ਪੜਚੋਲ ਕਰੋ

Diljit Dosanjh: ਦਿਲਜੀਤ ਦੋਸਾਂਝ ਬਣੇ ਸ਼ੈਤਾਨ ਦੇ ਪੁਜਾਰੀ? ਇਲੂਮਿਨਾਟੀ ਨੂੰ ਰੱਜ ਕੇ ਕਰ ਰਹੇ ਪ੍ਰਮੋਟ, ਯਕੀਨ ਨਹੀਂ ਤਾਂ ਇਹ ਹੈ ਸਬੂਤ

Diljit Dosanjh Illuminati: ਦਿਲਜੀਤ ਦੋਸਾਂਝ 'ਤੇ ਇਹ ਇਲਜ਼ਾਮ ਲੱਗ ਰਹੇ ਹਨ ਕਿ ਉਹ ਸ਼ੈਤਾਨ ਦੀ ਪੂਜਾ ਕਰਦੇ ਹਨ ਅਤੇ ਸ਼ੈਤਾਨ ਨੇ ਹੀ ਉਨ੍ਹਾਂ ਨੂੰ ਇੰਨੀਂ ਜ਼ਿਆਦਾ ਦੌਲਤ ਤੇ ਸ਼ੋੋਹਰਤ ਅਤੇ ਪ੍ਰਸਿੱਧੀ ਦਿੱਤੀ ਹੈ।

ਅਮੈਲੀਆ ਪੰਜਾਬੀ ਦੀ ਰਿਪੋਰਟ

Diljit Dosanjh Illuminati: ਦਿਲਜੀਤ ਦੋਸਾਂਝ ਉਹ ਨਾਮ ਹੈ ਜੋ ਅੱਜ ਦੀ ਡੇਟ 'ਚ ਕਿਸੇ ਜਾਣ ਪਛਾਣ ਦਾ ਮੋਹਤਾਜ ਨਹੀਂ ਹੈ। ਸਾਲ 2023 ਦਿਲਜੀਤ ਲਈ ਬਹੁਤ ਹੀ ਖੁਸ਼ਕਿਸਮਤ ਰਿਹਾ ਹੈ। ਦਿਲਜੀਤ ਦੋਸਾਂਝ ਨੇ ਇਸ ਸਾਲ ਕੋਚੈਲਾ 'ਚ ਪਰਫਾਰਮ ਕੀਤਾ। ਇਸ ਦੇ ਨਾਲ ਹੀ ਉਹ ਗਲੋਬਲ ਸਟਾਰ ਬਣ ਕੇ ਉੱਭਰੇ। ਪਰ ਇੰਨੀਂ ਜ਼ਿਆਦਾ ਪ੍ਰਸਿੱਧੀ ਤੇ ਸ਼ੋਹਰਤ ਦਿਲਜੀਤ ਲਈ ਕਈ ਤਰੀਕੇ ਨਾਲ ਨੁਕਸਾਨਦਾਇਕ ਵੀ ਬਣੀ। 

ਇਹ ਵੀ ਪੜ੍ਹੋ: 'ਐਨੀਮਲ' 'ਚ ਸੀ ਰਣਬੀਰ ਕਪੂਰ ਤੇ ਬੌਬੀ ਦਿਓਲ ਦਾ ਕਿਸਿੰਗ ਸੀਨ, ਪਹਿਲਾਂ ਕੀਤਾ ਡਿਲੀਟ, ਹੁਣ OTT 'ਤੇ ਆਵੇਗਾ ਨਜ਼ਰ

