ਪੜਚੋਲ ਕਰੋ

ਵਿਆਹ ਤੋਂ ਪਹਿਲਾਂ ਦੀਪਿਕਾ ਕਰ ਸਕਦੀ ਵੱਡਾ ਧਮਾਕਾ

ਮੁੰਬਈ: ਦੀਪਿਕਾ ਪਾਦੂਕੋਣ ਅੱਜਕਲ੍ਹ ਆਪਣੇ ਕੰਮ ਤੇ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ ‘ਚ ਹੈ। ਦੀਪਿਕਾ ਨੇ ਇਸ ਸਾਲ ਫ਼ਿਲਮ ‘ਪਦਮਾਵਤ’ ਤੋਂ ਬਾਅਦ ਕਿਸੇ ਫ਼ਿਲਮ ‘ਚ ਕੰਮ ਨਹੀਂ ਕੀਤਾ। ਹੁਣ ਸਭ ਉਸ ਦੇ ਪ੍ਰੋਜੈਕਟ ਦਾ ਇੰਤਜ਼ਾਰ ਕਰ ਰਹੇ ਹਨ। ਖ਼ਬਰਾਂ ਨੇ ਕਿ ਦੀਪਿਕਾ ਹੁਣ ਮੇਘਨਾ ਗੁਲਜ਼ਾਰ ਦੀ ਫ਼ਿਲਮ ‘ਚ ਤੇਜ਼ਾਬੀ ਹਮਲੇ ਦੀ ਸ਼ਿਕਾਰ ਲਕਸ਼ਮੀ ਅਗਰਵਾਲ ਦਾ ਕਿਰਦਾਰ ਨਿਭਾਵੇਗੀ। ਵਿਆਹ ਤੋਂ ਪਹਿਲਾਂ ਦੀਪਿਕਾ ਕਰ ਸਕਦੀ ਵੱਡਾ ਧਮਾਕਾ ਦੀਪਿਕਾ ਦੇ ਫੈਨਸ ਨੂੰ ਇਸ ਫ਼ਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਰਹੇਗਾ। ਇਸ ਦੇ ਨਾਲ ਇੱਕ ਹੋਰ ਖ਼ਬਰ ਸਾਹਮਣੇ ਆਈ ਹੈ। ਬੀਤੀ ਰਾਤ ਦੀਪਿਕਾ ਨੂੰ ਆਮਿਰ ਖ਼ਾਨ ਦੇ ਘਰ ਦੇ ਬਾਹਰ ਵੇਖਿਆ ਗਿਆ। ਇਸ ਤੋਂ ਬਾਅਦ ਅੰਦਾਜ਼ੇ ਲੱਗ ਰਹੇ ਹਨ ਕਿ ਉਹ ਜਲਦੀ ਹੀ ਆਮਿਰ ਖ਼ਾਨ ਨਾਲ ਕਿਸੇ ਫ਼ਿਲਮ ‘ਚ ਨਜ਼ਰ ਆ ਸਕਦੀ ਹੈ। ਵਿਆਹ ਤੋਂ ਪਹਿਲਾਂ ਦੀਪਿਕਾ ਕਰ ਸਕਦੀ ਵੱਡਾ ਧਮਾਕਾ ਦੀਪਿਕਾ ਇੱਥੇ ਕਾਲੇ ਟ੍ਰੈਕ ਸੂਟ ‘ਚ ਹੀ ਨਜ਼ਰ ਆਈ। ਇਸ ਦੇ ਨਾਲ ਰੋਹਨ ਸਿੱਪੀ, ਵਿਕ੍ਰਮਾਦਿੱਤਿਆ ਮੋਟਵਾਨੀ ਤੇ ਸਿਧਾਰਥ ਰਾਏ ਕਪੂਰ ਵੀ ਨਜ਼ਰ ਆਏ। ਖੈਰ ਹੁਣ ਸਭ ਨੂੰ ਦੀਪਿਕਾ ਤੇ ਆਮਿਰ ਵੱਲੋਂ ਉਨ੍ਹਾਂ ਦੇ ਪ੍ਰੋਜੈਕਟ ਦੀ ਔਫੀਸ਼ੀਅਲ ਐਲਾਨ ਦਾ ਇੰਤਜ਼ਾਰ ਹੈ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Badshah Wedding Video: ਵਿਵਾਦਾਂ ਵਿਚਾਲੇ ਰੈਪਰ ਬਾਦਸ਼ਾਹ ਦਾ ਹੋਇਆ ਵਿਵਾਹ, ਜਾਣੋ ਕੌਣ ਬਣੀ ਦੁਲਹਨ? ਇੰਟਰਨੈੱਟ 'ਤੇ ਤਸਵੀਰਾਂ ਅਤੇ ਵੀਡੀਓ ਵਾਇਰਲ...
