ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਟਰੰਪ ਦੇ ਸਮਾਗਮ 'ਚ 'ਦਿਲ ਵਾਲੇ ਦੁਲਹਨੀਆ ਲੈ ਜਾਏਂਗੇ'
ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਅਹਿਮਦਾਬਾਦ ਦੇ ਮੋਟੇਰਾ ਸਟੇਡੀਅਮ 'ਚ ਹੋ ਰਹੇ 'ਨਮਸਤੇ ਟਰੰਪ' ਸਮਾਗਮ 'ਚ ਸ਼ਾਹਰੁਖ ਖਾਨ ਤੇ ਕਾਜੋਲ ਦੀ ਸੁਪਰਹਿੱਟ ਫਿਲਮ 'ਦਿਲ ਵਾਲੇ ਦੁਲਹਨੀਆ ਲੈ ਜਾਏਂਗੇ' ਦਾ ਜ਼ਿਕਰ ਕੀਤਾ।
![ਟਰੰਪ ਦੇ ਸਮਾਗਮ 'ਚ 'ਦਿਲ ਵਾਲੇ ਦੁਲਹਨੀਆ ਲੈ ਜਾਏਂਗੇ' donald trump talk about bollywood shahrukh khan film ddlj ਟਰੰਪ ਦੇ ਸਮਾਗਮ 'ਚ 'ਦਿਲ ਵਾਲੇ ਦੁਲਹਨੀਆ ਲੈ ਜਾਏਂਗੇ'](https://static.abplive.com/wp-content/uploads/sites/5/2020/02/24204410/TRUMP-DDLJ.jpg?impolicy=abp_cdn&imwidth=1200&height=675)
ਨਵੀਂ ਦਿੱਲੀ: ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਅਹਿਮਦਾਬਾਦ ਦੇ ਮੋਟੇਰਾ ਸਟੇਡੀਅਮ 'ਚ ਹੋ ਰਹੇ 'ਨਮਸਤੇ ਟਰੰਪ' ਸਮਾਗਮ 'ਚ ਸ਼ਾਹਰੁਖ ਖਾਨ ਤੇ ਕਾਜੋਲ ਦੀ ਸੁਪਰਹਿੱਟ ਫਿਲਮ 'ਦਿਲ ਵਾਲੇ ਦੁਲਹਨੀਆ ਲੈ ਜਾਏਂਗੇ' ਦਾ ਜ਼ਿਕਰ ਕੀਤਾ। ਉਨ੍ਹਾਂ ਬਾਲੀਵੁੱਡ ਦਾ ਜ਼ਿਕਰ ਕਰਦਿਆਂ ਕਿਹਾ ਕਿ ਭਾਰਤ ਉਹ ਦੇਸ਼ ਹੈ ਜਿੱਥੇ ਹਰ ਸਾਲ ਕਰੀਬ ਦੋ ਹਜ਼ਾਰ ਫਿਲਮਾਂ ਬਣਦੀਆਂ ਹਨ।
ਉਨ੍ਹਾਂ ਬਾਲੀਵੁੱਡ ਨੂੰ ਜਿਨੀਅਸ ਤੇ ਕ੍ਰਿਏਟਿਵੀਟੀ ਦਾ ਹੱਬ ਕਰਾਰ ਦਿੱਤਾ। ਟਰੰਪ ਨੇ ਆਪਣੇ ਭਾਸ਼ਣ 'ਚ ਜਦ ਬਾਲੀਵੁੱਡ ਦਾ ਜ਼ਿਕਰ ਕਰਨਾ ਸ਼ੁਰੂ ਕੀਤਾ ਤਾਂ ਮੋਟੇਰਾ ਸਟੇਡੀਅਮ 'ਚ ਬੈਠੇ ਇੱਕ ਲੱਖ ਤੋਂ ਵੱਧ ਲੋਕ ਝੂਮ ਉੱਠੇ।
ਟਰੰਪ ਨੇ ਕਿਹਾ ਪੂਰੀ ਦੁਨੀਆ 'ਚ ਲੋਕ ਇੱਥੋਂ ਦੀਆਂ ਫਿਲਮਾਂ ਨੂੰ ਪਸੰਦ ਕਰਦੇ ਹਨ। ਉਨ੍ਹਾਂ ਕਿ ਲੋਕ ਭੰਗੜਾ, ਮਿਊਜ਼ਿਕ ਡਾਂਸ, ਰੋਮਾਂਸ, ਡਰਾਮਾ ਤੇ ਕਲਾਸਿਕ ਭਾਰਤੀ ਫਿਲਮਾਂ ਜਿਵੇਂ ਡੀਡੀਐਲਜੇ ਨੂੰ ਕਾਫੀ ਪਸੰਦ ਕਰਦੇ ਹਨ।
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪਟਿਆਲਾ
ਤਕਨਾਲੌਜੀ
ਕ੍ਰਿਕਟ
ਦੇਸ਼
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)