ਦਿਲਜੀਤ ਦੋਸਾਂਝ 'ਤੇ ਇਹ ਇਲਜ਼ਾਮ ਲੱਗ ਰਹੇ ਹਨ ਕਿ ਉਹ ਸ਼ੈਤਾਨ ਦੀ ਪੂਜਾ ਕਰਦੇ ਹਨ ਅਤੇ ਸ਼ੈਤਾਨ ਨੇ ਹੀ ਉਨ੍ਹਾਂ ਨੂੰ ਇੰਨੀਂ ਜ਼ਿਆਦਾ ਦੌਲਤ ਤੇ ਸ਼ੋੋਹਰਤ ਅਤੇ ਪ੍ਰਸਿੱਧੀ ਦਿੱਤੀ ਹੈ। ਦਿਲਜੀਤ ਦਾ ਨਾਮ ਇਲੂਮਿਨਾਟੀ ਦੇ ਨਾਲ ਜੋੜਿਆ ਜਾ ਰਿਹਾ ਹੈ। ਦਿਲਜੀਤ 'ਤੇ ਇਹ ਇਲਜ਼ਾਮ ਹਨ ਕਿ ਉਹ ਇਲੂਮਿਨਾਟੀ ਨੂੰ ਪ੍ਰਮੋਟ ਕਰ ਰਹੇ ਹਨ ਅਤੇ ਇਲੂਮਿਨਾਟੀ ਨੇ ਹੀ ਉਨ੍ਹਾਂ ਨੂੰ ਇੰਨੀਂ ਜ਼ਿਆਦਾ ਪ੍ਰਸਿੱਧੀ ਤੇ ਦੌਲਤ ਦਿੱਤੀ ਹੈ। ਹਾਲਾਂਕਿ ਕੁੱਝ ਸਮੇਂ ਪਹਿਲਾਂ ਦਿਲਜੀਤ ਨੇ ਖੁਦ ਸਾਹਮਣੇ ਆ ਕੇ ਕਲੀਅਰ ਕੀਤਾ ਸੀ ਕਿ ਉਨ੍ਹਾਂ ਦਾ ਇਲੂਮਿਨਾਟੀ ਨਾਲ ਕੋਈ ਲੈਣਦੇਣ ਨਹੀਂ ਹੈ। ਪਹਿਲਾਂ ਤੁਸੀਂ ਇਹ ਵੀਡੀਓ ਦੇਖ ਲਓ।

View this post on Instagram
 
A post shared by Diljit Dosanjh (@diljitdosanjh300_)

ਹਾਲਾਂਕਿ ਦਿਲਜੀਤ ਨੇ ਵੀਡੀਓ ਸ਼ੇਅਰ ਕਰ ਕਿਹਾ ਕਿ ਉਨ੍ਹਾਂ ਦਾ ਇਲੂਮਿਨਾਟੀ ਨਾਲ ਕੋਈ ਵਾਸਤਾ ਨਹੀਂ ਹੈ। ਉਨ੍ਹਾਂ ਦੀ ਮੇਹਨਤ ਸਦਕਾ ਉਨ੍ਹਾਂ ਨੂੰ ਇਨ੍ਹਾਂ ਉੱਚਾ ਮੁਕਾਮ ਮਿਿਲਿਆ ਹੈ। ਪਰ ਹਾਲ ਹੀ 'ਚ ਦਿਲਜੀਤ ਦੋਸਾਂਝ ਦੀਆਂ ਸੋਸ਼ਲ ਮੀਡੀਆ ਪੋਸਟਾਂ ਨੂੰ ਦੇਖ ਕੇ ਕੁੱਝ ਹੋਰ ਹੀ ਕਹਾਣੀ ਸਾਹਮਣੇ ਆ ਰਹੀ ਹੈ। ਦਿਲਜੀਤ ਦੋਸਾਂਝ ਪੂਰੀ ਤਰ੍ਹਾਂ ਇਲੀਮਿਨਾਟੀ ਦੇ ਰੰਗ 'ਚ ਰੰਗੇ ਨਜ਼ਰ ਆ ਰਹੇ ਹਨ। ਦਿਲਜੀਤ ਦੀਆਂ ਹਰਕਤਾਂ ਉਨ੍ਹਾਂ ਦੇ ਕੱਪੜੇ ਤੇ ਹੋਰ ਕਈ ਚੀਜ਼ਾਂ ਮਿਲ ਕੇ ਇਸ਼ਾਰਾ ਕਰਦੀਆਂ ਹਨ ਕਿ ਉਨ੍ਹਾਂ ਦਾ ਇਲੂਮਿਨਾਟੀ ਦੇ ਨਾਲ ਕੋਈ ਰਿਸ਼ਤਾ ਤਾਂ ਜ਼ਰੂਰ ਹੈ।

1. ਦਿਲੂਮਿਨਾਟੀ ਟੂਰ
ਹਾਲ ਹੀ 'ਚ ਦਿਲਜੀਤ ਨੇ ਐਲਾਨ ਕੀਤਾ ਸੀ ਕਿ ਉਹ ਦਿਲੂਮਿਨਾਟੀ ਟੂਰ ਕਰਨ ਜਾ ਰਹੇ ਹਨ। ਟਰਾਇੰਗਲ ਯਾਨਿ ਤਿਰਕੋਣ ਸ਼ੈਤਾਨ ਦਾ ਚਿੰਨ੍ਹ ਹੈ।

