ਪੜਚੋਲ ਕਰੋ

ਧਰਮਿੰਦਰ ਨੇ ਕੀਤਾ ‘ਅਪਨੇ-2’ ਦਾ ਐਲਾਨ, ਵੱਡੇ ਪਰਦੇ ’ਤੇ ਮੁੜ ਦਿੱਸੇਗਾ ਦਿਓਲ ਪਰਿਵਾਰ ਦਾ ਦਮ

ਦਿਓਲ ਪਰਿਵਾਰ ਨੇ ਪਰਿਵਾਰਕ ਡ੍ਰਾਮਾ ਫ਼ਿਲਮ ‘ਅਪਨੇ’ ਦਾ ਸੀਕੁਅਲ ਭਾਵ ਅਗਲਾ ਭਾਗ ਬਣਾਉਣ ਦਾ ਫ਼ੈਸਲਾ ਕੀਤਾ ਹੈ। ਬਾਲੀਵੁੱਡ ਦੇ ਅਦਾਕਾਰ ਧਰਮਿੰਦਰ ਨੇ ਇੱਕ ਟਵੀਟ ਰਾਹੀਂ ਇਸ ਬਾਰੇ ਜਾਣਕਾਰੀ ਦਿੱਤੀ।

ਮੁੰਬਈ: ਦਿਓਲ ਪਰਿਵਾਰ ਨੇ ਪਰਿਵਾਰਕ ਡ੍ਰਾਮਾ ਫ਼ਿਲਮ ‘ਅਪਨੇ’ ਦਾ ਸੀਕੁਅਲ ਭਾਵ ਅਗਲਾ ਭਾਗ ਬਣਾਉਣ ਦਾ ਫ਼ੈਸਲਾ ਕੀਤਾ ਹੈ। ਬਾਲੀਵੁੱਡ ਦੇ ਅਦਾਕਾਰ ਧਰਮਿੰਦਰ ਨੇ ਇੱਕ ਟਵੀਟ ਰਾਹੀਂ ਇਸ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਆਪਣੇ ਟਵੀਟ ’ਚ ਕਿਹਾ ਕਿ ਸਾਰੇ ਸ਼ੁੱਭਚਿੰਤਕਾਂ ਦੇ ਆਸ਼ੀਰਵਾਦ ਨਾਲ ਦਰਸ਼ਕਾਂ ਲਈ ‘ਅਪਨੇ-2’ ਲੈ ਕੇ ਆ ਰਹੇ ਹਨ। ਇਸ ਟਵੀਟ ਨਾਲ ਧਰਮਿੰਦਰ ਨੇ ਇੱਕ ਕਲਿੱਪ ਵੀ ਸ਼ੇਅਰ ਕੀਤਾ ਹੈ। ਇਹ ਕਲਿੱਪ ਫ਼ਿਲਮ ‘ਅਪਨੇ’ ਦੇ ਇੱਕ ਗੀਤ ਦਾ ਹੈ। ਫ਼ਿਲਮ ‘ਅਪਨੇ’ ਸਾਲ 2007 ’ਚ ਰਿਲੀਜ਼ ਹੋਈ ਸੀ। ਫ਼ਿਲਮ ’ਚ ਧਰਮਿੰਦਰ ਤੇ ਉਨ੍ਹਾਂ ਦੇ ਪੁੱਤਰ ਸੰਨੀ ਦਿਓਲ ਤੇ ਬੌਬੀ ਦਿਓਲ ਲੀਡ ਰੋਲ ’ਚ ਸਨ। ਇਸ ਤੋਂ ਇਲਾਵਾ ਫ਼ੀਮੇਲ ਲੀਡ ’ਚ ਸ਼ਿਲਪਾ ਸ਼ੈਟੀ, ਕੈਟਰੀਨਾ ਕੈਫ਼ ਤੇ ਕਿਰਨ ਖੇਰ ਸਨ। ਫ਼ਿਲਮ ਤੇ ਇਸ ਦੇ ਗੀਤ ਸੁਪਰਹਿੱਟ ਹੋਏ ਸਨ। ਇੱਥੇ ਵੇਖੋ ਧਰਮਿੰਦਰ ਦਾ ਟਵੀਟ-
ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਮੁੱਖ ਸਥਾਨ, ਜਿਨ੍ਹਾਂ ਦੇ ਦਰਸ਼ਨ ਕਰਦੇ ਕਰੋੜਾਂ ਲੋਕ ‘ਅਪਨੇ’ ਫ਼ਿਲਮ ਦੀ ਕਹਾਣੀ ਇੱਕ ਅਜਿਹੇ ਪਿਤਾ ਦੀ ਕਹਾਣੀ ਸੀ, ਜੋ ਚਾਹੁੰਦਾ ਸੀ ਕਿ ਉਸ ਦਾ ਪੁੱਤਰ ਬਾਕਸਿੰਗ ਚੈਂਪੀਅਨ ਬਣੇ। ਇੱਕ ਸੁਫ਼ਨਾ ਜੋ ਪੂਰਾ ਨਹੀਂ ਹੋ ਪਾਉਂਦਾ। ਉਸ ਦਾ ਛੋਟਾ ਪੁੱਤਰ ਬਾਕਸਿੰਗ ਰਿੰਗ ਵਿੱਚ ਜ਼ਖ਼ਮੀ ਹੋ ਜਾਂਦਾ ਹੈ ਤੇ ਉਸ ਦਾ ਵੱਡਾ ਪੁੱਤਰ ਆਪਣੇ ਪਿਤਾ ਦੇ ਸੁਫ਼ਨੇ ਸਾਕਾਰ ਕਰਨ ਦੀ ਕੋਸ਼ਿਸ਼ ਕਰਦਾ ਹੈ। ਇਸ ਫ਼ਿਲਮ ਵਿੱਚ ਦੇਸ਼ ਭਗਤੀ ਦਾ ਜਜ਼ਬਾ ਵੀ ਵਿਖਾਇਆ ਗਿਆ ਸੀ। ਅੱਜ ਇਸ ਸਮੇਂ ਲੱਗ ਰਿਹਾ ਚੰਦਰ ਗ੍ਰਹਿਣ, ਇਨ੍ਹਾਂ ਗੱਲਾਂ ਦਾ ਰੱਖਿਓ ਖ਼ਾਸ ਧਿਆਨ ‘ਅਪਨੇ’ ਬਾਕਸ ਆਫ਼ਿਸ ਉੱਤੇ ਸੁਪਰਹਿੱਟ ਰਹੀ ਸੀ। ਵਿਦੇਸ਼ਾਂ ਵਿੱਚ ਇਸ ਨੇ ਚੋਖੀ ਕਮਾਈ ਕੀਤੀ ਸੀ। ਦਿਓਲ ਪਰਿਵਾਰ ਦੀ ਇਹ ਫ਼ਿਲਮ ਹਿੱਟ ਹੋਣ ਤੋਂ ਬਾਅਦ ਧਰਮਿੰਦਰ, ਸੰਨੀ ਦਿਓਲ ਤੇ ਬੌਬੀ ਦਿਓਲ ਨੇ ‘ਯਮਲਾ ਪਗਲਾ ਦੀਵਾਨਾ’ ਸੀਰੀਜ਼ ਵਿੱਚ ਨਾਲ ਕੰਮ ਕੀਤਾ ਸੀ। ਕਾਮੇਡੀ ਨਾਲ ਭਰਪੂਰ ਸੀਰੀਜ਼ ਦੀ ਪਹਿਲੀ ਫ਼ਿਲਮ ਸੁਪਰਹਿੱਟ ਰਹੀ ਸੀ ਪਰ ਦੂਜੀ ਫ਼ਿਲਮ ਨੂੰ ਵਧੀਆ ਰੈਸਪੌਂਸ ਨਹੀਂ ਮਿਲਿਆ ਸੀ। ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Punjabi Singer: ਪੰਜਾਬੀ ਸਿੰਗਰ ਦੇ ਸ਼ੋਅ 'ਚ ਪੈ ਗਿਆ ਚੀਕ-ਚਿਹਾੜਾ! ਜਾਣੋ ਕਿਉਂ ਚੱਲੇ ਘਸੁੰਨ-ਮੁੱਕੇ? ਇੰਟਰਨੈੱਟ 'ਤੇ ਵੀਡੀਓ ਵਾਇਰਲ...
