ਪੜਚੋਲ ਕਰੋ

ਬਿੱਗ ਬੌਸ 13 ਸ਼ੋਅ ‘ਚ ਗੋਪੀ ਬਹੂ ਨੇ ਸ਼ਹਿਨਾਜ਼ ਗਿੱਲ ਦੇ ਜੜੀ ਚਪੇੜ

ਬਿੱਗ ਬੌਸ 13 ਔਡੀਅੰਸ ਨੂੰ ਕਾਫੀ ਦਿਲਚਸਪ ਲੱਗ ਰਿਹਾ ਹੈ। ਇਸ ਤੋਂ ਬਾਅਦ ਵੀ ਟੀਆਰਪੀ ਦੀ ਲਿਸਟ ‘ਚ ਸ਼ੋਅ ਕੁਝ ਕਮਾਲ ਕਰਦਾ ਨਜ਼ਰ ਨਹੀਂ ਆ ਰਿਹਾ। ਇਸ ਦੇ ਚੱਲਦੇ ਸ਼ੋਅ ‘ਚ ਆਏ ਦਿਨ ਕੋਈ ਨਾ ਕੋਈ ਡ੍ਰਾਮਾ ਹੋ ਹੀ ਜਾਂਦਾ ਹੈ।

ਮੁੰਬਈ: ਬਿੱਗ ਬੌਸ 13 ਔਡੀਅੰਸ ਨੂੰ ਕਾਫੀ ਦਿਲਚਸਪ ਲੱਗ ਰਿਹਾ ਹੈ। ਇਸ ਤੋਂ ਬਾਅਦ ਵੀ ਟੀਆਰਪੀ ਦੀ ਲਿਸਟ ‘ਚ ਸ਼ੋਅ ਕੁਝ ਕਮਾਲ ਕਰਦਾ ਨਜ਼ਰ ਨਹੀਂ ਆ ਰਿਹਾ। ਇਸ ਦੇ ਚੱਲਦੇ ਸ਼ੋਅ ‘ਚ ਆਏ ਦਿਨ ਕੋਈ ਨਾ ਕੋਈ ਡ੍ਰਾਮਾ ਹੋ ਹੀ ਜਾਂਦਾ ਹੈ। ਹੁਣ ਬਿੱਗ ਬੌਸ ਨੇ ਘਰ ਦੇ ਮੈਂਬਰਾਂ ਨੂੰ ਟਾਸਕ ਦਿੱਤਾ ਹੈ ਜਿਸ ‘ਚ ਸਾਰੇ ਘਰ ਵਾਲਿਆਂ ‘ਚ ਖੂਬ ਝਗੜਾ ਹੁੰਦਾ ਹੈ। ਬਿੱਗ ਬੌਸ ਦੇ ਆਫੀਸ਼ੀਅਲ ਸੋਸ਼ਲ ਮੀਡੀਆ ਪੇਜ ‘ਤੇ ਵੀਡੀਓ ਸ਼ੇਅਰ ਕੀਤੀ ਗਈ ਹੈ ਜਿਸ ‘ਚ ਦੇਵੋਲੀਨਾ, ਸਿਧਾਰਥ ਨੂੰ ਟਾਸਕ ਖ਼ਰਾਬ ਨਾ ਕਰਨ ਨੂੰ ਕਹਿੰਦੀ ਹੈ ਕਿ ਇੰਨੇ ‘ਚ ਹੀ ਸ਼ਹਿਨਾਜ਼ ਮਿੱਟੀ ਦੀ ਬਾਲਟੀ ਉਸ ਦੇ ਟਾਸਕ ‘ਤੇ ਸੁੱਟ ਦਿੰਦੀ ਹੈ। ਇਸ ‘ਤੇ ਦੇਵੋਲੀਨਾ ਉਰਫ ਗੋਪੀ ਬਹੂ ਕੁਝ ਜ਼ਿਆਦਾ ਹੀ ਭੜਕ ਜਾਂਦੀ ਹੈ ਤੇ ਘੁੰਮ ਕੇ ਸ਼ਹਿਨਾਜ਼ ਨੂੰ ਥੱਪੜ ਜੜ ਦਿੰਦੀ ਹੈ। ਵੇਖੋ ਵੀਡੀਓ:
View this post on Instagram
 
