ਪੜਚੋਲ ਕਰੋ

ਕਾਇਲੀ ਜੇਨਰ ਦੀ ਫੋਟੋ ਦੇ ਦੀਵਾਨੇ ਹੋਏ ਦਿਲਜੀਤ ਦੋਸਾਂਝ, ਕੀਤਾ ਇਹ ਕਮੈਂਟ

ਚੰਡੀਗੜ੍ਹ: ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਰਿਐਲਿਟੀ ਟੈਲੀਵਿਜ਼ਨ ਸਟਾਰ ਕਾਇਲੀ ਜੇਨਰ ਦੀ ਅੰਡੇ ਵਾਲੀ ਵਾਇਰਲ ਤਸਵੀਰ ਦੇ ਦੀਵਾਨੇ ਹੋ ਗਏ ਹਨ, ਜਿਸ ਵਿੱਚ ਸੁਪਰਸਟਾਰ ਦਾ ਚਿਹਰਾ ਅੰਡਾਕਾਰ ਦਿੱਸਦਾ ਹੈ। ਦੇਸੀ ਅੰਡੇ ਵਾਲੀ ਦੀ ਵਾਇਰਲ ਫ਼ੋਟੋ ਜੇਨਰ ਦੇ ਇੰਸਟਾਗ੍ਰਾਮ 'ਤੇ ਸਭ ਤੋਂ ਵੱਧ ਲਾਈਕ ਪਾਉਣ ਦਾ ਰਿਕਾਰਡ ਵੀ ਤੋੜ ਚੁੱਕੀ ਹੈ।
View this post on Instagram
 
According to my calculations, this will be the most liked Instagram post ever! The egg + @KylieJenner = 51,000,000 likes minimum.

A post shared by Ellen (@theellenshow) on

ਜੇਨਰ ਦੀ ਤਸਵੀਰ 'ਤੇ ਸਿਰਫ ਤਿੰਨ ਦਿਨਾਂ ਵਿੱਚ 40 ਲੱਖ ਲਾਈਕ ਹੋ ਚੁੱਕੇ ਸਨ। ਟਾਕ ਸ਼ੋਅ ਦੀ ਹੋਸਟ ਏਲੇਨ ਡੀਜੇਨਰਸ ਨੇ ਆਪਣੀ ਕਲਾ ਦੀ ਵਰਤੋਂ ਕਰ ਕੁਝ ਦਿਨ ਪਹਿਲਾਂ ਕੇਲੀ ਦੇ ਚਿਹਰੇ 'ਤੇ ਅੰਡੇ ਦੀ ਤਸਵੀਰ ਨੂੰ ਫ਼ੋਟੋਸ਼ਾਪ ਨਾਲ ਮੇਲ ਕੇ ਤਿਆਰ ਕਰ ਦਿੱਤਾ ਸੀ। ਇਸੇ ਫ਼ੋਟੋਸ਼ਾਪਡ ਤਸਵੀਰ 'ਤੇ ਪੰਜਾਬੀ ਸਟਾਰ ਦਿਲਜੀਤ ਦੁਸਾਂਝ ਇੰਸਟਾਗ੍ਰਾਮ 'ਤੇ ਕੁਮੈਂਟ ਕਰ ਸਭ ਦਾ ਧਿਆਨ ਖਿੱਚਿਆ।
ਉਨ੍ਹਾਂ ਟਿੱਪਣੀ ਕਰ ਏਲੇਨ ਦੀ ਪ੍ਰਸ਼ੰਸਾ ਕੀਤੀ ਤੇ ਕਿਹਾ ਕਿ ਉਨ੍ਹਾਂ ਦਾ ਦਿਮਾਗ ਫਰਾਰੀ ਕਾਰ ਤੋਂ ਵੀ ਤੇਜ਼ ਚੱਲਦਾ ਹੈ। ਦਿਲਜੀਤ ਨੇ ਕਾਇਲੀ ਨੂੰ ਵੀ ਦਿਲ ਖੋਲ੍ਹ ਕੇ ਇੰਸਟਾਗ੍ਰਾਮ 'ਤੇ ਪੋਸਟ ਪਾਉਣ ਦੀ ਗੱਲ ਵੀ ਕਹੀ। ਇਹ ਪਹਿਲੀ ਵਾਰ ਨਹੀਂ ਹੈ ਕਿ ਦਿਲਜੀਤ ਨੇ ਕਾਇਲੀ ਜੇਨਰ ਦੀਆਂ ਤਸਵੀਰਾਂ 'ਤੇ ਕੁਮੈਂਟ ਕੀਤਾ ਹੋਵੇ। ਦਿਲਜੀਤ ਅਕਸਰ ਹੀ ਕਾਇਲੀ ਜੇਨਰ ਨੂੰ ਪਸੰਦ ਕਰਨ ਸਬੰਧੀ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਕਰਦੇ ਰਹਿੰਦੇ ਹਨ।