ਪੰਜਾਬੀ ਸਿੰਗਰ ਦੇ ਸ਼ੋਅ 'ਚ ਪੈ ਗਿਆ ਚੀਕ-ਚਿਹਾੜਾ! ਜਾਣੋ ਕਿਉਂ ਚੱਲੇ ਘਸੁੰਨ-ਮੁੱਕੇ? ਇੰਟਰਨੈੱਟ 'ਤੇ ਵੀਡੀਓ ਵਾਇਰਲ...
Comedian Admitted in Hospital: ਮਸ਼ਹੂਰ ਕਾਮੇਡੀਅਨ ਹਸਪਤਾਲ 'ਚ ਦਾਖਲ, ਤਸਵੀਰ ਸਾਹਮਣੇ ਆਉਣ ਤੋਂ ਬਾਅਦ ਫੈਨਜ਼ ਦੀ ਵਧੀ ਚਿੰਤਾ...
ਮਸ਼ਹੂਰ ਕਾਮੇਡੀਅਨ ਹਸਪਤਾਲ 'ਚ ਦਾਖਲ, ਤਸਵੀਰ ਸਾਹਮਣੇ ਆਉਣ ਤੋਂ ਬਾਅਦ ਫੈਨਜ਼ ਦੀ ਵਧੀ ਚਿੰਤਾ...
Punjabi Singer Death Threat: ਮਸ਼ਹੂਰ ਪੰਜਾਬੀ ਗਾਇਕ ਨੂੰ ਜਾਨੋਂ ਮਾਰਨ ਦੀ ਧਮਕੀ, ਗੈਂਗਸਟਰ ਬੋਲੇ- 'ਸਿੱਧਾ ਮੱਥੇ 'ਚ ਗੋਲੀ ਮਾਰਾਂਗੇ', ਕਲੱਬ 'ਤੇ ਕਰਵਾਈ ਫਾਇਰਿੰਗ...
ਮਸ਼ਹੂਰ ਪੰਜਾਬੀ ਗਾਇਕ ਨੂੰ ਜਾਨੋਂ ਮਾਰਨ ਦੀ ਧਮਕੀ, ਗੈਂਗਸਟਰ ਬੋਲੇ- 'ਸਿੱਧਾ ਮੱਥੇ 'ਚ ਗੋਲੀ ਮਾਰਾਂਗੇ', ਕਲੱਬ 'ਤੇ ਕਰਵਾਈ ਫਾਇਰਿੰਗ...
Death: ਮਨੋਰੰਜਨ ਜਗਤ ਤੋਂ ਦੁਖਦ ਖਬਰ, ਦਿੱਗਜ ਹਸਤੀ ਦੀ ਅਚਾਨਕ ਮੌਤ; ਸਦਮੇ 'ਚ ਪ੍ਰਸ਼ੰਸਕ...
Death: ਮਨੋਰੰਜਨ ਜਗਤ ਤੋਂ ਦੁਖਦ ਖਬਰ, ਦਿੱਗਜ ਹਸਤੀ ਦੀ ਅਚਾਨਕ ਮੌਤ; ਸਦਮੇ 'ਚ ਪ੍ਰਸ਼ੰਸਕ...

