ਪੜਚੋਲ ਕਰੋ

ਦਿਲਜੀਤ ਨੇ ਖੋਲ੍ਹਿਆ ਆਪਣੇ ਪ੍ਰਾਈਵੇਟ ਜਹਾਜ਼ ਦਾ ਰਾਜ਼!

ਮੁੰਬਈ: ਕਰਨ ਜੌਹਰ ਦਾ ਟੌਕ ਸ਼ੋਅ ‘ਕੌਫ਼ੀ ਵਿਦ ਕਰਨ’ ਦਾ ਸੀਜ਼ਨ ਕੁਝ ਸਮਾਂ ਪਹਿਲਾਂ ਹੀ ਖ਼ਤਮ ਹੋ ਗਿਆ ਹੈ। ਸ਼ੋਅ ਦੇ ਮੇਕਰਸ ਨੇ ਇਸ ਸੀਜ਼ਨ ਦੀਆਂ ਕੁਝ ਵੀਡੀਓਜ਼ ਨੂੰ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਹੈ ਜਿਨ੍ਹਾਂ ਨੂੰ ਕੱਟ ਕੀਤਾ ਗਿਆ ਹੈ। ਇਨ੍ਹਾਂ ਵੀਡੀਓਜ਼ ‘ਚ ਸਾਰੇ ਉਹ ਸਟਾਰ ਹਨ ਜੋ ਸ਼ੋਅ ‘ਤੇ ਆਏ ਸੀ।
View this post on Instagram
 
The only flight mode ✈ @diljitdosanjh is currently on is the flight to success. #KoffeeUnseen #KoffeeWithDiljit #KoffeeWithBadshah

A post shared by Star World (@starworldindia) on

ਇੱਕ ਵੀਡੀਓ ‘ਚ ਕਰਨ ਜੌਹਰ, ਦਿਲਜੀਤ ਦੋਸਾਂਝ ਨੂੰ ਸਵਾਲ ਕਰ ਰਹੇ ਹਨ ਕਿ ਸਭ ਨੂੰ ਲੱਗਦਾ ਹੈ ਕਿ ਤੁਹਾਡੇ ਕੋਲ ਪ੍ਰਾਈਵੇਟ ਜਹਾਜ਼ ਹੈ। ਜੇਕਰ ਇਹ ਸੱਚ ਹੈ ਤਾਂ ਮੈਨੂੰ ਤੁਹਾਡੇ ਤੋਂ ਬਹੁਤ ਜਲਨ ਹੁੰਦੀ ਹੈ, ਕਿਉਂਕਿ ਮੈਨੂੰ ਇੱਕ ਪ੍ਰਾਈਵੇਟ ਜਹਾਜ਼ ਚਾਹੀਦਾ ਹੈ। ਇਸ ‘ਤੇ ਦਿਲਜੀਤ ਕਹਿੰਦੇ ਹਨ ਕਿ ਨਹੀਂ ਮੇਰੇ ਕੋਲ ਕੋਈ ਪ੍ਰਾਈਵੇਟ ਜਹਾਜ਼ ਨਹੀਂ ਪਰ ਹੁਣ ਮੈਨੂੰ ਚਾਹੀਦਾ ਹੈ।
ਇਸ ਬਾਰੇ ਜਦੋਂ ਬਾਦਸ਼ਾਹ ਨੂੰ ਪੁੱਛਿਆ ਜਾਂਦਾ ਹੈ ਕਿ ਕੀ ਉਸ ਨੇ ਕਦੇ ਸੁਣਿਆ ਹੈ ਕਿ ਦਿਲਜੀਤ ਕੋਲ ਪ੍ਰਾਈਵੇਟ ਜਹਾਜ਼ ਹੈ ਤਾਂ ਬਾਦਸ਼ਾਹ ਇਸ ਦਾ ਜਵਾਬ ਹਾਂ ‘ਚ ਦਿੰਦੇ ਹਨ। ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਇਨ੍ਹਾਂ ਵੀਡੀਓਜ਼ ਨੂੰ ਔਡੀਅੰਸ ਵੱਲੋਂ ਖੂਬ ਪਿਆਰ ਮਿਲ ਰਿਹਾ ਹੈ। ਕਰਨ ਦੇ ਸ਼ੋਅ ਦਾ ਇਹ ਸੀਜ਼ਨ ਕਾਫੀ ਐਕਸ਼ਨ, ਡ੍ਰਾਮਾ ਤੇ ਕੰਟ੍ਰੋਵਰਸੀ ਨਾਲ ਭਰਿਆ ਰਿਹਾ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Nancy Grewal ਕੌਣ ਸੀ ? ਜਿਸ ਦਾ ਕੈਨੇਡਾ 'ਚ ਬੇਰਹਿਮੀ ਨਾਲ ਕੀਤਾ ਗਿਆ ਕਤਲ

