ਪੜਚੋਲ ਕਰੋ

ਦੀਪਿਕਾ, ਪ੍ਰਭਾਸ ਤੇ ਅਮਿਤਾਭ ਬੱਚਨ ਦੀ ਮੈਗਾ ਬਜਟ ਫਿਲਮ Project K, ਸ਼ੂਟਿੰਗ ਸ਼ੁਰੂ

ਗੁਰੂ ਪੂਰਨਿਮਾ ਦੇ ਮੌਕੇ 'ਤੇ ਨਾਗ ਅਸ਼ਵਿਨ ਦੇ ਡਾਇਰੈਕਸ਼ਨ ਹੇਠ ਬਣਨ ਵਾਲੀ ਫਿਲਮ 'ਪ੍ਰੋਜੈਕਟ ਕੇ' ਦੀ ਸ਼ੂਟਿੰਗ ਸ਼ੁਰੂ ਹੋ ਗਈ ਹੈ। ਇਸ ਪ੍ਰੋਜੈਕਟ ਵਿੱਚ ਦੀਪਿਕਾ ਪਾਦੂਕੋਣ, ਅਮਿਤਾਭ ਬੱਚਨ ਅਤੇ ਪ੍ਰਭਾਸ ਵਰਗੇ ਸੁਪਰਸਟਾਰ ਨਜ਼ਰ ਆਉਣਗੇ।

ਗੁਰੂ ਪੂਰਨਿਮਾ ਦੇ ਮੌਕੇ 'ਤੇ ਨਾਗ ਅਸ਼ਵਿਨ ਦੇ ਡਾਇਰੈਕਸ਼ਨ ਹੇਠ ਬਣਨ ਵਾਲੀ ਫਿਲਮ 'ਪ੍ਰੋਜੈਕਟ ਕੇ' ਦੀ ਸ਼ੂਟਿੰਗ ਸ਼ੁਰੂ ਹੋ ਗਈ ਹੈ। ਇਸ ਪ੍ਰੋਜੈਕਟ ਵਿੱਚ ਦੀਪਿਕਾ ਪਾਦੂਕੋਣ, ਅਮਿਤਾਭ ਬੱਚਨ ਅਤੇ ਪ੍ਰਭਾਸ ਵਰਗੇ ਸੁਪਰਸਟਾਰ ਨਜ਼ਰ ਆਉਣਗੇ। ਅਮਿਤਾਭ ਬੱਚਨ ਇਸ ਫਿਲਮ ਲਈ ਪਹਿਲਾਂ ਹੀ ਹੈਦਰਾਬਾਦ ਪਹੁੰਚ ਚੁੱਕੇ ਹਨ ਅਤੇ ਰਾਮੋਜੀ ਫਿਲਮ ਸਿਟੀ ਵਿਖੇ ਫਿਲਮ ਦੀ ਸ਼ੂਟਿੰਗ ਕਰਨਗੇ।

ਪ੍ਰਭਾਸ ਅਤੇ ਦੀਪਿਕਾ ਪਾਦੂਕੋਣ ਨੇ ਇਸ ਫਿਲਮ ਦੀਆਂ ਫੋਟੋਆਂ ਸੋਸ਼ਲ ਮੀਡੀਆ 'ਤੇ ਪੋਸਟ ਕੀਤੀਆਂ ਹਨ। ਕਲੈਪਬੋਰਡ ਦੀ ਤਸਵੀਰ ਜਿਸ ਵਿੱਚ ਦੋਵਾਂ ਨੇ ਦੱਸਿਆ, ਸ਼ੂਟਿੰਗ ਦਾ ਪਹਿਲਾ ਦਿਨ ਹੈ। ਫਿਲਮ ਦਾ ਫਾਈਨਲ ਟਾਈਟਲ ਕੀ ਹੋਵੇਗਾ ਇਸ ਬਾਰੇ ਅਜੇ ਸਾਫ ਨਹੀਂ ਹੋਇਆ ਹੈ ਪਰ ਦੋਵੇਂ ਸਿਤਾਰਿਆਂ ਨੇ ਇਸ ਦਾ ਨਾਮ 'ਪ੍ਰੋਜੈਕਟ ਕੇ' ਦੱਸਿਆ ਹੈ। 