ਟਾਪ ਹੈਡਲਾਈਨ

ਮਨੋਰੰਜਨ ਜਗਤ ਤੋਂ ਵੱਡੀ ਖ਼ਬਰ! ਮਸ਼ਹੂਰ ਪੰਜਾਬੀ ਸਿੰਗਰ ਨੂੰ ਆਇਆ ਹਾਰਟ ਅਟੈਕ; ਵੀਡੀਓ ਸ਼ੇਅਰ ਕਰ ਕੀਤਾ...
ਮਨੋਰੰਜਨ ਜਗਤ ਤੋਂ ਵੱਡੀ ਖ਼ਬਰ! ਮਸ਼ਹੂਰ ਪੰਜਾਬੀ ਸਿੰਗਰ ਨੂੰ ਆਇਆ ਹਾਰਟ ਅਟੈਕ; ਵੀਡੀਓ ਸ਼ੇਅਰ ਕਰ ਕੀਤਾ...
Punjabi Film Ishqnama ਨੂੰ ਪਾਕਿਸਤਾਨੀ ਇੰਫਲੂਐਂਸਰ ਨੇ ਦੱਸਿਆ ਫਰਜ਼ੀ, 'ਜੱਫੀ ਪਾ ਲਓ' ਵਾਲੇ ਬਿਆਨ 'ਤੇ ਸ਼ਹਿਨਾਜ਼ ਗਿੱਲ ਟਰੋਲ
Punjabi Film Ishqnama ਨੂੰ ਪਾਕਿਸਤਾਨੀ ਇੰਫਲੂਐਂਸਰ ਨੇ ਦੱਸਿਆ ਫਰਜ਼ੀ, 'ਜੱਫੀ ਪਾ ਲਓ' ਵਾਲੇ ਬਿਆਨ 'ਤੇ ਸ਼ਹਿਨਾਜ਼ ਗਿੱਲ ਟਰੋਲ
Punjabi Singer: ਮਸ਼ਹੂਰ ਪੰਜਾਬੀ ਗਾਇਕਾ ਬੋਲੀ- 'ਮੈਂ ਮਰਨ ਵਾਲੀ ਹਾਂ, ਮੈਨੂੰ ਕੈਂਸਰ ਹੋ ਗਿਆ...', ਇਹ ਸੁਣ ਪ੍ਰਸ਼ੰਸਕਾਂ ਦੇ ਅਟਕੇ ਸਾਹ; ਜਾਣੋ ਕੌਣ...
ਮਸ਼ਹੂਰ ਪੰਜਾਬੀ ਗਾਇਕਾ ਬੋਲੀ- 'ਮੈਂ ਮਰਨ ਵਾਲੀ ਹਾਂ, ਮੈਨੂੰ ਕੈਂਸਰ ਹੋ ਗਿਆ...', ਇਹ ਸੁਣ ਪ੍ਰਸ਼ੰਸਕਾਂ ਦੇ ਅਟਕੇ ਸਾਹ; ਜਾਣੋ ਕੌਣ...
ਪ੍ਰੈਗਨੈਂਸੀ 'ਚ ਵੀ ਦੀਪਿਕਾ ਦਾ ਜਜ਼ਬਾ ਬਰਕਰਾਰ, 'ਰਾਕਾ' ਲਈ ਕੀਤੇ ਖ਼ਤਰਨਾਕ ਐਕਸ਼ਨ ਸੀਨ
ਪ੍ਰੈਗਨੈਂਸੀ 'ਚ ਵੀ ਦੀਪਿਕਾ ਦਾ ਜਜ਼ਬਾ ਬਰਕਰਾਰ, 'ਰਾਕਾ' ਲਈ ਕੀਤੇ ਖ਼ਤਰਨਾਕ ਐਕਸ਼ਨ ਸੀਨ