Angry 😡 @devoleena ne kar di hai har hadd paar in this task, ab kya hoga #BiggBoss ka faisla? Dekhiye aaj raat 10.30 baje aur anytime on @voot @BeingSalmanKhan #BB13 #SalmanKhan @Vivo_India

A post shared by Colors TV (@colorstv) on

ਸੋਸ਼ਲ ਮੀਡੀਆ ‘ਤੇ ਇਹ ਵੀਡੀਓ ਖੂਬ ਵਾਇਰਲ ਹੋ ਰਹੀ ਹੈ। ਹਰ ਕੋਈ ਦੇਵੋਲੀਨਾ ਦੇ ਇਸ ਰਿਐਕਸ਼ਨ ਤੋਂ ਕਾਫੀ ਹੈਰਾਨ ਹੈ। ਹੁਣ ਸਭ ਇਸ ਗੱਲ ਦਾ ਇੰਤਜ਼ਾਰ ਕਰ ਰਹੇ ਹਨ ਦੇਵੋਲੀਨਾ ਦੀ ਇਸ ਹਰਕਤ ‘ਤੇ ਬਿੱਗ ਬੌਸ ਕੀ ਫੈਸਲਾ ਲੈਂਦੇ ਹਨ। ਖੈਰ ਫੈਸਲਾ ਕੁਝ ਵੀ ਹੋਵੇ ਪਰ ਕੁਲ ਮਿਲਾ ਕੇ ਬਿੱਗ ਬੌਸ ਦਾ ਆਉਣ ਵਾਲਾ ਹਫਤਾ ਖੂਬ ਮਜ਼ੇਦਾਰ ਹੋਣ ਵਾਲਾ ਹੈ।

ਟਾਪ ਹੈਡਲਾਈਨ

Afsana Khan: ਸੰਗੀਤ ਜਗਤ 'ਚ ਮੱਚੀ ਤਰਥੱਲੀ, ਪੈਸਿਆਂ ਲਈ ਮੂਸੇਵਾਲਾ ਨੂੰ ਭੁੱਲੀ ਅਫਸਾਨਾ, ਗਾਇਕਾ ਦੇ ਦੋਸਤ ਵੱਲੋਂ ਹੈਰਾਨੀਜਨਕ ਖੁਲਾਸੇ, ਬੋਲਿਆ- ਵਿਰੋਧੀਆਂ ਨਾਲ ਕਰ ਰਹੀ ਕੌਲੈਬ, ਭਰਾ ਕਹਿ ਕੇ...
ਸੰਗੀਤ ਜਗਤ 'ਚ ਮੱਚੀ ਤਰਥੱਲੀ, ਪੈਸਿਆਂ ਲਈ ਮੂਸੇਵਾਲਾ ਨੂੰ ਭੁੱਲੀ ਅਫਸਾਨਾ, ਗਾਇਕਾ ਦੇ ਦੋਸਤ ਵੱਲੋਂ ਹੈਰਾਨੀਜਨਕ ਖੁਲਾਸੇ, ਬੋਲਿਆ- ਵਿਰੋਧੀਆਂ ਨਾਲ ਕਰ ਰਹੀ ਕੌਲੈਬ, ਭਰਾ ਕਹਿ ਕੇ...