Diljit Dosanjh: ਦਿਲਜੀਤ ਦੋਸਾਂਝ ਬਣੇ ਸ਼ੈਤਾਨ ਦੇ ਪੁਜਾਰੀ? ਇਲੂਮਿਨਾਟੀ ਨੂੰ ਰੱਜ ਕੇ ਕਰ ਰਹੇ ਪ੍ਰਮੋਟ, ਯਕੀਨ ਨਹੀਂ ਤਾਂ ਇਹ ਹੈ ਸਬੂਤ

ਦਿਲਜੀਤ ਨੇ ਆਪਣੇ ਟੂਰ ਦਾ ਨਾਮ ਦਿਲੂਮਿਨਾਟੀ ਤਾਂ ਰੱਖਿਆ ਹੀ, ਤੇ ਨਾਲ ਹੀ ਉਨ੍ਹਾਂ ਨੇ ਇੰਗਲਸ਼ ਦੇ ਲੈਟਰ ਡੀ ਨੂੰ ਟਰਾਇੰਗਲ ਦਾ ਰੂਪ ਦਿੱਤਾ ਹੈ। ਇਹ ਚੀਜ਼ ਸਾਫ ਇਲੂਮਿਨਾਟੀ ਨਾਲ ਦਿਲਜੀਤ ਦੇ ਰਿਸ਼ਤੇ ਦਾ ਇਸ਼ਾਰਾ ਕਰਦੀ ਹੈ।

View this post on Instagram
 
A post shared by DILJIT DOSANJH (@diljitdosanjh)

ਸ਼ੈਤਾਨ ਦੇ ਅੰਕ 666 ਨੂੰ ਪ੍ਰਮੋਟ ਕਰਨਾ
ਸ਼ੈਤਾਨ ਦਾ ਅੰਕ 666 ਹੈ। ਸ਼ੈਤਾਨ ਲਈ 6 ਨੰਬਰ ਬਹੁਤ ਹੀ ਖਾਸ ਹੈ। ਸ਼ੈਤਾਨ ਦੀ ਬਾਈਬਲ 'ਚ ਇਸ ਬਾਰੇ ਕਾਫੀ ਕੁੱਝ ਹੈ। 666 ਸ਼ੈਤਾਨ ਦੇ ਚਿੰਨ੍ਹਾਂ ਤੇ ਅੰਕਾਂ ਵਿੱਚੋਂ ਇੱਕ ਹੈ। ਦਿਲਜੀਤ ਆਪਣੇ ਕੰਸਰਟ ਵਿੱਚ ਅਕਸਰ ਹੀ 66 ਨੰਬਰ ਦੀ ਸ਼ਰਟ ਪਹਿਨੇ ਨਜ਼ਰ ਆਉਂਦੇ ਰਹਿੰਦੇ ਹਨ। ਦੇਖੋ ਇਹ ਤਸਵੀਰ:

View this post on Instagram
 
A post shared by DILJIT DOSANJH (@diljitdosanjh)

11:11 ਐਲਬਮ ਦਾ ਨਾਮ ਬਦਲ ਕੇ 'ਘੋਸਟ' ਰੱਖਿਆ
ਦਿਲਜੀਤ ਨੇ ਪਿਛਲੇ ਸਾਲ ਆਪਣੀ ਐਲਬਮ ਦਾ ਐਲਾਨ ਕੀਤਾ ਸੀ। ਉਸ ਸਮੇਂ ਇਸ ਐਲਬਮ ਦਾ ਨਾਮ 11:11 ਸੀ। ਕੋਚੈਲਾ ਪਰਫਾਰਮੈਂਸ ਤੋਂ ਬਾਅਦ ਹੀ ਦਿਲਜੀਤ ਨੇ ਇਸ ਐਲਬਮ ਦਾ ਨਾਮ ਬਦਲ ਕੇ 'ਘੋਸਟ' ਰੱਖ ਦਿੱਤਾ। ਇਸ ਐਲਬਮ ਨੂੰ ਰਿਲੀਜ਼ ਕਰਦਿਆਂ ਦਿਲਜੀਤ ਨੇ ਇੱਕ ਪੋਸਟ ਸ਼ੇਅਰ ਕੀਤੀ ਸੀ। ਉਨ੍ਹਾਂ ਨੇ ਜੋ ਤਸਵੀਰਾਂ ਸ਼ੇਅਰ ਕੀਤੀਆ ਹਨ, ਉਹ ਸੀਕਰੇਟ ਸੁਸਾਇਟੀ ਦੀ ਮੀਟਿੰਗ ਹੈ।

