ਪੜਚੋਲ ਕਰੋ

ਦਿਲਜੀਤ ਦੋਸਾਂਝ ਨੇ ਕਿਸਾਨਾਂ ਦੀ ਮਦਦ ਲਈ ਦਿੱਤੇ ਇਕ ਕਰੋੜ ਰੁਪਏ

ਗਾਇਕ ਸਿੰਗਾ ਨੇ ਖੁਲਾਸਾ ਕੀਤਾ ਕਿ ਦਿਲਜੀਤ ਨੇ ਖੁੱਲ੍ਹੇ ਦਿਲ ਨਾਲ ਦਾਨ ਕੀਤਾ ਅਤੇ ਇਸ ਬਾਰੇ ਕੋਈ ਵੱਡਾ ਐਲਾਨ ਨਹੀਂ ਕੀਤਾ।

ਸੁਪਰਸਟਾਰ ਦਿਲਜੀਤ ਦੁਸਾਂਝ ਨੇ ਸਾਬਤ ਕੀਤਾ ਹੈ ਕਿ ਉਸ ਦਾ ਦਿਲ ਸੋਨੇ ਦਾ ਹੈ ਦਿਲਜੀਤ ਨੇ ਦਿੱਲੀ ਵਿੱਚ ਵਿਰੋਧ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਲਈ ਸਰਦੀਆਂ ਦੇ ਕੱਪੜੇ ਖਰੀਦਣ ਲਈ 1 ਕਰੋੜ ਰੁਪਏ ਦਾਨ ਕੀਤੇ ਗਏ ਹਨ । ਹਾਲਾਂਕਿ ਦਿਲਜੀਤ ਦੋਸਾਂਝ ਨੇ ਖੁਦ ਆਪ ਇਸ ਬਾਰੇ ਪੁਸ਼ਟੀ ਨਹੀਂ ਕੀਤੀ ਪਰ ਪੰਜਾਬੀ ਗਾਇਕ ਸਿੰਗਾ ਨੇ ਆਪਣੇ ਇੰਸਟਾਗ੍ਰਾਮ ਸਟੋਰੀਜ਼ 'ਤੇ ਇਸ ਖਬਰ ਨੂੰ ਸ਼ੇਅਰ ਕੀਤਾ ।

ਗਾਇਕ ਸਿੰਗਾ ਨੇ ਖੁਲਾਸਾ ਕੀਤਾ ਕਿ ਦਿਲਜੀਤ ਨੇ ਖੁੱਲ੍ਹੇ ਦਿਲ ਨਾਲ ਦਾਨ ਕੀਤਾ ਅਤੇ ਇਸ ਬਾਰੇ ਕੋਈ ਵੱਡਾ ਐਲਾਨ ਨਹੀਂ ਕੀਤਾ। ਇਸ ਪੈਸੇ ਦੀ ਵਰਤੋਂ ਉਨ੍ਹਾਂ ਬਜ਼ੁਰਗ ਕਿਸਾਨਾਂ ਲਈ ਊਨੀ ਕੱਪੜੇ ਅਤੇ ਕੰਬਲ ਖਰੀਦਣ ਲਈ ਕੀਤੀ ਜਾਏਗੀ ਜੋ ਇਸ ਸਮੇਂ ਦਿੱਲੀ ਵਿੱਚ ਕੜਾਕੇ ਦੀ ਠੰਡ ਵਿਚ ਡਟੇ ਹੋਏ ਹਨ ਅਤੇ ਖੇਤੀ ਕਾਨੂੰਨਾਂ ਵਿਰੁੱਧ ਆਪਣਾ ਵਿਰੋਧ ਜਾਰੀ ਰੱਖਿਆ ਹੋਇਆ ਹੈ।

ਖੇਤੀ ਕਾਨੂੰਨਾਂ 'ਤੇ ਕੇਂਦਰ ਨੇ ਪਾਈ ਪਾਣੀ 'ਚ ਮਧਾਣੀ! ਪੰਜ ਘੰਟੇ ਚੱਲੀ ਬੈਠਕ ਮੁੜ ਰਹੀ ਬੇਨਤੀਜਾ, 9 ਦਸੰਬਰ ਨੂੰ ਹੋਵੇਗੀ ਅਗਲੀ ਮੀਟਿੰਗ