ਵਿਵਾਦਾਂ ਵਿਚਾਲੇ ਰੈਪਰ ਬਾਦਸ਼ਾਹ ਦਾ ਹੋਇਆ ਵਿਵਾਹ, ਜਾਣੋ ਕੌਣ ਬਣੀ ਦੁਲਹਨ? ਇੰਟਰਨੈੱਟ 'ਤੇ ਤਸਵੀਰਾਂ ਅਤੇ ਵੀਡੀਓ ਵਾਇਰਲ...
Singer Accident: ਸੰਗੀਤ ਜਗਤ ਨੂੰ ਵੱਡਾ ਝਟਕਾ, ਮਸ਼ਹੂਰ ਗਾਇਕ ਦੀ ਸੜਕ ਹਾਦਸੇ 'ਚ ਦਰਦਨਾਕ ਮੌਤ; ਇੰਝ ਵਾਪਰਿਆ ਹਾਦਸਾ...
ਸੰਗੀਤ ਜਗਤ ਨੂੰ ਵੱਡਾ ਝਟਕਾ, ਮਸ਼ਹੂਰ ਗਾਇਕ ਦੀ ਸੜਕ ਹਾਦਸੇ 'ਚ ਦਰਦਨਾਕ ਮੌਤ; ਇੰਝ ਵਾਪਰਿਆ ਹਾਦਸਾ...
SAD News: ਮਨੋਰੰਜਨ ਜਗਤ ਤੋਂ ਦੁਖਦ ਖਬਰ, ਗੰਭੀਰ ਬਿਮਾਰੀ ਨੇ ਲਈ ਮਸ਼ਹੂਰ ਅਦਾਕਾਰਾ ਦੀ ਜਾਨ; ਘਰ 'ਚ ਆਖਰੀ ਸਾਹ ਲਏ...
SAD News: ਮਨੋਰੰਜਨ ਜਗਤ ਤੋਂ ਦੁਖਦ ਖਬਰ, ਗੰਭੀਰ ਬਿਮਾਰੀ ਨੇ ਲਈ ਮਸ਼ਹੂਰ ਅਦਾਕਾਰਾ ਦੀ ਜਾਨ; ਘਰ 'ਚ ਆਖਰੀ ਸਾਹ ਲਏ...
SAD News: ਮਨੋਰੰਜਨ ਜਗਤ ਤੋਂ ਦੁਖਦ ਖਬਰ, ਬ੍ਰੈਸਟ ਕੈਂਸਰ ਤੋਂ ਜੰਗ ਹਾਰੀ ਮਸ਼ਹੂਰ ਅਦਾਕਾਰਾ; ਸਦਮੇ 'ਚ ਪ੍ਰਸ਼ੰਸਕ...
SAD News: ਮਨੋਰੰਜਨ ਜਗਤ ਤੋਂ ਦੁਖਦ ਖਬਰ, ਬ੍ਰੈਸਟ ਕੈਂਸਰ ਤੋਂ ਜੰਗ ਹਾਰੀ ਮਸ਼ਹੂਰ ਅਦਾਕਾਰਾ; ਸਦਮੇ 'ਚ ਪ੍ਰਸ਼ੰਸਕ...