ਵੀਡੀਓਜ਼

ਅਸੀਂ ਪੰਜਾਬ ਨੂੰ ਲੁੱਟਣ ਨਹੀਂ, ਸੇਵਾ ਕਰਨ ਆਏ ਹਾਂ! ਸੁਖਬੀਰ ਬਾਦਲ
ਅਕਾਲੀਆਂ ਨੇ CM ਮਾਨ ਨੂੰ ਘੇਰਿਆ! ਸੁਣ ਕੇ ਹਰ ਕੋਈ ਰਹਿ ਗਿਆ ਹੈਰਾਨ
ਮਜੀਠੀਆ ਨੇ CM ਮਾਨ ਨੂੰ ਦਿੱਤੀ ਚੇਤਾਵਨੀ! ਸਿਆਸਤ ‘ਚ ਮਚੀ ਹਲਚਲ
ਪੰਜਾਬ ਦੀ ਲੁੱਟ ‘ਤੇ ਮਜੀਠੀਆ ਭੜਕੇ! ਮਾਨ ਸਰਕਾਰ ਨੂੰ ਘੇਰਿਆ
Karan Aujla Chandigarh Show ਮੇਰੀ ਮਿਹਨਤ ਦਾ ਅੱਜ ਮੁੱਲ ਪਿਆ! ਮੇਰਾ ਚਾਚਾ ਵੀ ਵੇਖਣ ਆ ਗਿਆ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ 'ਚ ਸਾਬਕਾ ਕਾਂਗਰਸੀ MLA ਨੂੰ 2 ਸਾਲ ਦੀ ਸਜ਼ਾ, ਲੱਗੇ ਸਨ ਗੰਭੀਰ ਦੋਸ਼; ਜਾਣੋ ਪੂਰਾ ਮਾਮਲਾ
ਪੰਜਾਬ 'ਚ ਸਾਬਕਾ ਕਾਂਗਰਸੀ MLA ਨੂੰ 2 ਸਾਲ ਦੀ ਸਜ਼ਾ, ਲੱਗੇ ਸਨ ਗੰਭੀਰ ਦੋਸ਼; ਜਾਣੋ ਪੂਰਾ ਮਾਮਲਾ
ਪੰਜਾਬ 'ਚ 2 ਦਿਨ ਦੀ ਰਹੇਗੀ ਹੜਤਾਲ, DC ਦਫਤਰਾਂ 'ਚ ਕੰਮਕਾਜ ਰਹੇਗਾ ਠੱਪ; ਜਾਣੋ ਪੂਰਾ ਮਾਮਲਾ
ਪੰਜਾਬ 'ਚ 2 ਦਿਨ ਦੀ ਰਹੇਗੀ ਹੜਤਾਲ, DC ਦਫਤਰਾਂ 'ਚ ਕੰਮਕਾਜ ਰਹੇਗਾ ਠੱਪ; ਜਾਣੋ ਪੂਰਾ ਮਾਮਲਾ
ਪਾਕਿਸਤਾਨ ਨੇ ਅਫਗਾਨਿਸਤਾਨ 'ਤੇ ਕੀਤੇ ਹਵਾਈ ਹਮਲੇ! ਹਸਪਤਾਲ ਅਤੇ ਰਿਹਾਇਸ਼ੀ ਇਲਾਕਿਆਂ 'ਚ ਸੁੱਟੇ ਬੰਬ, ਹੋਈਆਂ 400 ਮੌਤਾਂ
ਪਾਕਿਸਤਾਨ ਨੇ ਅਫਗਾਨਿਸਤਾਨ 'ਤੇ ਕੀਤੇ ਹਵਾਈ ਹਮਲੇ! ਹਸਪਤਾਲ ਅਤੇ ਰਿਹਾਇਸ਼ੀ ਇਲਾਕਿਆਂ 'ਚ ਸੁੱਟੇ ਬੰਬ, ਹੋਈਆਂ 400 ਮੌਤਾਂ
Hukamnama Sri Darbar Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 17 ਮਾਰਚ 2026
Hukamnama Sri Darbar Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 17 ਮਾਰਚ 2026
Punjab Weather: ਪੰਜਾਬ 'ਚ 3 ਹੋਰ ਦਿਨ ਵਰ੍ਹੇਗਾ ਮੀਂਹ! ਗਰਜ-ਤੇਜ਼ ਤੂਫ਼ਾਨ ਦਾ ਅਲਰਟ ਜਾਰੀ; ਲੋਕਾਂ ਨੂੰ ਸਾਵਧਾਨ ਰਹਿਣ ਦੀ ਸਲਾਹ...