Gurdaspur 'ਚ ਜਵੈਲਰ ਦੇ ਘਰ 3 ਕਰੋੜ ਰੁਪਏ ਦੀ ਲੁੱਟ ,ਨਿਹੰਗ ਸਿੰਘਾਂ ਦੇ ਭੇਸ 'ਚ ਆਏ 5 ਬਦਮਾਸ਼ ,ਪਰਿਵਾਰ ਨੂੰ ਬਣਾਇਆ ਬੰਧਕ  

Punjab 'ਚ ਪੈਟਰੋਲ ਪੰਪਾਂ 'ਤੇ ਲੱਗੀਆਂ ਕਿਸਾਨਾਂ ਦੀਆਂ ਲੰਬੀਆਂ ਲਾਈਨਾਂ ,ਈਰਾਨ-ਇਜ਼ਰਾਈਲ ਜੰਗ ਵਿਚਕਾਰ ਡੀਜ਼ਲ ਕਰ ਰਹੇ ਨੇ ਸਟੋਰ 

Moga 'ਚ 5 ਸਾਲ ਦੀ ਬੱਚੀ ਨਾਲ ਦੁਸ਼ਕਰਮ , ਹੋਲੀ ਖੇਡਦੇ ਸਮੇਂ ਬੱਚੀ ਨੂੰ ਅਗਵਾ ਕਰ ਕੇ ਲੈ ਗਿਆ ਗੁਆਂਢੀ ਡਰਾਈਵਰ 

