ਚੰਡੀਗੜ੍ਹ: ਦੇਵ ਖਰੌੜ ਦੀ ਜ਼ਿੰਦਗੀ ਦੇ ਵਿੱਚ ਫ਼ਿਲਮ ਗਾਂਧੀ ਕਾ ਕਾਫੀ ਵੱਡਾ ਰੋਲ ਹੈ।ਇਸ ਫ਼ਿਲਮ ਨੇ ਦੇਵ ਖਰੌੜ ਦੀ ਜ਼ਿੰਦਗੀ ਬਾਦਲ ਦਿੱਤੀ ਸੀ।ਦੇਵ ਨੇ ABP Sanjha ਨਾਲ ਗੱਲ ਕਰਦੇ ਹੋਏ ਦੱਸਿਆ ਕਿ ਉਸ ਫ਼ਿਲਮ ਲਈ ਦੇਵ ਨੂੰ ਸਿਰਫ ਸਵਾ ਲੱਖ ਰੁਪਏ ਮਿਲੇ ਸਨ।
ਐਪਲ ਨੇ iOs 14 ਦਾ ਕੀਤਾ ਐਲਾਨ, ਇਹ ਸਭ ਕੁਝ ਹੋਵੇਗਾ ਨਵਾਂ
ਦਰਅਸਲ, ਦੇਵ ਦੀ ਆਪਣੀ ਪ੍ਰੋਡਿਊਸ ਕੀਤੀ ਫ਼ਿਲਮ 'ਕੱਬਡੀ ਇੱਕ ਮੁਹੱਬਤ' ਦੇ ਫਲਾਪ ਹੋਣ ਤੋਂ ਬਾਅਦ ਦੇਵ ਨੂੰ ਜ਼ਿਆਦਾ ਕੰਮ ਨਹੀਂ ਮਿਲਿਆ। ਫੇਰ ਦੇਵ ਨੂੰ ਜਦ ਰੁਪਿੰਦਰ ਗਾਂਧੀ ਆਫ਼ਰ ਹੋਈ ਤਾਂ ਉਸ ਵੇਲੇ ਉਨ੍ਹਾਂ ਨੂੰ ਸਿਰਫ ਸਵਾ ਲੱਖ ਦੀ ਫੀਸ ਹੀ ਮਿਲੀ।
ਭਾਰਤ-ਚੀਨ ਝੜਪਾਂ ਵਾਲਾ ਵੀਡੀਓ ਆਇਆ ਸਾਹਮਣੇ, ਇੰਝ ਭਿੜੇ ਦੋਵਾਂ ਦੇਸਾਂ ਦੇ ਫੌਜੀ
ਅੱਜ ਦੇਵ ਖਰੌੜ ਨੂੰ ਕਈ ਵੱਡੇ ਅਦਾਕਾਰਾਂ ਦੇ ਬਰਾਬਰ ਦੀ ਫੀਸ ਮਿਲਦੀ ਹੈ।ਪਰ ਦੇਵ ਉਸ ਵੇਲੇ ਨੂੰ ਕਦੇ ਨਹੀਂ ਭੁਲਾ ਪਾਏ ਜਦੋਂ ਉਨ੍ਹਾਂ ਕੋਲ ਬਿਲਕੁਲ ਵੀ ਕੰਮ ਨਹੀਂ ਸੀ।ਉਹ ਡਿਪ੍ਰੈਸ਼ਨ ਦੇ ਵਿੱਚ ਚਲੇ ਗਏ ਸੀ ਪਰ ਜ਼ਿੰਦਗੀ ਨਾਲ ਲੜਦਾ ਹੋਏ ਦੇਵ ਅੱਜ ਇੱਕ ਕਾਮਯਾਦ ਅਦਾਕਾਰ ਹਨ। ਆਉਣ ਵਾਲੇ ਸਮੇਂ 'ਚ ਕਈ ਫ਼ਿਲਮਾਂ ਜਿਵੇਂ ਸ਼ਰੀਕ 2 ਤੇ ਡਾਕੂਆਂ ਦਾ ਮੁੰਡਾ 2 ਨਾਲ ਸਭ ਦਾ ਮਨੋਰੰਜਨ ਕਰਨਗੇ।
ਸਿਖਰ 'ਤੇ ਚੜ੍ਹੀਆਂ ਪੈਟਰਲ-ਡੀਜ਼ਲ ਦੀਆਂ ਕੀਮਤਾਂ
ਇਹ ਵੀ ਪੜ੍ਹੋ: ਮਾੜੀ ਪੈਦਾਵਾਰ ਤੋਂ ਦੁਖੀ ਹੋ ਕਿਸਾਨਾਂ ਨੇ ਲੱਭਿਆ ਅਨੌਖਾ ਰਾਹ, ਇਸ ਫਸਲ ਤੋਂ ਕਮਾ ਰਿਹਾ 7 ਲੱਖ ਰੁਪਏ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