Salman Khan: 'ਬਿੱਗ ਬੌਸ 20' ਦੇ ਸੈੱਟ 'ਤੇ ਸਲਮਾਨ ਦੀ ਵਿਗੜੀ ਸਿਹਤ? ਛਾਤੀ 'ਚ ਉੱਠਿਆ ਤੇਜ਼ ਦਰਦ, ਜਾਣੋ ਵਾਇਰਲ ਖਬਰਾਂ ਦਾ ਅਸਲ ਸੱਚ; ਦਬੰਗ ਖਾਨ ਦਾ ਪੋਸਟ ਆਇਆ ਸਾਹਮਣੇ...
'ਬਿੱਗ ਬੌਸ 20' ਦੇ ਸੈੱਟ 'ਤੇ ਸਲਮਾਨ ਦੀ ਵਿਗੜੀ ਸਿਹਤ? ਛਾਤੀ 'ਚ ਉੱਠਿਆ ਤੇਜ਼ ਦਰਦ, ਜਾਣੋ ਵਾਇਰਲ ਖਬਰਾਂ ਦਾ ਅਸਲ ਸੱਚ; ਦਬੰਗ ਖਾਨ ਦਾ ਪੋਸਟ ਆਇਆ ਸਾਹਮਣੇ...
Punjabi Singer: ਪੰਜਾਬੀ ਗਾਇਕ ਨੂੰ ਵੱਡਾ ਝਟਕਾ, ਹਰਿਆਣਾ ਪੁਲਿਸ ਨੇ ਭੇਜਿਆ ਨੋਟਿਸ, DSP ਬੋਲੇ- ਅਜਿਹੀ ਗਤੀਵਿਧੀ ਦੀ ਇਜਾਜ਼ਤ ਨਹੀਂ...
ਪੰਜਾਬੀ ਗਾਇਕ ਨੂੰ ਵੱਡਾ ਝਟਕਾ, ਹਰਿਆਣਾ ਪੁਲਿਸ ਨੇ ਭੇਜਿਆ ਨੋਟਿਸ, DSP ਬੋਲੇ- ਅਜਿਹੀ ਗਤੀਵਿਧੀ ਦੀ ਇਜਾਜ਼ਤ ਨਹੀਂ...
Attack On Singer: ਨਾਮੀ ਗਾਇਕ ਦੀ ਰੇਂਜ ਰੋਵਰ ਉੱਤੇ ਅੰਨ੍ਹੇਵਾਹ ਚੱਲੀਆਂ ਗੋਲੀਆਂ, ਹਮਲਾਵਰ ਬੋਲੇ- ਅਗਲੀ ਵਾਰੀ ਗੋਲੀ ਸਿੱਧੀ ਤੇਰੀ ਛਾਤੀ 'ਚ; ਸੰਗੀਤ ਜਗਤ 'ਚ ਦਹਿਸ਼ਤ ਦਾ ਮਾਹੌਲ...
ਨਾਮੀ ਗਾਇਕ ਦੀ ਰੇਂਜ ਰੋਵਰ ਉੱਤੇ ਅੰਨ੍ਹੇਵਾਹ ਚੱਲੀਆਂ ਗੋਲੀਆਂ, ਹਮਲਾਵਰ ਬੋਲੇ- ਅਗਲੀ ਵਾਰੀ ਗੋਲੀ ਸਿੱਧੀ ਤੇਰੀ ਛਾਤੀ 'ਚ; ਸੰਗੀਤ ਜਗਤ 'ਚ ਦਹਿਸ਼ਤ ਦਾ ਮਾਹੌਲ...