ਵੀਡੀਓਜ਼

“ਵਿਕਸਿਤ ਭਾਰਤ ਨਹੀਂ, ਰਹਿਣ ਜੋਗ ਭਾਰਤ ਬਣਾਓ!” — ਮੋਦੀ ਸਰਕਾਰ ‘ਤੇ ਤੰਜ
“ਅਦਾਲਤ ਦਾ ਫੈਸਲਾ BJP ਲਈ ਝਟਕਾ!” — ਵੱਡਾ ਸਿਆਸੀ ਮੋੜ
“AAP ਨੂੰ ਤੋੜਣ ਦੀ ਕੋਸ਼ਿਸ਼?” — BJP ‘ਤੇ ਗੰਭੀਰ ਦੋਸ਼ਾਂ ਦਾ ਧਮਾਕਾ
“ਪੰਜਾਬੀਆਂ ਦੀ ਵਿਰੋਧੀ BJP?” — ਸਿਆਸੀ ਮੰਚ ਤੋਂ ਤਿੱਖਾ ਹਮਲਾ
“ਧਰਮ ਦੇ ਨਾਮ ‘ਤੇ ਸਿਆਸਤ!” — BJP ‘ਤੇ ਵੱਡਾ ਇਲਜ਼ਾਮ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Nancy Grewal ਕੌਣ ਸੀ ? ਜਿਸ ਦਾ ਕੈਨੇਡਾ 'ਚ ਬੇਰਹਿਮੀ ਨਾਲ ਕੀਤਾ ਗਿਆ ਕਤਲ
Nancy Grewal ਕੌਣ ਸੀ ? ਜਿਸ ਦਾ ਕੈਨੇਡਾ 'ਚ ਬੇਰਹਿਮੀ ਨਾਲ ਕੀਤਾ ਗਿਆ ਕਤਲ
Gurdaspur 'ਚ ਜਵੈਲਰ ਦੇ ਘਰ 3 ਕਰੋੜ ਰੁਪਏ ਦੀ ਲੁੱਟ ,ਨਿਹੰਗ ਸਿੰਘਾਂ ਦੇ ਭੇਸ 'ਚ ਆਏ 5 ਬਦਮਾਸ਼ ,ਪਰਿਵਾਰ ਨੂੰ ਬਣਾਇਆ ਬੰਧਕ  
Gurdaspur 'ਚ ਜਵੈਲਰ ਦੇ ਘਰ 3 ਕਰੋੜ ਰੁਪਏ ਦੀ ਲੁੱਟ ,ਨਿਹੰਗ ਸਿੰਘਾਂ ਦੇ ਭੇਸ 'ਚ ਆਏ 5 ਬਦਮਾਸ਼ ,ਪਰਿਵਾਰ ਨੂੰ ਬਣਾਇਆ ਬੰਧਕ  
Punjab 'ਚ ਪੈਟਰੋਲ ਪੰਪਾਂ 'ਤੇ ਲੱਗੀਆਂ ਕਿਸਾਨਾਂ ਦੀਆਂ ਲੰਬੀਆਂ ਲਾਈਨਾਂ ,ਈਰਾਨ-ਇਜ਼ਰਾਈਲ ਜੰਗ ਵਿਚਕਾਰ ਡੀਜ਼ਲ ਕਰ ਰਹੇ ਨੇ ਸਟੋਰ 
Punjab 'ਚ ਪੈਟਰੋਲ ਪੰਪਾਂ 'ਤੇ ਲੱਗੀਆਂ ਕਿਸਾਨਾਂ ਦੀਆਂ ਲੰਬੀਆਂ ਲਾਈਨਾਂ ,ਈਰਾਨ-ਇਜ਼ਰਾਈਲ ਜੰਗ ਵਿਚਕਾਰ ਡੀਜ਼ਲ ਕਰ ਰਹੇ ਨੇ ਸਟੋਰ 
Moga 'ਚ 5 ਸਾਲ ਦੀ ਬੱਚੀ ਨਾਲ ਦੁਸ਼ਕਰਮ , ਹੋਲੀ ਖੇਡਦੇ ਸਮੇਂ ਬੱਚੀ ਨੂੰ ਅਗਵਾ ਕਰ ਕੇ ਲੈ ਗਿਆ ਗੁਆਂਢੀ ਡਰਾਈਵਰ 
Moga 'ਚ 5 ਸਾਲ ਦੀ ਬੱਚੀ ਨਾਲ ਦੁਸ਼ਕਰਮ , ਹੋਲੀ ਖੇਡਦੇ ਸਮੇਂ ਬੱਚੀ ਨੂੰ ਅਗਵਾ ਕਰ ਕੇ ਲੈ ਗਿਆ ਗੁਆਂਢੀ ਡਰਾਈਵਰ 
Haryana ਦੇ ਝੱਜਰ 'ਚ ਹੋਲੀ ਖੇਡਦੇ ਸਮੇਂ 8 ਸਾਲਾਂ ਬੱਚਾ ਅਗਵਾ ,ਮੰਗੀ 5 ਕਰੋੜ ਦੀ ਫਿਰੌਤੀ ,ਕਈ ਘੰਟਿਆਂ ਬਾਅਦ ਮਿਲਿਆ ਬੱਚਾ 

ਈਰਾਨ 'ਤੇ ਅਮਰੀਕਾ ਦੇ ਹਮਲੇ ਵਿਚਾਲੇ ਧੜੰਮ ਕਰਕੇ ਡਿੱਗੀਆਂ ਕੀਮਤਾਂ, ਚਾਂਦੀ ਵੀ ਹੋਈ ਸੁਸਤ, ਜਾਣੋ ਤਾਜ਼ਾ ਕੀਮਤਾਂ

IND VS ENG Semifinal: ਭਾਰਤੀ ਟੀਮ ਲਈ ਖਤਰਾ ਬਣ ਸਕਦੇ ਇੰਗਲੈਂਡ ਦੇ ਆਹ 5 ਖਿਡਾਰੀ, ਸੈਮੀਫਾਈਨਲ 'ਚ ਤੋੜ ਸਕਦੇ ਕਈਆਂ ਦੇ ਦਿਲ

ਪੁਰਾਣੀ ਰੰਜਿਸ਼ ਕਾਰਨ ਪਰਿਵਾਰ 'ਤੇ ਹਮਲਾ, ਹਮਲਾਵਰਾਂ ਨੇ ਸੁੱਟੀਆਂ ਪੈਟਰੋਲ ਦੀਆਂ ਬੋਤਲਾਂ; ਮੱਚਿਆ ਚੀਕ ਚੀਹਾੜਾ

Embed widget