ਸਿੰਗਾ ਨੇ ਆਪਣੀ ਵੀਡੀਓ 'ਚ ਕਿਹਾ ਕਿ ਦਿਲਜੀਤ ਦੋਸਾਂਝ ਨੂੰ ਸਲੂਟ ਆ ਜੋ ਏਨਾ ਵੱਡਾ ਕੰਮ ਕੀਤਾ। ਇਕ ਕਰੋੜ ਦੀ ਰਕਮ ਕੋਈ ਛੋਟੀ ਰਕਮ ਨਹੀਂ ਹੁੰਦੀ। ਉਹ ਵੀ ਚੁੱਪ ਚਪੀਤੇ ਦਾਨ ਕੀਤਾ। ਇਥੇ ਕੋਈ 10 ਰੁਪਏ ਦਾਨ ਕਰੇ ਤਾਂ ਢੰਡੋਰਾ ਪਿੱਟ ਦਿੰਦਾ ਹੈ। ਦਿਲਜੀਤ ਵੀਰ ਲਈ ਬਹੁਤ ਸਾਰੀ ਰਿਸਪੈਕਟ ਤੇ ਪਿਆਰ।

ਇਸ ਤੋਂ ਇਲਾਵਾ ਦਿਲਜੀਤ ਦੋਸਾਂਝ ਇਨੀ ਦਿਨੀ ਟਵਿੱਟਰ ਤੇ ਵੀ ਟਰੈਂਡਿੰਗ 'ਤੇ ਚੱਲ ਰਹੇ ਹਨ। ਉਸਦਾ ਕਾਰਨ ਹੈ ਦਿਲਜੀਤ ਦੇ ਕੰਗਨਾ ਰਣੌਤ ਨੂੰ ਜਵਾਬ 'ਤੇ ਕਿਸਾਨਾਂ ਦਾ ਸਮਰਥਨ ਦੇਣਾ। ਟਰੈਂਡਿੰਗ 'ਚ ਹੋਣ ਕਾਰਨ ਦਿਲਜੀਤ ਦੇ ਸੋਸ਼ਲ ਮੀਡੀਆ 'ਤੇ ਫੋਲੋਅਰਜ਼ 'ਚ ਵੀ ਵਾਧਾ ਹੋਇਆ ਹੈ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਮਸ਼ਹੂਰ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਪਤਨੀ ਦਾ ਛਲਕਿਆ ਦਰਦ, ਭਾਵੁਕ ਪੋਸਟ ਨਾਲ ਹਰ ਅੱਖ ਹੋਈ ਨਮ
ਮਸ਼ਹੂਰ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਪਤਨੀ ਦਾ ਛਲਕਿਆ ਦਰਦ, ਭਾਵੁਕ ਪੋਸਟ ਨਾਲ ਹਰ ਅੱਖ ਹੋਈ ਨਮ
Famous Folk Singer Death: ਸੰਗੀਤ ਜਗਤ ਤੋਂ ਮੰਦਭਾਗੀ ਖਬਰ, ਮਸ਼ਹੂਰ ਲੋਕ ਗਾਇਕ ਦਾ ਹੋਇਆ ਦੇਹਾਂਤ; CM ਨੇ ਜਤਾਇਆ ਦੁੱਖ...
ਸੰਗੀਤ ਜਗਤ ਤੋਂ ਮੰਦਭਾਗੀ ਖਬਰ, ਮਸ਼ਹੂਰ ਲੋਕ ਗਾਇਕ ਦਾ ਹੋਇਆ ਦੇਹਾਂਤ; CM ਨੇ ਜਤਾਇਆ ਦੁੱਖ...
Attack On Punjabi Singer: ਪੰਜਾਬੀ ਗਾਇਕ 'ਤੇ ਹਮਲਾ, ਬਦਮਾਸ਼ਾਂ ਨੇ ਚੱਲਦੀ ਗੱਡੀ ਦਾ ਕੀਤਾ ਪਿੱਛਾ; ਫਿਰ ਚਲਾਈਆਂ ਗੋਲੀਆਂ...
ਪੰਜਾਬੀ ਗਾਇਕ 'ਤੇ ਹਮਲਾ, ਬਦਮਾਸ਼ਾਂ ਨੇ ਚੱਲਦੀ ਗੱਡੀ ਦਾ ਕੀਤਾ ਪਿੱਛਾ; ਫਿਰ ਚਲਾਈਆਂ ਗੋਲੀਆਂ...
SAD News: ਮਨੋਰੰਜਨ ਜਗਤ ਤੋਂ ਮੰਦਭਾਗੀ ਖਬਰ, ਦਿੱਗਜ ਕਲਾਕਾਰ ਨੇ ਸੁੱਤੇ ਪਏ ਛੱਡੀ ਦੁਨੀਆ; ਹਾਰਟ ਅਟੈਕ ਪੈਣ 'ਤੇ...
SAD News: ਮਨੋਰੰਜਨ ਜਗਤ ਤੋਂ ਮੰਦਭਾਗੀ ਖਬਰ, ਦਿੱਗਜ ਕਲਾਕਾਰ ਨੇ ਸੁੱਤੇ ਪਏ ਛੱਡੀ ਦੁਨੀਆ; ਹਾਰਟ ਅਟੈਕ ਪੈਣ 'ਤੇ...

