ਪੜਚੋਲ ਕਰੋ

ਰੈਪਰ ਡਰੈਕ ਨੇ ਖਰੀਦੀਆ ਆਪਣਾ ਜਹਾਜ਼, ਕੀਮਤ ਉੱਡਾ ਦਵੇਗੀ ਹੋਸ਼

ਕੈਨੇਡੀਅਨ ਕਲਾਕਾਰ ਨੇ ਹਾਲ ਹੀ ‘ਚ ਆਪਣਾ ਪਸੰਦੀਦਾ ਬੋਇੰਗ 767-300F ਲਿਆ ਹੈ। ਇਸ ਦੀ ਜਾਣਕਾਰੀ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ‘ਤੇ ਵੀਡੀਓ ਸ਼ੇਅਰ ਕਰਕੇ ਦਿੱਤੀ ਹੈ। ਡਰੈਕ ਨੇ ਇਸ ਪ੍ਰਾਈਵੇਟ ਜਹਾਜ਼ ਲਈ ਕੈਨੇਡੀਅਨ ਏਅਰਲਾਈਨ ਕਾਰਗੋਜੈੱਟ ਨਾਲ ਕਰਾਰ ਕੀਤਾ।

ਮੁੰਬਈ: ਹਾਲੀਵੁੱਡ ਦੇ ਵਧੇਰੇ ਸਟਾਰ ਕੋਲ ਆਪਣੇ ਪ੍ਰਾਈਵੇਟ ਹਵਾਈ ਜਹਾਜ਼ ਹਨ, ਪਰ ਰੈਪਰ ਡਰੈਕ ਨੇ ਇਨ੍ਹਾਂ ਸਭ ਤੋਂ ਹੱਟ ਕੇ ਕੁਝ ਖਰੀਦਿਆ ਹੈ। ਜੀ ਹਾਂ, ਕੈਨੇਡੀਅਨ ਕਲਾਕਾਰ ਨੇ ਹਾਲ ਹੀ ‘ਚ ਆਪਣਾ ਪਸੰਦੀਦਾ ਬੋਇੰਗ 767-300F ਲਿਆ ਹੈ। ਇਸ ਦੀ ਜਾਣਕਾਰੀ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ‘ਤੇ ਵੀਡੀਓ ਸ਼ੇਅਰ ਕਰਕੇ ਦਿੱਤੀ ਹੈ। ਡਰੈਕ ਨੇ ਇਸ ਪ੍ਰਾਈਵੇਟ ਜਹਾਜ਼ ਲਈ ਕੈਨੇਡੀਅਨ ਏਅਰਲਾਈਨ ਕਾਰਗੋਜੈੱਟ ਨਾਲ ਕਰਾਰ ਕੀਤਾ। ਇੰਸਟਾਗ੍ਰਾਮ ‘ਤੇ ਵੀਡੀਓ ਸ਼ੇਅਰ ਕਰਦੇ ਹੋਏ ਡਰੈਕ ਨੇ ਕਿਹਾ ਕਿ ਇਹ 30 ਸੀਟਾਂ ਵਾਲਾ ਹਵਾਈ ਜਹਾਜ਼ ਉਸ ਨੇ ਆਪਣੇ ਲਈ ਲਿਆ ਹੈ ਤੇ ਇਸ ਨੂੰ ਫਾਈਨਲ ਟੱਚ ਦਿੱਤਾ ਜਾ ਰਿਹਾ ਹੈ। ਇਸ ‘ਤੇ ‘ਏਅਰ ਡਰੈਕ’ ਲਿਖਿਆ ਹੈ। ਇਸ ਦੇ ਆਖਰ ‘ਚ ਡਰੈਕ ਦਾ ਸਿਗਨੇਚਰ ‘ਪ੍ਰੈਇੰਗ ਹੈਂਡਸ’ ਲਿਖਿਆ ਹੈ।”
View this post on Instagram
 