ਹੁਣ ਤੱਕ ਮਿਲੀ ਜਾਣਕਾਰੀ ਅਨੁਸਾਰ ਫਿਲਮ ਦਾ ਨਾਮ ਆਰਜ਼ੀ ਤੌਰ ‘ਤੇ 'ਪ੍ਰੋਜੈਕਟ ਕੇ' ਰੱਖਿਆ ਗਿਆ ਹੈ।  ਇਸ ਦੀ ਕਹਾਣੀ ਭਵਿੱਖ ਦੱਸੀ ਜਾ ਰਹੀ ਹੈ। ਇਹ ਇਕ ਸਾਇੰਸ ਫਿਕਸ਼ਨ ਫਿਲਮ ਹੋਵੇਗੀ, ਜਿਸ ਲਈ ਰੋਬੋਟ ਅਤੇ ਰੋਬੋਟਿਕ ਵਾਹਨ ਤਿਆਰ ਕੀਤੇ ਗਏ ਹਨ। 

ਫਿਲਮ ਦੇ ਡਾਇਰੈਕਟਰ ਨਾਗ ਅਸ਼ਵਿਨ ਨੇ ਹਾਲ ਹੀ ਵਿੱਚ ਮੀਡੀਆ ਨੂੰ ਦੱਸਿਆ ਕਿ ਇਸ ਫਿਲਮ ਦੀ ਕਹਾਣੀ, ਸਕ੍ਰਿਪਟ ਅਤੇ ਸਾਰੀਆਂ ਤਿਆਰੀਆਂ ਪ੍ਰਭਾਸ ਨੂੰ ਧਿਆਨ ਵਿੱਚ ਰੱਖਦਿਆਂ ਕੀਤੀਆਂ ਗਈਆਂ ਸਨ। ਹਾਲੇ ਵੀ ਉਹ ਪਲਾਨਿੰਗ ਕਰ ਰਹੇ ਹਨ। ਇਸ ਫਿਲਮ ਲਈ ਜੋ ਵੀ ਪ੍ਰੋਪਰਟੀ ਵਰਤੀ ਜਾਏਗੀ ਉਹ ਜ਼ੀਰੋ ਤੋਂ ਤਿਆਰ ਕੀਤੀ ਗਈ ਹੈ। ਮੈਂ ਅਤੇ ਪ੍ਰਭਾਸ ਆਪਣਾ 100 ਪ੍ਰਤੀਸ਼ਤ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ। 

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Actress Priyanka Chopra ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਈ ਨਤਮਸਤਕ, ਲੰਗਰ ਹਾਲ 'ਚ ਭਾਂਡੇ ਧੋਣ ਦੀ ਕੀਤੀ ਸੇਵਾ 
Actress Priyanka Chopra ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਈ ਨਤਮਸਤਕ, ਲੰਗਰ ਹਾਲ 'ਚ ਭਾਂਡੇ ਧੋਣ ਦੀ ਕੀਤੀ ਸੇਵਾ 
Singer: ਮਸ਼ਹੂਰ ਗਾਇਕਾ ਦੇ ਸੰਗੀਤ ਸਫ਼ਰ 'ਤੇ ਡੂੰਘਾ ਅਸਰ, ਬਿਮਾਰੀ ਨੂੰ ਲੈ ਕੇ ਤੋੜੀ ਚੁੱਪੀ! ਬੋਲੀ-ਠੀਕ ਤਰ੍ਹਾਂ ਸੁਣ ਨਹੀਂ ਪਾ ਰਹੀ ਅਤੇ ਇਸੇ ਵਜ੍ਹਾ ਕਰਕੇ...
ਮਸ਼ਹੂਰ ਗਾਇਕਾ ਦੇ ਸੰਗੀਤ ਸਫ਼ਰ 'ਤੇ ਡੂੰਘਾ ਅਸਰ, ਬਿਮਾਰੀ ਨੂੰ ਲੈ ਕੇ ਤੋੜੀ ਚੁੱਪੀ! ਬੋਲੀ-ਠੀਕ ਤਰ੍ਹਾਂ ਸੁਣ ਨਹੀਂ ਪਾ ਰਹੀ ਅਤੇ ਇਸੇ ਵਜ੍ਹਾ ਕਰਕੇ...
Actor Sonam Kapoor : 40 ਸਾਲ ਦੀ ਉਮਰ 'ਚ ਦੂਜੀ ਵਾਰ ਮਾਂ ਬਣੀ ਅਦਾਕਾਰਾ ਸੋਨਮ ਕਪੂਰ ,ਬੇਟੇ ਨੂੰ ਦਿੱਤਾ ਜਨਮ 
Actor Sonam Kapoor : 40 ਸਾਲ ਦੀ ਉਮਰ 'ਚ ਦੂਜੀ ਵਾਰ ਮਾਂ ਬਣੀ ਅਦਾਕਾਰਾ ਸੋਨਮ ਕਪੂਰ ,ਬੇਟੇ ਨੂੰ ਦਿੱਤਾ ਜਨਮ 
Artist Death: ਮਨੋਰੰਜਨ ਜਗਤ ਤੋਂ ਦੁਖਦ ਖਬਰ, ਮਸ਼ਹੂਰ ਕਲਾਕਾਰ ਦੀ ਦਰਦਨਾਕ ਮੌਤ; ਜਾਣੋ ਕਿਵੇਂ ਵਾਪਰਿਆ ਹਾਦਸਾ?
Artist Death: ਮਨੋਰੰਜਨ ਜਗਤ ਤੋਂ ਦੁਖਦ ਖਬਰ, ਮਸ਼ਹੂਰ ਕਲਾਕਾਰ ਦੀ ਦਰਦਨਾਕ ਮੌਤ; ਜਾਣੋ ਕਿਵੇਂ ਵਾਪਰਿਆ ਹਾਦਸਾ?