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Afsana Khan: ਸੰਗੀਤ ਜਗਤ 'ਚ ਮੱਚੀ ਤਰਥੱਲੀ, ਪੈਸਿਆਂ ਲਈ ਮੂਸੇਵਾਲਾ ਨੂੰ ਭੁੱਲੀ ਅਫਸਾਨਾ, ਗਾਇਕਾ ਦੇ ਦੋਸਤ ਵੱਲੋਂ ਹੈਰਾਨੀਜਨਕ ਖੁਲਾਸੇ, ਬੋਲਿਆ- ਵਿਰੋਧੀਆਂ ਨਾਲ ਕਰ ਰਹੀ ਕੌਲੈਬ, ਭਰਾ ਕਹਿ ਕੇ...
ਸੰਗੀਤ ਜਗਤ 'ਚ ਮੱਚੀ ਤਰਥੱਲੀ, ਪੈਸਿਆਂ ਲਈ ਮੂਸੇਵਾਲਾ ਨੂੰ ਭੁੱਲੀ ਅਫਸਾਨਾ, ਗਾਇਕਾ ਦੇ ਦੋਸਤ ਵੱਲੋਂ ਹੈਰਾਨੀਜਨਕ ਖੁਲਾਸੇ, ਬੋਲਿਆ- ਵਿਰੋਧੀਆਂ ਨਾਲ ਕਰ ਰਹੀ ਕੌਲੈਬ, ਭਰਾ ਕਹਿ ਕੇ...
Facebook-Instagram Down, ਯੂਜ਼ਰਸ ਹੋਏ ਪਰੇਸ਼ਾਨ
Facebook-Instagram Down, ਯੂਜ਼ਰਸ ਹੋਏ ਪਰੇਸ਼ਾਨ
ਦਿੱਲੀ 'ਚ ਸਾਬਕਾ ਉੱਪਰਾਸ਼ਟਰਪਤੀ ਜਗਦੀਪ ਧਨਖੜ ਨੂੰ SIR ਦਾ ਨੋਟਿਸ
ਦਿੱਲੀ 'ਚ ਸਾਬਕਾ ਉੱਪਰਾਸ਼ਟਰਪਤੀ ਜਗਦੀਪ ਧਨਖੜ ਨੂੰ SIR ਦਾ ਨੋਟਿਸ
28 ਸਤੰਬਰ ਤੋਂ ਹੜਤਾਲ 'ਤੇ ਜਾ ਰਹੇ ਬੈਂਕ ਮੁਲਾਜ਼ਮ, SBI ਨੇ ਜਾਰੀ ਕੀਤੀ ਐਡਵਾਈਜ਼ਰੀ
28 ਸਤੰਬਰ ਤੋਂ ਹੜਤਾਲ 'ਤੇ ਜਾ ਰਹੇ ਬੈਂਕ ਮੁਲਾਜ਼ਮ, SBI ਨੇ ਜਾਰੀ ਕੀਤੀ ਐਡਵਾਈਜ਼ਰੀ
ਕਾਂਗਰਸ ਨੂੰ ਲੱਗ ਸਕਦਾ ਵੱਡਾ ਝਟਕਾ! ਹੁਣ ਇਸ ਵਿਧਾਇਕ ਨੇ ਦਿੱਤੀ ਅਸਤੀਫੇ ਦੀ ਚੇਤਾਵਨੀ
ਕਾਂਗਰਸ ਨੂੰ ਲੱਗ ਸਕਦਾ ਵੱਡਾ ਝਟਕਾ! ਹੁਣ ਇਸ ਵਿਧਾਇਕ ਨੇ ਦਿੱਤੀ ਅਸਤੀਫੇ ਦੀ ਚੇਤਾਵਨੀ
ਪੰਜਾਬ 'ਚ ਅੱਜ ਡ੍ਰਾਈ ਰਹੇਗਾ ਮੌਸਮ, 3 ਦਿਨਾਂ 'ਚ ਹੋ ਸਕਦੀ ਮਾਨਸੂਨ ਦੀ ਵਿਦਾਈ; ਸਵੇਰੇ-ਸ਼ਾਮ ਵਧੇਗੀ ਠੰਡ
ਪੰਜਾਬ 'ਚ ਅੱਜ ਡ੍ਰਾਈ ਰਹੇਗਾ ਮੌਸਮ, 3 ਦਿਨਾਂ 'ਚ ਹੋ ਸਕਦੀ ਮਾਨਸੂਨ ਦੀ ਵਿਦਾਈ; ਸਵੇਰੇ-ਸ਼ਾਮ ਵਧੇਗੀ ਠੰਡ
ਹਰਿਆਣਾ ਪੁਲਿਸ ਵਿਭਾਗ 'ਚ ਵੱਡਾ ਫੇਰਬਦਲ, 7 IPS ਅਤੇ 39 HPS ਅਧਿਕਾਰੀਆਂ ਦੇ ਤਬਾਦਲੇ; ਦੇਖੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
ਹਰਿਆਣਾ ਪੁਲਿਸ ਵਿਭਾਗ 'ਚ ਵੱਡਾ ਫੇਰਬਦਲ, 7 IPS ਅਤੇ 39 HPS ਅਧਿਕਾਰੀਆਂ ਦੇ ਤਬਾਦਲੇ; ਦੇਖੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
ਅੱਜ ਦੇ ਲਈ ਜਾਰੀ ਹੋਏ ਪੈਟਰੋਲ-ਡੀਜ਼ਲ ਦੇ ਰੇਟ, ਜਾਣੋ ਕਿੰਨੀਆਂ ਬਦਲ ਗਈਆਂ ਕੀਮਤਾਂ?
ਅੱਜ ਦੇ ਲਈ ਜਾਰੀ ਹੋਏ ਪੈਟਰੋਲ-ਡੀਜ਼ਲ ਦੇ ਰੇਟ, ਜਾਣੋ ਕਿੰਨੀਆਂ ਬਦਲ ਗਈਆਂ ਕੀਮਤਾਂ?
Embed widget