Diljit Dosanjh: ਦਿਲਜੀਤ ਦੋਸਾਂਝ ਬਣੇ ਸ਼ੈਤਾਨ ਦੇ ਪੁਜਾਰੀ? ਇਲੂਮਿਨਾਟੀ ਨੂੰ ਰੱਜ ਕੇ ਕਰ ਰਹੇ ਪ੍ਰਮੋਟ, ਯਕੀਨ ਨਹੀਂ ਤਾਂ ਇਹ ਹੈ ਸਬੂਤ

Diljit Dosanjh: ਦਿਲਜੀਤ ਦੋਸਾਂਝ ਬਣੇ ਸ਼ੈਤਾਨ ਦੇ ਪੁਜਾਰੀ? ਇਲੂਮਿਨਾਟੀ ਨੂੰ ਰੱਜ ਕੇ ਕਰ ਰਹੇ ਪ੍ਰਮੋਟ, ਯਕੀਨ ਨਹੀਂ ਤਾਂ ਇਹ ਹੈ ਸਬੂਤ

ਸ਼ੈਤਾਨ ਦੇ ਚਿੰਨ੍ਹ ਸਟਾਰ ਨੂੰ ਪ੍ਰਮੋਟ ਕਰਨਾ
ਦਿਲਜੀਤ ਨੇ ਹਾਲ ਹੀ 'ਚ ਇੱਕ ਵੀਡੀਓ ਸ਼ੇਅਰ ਕੀਤੀ, ਜਿਸ ਵਿੱਚ ਉਹ ਸ਼ੈਤਾਨ ਦੇ ਸਭ ਤੋਂ ਮਸ਼ਹੂਰ ਚਿੰਨ੍ਹ ਟਰਾਇੰਗਲ ਵਿੱਚ ਸਟਾਰ ਨੂੰ ਪ੍ਰਮੋਟ ਕਰਦੇ ਨਜ਼ਰ ਆ ਰਹੇ ਹਨ।

Diljit Dosanjh: ਦਿਲਜੀਤ ਦੋਸਾਂਝ ਬਣੇ ਸ਼ੈਤਾਨ ਦੇ ਪੁਜਾਰੀ? ਇਲੂਮਿਨਾਟੀ ਨੂੰ ਰੱਜ ਕੇ ਕਰ ਰਹੇ ਪ੍ਰਮੋਟ, ਯਕੀਨ ਨਹੀਂ ਤਾਂ ਇਹ ਹੈ ਸਬੂਤ

ਦਿਲਜੀਤ ਨੇ ਜੋ ਸ਼ਰਟ ਪਹਿਨੀ ਹੋਈ ਹੈ, ਉਸ 'ਤੇ ਇਹ ਚਿੰਨ੍ਹ ਬਣਿਆ ਹੋਇਆ ਹੈ। ਜਿਹੜੇ ਲੋਕਾਂ ਨੂੰ ਇਲੂਮਿਨਾਟੀ ਤੇ ਸ਼ੈਤਾਨ ਬਾਰੇ ਨਾਲੇਜ ਹੈ, ਉਹ ਇਸ ਚੀਜ਼ ਨੂੰ ਦੇਖਦੇ ਹੀ ਪਛਾਣ ਸਕਦੇ ਹਨ। 

Diljit Dosanjh: ਦਿਲਜੀਤ ਦੋਸਾਂਝ ਬਣੇ ਸ਼ੈਤਾਨ ਦੇ ਪੁਜਾਰੀ? ਇਲੂਮਿਨਾਟੀ ਨੂੰ ਰੱਜ ਕੇ ਕਰ ਰਹੇ ਪ੍ਰਮੋਟ, ਯਕੀਨ ਨਹੀਂ ਤਾਂ ਇਹ ਹੈ ਸਬੂਤ