ਵੀਡੀਓਜ਼

ਸੁਖਬੀਰ ਬਾਦਲ ‘ਤੇ ਭੜਕੇ CM ਮਾਨ! ਤਿੱਖੇ ਸ਼ਬਦਾਂ ‘ਚ ਕੀਤਾ ਹਮਲਾ
ਖੇਤਾਂ ‘ਚ ਲੱਗੇ ਖੰਭਿਆਂ ‘ਤੇ CM ਮਾਨ ਦਾ ਵੱਡਾ ਬਿਆਨ! ਕੀ ਕਿਹਾ ਸੁਣੋ
ਹੁਣ AI ਨਾਲ ਚੱਲੇਗੀ ਪੰਜਾਬ ਪੁਲਿਸ! CM ਮਾਨ ਦਾ ਨਵਾਂ ਪਲਾਨ
ਹਰ ਕਿਸੇ ਨੂੰ ਨਹੀਂ ਮਿਲੇਗੀ ਗੱਡੀ! CM ਮਾਨ ਨੇ ਬਣਾਇਆ ਨਵਾਂ ਨਿਯਮ
ਕੀ SSF ਬਣੀ ਦੇਸ਼ ਦੀ ਸਭ ਤੋਂ ਵਧੀਆ ਫੋਰਸ? CM ਮਾਨ ਦਾ ਵੱਡਾ ਦਾਅਵਾ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Plane Crash: ਵੱਡਾ ਹਾਦਸਾ, ਜਹਾਜ਼ ਕ੍ਰੈਸ਼ 'ਚ 29 ਲੋਕਾਂ ਦੀ ਦਰਦਨਾਕ ਮੌਤ; ਜਾਣੋ ਕਿਵੇਂ ਵਾਪਰਿਆ ਹਾਦਸਾ?
Plane Crash: ਵੱਡਾ ਹਾਦਸਾ, ਜਹਾਜ਼ ਕ੍ਰੈਸ਼ 'ਚ 29 ਲੋਕਾਂ ਦੀ ਦਰਦਨਾਕ ਮੌਤ; ਜਾਣੋ ਕਿਵੇਂ ਵਾਪਰਿਆ ਹਾਦਸਾ?
ਆਮ ਲੋਕਾਂ 'ਤੇ ਮਹਿੰਗਾਈ ਦੀ ਮਾਰ, ਵੱਧ ਗਈਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ; 11 ਰੁਪਏ ਪ੍ਰਤੀ ਲੀਟਰ ਤੱਕ ਵਧੇ ਰੇਟ
ਆਮ ਲੋਕਾਂ 'ਤੇ ਮਹਿੰਗਾਈ ਦੀ ਮਾਰ, ਵੱਧ ਗਈਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ; 11 ਰੁਪਏ ਪ੍ਰਤੀ ਲੀਟਰ ਤੱਕ ਵਧੇ ਰੇਟ
US ਦੀ 18 ਕੰਪਨੀਆਂ ਨੂੰ ਦਹਿਲਾਉਣ ਦੀ ਈਰਾਨ ਨੇ ਦਿੱਤੀ ਧਮਕੀ, ਗੁੱਸੇ 'ਚ ਭੜਕੇ ਅਮਰੀਕਾ ਨੇ ਵੀ ਕੀਤਾ ਪਲਟਵਾਰ
US ਦੀ 18 ਕੰਪਨੀਆਂ ਨੂੰ ਦਹਿਲਾਉਣ ਦੀ ਈਰਾਨ ਨੇ ਦਿੱਤੀ ਧਮਕੀ, ਗੁੱਸੇ 'ਚ ਭੜਕੇ ਅਮਰੀਕਾ ਨੇ ਵੀ ਕੀਤਾ ਪਲਟਵਾਰ
