ਪੜਚੋਲ ਕਰੋ
Advertisement
ਦੀਪਿਕਾ ਦੀ 'ਛਪਾਕ' ਰਿਲੀਜ਼, ਤਿੰਨ ਸੂਬਿਆਂ 'ਚ 'ਟੈਕਸ ਮੁਕਤ'
ਦੀਪਿਕਾ ਪਾਦੁਕੋਣ ਦੀ ਫ਼ਿਲਮ 'ਛਪਾਕ' ਅੱਜ ਰਿਲੀਜ਼ ਹੋ ਗਈ ਹੈ। ਇਹ ਫ਼ਿਲਮ ਰਿਲੀਜ਼ ਤੋਂ ਪਹਿਲਾਂ ਹੀ ਸੁਰਖੀਆਂ 'ਚ ਹੈ। ਰਿਲੀਜ਼ ਤੋਂ ਇੱਕ ਦਿਨ ਪਹਿਲਾਂ, ਫ਼ਿਲਮ ਮੱਧ ਪ੍ਰਦੇਸ਼, ਛੱਤੀਸਗੜ੍ਹ ਤੇ ਪੁਡੂਚੇਰੀ 'ਚ ਟੈਕਸ ਫਰੀ ਕੀਤੀ ਗਈ ਹੈ।
ਮੁੰਬਈ: ਦੀਪਿਕਾ ਪਾਦੁਕੋਣ ਦੀ ਫ਼ਿਲਮ 'ਛਪਾਕ' ਅੱਜ ਰਿਲੀਜ਼ ਹੋ ਗਈ ਹੈ। ਇਹ ਫ਼ਿਲਮ ਰਿਲੀਜ਼ ਤੋਂ ਪਹਿਲਾਂ ਹੀ ਸੁਰਖੀਆਂ 'ਚ ਹੈ। ਰਿਲੀਜ਼ ਤੋਂ ਇੱਕ ਦਿਨ ਪਹਿਲਾਂ, ਫ਼ਿਲਮ ਮੱਧ ਪ੍ਰਦੇਸ਼, ਛੱਤੀਸਗੜ੍ਹ ਤੇ ਪੁਡੂਚੇਰੀ 'ਚ ਟੈਕਸ ਫਰੀ ਕੀਤੀ ਗਈ ਹੈ।
ਮੱਧ ਪ੍ਰਦੇਸ਼ ਦੇ ਸੀਐਮ ਕਮਲਨਾਥ ਨੇ ਟਵੀਟ ਕੀਤਾ, "ਦੀਪਿਕਾ ਪਾਦੂਕੋਣ ਅਭਿਨੀਤ ਐਸਿਡ ਅਟੈਕ ਸਰਵਾਈਵਰ 'ਤੇ 10 ਜਨਵਰੀ ਨੂੰ ਰਿਲੀਜ਼ ਹੋਈ ਫ਼ਿਲਮ 'ਛਪਾਕ' ਨੂੰ ਮੱਧ ਪ੍ਰਦੇਸ਼ 'ਚ ਟੈਕਸ ਮੁਕਤ ਕਰਨ ਦਾ ਐਲਾਨ ਕਰਦਾ ਹਾਂ।"
समाज में महिलाओं के ऊपर तेजाब से हमले करने जैसे जघन्य अपराध को दर्शाती एवं हमारे समाज को जागरूक करती हिंदी फिल्म "छपाक" को सरकार ने छत्तीसगढ़ प्रदेश में टैक्स फ्री करने का निर्णय लिया है।
आप सब भी सपरिवार जाएं, स्वयं जागरूक बनें और समाज को जागरूक करें। — Bhupesh Baghel (@bhupeshbaghel) January 9, 2020