ਵੀਡੀਓਜ਼

“ਪੰਜਾਬ ਸਰਕਾਰ ‘ਤੇ ਮਜੀਠੀਆ ਦਾ ਧਮਾਕਾ! ਸਭ ਰਹਿ ਗਏ ਹੈਰਾਨ
“ਪੰਜਾਬ ‘ਚ ਵੱਡਾ ਟੈਂਡਰ ਘਪਲਾ? ਬਲੈਕਲਿਸਟਡ ਕੰਪਨੀਆਂ ਨੂੰ ਮਿਲ ਰਹੇ ਠੇਕੇ”
“ਰਾਸ਼ਨ ਘੋਟਾਲੇ ‘ਚ ਪੰਜਾਬ ਦੇ IAS ਸਸਪੈਂਡ! ਮਜੀਠੀਆ ਦਾ ਵੱਡਾ ਖੁਲਾਸਾ”
“ਕੇਜਰੀਵਾਲ ਚਲਾ ਰਹੇ ਪੰਜਾਬ ਸਰਕਾਰ? ਮਜੀਠੀਆ ਨੇ ਲਾਇਆ ਵੱਡਾ ਦੋਸ਼”
“ਰਾਸ਼ਨ ਸਕੀਮ ‘ਚ ਵੱਡੀ ਲੁੱਟ? ਮਜੀਠੀਆ ਨੇ ਖੋਲ੍ਹੇ ਰਾਜ!”