A post shared by champagnepapi (@champagnepapi) on

ਡਰੈਕ ਨੇ ਆਪਣੇ ਡ੍ਰੀਮ ਜਹਾਜ਼ ਲਈ 185 ਮਿਲੀਅਨ ਡਾਲਰ (1500 ਕਰੋੜ ਰੁਪਏ) ਦੀ ਵੱਡੀ ਕੀਮਤ ਦਿੱਤੀ ਹੈ। ਕਾਰਗੋਜੈਟ ਕੰਪਨੀ ਨੇ ਇਸੇ ਮਹੀਨੇ ਰੈਪਰ ਨਾਲ ਆਪਣੀ ਸਾਂਝੇਦਾਰੀ ਦਾ ਐਲਾਨ ਕੀਤਾ ਸੀ। ਡਰੈਕ ਨੇ ਇੱਕ ਬਿਆਨ ‘ਚ ਕਿਹਾ ਕਿ ਘਰੇਲੂ ਕਾਰੋਬਾਰਾਂ ਦੀ ਮਦਦ ਉਸ ਦੇ ਲਈ ਸਭ ਤੋਂ ਪਹਿਲੀ ਜ਼ਰੂਰਤ ਰਹੀ ਹੈ। ਇਸ ਲਈ ਜਦੋਂ ਇਸ ਕੈਨੇਡੀਅਨ ਕੰਪਨੀ ਨਾਲ ਸ਼ਾਮਲ ਹੋਣ ਦਾ ਮੌਕਾ ਮਿਲਿਆ ਤਾਂ ਇਸ ਲਈ ਉਨ੍ਹਾਂ ਨੂੰ ਮਾਣ ਮਹਿਸੂਸ ਹੋਇਆ।” ਉਧਰ ਕਾਰਗੋਜੈਟ ਦੇ ਪ੍ਰੈਜ਼ੀਡੈਂਟ ਤੇ ਸੀਈਓ ਅਜੈ ਵੀਰਮਾਨੀ ਨੇ ਕਿਹਾ, “ਸਾਡਾ ਡਰੈਕ ਨਾਲ ਲੰਬਾ ਰਿਸ਼ਤਾ ਹੈ ਤੇ ਇਸ ਸਾਂਝੇਦਾਰੀ ਨੇ ਦੋਵਾਂ ਦੇ ਰਿਸ਼ਤੇ ਨੂੰ ਹੋਰ ਮਜਬੂਤ ਕੀਤਾ ਹੈ। ਕਾਰਗੋਜੈਟ ਤੇ ਡਰੈਕ ਦੋਵੇਂ ਕੈਨੇਡੀਅਨ ਕਾਮਯਾਬੀਆਂ ਹਨ ਤੇ ਹੁਣ ਇਕੱਠੇ ਹੋ ਕੇ ਕੰਮ ਕਰ ਰਹੀਆਂ ਹਨ।”
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Actress Priyanka Chopra ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਈ ਨਤਮਸਤਕ, ਲੰਗਰ ਹਾਲ 'ਚ ਭਾਂਡੇ ਧੋਣ ਦੀ ਕੀਤੀ ਸੇਵਾ 
Actress Priyanka Chopra ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਈ ਨਤਮਸਤਕ, ਲੰਗਰ ਹਾਲ 'ਚ ਭਾਂਡੇ ਧੋਣ ਦੀ ਕੀਤੀ ਸੇਵਾ 
Singer: ਮਸ਼ਹੂਰ ਗਾਇਕਾ ਦੇ ਸੰਗੀਤ ਸਫ਼ਰ 'ਤੇ ਡੂੰਘਾ ਅਸਰ, ਬਿਮਾਰੀ ਨੂੰ ਲੈ ਕੇ ਤੋੜੀ ਚੁੱਪੀ! ਬੋਲੀ-ਠੀਕ ਤਰ੍ਹਾਂ ਸੁਣ ਨਹੀਂ ਪਾ ਰਹੀ ਅਤੇ ਇਸੇ ਵਜ੍ਹਾ ਕਰਕੇ...
ਮਸ਼ਹੂਰ ਗਾਇਕਾ ਦੇ ਸੰਗੀਤ ਸਫ਼ਰ 'ਤੇ ਡੂੰਘਾ ਅਸਰ, ਬਿਮਾਰੀ ਨੂੰ ਲੈ ਕੇ ਤੋੜੀ ਚੁੱਪੀ! ਬੋਲੀ-ਠੀਕ ਤਰ੍ਹਾਂ ਸੁਣ ਨਹੀਂ ਪਾ ਰਹੀ ਅਤੇ ਇਸੇ ਵਜ੍ਹਾ ਕਰਕੇ...
Actor Sonam Kapoor : 40 ਸਾਲ ਦੀ ਉਮਰ 'ਚ ਦੂਜੀ ਵਾਰ ਮਾਂ ਬਣੀ ਅਦਾਕਾਰਾ ਸੋਨਮ ਕਪੂਰ ,ਬੇਟੇ ਨੂੰ ਦਿੱਤਾ ਜਨਮ 
Actor Sonam Kapoor : 40 ਸਾਲ ਦੀ ਉਮਰ 'ਚ ਦੂਜੀ ਵਾਰ ਮਾਂ ਬਣੀ ਅਦਾਕਾਰਾ ਸੋਨਮ ਕਪੂਰ ,ਬੇਟੇ ਨੂੰ ਦਿੱਤਾ ਜਨਮ 
Artist Death: ਮਨੋਰੰਜਨ ਜਗਤ ਤੋਂ ਦੁਖਦ ਖਬਰ, ਮਸ਼ਹੂਰ ਕਲਾਕਾਰ ਦੀ ਦਰਦਨਾਕ ਮੌਤ; ਜਾਣੋ ਕਿਵੇਂ ਵਾਪਰਿਆ ਹਾਦਸਾ?
Artist Death: ਮਨੋਰੰਜਨ ਜਗਤ ਤੋਂ ਦੁਖਦ ਖਬਰ, ਮਸ਼ਹੂਰ ਕਲਾਕਾਰ ਦੀ ਦਰਦਨਾਕ ਮੌਤ; ਜਾਣੋ ਕਿਵੇਂ ਵਾਪਰਿਆ ਹਾਦਸਾ?