ਕਾਬਿਲੇਗ਼ੌਰ ਹੈ ਕਿ ਸੀਕਰੇਟ ਸੁਸਾਇਟੀ ਤੇ ਇਲੂਮਿਨਾਟੀ ਬੜੀ ਤੇਜ਼ੀ ਨਾਲ ਆਪਣੇ ਪੈਰ ਪਸਾਰ ਰਿਹਾ ਹੈ। ਇਹ ਸੁਸਾਇਟੀ ਸ਼ੈਤਾਨ ਲਈ ਕੰਮ ਕਰਦੀ ਹੈ। ਇੱਥੇ ਸ਼ੈਤਾਨ ਲੋਕਾਂ ਤੋਂ ਉਨ੍ਹਾਂ ਦੀ ਆਤਮਾ ਖਰੀਦਦਾ ਹੈ ਅਤੇ ਇਸ ਦੇ ਬਦਲੇ ਉਨ੍ਹਾਂ ਦੀ ਇੱਛਾ ਪੂਰੀ ਕਰਦਾ ਹੈ। ਫਿਰ ਬਾਅਦ ;ਚ ਉਨ੍ਹਾਂ ਤੋਂ ਆਪਣੀ ਮਨਮਰਜ਼ੀ ਪੂਰੀ ਕਰਵਾਉਂਦਾ ਹੈ। 

ਇਹ ਵੀ ਪੜ੍ਹੋ: ਮਸ਼ਹੂਰ ਯੂਟਿਊਬਰ ਧਰੁਵ ਰਾਠੀ ਨੇ 'ਐਨੀਮਲ' ਫਿਲਮ ਨੂੰ ਦੱਸਿਆ ਸਮਾਜ ਲਈ ਕੈਂਸਰ, ਫਿਲਮ ਦੇ ਡਾਇਰੈਕਟਰ 'ਤੇ ਕੱਸੇ ਤਿੱਖੇ ਤੰਜ

ਟਾਪ ਹੈਡਲਾਈਨ

'ਮੇਰੇ ਨਾਲ ਮਹੀਨੇ 'ਚ 5-6 ਵਾਰ ਸੌਣਾ ਪਵੇਗਾ...', 'ਲਾਕਅੱਪ 2' ਦੀ ਮੁਕਾਬਲੇਬਾਜ਼ ਨਾਲ ਬਜ਼ੁਰਗ ਸ਼ਖ਼ਸ ਨੇ ਕੀਤੀ ਸੀ ਸ਼ਰਮਨਾਕ ਮੰਗ
'ਮੇਰੇ ਨਾਲ ਮਹੀਨੇ 'ਚ 5-6 ਵਾਰ ਸੌਣਾ ਪਵੇਗਾ...', 'ਲਾਕਅੱਪ 2' ਦੀ ਮੁਕਾਬਲੇਬਾਜ਼ ਨਾਲ ਬਜ਼ੁਰਗ ਸ਼ਖ਼ਸ ਨੇ ਕੀਤੀ ਸੀ ਸ਼ਰਮਨਾਕ ਮੰਗ
Singer Death: ਸੰਗੀਤ ਜਗਤ ਨੂੰ ਵੱਡਾ ਘਾਟਾ, ਮਸ਼ਹੂਰ ਗਾਇਕਾ ਦੀ ਅਚਾਨਕ ਮੌਤ, ਗਮ 'ਚ ਡੁੱਬੇ ਪ੍ਰਸ਼ੰਸਕ...
Singer Death: ਸੰਗੀਤ ਜਗਤ ਨੂੰ ਵੱਡਾ ਘਾਟਾ, ਮਸ਼ਹੂਰ ਗਾਇਕਾ ਦੀ ਅਚਾਨਕ ਮੌਤ, ਗਮ 'ਚ ਡੁੱਬੇ ਪ੍ਰਸ਼ੰਸਕ...
Jass Manak Fiancée: ਮਸ਼ਹੂਰ ਗਾਇਕ ਜੱਸ ਮਾਣਕ ਦੀ ਦੁਲਹਨ ਕੌਣ ? ਪੰਜਾਬੀ ਪਰਿਵਾਰ ਦੀ ਨੂੰਹ ਬਣੇਗੀ, ਤਸਵੀਰਾਂ ਨੇ ਇੰਟਰਨੈੱਟ 'ਤੇ ਮਚਾਈ ਹਲਚਲ...
ਮਸ਼ਹੂਰ ਗਾਇਕ ਜੱਸ ਮਾਣਕ ਦੀ ਦੁਲਹਨ ਕੌਣ ? ਪੰਜਾਬੀ ਪਰਿਵਾਰ ਦੀ ਨੂੰਹ ਬਣੇਗੀ, ਤਸਵੀਰਾਂ ਨੇ ਇੰਟਰਨੈੱਟ 'ਤੇ ਮਚਾਈ ਹਲਚਲ...
Shweta Tiwari : ਸਾਬਕਾ ਪਤੀ ਦੇ ਦੋਸ਼ਾਂ ਤੋਂ ਬਾਅਦ ਸ਼ਵੇਤਾ ਤਿਵਾਰੀ ਦੀ ਪਹਿਲੀ ਪੋਸਟ, ਲਿਖਿਆ – 'ਹੁਣ ਭਰੋਸਾ ਕਿਸ 'ਤੇ ਕਰੀਏ?'
Shweta Tiwari : ਸਾਬਕਾ ਪਤੀ ਦੇ ਦੋਸ਼ਾਂ ਤੋਂ ਬਾਅਦ ਸ਼ਵੇਤਾ ਤਿਵਾਰੀ ਦੀ ਪਹਿਲੀ ਪੋਸਟ, ਲਿਖਿਆ – 'ਹੁਣ ਭਰੋਸਾ ਕਿਸ 'ਤੇ ਕਰੀਏ?'