ਵੀਡੀਓਜ਼

CM ਮਾਨ ਵੀ ਘਪਲੇ ‘ਚ ਸ਼ਾਮਲ? ਮਜੀਠੀਆ ਦਾ ਵੱਡਾ ਦਾਅਵਾ
ਲਾਲਜੀਤ ਭੁੱਲਰ ਨੂੰ ਪੁਲਿਸ ਦੇ ਰਹੀ VIP ਟ੍ਰੀਟਮੈਂਟ? ਮਜੀਠੀਆ ਦੇ ਤਿੱਖੇ ਦੋਸ਼
ਸਿਰ ‘ਤੇ ਪਿਸਤੌਲ ਰੱਖ ਕੇ ਦਿੱਤੀਆਂ ਧਮਕੀਆਂ! ਮਜੀਠੀਆ ਦੇ ਵੱਡੇ ਦਾਅਵੇ
DM ਗਗਨਦੀਪ ਕੇਸ ‘ਚ ਤੂਫ਼ਾਨ! ਮਜੀਠੀਆ ਨੇ ਕੀਤੀ ਵੱਡੀ ਮੰਗ
DM ਗਗਨਦੀਪ ਮਾਮਲੇ ‘ਚ ਨਵਾਂ ਮੋੜ! ਮਜੀਠੀਆ ਬੋਲੇ—ਕੁੱਟਮਾਰ ਹੋਈ ਸੀ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਦੇ ਸਿਆਸੀ ਜਗਤ 'ਚ ਆਇਆ ਭੂਚਾਲ, ਜਾਣੋ 'AAP' ਵਿਧਾਇਕ ਕਿਵੇਂ ਕੀਤਾ ਗਿਆ ਗ੍ਰਿਫਤਾਰ? ਪੁਲਿਸ ਦੀਆਂ 5-6 ਟੀਮਾਂ ਕਰ ਰਹੀਆਂ ਸੀ ਭਾਲ...
ਪੰਜਾਬ ਦੇ ਸਿਆਸੀ ਜਗਤ 'ਚ ਆਇਆ ਭੂਚਾਲ, ਜਾਣੋ 'AAP' ਵਿਧਾਇਕ ਕਿਵੇਂ ਕੀਤਾ ਗਿਆ ਗ੍ਰਿਫਤਾਰ? ਪੁਲਿਸ ਦੀਆਂ 5-6 ਟੀਮਾਂ ਕਰ ਰਹੀਆਂ ਸੀ ਭਾਲ...
Petrol Pump: ਲੋਕਾਂ 'ਚ ਮੱਚ ਗਿਆ ਹਾਹਾਕਾਰ, ਪੈਟਰੋਲ ਪੰਪਾਂ 'ਤੇ ਲੱਗੀਆਂ ਲੰਬੀਆਂ ਕਤਾਰਾਂ: ਜਾਣੋ ਕਿਉਂ ਲੱਗੇ 'ਨੋ ਸਟਾਕ' ਦੇ ਬੋਰਡ? ਸਰਕਾਰ ਵੱਲੋਂ ਐਡਵਾਇਜ਼ਰੀ ਜਾਰੀ...
ਲੋਕਾਂ 'ਚ ਮੱਚ ਗਿਆ ਹਾਹਾਕਾਰ, ਪੈਟਰੋਲ ਪੰਪਾਂ 'ਤੇ ਲੱਗੀਆਂ ਲੰਬੀਆਂ ਕਤਾਰਾਂ: ਜਾਣੋ ਕਿਉਂ ਲੱਗੇ 'ਨੋ ਸਟਾਕ' ਦੇ ਬੋਰਡ? ਸਰਕਾਰ ਵੱਲੋਂ ਐਡਵਾਇਜ਼ਰੀ ਜਾਰੀ...