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਅੱਜ ਪੰਜਾਬ ਆਉਣਗੇ ਗ੍ਰਹਿ ਮੰਤਰੀ Amit Shah, ਬਦਲਾਅ ਰੈਲੀ 'ਚ ਕਰ ਸਕਦੇ ਵੱਡਾ ਐਲਾਨ
ਅੱਜ ਪੰਜਾਬ ਆਉਣਗੇ ਗ੍ਰਹਿ ਮੰਤਰੀ Amit Shah, ਬਦਲਾਅ ਰੈਲੀ 'ਚ ਕਰ ਸਕਦੇ ਵੱਡਾ ਐਲਾਨ
IDFC ਬੈਂਕ ਘਪਲੇ 'ਚ ED ਦੀ 19 ਟਿਕਾਣਿਆਂ 'ਤੇ Raid, 90 ਬੈਂਕ ਖਾਤੇ ਫਰਿੱਜ; ਹੋਇਆ ਵੱਡਾ ਖੁਲਾਸਾ
IDFC ਬੈਂਕ ਘਪਲੇ 'ਚ ED ਦੀ 19 ਟਿਕਾਣਿਆਂ 'ਤੇ Raid, 90 ਬੈਂਕ ਖਾਤੇ ਫਰਿੱਜ; ਹੋਇਆ ਵੱਡਾ ਖੁਲਾਸਾ
ਹੋ ਜਾਓ ਸਾਵਧਾਨ! ਕਰੋੜਾਂ ਐਂਡਰਾਇਡ ਸਮਾਰਟਫੋਨ 'ਤੇ ਆ ਗਿਆ ਵੱਡਾ ਖਤਰਾ, ਬਚਣ ਲਈ ਤੁਰੰਤ ਕਰੋ ਆਹ ਕੰਮ
ਹੋ ਜਾਓ ਸਾਵਧਾਨ! ਕਰੋੜਾਂ ਐਂਡਰਾਇਡ ਸਮਾਰਟਫੋਨ 'ਤੇ ਆ ਗਿਆ ਵੱਡਾ ਖਤਰਾ, ਬਚਣ ਲਈ ਤੁਰੰਤ ਕਰੋ ਆਹ ਕੰਮ
ਈਰਾਨ 'ਚ ਸਭ ਤੋਂ ਤਾਕਤਵਰ ਹਮਲਾ, ਅਮਰੀਕਾ ਨੇ ਖਾਰਗ ਟਾਪੂ 'ਤੇ ਬਰਸਾਏ ਬੰਬ, ਸਟ੍ਰੇਟ ਆਫ ਹੋਮੁਰਜ਼ 'ਤੇ ਦਿੱਤੀ ਚੇਤਾਵਨੀ
ਈਰਾਨ 'ਚ ਸਭ ਤੋਂ ਤਾਕਤਵਰ ਹਮਲਾ, ਅਮਰੀਕਾ ਨੇ ਖਾਰਗ ਟਾਪੂ 'ਤੇ ਬਰਸਾਏ ਬੰਬ, ਸਟ੍ਰੇਟ ਆਫ ਹੋਮੁਰਜ਼ 'ਤੇ ਦਿੱਤੀ ਚੇਤਾਵਨੀ
ਪੰਜਾਬ-ਚੰਡੀਗੜ੍ਹ 'ਚ ਅੱਜ ਤੋਂ ਬਦਲੇਗਾ ਮੌਸਮ, 19 ਮਾਰਚ ਤੱਕ ਹਨੇਰੀ ਅਤੇ ਤੂਫਾਨ ਦਾ ਅਲਰਟ, ਜਾਣੋ ਅਗਲੇ ਦਿਨਾਂ ਦਾ ਹਾਲ
ਪੰਜਾਬ-ਚੰਡੀਗੜ੍ਹ 'ਚ ਅੱਜ ਤੋਂ ਬਦਲੇਗਾ ਮੌਸਮ, 19 ਮਾਰਚ ਤੱਕ ਹਨੇਰੀ ਅਤੇ ਤੂਫਾਨ ਦਾ ਅਲਰਟ, ਜਾਣੋ ਅਗਲੇ ਦਿਨਾਂ ਦਾ ਹਾਲ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 14 ਮਾਰਚ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 14 ਮਾਰਚ 2026
Cloud Particle Scheme ਨਾਲ 60 ਲੱਖ ਦੀ ਠੱਗੀ, CEO ਅਤੇ ਪਤਨੀ ਸਣੇ 5 'ਤੇ FIR ਦਰਜ, ਮੱਚੀ ਹਫੜਾ-ਦਫੜੀ
Cloud Particle Scheme ਨਾਲ 60 ਲੱਖ ਦੀ ਠੱਗੀ, CEO ਅਤੇ ਪਤਨੀ ਸਣੇ 5 'ਤੇ FIR ਦਰਜ, ਮੱਚੀ ਹਫੜਾ-ਦਫੜੀ
Rare Liver Disease : ਇਸ ਬਿਮਾਰੀ 'ਚ ਘੱਟ ਜਾਂਦੀ ਹੈ ਮਰੀਜ਼ ਦੀ ਲੰਬਾਈ, ਬੇਹੱਦ ਖ਼ਤਰਨਾਕ ਹੁੰਦੇ ਹਨ ਇਸ ਦੇ ਲੱਛਣ 
Rare Liver Disease : ਇਸ ਬਿਮਾਰੀ 'ਚ ਘੱਟ ਜਾਂਦੀ ਹੈ ਮਰੀਜ਼ ਦੀ ਲੰਬਾਈ, ਬੇਹੱਦ ਖ਼ਤਰਨਾਕ ਹੁੰਦੇ ਹਨ ਇਸ ਦੇ ਲੱਛਣ 
Embed widget