ਵੀਡੀਓਜ਼

ਸੁਖਬੀਰ ਬਾਦਲ ‘ਤੇ ਭੜਕੇ CM ਮਾਨ! ਤਿੱਖੇ ਸ਼ਬਦਾਂ ‘ਚ ਕੀਤਾ ਹਮਲਾ
ਖੇਤਾਂ ‘ਚ ਲੱਗੇ ਖੰਭਿਆਂ ‘ਤੇ CM ਮਾਨ ਦਾ ਵੱਡਾ ਬਿਆਨ! ਕੀ ਕਿਹਾ ਸੁਣੋ
ਹੁਣ AI ਨਾਲ ਚੱਲੇਗੀ ਪੰਜਾਬ ਪੁਲਿਸ! CM ਮਾਨ ਦਾ ਨਵਾਂ ਪਲਾਨ
ਹਰ ਕਿਸੇ ਨੂੰ ਨਹੀਂ ਮਿਲੇਗੀ ਗੱਡੀ! CM ਮਾਨ ਨੇ ਬਣਾਇਆ ਨਵਾਂ ਨਿਯਮ
ਕੀ SSF ਬਣੀ ਦੇਸ਼ ਦੀ ਸਭ ਤੋਂ ਵਧੀਆ ਫੋਰਸ? CM ਮਾਨ ਦਾ ਵੱਡਾ ਦਾਅਵਾ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਈਰਾਨ 'ਤੇ ਕਦੋਂ ਵੱਡਾ ਹਮਲਾ ਕਰਨਗੇ ਟਰੰਪ! ਮਹਾਂਯੁੱਧ ਵਿਚਾਲੇ ਅਮਰੀਕੀ ਰਾਸ਼ਟਰਪਤੀ ਨੇ ਦੱਸਿਆ ਹਮਲੇ ਦਾ ਸਮਾਂ
ਈਰਾਨ 'ਤੇ ਕਦੋਂ ਵੱਡਾ ਹਮਲਾ ਕਰਨਗੇ ਟਰੰਪ! ਮਹਾਂਯੁੱਧ ਵਿਚਾਲੇ ਅਮਰੀਕੀ ਰਾਸ਼ਟਰਪਤੀ ਨੇ ਦੱਸਿਆ ਹਮਲੇ ਦਾ ਸਮਾਂ
ਸਵੇਰੇ-ਸਵੇਰੇ ਭੂਚਾਲ ਨਾਲ ਕੰਬੀ ਧਰਤੀ, 7.4 ਰਹੀ ਤੀਬਰਤਾ, ਮੱਚ ਗਈ ਹਫੜਾ-ਦਫੜੀ; ਲੋਕਾਂ 'ਚ ਦਹਿਸ਼ਤ ਦਾ ਮਾਹੌਲ
ਸਵੇਰੇ-ਸਵੇਰੇ ਭੂਚਾਲ ਨਾਲ ਕੰਬੀ ਧਰਤੀ, 7.4 ਰਹੀ ਤੀਬਰਤਾ, ਮੱਚ ਗਈ ਹਫੜਾ-ਦਫੜੀ; ਲੋਕਾਂ 'ਚ ਦਹਿਸ਼ਤ ਦਾ ਮਾਹੌਲ
ਅੰਮ੍ਰਿਤਸਰ ਦੇ ਪਿੰਡ 'ਚ ਹੋਈ ਗੋਲੀਬਾਰੀ, CCTV 'ਚ ਸੁਣਾਈ ਦਿੱਤੀ ਤਾੜ-ਤਾੜ ਗੋਲੀਆਂ ਦੀ ਅਵਾਜ਼; ਪਰਿਵਾਰ 'ਚ ਮੱਚਿਆ ਹੜਕੰਪ
ਅੰਮ੍ਰਿਤਸਰ ਦੇ ਪਿੰਡ 'ਚ ਹੋਈ ਗੋਲੀਬਾਰੀ, CCTV 'ਚ ਸੁਣਾਈ ਦਿੱਤੀ ਤਾੜ-ਤਾੜ ਗੋਲੀਆਂ ਦੀ ਅਵਾਜ਼; ਪਰਿਵਾਰ 'ਚ ਮੱਚਿਆ ਹੜਕੰਪ