LPG Booking New Rules: 25, 35 ਜਾਂ 45... ਕੌਣ ਕਿੰਨੇ ਦਿਨ ਬਾਅਦ ਸਿਲੰਡਰ ਕਰ ਸਕੇਗਾ ਬੁੱਕ, ਟੈਨਸ਼ਨ ਵਧਾਏਗਾ ਸਰਕਾਰ ਦਾ ਨਿਯਮ
LPG Booking New Rules: 25, 35 ਜਾਂ 45... ਕੌਣ ਕਿੰਨੇ ਦਿਨ ਬਾਅਦ ਸਿਲੰਡਰ ਕਰ ਸਕੇਗਾ ਬੁੱਕ, ਟੈਨਸ਼ਨ ਵਧਾਏਗਾ ਸਰਕਾਰ ਦਾ ਨਿਯਮ
ਲੇਬਨਾਨ ਦੇ 10 ਫੀਸਦੀ ਇਲਾਕੇ 'ਤੇ ਕਬਜ਼ਾ ਕਰੇਗਾ ਇਜ਼ਰਾਈਲ, ਰੱਖਿਆ ਮੰਤਰੀ ਨੇ ਕੀਤਾ ਦਾਅਵਾ
ਲੇਬਨਾਨ ਦੇ 10 ਫੀਸਦੀ ਇਲਾਕੇ 'ਤੇ ਕਬਜ਼ਾ ਕਰੇਗਾ ਇਜ਼ਰਾਈਲ, ਰੱਖਿਆ ਮੰਤਰੀ ਨੇ ਕੀਤਾ ਦਾਅਵਾ
Punjab Holiday: ਪੰਜਾਬ 'ਚ ਵੀਰਵਾਰ ਨੂੰ ਛੁੱਟੀ ਦਾ ਐਲਾਨ, ਜਾਣੋ ਕਿਉਂ ਬੰਦ ਰਹਿਣਗੇ ਸਕੂਲ-ਕਾਲਜ ਅਤੇ ਸਰਕਾਰੀ ਅਦਾਰੇ? ਵਿਦਿਆਰਥੀਆਂ ਸਣੇ ਮੁਲਾਜ਼ਮਾਂ ਦੀ ਮੌਜ...
ਪੰਜਾਬ 'ਚ ਵੀਰਵਾਰ ਨੂੰ ਛੁੱਟੀ ਦਾ ਐਲਾਨ, ਜਾਣੋ ਕਿਉਂ ਬੰਦ ਰਹਿਣਗੇ ਸਕੂਲ-ਕਾਲਜ ਅਤੇ ਸਰਕਾਰੀ ਅਦਾਰੇ? ਵਿਦਿਆਰਥੀਆਂ ਸਣੇ ਮੁਲਾਜ਼ਮਾਂ ਦੀ ਮੌਜ...
ਫਿਰ ਵਧੀਆਂ ਸੋਨੇ-ਚਾਂਦੀ ਦੀਆਂ ਕੀਮਤਾਂ, ਇੱਕ ਝਟਕੇ 'ਚ ਸੋਨਾ 5400 ਅਤੇ ਚਾਂਦੀ 12,500 ਰੁਪਏ ਵਧੀ, ਜਾਣੋ ਤਾਜ਼ਾ ਕੀਮਤਾਂ
ਫਿਰ ਵਧੀਆਂ ਸੋਨੇ-ਚਾਂਦੀ ਦੀਆਂ ਕੀਮਤਾਂ, ਇੱਕ ਝਟਕੇ 'ਚ ਸੋਨਾ 5400 ਅਤੇ ਚਾਂਦੀ 12,500 ਰੁਪਏ ਵਧੀ, ਜਾਣੋ ਤਾਜ਼ਾ ਕੀਮਤਾਂ
Mohali 'ਚ 15 ਸਾਲ ਦੀ ਵਿਦਿਆਰਥਣ ਨਾਲ ਸਮੂਹਿਕ ਬਲਾਤਕਾਰ, ਵੀਡੀਓ ਵਾਇਰਲ ਕਰਨ ਦੀ ਧਮਕੀ! ਪੁਲਿਸ ਨੇ ਕੀਤਾ ਗ੍ਰਿਫ਼ਤਾਰ
Mohali 'ਚ 15 ਸਾਲ ਦੀ ਵਿਦਿਆਰਥਣ ਨਾਲ ਸਮੂਹਿਕ ਬਲਾਤਕਾਰ, ਵੀਡੀਓ ਵਾਇਰਲ ਕਰਨ ਦੀ ਧਮਕੀ! ਪੁਲਿਸ ਨੇ ਕੀਤਾ ਗ੍ਰਿਫ਼ਤਾਰ
ਰੇਪ ਕੇਸ 'ਚ ਵਾਂਟੇਡ AAP MLA ਪਠਾਨਮਾਜਰਾ ਗ੍ਰਿਫਤਾਰ, MP 'ਚ ਕੀਤਾ ਕਾਬੂ
ਰੇਪ ਕੇਸ 'ਚ ਵਾਂਟੇਡ AAP MLA ਪਠਾਨਮਾਜਰਾ ਗ੍ਰਿਫਤਾਰ, MP 'ਚ ਕੀਤਾ ਕਾਬੂ
Embed widget