ਜਹਾਜ਼ ਦੇ ਟਾਇਲਟ 'ਤੇ 'Danger' ਲਿਖੇ ਟਿਸ਼ੂ ਪੇਪਰ ਮਿਲਣ ਨਾਲ ਮੱਚਿਆ ਹੜਕੰਪ
ਜਹਾਜ਼ ਦੇ ਟਾਇਲਟ 'ਤੇ 'Danger' ਲਿਖੇ ਟਿਸ਼ੂ ਪੇਪਰ ਮਿਲਣ ਨਾਲ ਮੱਚਿਆ ਹੜਕੰਪ
ਮੁਹਾਲੀ 'ਚ ਏਅਰਪੋਰਟ ਨੇੜੇ ਵਾਪਰਿਆ ਵੱਡਾ ਹਾਦਸਾ, ਅਚਾਨਕ ਕਾਰ ਅੱਗ ਆਈ ਕਾਰ; ਮੱਚਿਆ ਚੀਕ ਚੀਹਾੜਾ
ਮੁਹਾਲੀ 'ਚ ਏਅਰਪੋਰਟ ਨੇੜੇ ਵਾਪਰਿਆ ਵੱਡਾ ਹਾਦਸਾ, ਅਚਾਨਕ ਕਾਰ ਅੱਗ ਆਈ ਕਾਰ; ਮੱਚਿਆ ਚੀਕ ਚੀਹਾੜਾ
ਪੰਜਾਬ ਦੇ 12 ਜ਼ਿਲ੍ਹਿਆਂ 'ਚ ਮੀਂਹ ਪੈਣ ਦੀ ਸੰਭਾਵਨਾ, ਕੱਲ੍ਹ ਤੋਂ ਹਨੇਰੀ ਤੂਫਾਨ ਦਾ ਅਲਰਟ; ਜਾਣੋ ਅਗਲੇ ਦਿਨਾਂ ਦਾ ਹਾਲ
ਪੰਜਾਬ ਦੇ 12 ਜ਼ਿਲ੍ਹਿਆਂ 'ਚ ਮੀਂਹ ਪੈਣ ਦੀ ਸੰਭਾਵਨਾ, ਕੱਲ੍ਹ ਤੋਂ ਹਨੇਰੀ ਤੂਫਾਨ ਦਾ ਅਲਰਟ; ਜਾਣੋ ਅਗਲੇ ਦਿਨਾਂ ਦਾ ਹਾਲ
ਹਿਮਾਚਲ ਸਰਕਾਰ ਦਾ ਯੂ-ਟਰਨ, ਸਰਕਾਰ ਨੇ ਐਂਟਰੀ ਫੀਸ ਕੀਤੀ 100 ਰੁਪਏ, ਗੁਆਂਢੀਆਂ ਨੂੰ ਵੀ ਮਿਲੇਗਾ ਰਾਹਤ; ਜਾਣੋ ਨਵੇਂ ਫੈਸਲੇ
ਹਿਮਾਚਲ ਸਰਕਾਰ ਦਾ ਯੂ-ਟਰਨ, ਸਰਕਾਰ ਨੇ ਐਂਟਰੀ ਫੀਸ ਕੀਤੀ 100 ਰੁਪਏ, ਗੁਆਂਢੀਆਂ ਨੂੰ ਵੀ ਮਿਲੇਗਾ ਰਾਹਤ; ਜਾਣੋ ਨਵੇਂ ਫੈਸਲੇ
ਅੱਜ ਤੋਂ ਚੰਡੀਗੜ੍ਹੀਆਂ ਨੂੰ ਲੱਗੇਗਾ ਮਹਿੰਗਾਈ ਦਾ ਝਟਕਾ, ਬਿਜਲੀ, ਪਾਣੀ ਤੋਂ ਲੈਕੇ ਆਹ ਸਾਰੀਆਂ ਚੀਜ਼ਾਂ ਹੋਈਆਂ ਮਹਿੰਗੀਆਂ; ਜਾਣ ਲਓ ਨਵੇਂ Rate
ਅੱਜ ਤੋਂ ਚੰਡੀਗੜ੍ਹੀਆਂ ਨੂੰ ਲੱਗੇਗਾ ਮਹਿੰਗਾਈ ਦਾ ਝਟਕਾ, ਬਿਜਲੀ, ਪਾਣੀ ਤੋਂ ਲੈਕੇ ਆਹ ਸਾਰੀਆਂ ਚੀਜ਼ਾਂ ਹੋਈਆਂ ਮਹਿੰਗੀਆਂ; ਜਾਣ ਲਓ ਨਵੇਂ Rate
Embed widget