53 ਸਾਲ ਬਾਅਦ ਚੰਦਰਮਾ ਦਾ ਚੱਕਰ ਲਾਉਣ ਨਿਕਲਿਆ ਇਨਸਾਨ, ਆਰਟੇਮਿਸ 2 ਮਿਸ਼ਨ ਨੇ ਭਰੀ ਇਤਿਹਾਸਕ ਉਡਾਣ
53 ਸਾਲ ਬਾਅਦ ਚੰਦਰਮਾ ਦਾ ਚੱਕਰ ਲਾਉਣ ਨਿਕਲਿਆ ਇਨਸਾਨ, ਆਰਟੇਮਿਸ 2 ਮਿਸ਼ਨ ਨੇ ਭਰੀ ਇਤਿਹਾਸਕ ਉਡਾਣ
ਪੰਜਾਬ-ਚੰਡੀਗੜ੍ਹ 'ਚ ਮੌਸਮ ਨੇ ਬਦਲਿਆ ਮਿਜਾਜ਼, ਕੁੱਝ ਜ਼ਿਲ੍ਹਿਆਂ 'ਚ ਪਵੇਗਾ ਮੀਂਹ, ਜਾਣੋ ਅਗਲੇ ਦਿਨਾਂ ਦਾ ਹਾਲ
ਪੰਜਾਬ-ਚੰਡੀਗੜ੍ਹ 'ਚ ਮੌਸਮ ਨੇ ਬਦਲਿਆ ਮਿਜਾਜ਼, ਕੁੱਝ ਜ਼ਿਲ੍ਹਿਆਂ 'ਚ ਪਵੇਗਾ ਮੀਂਹ, ਜਾਣੋ ਅਗਲੇ ਦਿਨਾਂ ਦਾ ਹਾਲ
ਇੱਕ ਮਹੀਨੇ ਤੱਕ ਚੱਲੇ ਯੁੱਧ 'ਚ ਈਰਾਨ ਦੀ ਜਲ ਸੈਨਾ ਤੇ ਹਵਾਈ ਸੈਨਾ ਹੋਈ ਤਬਾਹ, ਟਰੰਪ ਨੇ ਕੀਤਾ ਜਿੱਤ ਦਾ ਐਲਾਨ
ਇੱਕ ਮਹੀਨੇ ਤੱਕ ਚੱਲੇ ਯੁੱਧ 'ਚ ਈਰਾਨ ਦੀ ਜਲ ਸੈਨਾ ਤੇ ਹਵਾਈ ਸੈਨਾ ਹੋਈ ਤਬਾਹ, ਟਰੰਪ ਨੇ ਕੀਤਾ ਜਿੱਤ ਦਾ ਐਲਾਨ
ਪੰਜਾਬ ਪੁਲਿਸ 'ਚ ਫੇਰਬਦਲ, ਥਾਣਾ ਇੰਚਾਰਜਾਂ ਦੇ ਹੋਏ ਤਬਾਦਲੇ; ਜਾਣੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
ਪੰਜਾਬ ਪੁਲਿਸ 'ਚ ਫੇਰਬਦਲ, ਥਾਣਾ ਇੰਚਾਰਜਾਂ ਦੇ ਹੋਏ ਤਬਾਦਲੇ; ਜਾਣੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 2 ਅਪ੍ਰੈਲ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 2 ਅਪ੍ਰੈਲ 2026
Embed widget