'ਕਾਇਲੀ ਪਲੱਸ ਕਰੀਨਾ.. ਲੱਭਣਾ ਨੀਂ ਮੁੰਡਾ ਤੈਨੂੰ ਮੇਰੇ ਜੈਸਾ' ਦੀ ਵੀਡੀਓ ਐਤਵਾਰ ਨੂੰ ਜਾਰੀ ਕੀਤੀ ਗਈ। ਦਿਲਜੀਤ ਨੇ ਇੰਸਟਾਗ੍ਰਾਮ 'ਤੇ ਵੀਡੀਓ ਪੋਸਟ ਕੀਤਾ ਜਿਸ ਵਿੱਚ ਕਰੀਨਾ ਕਪੂਰ ਉਸ ਦਾ ਧੰਨਵਾਦ ਕਰਦੀ ਵਿਖਾਈ ਦੇ ਰਹੀ ਹੈ।
ਦਿਲਜੀਤ ਨੇ ਇੱਕ ਹੋਰ ਵੀਡੀਓ ਵੀ ਜਾਰੀ ਕੀਤਾ, ਜਿਸ ਵਿੱਚ ਉਹ ਆਪਣੇ ਸਰੋਤਿਆਂ ਦੀਆਂ ਪ੍ਰਤੀਕਿਰਿਆਵਾਂ ਪੜ੍ਹਦਾ ਸੁਣਾਈ ਦੇ ਰਿਹਾ ਹੈ।
ਦੇਖੋ ਦਿਲਜੀਤ ਦਾ ਕਾਇਲੀ ਤੇ ਕਰੀਨਾ ਵਾਲੇ ਗਾਣੇ ਦੀ ਵੀਡੀਓ-