ਪੜਚੋਲ ਕਰੋ
Advertisement
ਦਿਸ਼ਾ ਪਟਾਨੀ 'ਤੇ ਟਾਈਗਰ ਦਾ ਅਸਰ, ਵੀਡੀਓ ਵਾਇਰਲ
ਬਾਲੀਵੁੱਡ ਐਕਟਰਸ ਦਿਸ਼ਾ ਪਟਾਨੀ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਈਰਲ ਹੋ ਰਿਹਾ ਹੈ। ਇਸ ਵੀਡੀਓ ‘ਚ ਦਿਸ਼ਾ ਪਟਾਨੀ ਬਟਰਫਲਾਈ ਕਿੱਕ ਮਾਰਨ ਦੀ ਪ੍ਰੈਕਟਿਸ ਕਰ ਰਹੀ ਹੈ।
ਮੁੰਬਈ: ਬਾਲੀਵੁੱਡ ਐਕਟਰਸ ਦਿਸ਼ਾ ਪਟਾਨੀ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਈਰਲ ਹੋ ਰਿਹਾ ਹੈ। ਇਸ ਵੀਡੀਓ ‘ਚ ਦਿਸ਼ਾ ਪਟਾਨੀ ਬਟਰਫਲਾਈ ਕਿੱਕ ਮਾਰਨ ਦੀ ਪ੍ਰੈਕਟਿਸ ਕਰ ਰਹੀ ਹੈ। ਦਿਸ਼ਾ ਨੇ ਬਿਲਕੁੱਲ ਸਹੀ ਢੰਗ ਨਾਲ ਬਟਰਫਲਾਈ ਕਿੱਕ ਮਾਰੀ ਹੈ। ਇਸ ਦਾ ਵੀਡੀਓ ਸੋਸ਼ਲ ਮੀਡੀਆ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤਾ ਹੈ। ਦਿਸ਼ਾ ਪਟਾਨੀ ਨੇ ਇਸ ਵੀਡੀਓ ਨੂੰ ਸ਼ੇਅਰ ਕਰਨ ਦੇ ਨਾਲ ਕੈਪਸ਼ਨ ਵੀ ਦਿੱਤਾ ਹੈ।
ਉਨ੍ਹਾਂ ਲਿਖਿਆ, “ਟ੍ਰੇਨਿੰਗ ਨੂੰ ਮਿੱਸ ਕਰ ਦਿੱਤਾ। ਬਟਰਫਲਾਈ ਕਿੱਕ ਨੂੰ ਸਿੱਖਣ ਦੀ ਕੋਸ਼ਿਸ਼ ਕਰ ਰਹੀ ਹਾਂ। ਦੂਰ ਤਕ ਜਾਣਾ ਹੈ।” ਇਸ ਵੀਡੀਓ ਨੂੰ ਸ਼ੇਅਰ ਕਰਨ ਮਗਰੋਂ ਦਿਸ਼ਾ ਦੀ ਪੋਸਟ ‘ਤੇ ਕੁਮੈਂਟਾਂ ਦਾ ਹੜ੍ਹ ਆ ਗਿਆ ਹੈ। ਇਸ ਦੇ ਨਾਲ ਹੀ ਇੱਕ ਯੂਜ਼ਰ ਨੇ ਕਿਹਾ, ‘ਟਾਈਗਰ ਨਾਲ ਰਹਿਣ ਦਾ ਅਸਰ ਹੋ ਗਿਆ ਹੈ।”
ਦਿਸ਼ਾ ਦੀ ਵੀਡੀਓ ਦੀ ਲੋਕ ਕਾਫੀ ਤਾਰੀਫ ਕਰ ਰਹੇ ਹਨ। ਜਲਦੀ ਹੀ ਦਿਸ਼ਾ ਆਪਣੀ ਅਗਲੀ ਫ਼ਿਲਮ ‘ਭਾਰਤ’ ‘ਚ ਸਲਮਾਨ ਖ਼ਾਨ ਨਾਲ ਨਜ਼ਰ ਆਵੇਗੀ। ਇਸ ਦਾ ਟ੍ਰੇਲਰ ਤੇ ਕੁਝ ਗੀਤ ਰਿਲੀਜ਼ ਹੋ ਚੁੱਕੇ ਹਨ। ਫ਼ਿਲਮ 5 ਜੂਨ ਨੂੰ ਈਦ ‘ਤੇ ਰਿਲੀਜ਼ ਹੋ ਰਹੀ ਹੈ।View this post on InstagramMiss training, trying to learn the butterfly (B) kick , still long way to go 😬💪🏽
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਆਟੋ
ਕਾਰੋਬਾਰ
Advertisement