ਵੀਡੀਓਜ਼

CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'
'80 ਸਾਲਾਂ 'ਚ ਦੇਸ਼ ਦਾ ਕੋਈ ਵਿਕਾਸ ਨਹੀਂ ਹੋਇਆ' : CM Mann
ਪੰਜਾਬ 'ਚ ਮੀਂਹ ਦਾ ਨਵਾਂ ਅਲਰਟ! ਲੋਕਾਂ ਲਈ ਅਹਿਮ ਅਪਡੇਟ
ਪੰਜਾਬ ਬੰਦ ਦਾ ਵੱਡਾ ਅਸਰ! ਹੁਸ਼ਿਆਰਪੁਰ 'ਚ 9 ਤੋਂ 5 ਵਜੇ ਤੱਕ ਸਭ ਕੁਝ ਬੰਦ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
'ਮੇਰੇ ਨਾਲ ਮਹੀਨੇ 'ਚ 5-6 ਵਾਰ ਸੌਣਾ ਪਵੇਗਾ...', 'ਲਾਕਅੱਪ 2' ਦੀ ਮੁਕਾਬਲੇਬਾਜ਼ ਨਾਲ ਬਜ਼ੁਰਗ ਸ਼ਖ਼ਸ ਨੇ ਕੀਤੀ ਸੀ ਸ਼ਰਮਨਾਕ ਮੰਗ
'ਮੇਰੇ ਨਾਲ ਮਹੀਨੇ 'ਚ 5-6 ਵਾਰ ਸੌਣਾ ਪਵੇਗਾ...', 'ਲਾਕਅੱਪ 2' ਦੀ ਮੁਕਾਬਲੇਬਾਜ਼ ਨਾਲ ਬਜ਼ੁਰਗ ਸ਼ਖ਼ਸ ਨੇ ਕੀਤੀ ਸੀ ਸ਼ਰਮਨਾਕ ਮੰਗ
Heavy Rain : ਕੇਰਲ-ਗੁਜਰਾਤ ਅਤੇ ਅਸਾਮ 'ਚ ਮੀਂਹ ਦਾ ਕਹਿਰ, 6 ਲੋਕਾਂ ਦੀ ਮੌਤ, ਕਈ ਜ਼ਿਲ੍ਹਿਆਂ 'ਚ ਰੈੱਡ ਅਲਰਟ
Heavy Rain : ਕੇਰਲ-ਗੁਜਰਾਤ ਅਤੇ ਅਸਾਮ 'ਚ ਮੀਂਹ ਦਾ ਕਹਿਰ, 6 ਲੋਕਾਂ ਦੀ ਮੌਤ, ਕਈ ਜ਼ਿਲ੍ਹਿਆਂ 'ਚ ਰੈੱਡ ਅਲਰਟ
Hardik Pandya New Style : ਨਵੇਂ ਲੁੱਕ 'ਚ ਨਜ਼ਰ ਆਏ ਹਾਰਦਿਕ ਪਾਂਡਿਆ, ਗਰਲਫ੍ਰੈਂਡ ਵੀ ਸੀ ਨਾਲ
Hardik Pandya New Style : ਨਵੇਂ ਲੁੱਕ 'ਚ ਨਜ਼ਰ ਆਏ ਹਾਰਦਿਕ ਪਾਂਡਿਆ, ਗਰਲਫ੍ਰੈਂਡ ਵੀ ਸੀ ਨਾਲ