ਪੰਜਾਬ 'ਚ 3 ਹੋਰ ਦਿਨ ਵਰ੍ਹੇਗਾ ਮੀਂਹ! ਗਰਜ-ਤੇਜ਼ ਤੂਫ਼ਾਨ ਦਾ ਅਲਰਟ ਜਾਰੀ; ਲੋਕਾਂ ਨੂੰ ਸਾਵਧਾਨ ਰਹਿਣ ਦੀ ਸਲਾਹ...
Punjab News: ਪੰਜਾਬ ਦੇ ਵੱਡੇ ਅਧਿਕਾਰੀਆਂ ਵਿਚਾਲੇ ਮੱਚਿਆ ਹੜਕੰਪ, ਜਾਣੋ ਕਿਉਂ ਡਿੱਗੀ ਗਾਜ਼? ਇਸ ਕਾਰਨ ਹੋਈ ਵੱਡੀ ਕਾਰਵਾਈ...
ਪੰਜਾਬ ਦੇ ਵੱਡੇ ਅਧਿਕਾਰੀਆਂ ਵਿਚਾਲੇ ਮੱਚਿਆ ਹੜਕੰਪ, ਜਾਣੋ ਕਿਉਂ ਡਿੱਗੀ ਗਾਜ਼? ਇਸ ਕਾਰਨ ਹੋਈ ਵੱਡੀ ਕਾਰਵਾਈ...
 Jalandhar 'ਚ ਮਹਿਲਾ ਨੇ ਇੱਕ ਕਾਰੋਬਾਰੀ 'ਤੇ ਲਗਾਇਆ ਜ਼ਬਰ ਜਿਨਾਹ ਦਾ ਆਰੋਪ ,ਵਪਾਰੀ ਨੇ ਆਰੋਪਾਂ ਨੂੰ ਨਕਾਰਿਆ
 Jalandhar 'ਚ ਮਹਿਲਾ ਨੇ ਇੱਕ ਕਾਰੋਬਾਰੀ 'ਤੇ ਲਗਾਇਆ ਜ਼ਬਰ ਜਿਨਾਹ ਦਾ ਆਰੋਪ ,ਵਪਾਰੀ ਨੇ ਆਰੋਪਾਂ ਨੂੰ ਨਕਾਰਿਆ
Bihar Rajya Sabha ਚੋਣਾਂ 'ਚ ਮਹਾਂਗਠਜੋੜ ਨੂੰ ਝਟਕਾ,  NDA ਨੇ ਜਿੱਤੀਆਂ ਸਾਰੀਆਂ 5 ਸੀਟਾਂ , ਵੋਟ ਪਾਉਣ ਨਹੀਂ ਪਹੁੰਚੇ ਮਹਾਂਗਠਜੋੜ ਦੇ 4 ਵਿਧਾਇਕ  
Bihar Rajya Sabha ਚੋਣਾਂ 'ਚ ਮਹਾਂਗਠਜੋੜ ਨੂੰ ਝਟਕਾ,  NDA ਨੇ ਜਿੱਤੀਆਂ ਸਾਰੀਆਂ 5 ਸੀਟਾਂ , ਵੋਟ ਪਾਉਣ ਨਹੀਂ ਪਹੁੰਚੇ ਮਹਾਂਗਠਜੋੜ ਦੇ 4 ਵਿਧਾਇਕ  
Embed widget