ਵੀਡੀਓਜ਼

10 ਘੰਟੇ ਹੰਗਾਮੇ ਤੋਂ ਬਾਅਦ ਸਰਕਾਰ ਝੁਕੀ! ਕਿਸਾਨਾਂ ਨਾਲ ਬਣੀ ਸਹਿਮਤੀ
ਅੱਜ ਤੋਂ ਤਿੰਨ ਦਿਨ ਮੀਂਹ ਹੀ ਮੀਂਹ! ਦੇਖੋ ਤੁਹਾਡਾ ਜ਼ਿਲ੍ਹਾ Alert 'ਚ ਹੈ ਜਾਂ ਨਹੀਂ
ਸ਼ੰਭੂ ਬਾਰਡਰ 'ਤੇ ਤਣਾਅ ਖ਼ਤਮ! 7 ਦਿਨਾਂ ਬਾਅਦ ਹੋਵੇਗੀ ਮੀਟਿੰਗ
India-US Trade Deal 'ਤੇ ਭੜਕੀ ਹਰਸਿਮਰਤ ਕੌਰ! ਕਿਹਾ- ਕਿਸਾਨਾਂ 'ਚ ਡਰ ਤੇ ਗੁੱਸਾ
ਵਿਦਿਆਰਥੀਆਂ 'ਤੇ ਲਾਠੀਚਾਰਜ ਤੋਂ ਭੜਕੇ ਕਿਸਾਨ! ਮੋਦੀ ਦਾ ਪੁਤਲਾ ਫੂਕਿਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
 Aligarh News : ਸੁਹਾਗਰਾਤ 'ਚ ਪਤਨੀ ਨੂੰ ਦੇਖ ਲਾੜੇ ਦੇ ਉੱਡੇ ਹੋਸ਼, ਪਰਿਵਾਰ ਨੂੰ ਦੱਸੀ ਸਾਰੀ ਗੱਲ ,ਪੜ੍ਹੋ ਪੂਰੀ ਖ਼ਬਰ
 Aligarh News : ਸੁਹਾਗਰਾਤ 'ਚ ਪਤਨੀ ਨੂੰ ਦੇਖ ਲਾੜੇ ਦੇ ਉੱਡੇ ਹੋਸ਼, ਪਰਿਵਾਰ ਨੂੰ ਦੱਸੀ ਸਾਰੀ ਗੱਲ ,ਪੜ੍ਹੋ ਪੂਰੀ ਖ਼ਬਰ
Viral News : ਦੁਲਹਨ ਨੇ ਸੁਹਾਗਰਾਤ ਮਨਾਉਣ ਤੋਂ ਇਨਕਾਰ ਕੀਤਾ ਤਾਂ ਪਤੀ ਨੇ ਜਾ ਕੇ ਕਰਵਾ ਲਈ ਨਸਬੰਦੀ 
Viral News : ਦੁਲਹਨ ਨੇ ਸੁਹਾਗਰਾਤ ਮਨਾਉਣ ਤੋਂ ਇਨਕਾਰ ਕੀਤਾ ਤਾਂ ਪਤੀ ਨੇ ਜਾ ਕੇ ਕਰਵਾ ਲਈ ਨਸਬੰਦੀ 
ਬੱਚਿਆਂ 'ਚ ਪਾਣੀ ਦੀ ਕਮੀ ਨੂੰ ਨਾ ਕਰੋ ਨਜ਼ਰਅੰਦਾਜ਼, ਸਿਹਤ 'ਤੇ ਪੈ ਸਕਦਾ ਹੈ ਗੰਭੀਰ ਅਸਰ
ਬੱਚਿਆਂ 'ਚ ਪਾਣੀ ਦੀ ਕਮੀ ਨੂੰ ਨਾ ਕਰੋ ਨਜ਼ਰਅੰਦਾਜ਼, ਸਿਹਤ 'ਤੇ ਪੈ ਸਕਦਾ ਹੈ ਗੰਭੀਰ ਅਸਰ
School Bomb Blast: ਵੱਡੀ ਖਬਰ, ਸਰਕਾਰੀ ਸਕੂਲ 'ਚ ਜ਼ੋਰਦਾਰ ਬੰਬ ਧਮਾਕਾ! ਇਲਾਕੇ 'ਚ ਫੈਲੀ ਦਹਿਸ਼ਤ; ਪ੍ਰਸ਼ਾਸਨ 'ਚ ਮੱਚਿਆ ਹੜਕੰਪ...
ਵੱਡੀ ਖਬਰ, ਸਰਕਾਰੀ ਸਕੂਲ 'ਚ ਜ਼ੋਰਦਾਰ ਬੰਬ ਧਮਾਕਾ! ਇਲਾਕੇ 'ਚ ਫੈਲੀ ਦਹਿਸ਼ਤ; ਪ੍ਰਸ਼ਾਸਨ 'ਚ ਮੱਚਿਆ ਹੜਕੰਪ...