Flood Relief : ਜ਼ਮੀਨ ਮਾਲਕਾਂ ਅਤੇ ਕਿਸਾਨਾਂ ਨੂੰ ਵੱਡੀ ਰਾਹਤ , ਸਰਕਾਰ ਨੇ ਇੱਕ ਸਾਲ ਲਈ ਮਾਫ਼ ਕੀਤਾ ਲੈਂਡ ਟੈਕਸ 
Flood Relief : ਜ਼ਮੀਨ ਮਾਲਕਾਂ ਅਤੇ ਕਿਸਾਨਾਂ ਨੂੰ ਵੱਡੀ ਰਾਹਤ , ਸਰਕਾਰ ਨੇ ਇੱਕ ਸਾਲ ਲਈ ਮਾਫ਼ ਕੀਤਾ ਲੈਂਡ ਟੈਕਸ 
Bank Holiday : 3 ਅਗਸਤ ਤੋਂ 9 ਅਗਸਤ ਤੱਕ ਕਿੰਨੇ ਦਿਨ ਬੰਦ ਰਹਿਣਗੇ ਬੈਂਕ? ਵੇਖੋ ਪੂਰੀ ਛੁੱਟੀਆਂ ਦੀ ਸੂਚੀ
Bank Holiday : 3 ਅਗਸਤ ਤੋਂ 9 ਅਗਸਤ ਤੱਕ ਕਿੰਨੇ ਦਿਨ ਬੰਦ ਰਹਿਣਗੇ ਬੈਂਕ? ਵੇਖੋ ਪੂਰੀ ਛੁੱਟੀਆਂ ਦੀ ਸੂਚੀ
Big News: ਵੱਡੀ ਵਾਰਦਾਤ, ਸਾਬਕਾ ਸਰਪੰਚ ਨੂੰ ਸ਼ਰੇਆਮ ਮਾਰੀਆਂ ਗੋਲੀਆਂ, ਸੇਵਾਮੁਕਤ ਫੌਜੀ ਨੇ 6 ਰਾਊਂਡ ਫਾਇਰ ਕੀਤੇ; ਪੁਲਿਸ ਨੇ ਘਰੋਂ...
ਵੱਡੀ ਵਾਰਦਾਤ, ਸਾਬਕਾ ਸਰਪੰਚ ਨੂੰ ਸ਼ਰੇਆਮ ਮਾਰੀਆਂ ਗੋਲੀਆਂ, ਸੇਵਾਮੁਕਤ ਫੌਜੀ ਨੇ 6 ਰਾਊਂਡ ਫਾਇਰ ਕੀਤੇ; ਪੁਲਿਸ ਨੇ ਘਰੋਂ...
Big News : ਸਾਬਕਾ ਮੰਤਰੀ ਅਤੇ ਉਸ ਦੇ ਪਤੀ ਨੂੰ 7-7 ਸਾਲ ਦੀ ਸਜ਼ਾ, ਅਦਾਲਤ ਦਾ ਵੱਡਾ ਫ਼ੈਸਲਾ
Big News : ਸਾਬਕਾ ਮੰਤਰੀ ਅਤੇ ਉਸ ਦੇ ਪਤੀ ਨੂੰ 7-7 ਸਾਲ ਦੀ ਸਜ਼ਾ, ਅਦਾਲਤ ਦਾ ਵੱਡਾ ਫ਼ੈਸਲਾ
Amritsar ਚ 22 ਕਰੋੜ ਦੀ ਹੈਰੋਇਨ ਸਮੇਤ ਤਸਕਰ ਇੱਕ ਗ੍ਰਿਫ਼ਤਾਰ,  ਪਾਕਿਸਤਾਨੀ ਤਸਕਰਾਂ ਨਾਲ ਜੁੜੇ ਤਾਰ
Amritsar ਚ 22 ਕਰੋੜ ਦੀ ਹੈਰੋਇਨ ਸਮੇਤ ਤਸਕਰ ਇੱਕ ਗ੍ਰਿਫ਼ਤਾਰ,  ਪਾਕਿਸਤਾਨੀ ਤਸਕਰਾਂ ਨਾਲ ਜੁੜੇ ਤਾਰ
Embed widget