ਇਸ ਦੇ ਨਾਲ ਹੀ ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਨੇ ਫ਼ਿਲਮ ਦੇ ਬਾਰੇ ਟਵੀਟ ਕੀਤਾ, “ਹਿੰਦੀ ਫ਼ਿਲਮ 'ਛਪਾਕ' ਸਮਾਜ ‘ਚ ਔਰਤਾਂ ‘ਤੇ ਤੇਜ਼ਾਬੀ ਹਮਲੇ ਵਰਗੇ ਘਿਨਾਉਣੇ ਅਪਰਾਧ ਨੂੰ ਦਰਸਾਉਂਦੀ ਹੈ ਤੇ ਸਾਡੇ ਸਮਾਜ ਨੂੰ ਜਾਗਰੂਕ ਕਰਦਿਆਂ ਸਰਕਾਰ ਨੇ ਛੱਤੀਸਗੜ੍ਹ ‘ਚ ਇਸ ਨੂੰ ਟੈਕਸ ਮੁਕਤ ਕਰਨ ਦਾ ਫੈਸਲਾ ਲਿਆ ਹੈ।” ਇਨ੍ਹਾਂ ਦੋਵਾਂ ਸੂਬਿਆਂ ਤੋਂ ਇਲਾਵਾ ਫ਼ਿਲਮ ਨੂੰ ਪੁਡੂਚੇਰੀ ‘ਚ ਵੀ ਟੈਕਸ ਫਰੀ ਬਣਾਇਆ ਗਿਆ ਹੈ। ਪੁਡੂਚੇਰੀ ਦੇ ਮੁੱਖ ਮੰਤਰੀ ਨੇ ਇਸ ਦਾ ਐਲਾਨ ਕੀਤਾ। ਤੁਹਾਨੂੰ ਦੱਸ ਦੇਈਏ ਕਿ ਇਹ ਫ਼ਿਲਮ ਦੀਪਿਕਾ ਪਾਦੂਕੋਣ ਦੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਜਾਣ ਕਾਰਨ ਵਿਵਾਦਾਂ ‘ਚ ਘਿਰ ਗਈ ਸੀ। ਸੋਸ਼ਲ ਮੀਡੀਆ 'ਤੇ ਕੁਝ ਲੋਕ ਫ਼ਿਲਮ ਦੇ ਸਮਰਥਨ' ਚ ਖੜ੍ਹੇ, ਜਦਕਿ ਕੁਝ ਲੋਕ ਫ਼ਿਲਮ ਨਾ ਦੇਖਣ ਦੀ ਅਪੀਲ ਕਰਨ ‘ਤੇ ਉਤਰ ਆਏ। ਗਿਰੀਸ਼ ਜੌਹਰ ਨੇ ਉਮੀਦ ਜਤਾਈ ਹੈ ਕਿ ਦੀਪਿਕਾ ਪਾਦੁਕੋਣ ਦੀ ਫ਼ਿਲਮ ਲਗਪਗ 5 ਕਰੋੜ ਰੁਪਏ ਦੀ ਓਪਨਿੰਗ ਕਰ ਸਕਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਬਾਕਸ ਆਫਿਸ ਕਲੈਕਸ਼ਨ ਫ਼ਿਲਮ ਦੀ ਸਮੀਖਿਆ ‘ਤੇ ਵੀ ਨਿਰਭਰ ਕਰੇਗਾ। ‘ਛਪਾਕ’ ਦਾ ਨਿਰਦੇਸ਼ਨ ਮੇਘਨਾ ਗੁਲਜ਼ਾਰ ਨੇ ਕੀਤਾ ਹੈ। ਫ਼ਿਲਮ ‘ਚ ਦੀਪਿਕਾ ਦੇ ਨਾਲ ਵਿਕਰਾਂਤ ਮੈਸੀ ਵੀ ਹਨ।दीपिका पादुकोण अभिनीत ऐसिड अटैक सर्वाइवर पर बनी फ़िल्म “ छपाक “ जो 10 जनवरी को देश भर के सिनेमाघरों में रिलीज़ हो रही है , को मध्यप्रदेश में टैक्स फ़्री करने की घोषणा करता हूँ। 1/2
— Office Of Kamal Nath (@OfficeOfKNath) January 9, 2020
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਕਾਰੋਬਾਰ
Advertisement