Punjab Vidhan Sabha ਦਾ ਮਾਨਸੂਨ ਸੈਸ਼ਨ 3 ਅਗਸਤ ਤੋਂ, CM ਭਗਵੰਤ ਮਾਨ ਨੇ ਕਿਹਾ- 10 ਲੱਖ ਨਵੇਂ ਰਾਸ਼ਨ ਕਾਰਡ ਬਣਨਗੇ 
Punjab Vidhan Sabha ਦਾ ਮਾਨਸੂਨ ਸੈਸ਼ਨ 3 ਅਗਸਤ ਤੋਂ, CM ਭਗਵੰਤ ਮਾਨ ਨੇ ਕਿਹਾ- 10 ਲੱਖ ਨਵੇਂ ਰਾਸ਼ਨ ਕਾਰਡ ਬਣਨਗੇ 
Punjab Operation Prahar: ਅੰਮ੍ਰਿਤਸਰ ਦਿਹਾਤੀ ਪੁਲਿਸ ਦਾ ਵੱਡਾ ਐਕਸ਼ਨ, 40 ਨਸ਼ਾ ਤਸਕਰ ਗ੍ਰਿਫ਼ਤਾਰ; ਗੈਂਗਸਟਰਾਂ ਨੂੰ ਸਖ਼ਤ ਚੇਤਾਵਨੀ
Punjab Operation Prahar: ਅੰਮ੍ਰਿਤਸਰ ਦਿਹਾਤੀ ਪੁਲਿਸ ਦਾ ਵੱਡਾ ਐਕਸ਼ਨ, 40 ਨਸ਼ਾ ਤਸਕਰ ਗ੍ਰਿਫ਼ਤਾਰ; ਗੈਂਗਸਟਰਾਂ ਨੂੰ ਸਖ਼ਤ ਚੇਤਾਵਨੀ
Pension Hike: ਸੂਬਾ ਸਰਕਾਰ ਵੱਲੋਂ ਵੱਡਾ ਐਲਾਨ, ਬਜ਼ੁਰਗਾਂ, ਵਿਧਵਾਵਾਂ ਅਤੇ ਅਪਾਹਜਾਂ ਲਈ ਖਾਸ ਤੋਹਫ਼ਾ; ਪੈਨਸ਼ਨ ਦੀ ਰਕਮ 'ਚ ਕੀਤਾ ਵਾਧਾ: ਹੁਣ ਹਰ ਮਹੀਨੇ ਮਿਲਣਗੇ ਇੰਨੇ ਹਜ਼ਾਰ ?
ਸੂਬਾ ਸਰਕਾਰ ਵੱਲੋਂ ਵੱਡਾ ਐਲਾਨ, ਬਜ਼ੁਰਗਾਂ, ਵਿਧਵਾਵਾਂ ਅਤੇ ਅਪਾਹਜਾਂ ਲਈ ਖਾਸ ਤੋਹਫ਼ਾ; ਪੈਨਸ਼ਨ ਦੀ ਰਕਮ 'ਚ ਕੀਤਾ ਵਾਧਾ: ਹੁਣ ਹਰ ਮਹੀਨੇ ਮਿਲਣਗੇ ਇੰਨੇ ਹਜ਼ਾਰ ?
Punjab News: ਪੰਜਾਬ ਦੇ ਕਿਸਾਨਾਂ ਦਾ ਦਿੱਲੀ ਵੱਲ ਕੂਚ ਮੁਲਤਵੀ, ਦੋ ਮੰਗਾਂ 'ਤੇ ਬਣੀ ਸਹਿਮਤੀ; ਸ਼ੰਭੂ ਅਤੇ ਖਨੌਰੀ ਬਾਰਡਰ ਸੀਲ: ਹਰਿਆਣਾ ਸਰਕਾਰ ਦੀ ਦੋ ਟੁੱਕ, ਅੱਗੇ ਨਹੀਂ ਵਧਣ ਦੇਵਾਂਗੇ...
ਪੰਜਾਬ ਦੇ ਕਿਸਾਨਾਂ ਦਾ ਦਿੱਲੀ ਵੱਲ ਕੂਚ ਮੁਲਤਵੀ, ਦੋ ਮੰਗਾਂ 'ਤੇ ਬਣੀ ਸਹਿਮਤੀ; ਸ਼ੰਭੂ ਅਤੇ ਖਨੌਰੀ ਬਾਰਡਰ ਸੀਲ: ਹਰਿਆਣਾ ਸਰਕਾਰ ਦੀ ਦੋ ਟੁੱਕ, ਅੱਗੇ ਨਹੀਂ ਵਧਣ ਦੇਵਾਂਗੇ...
Embed widget