ਪੜਚੋਲ ਕਰੋ
ED ਵੱਲੋਂ ਬਾਲੀਵੁੱਡ ਅਦਾਕਾਰਾ ਯਾਮੀ ਗੌਤਮ ਨੂੰ ਭੇਜਿਆ ਸੰਮਨ
ਅਦਕਾਰਾ ਨੂੰ ਇਹ ਸੰਮਨ ਬੇਨਿਯਮੀਆਂ ਲਈ FEMA ( Foreign Exchange Management Act ) ਅਧੀਨ ਭੇਜਿਆ ਗਿਆ ਹੈ।

ED ਵੱਲੋਂ ਬਾਲੀਵੁੱਡ ਅਦਾਕਾਰਾ ਯਾਮੀ ਗੌਤਮ ਨੂੰ ਭੇਜਿਆ ਸੰਮਨ
ਮੁੰਬਈ: ਬੌਲੀਵੁੱਡ ਅਦਾਕਾਰਾ ਯਾਮੀ ਗੌਤਮ ED ਦੇ ਘੇਰੇ 'ਚ ਆ ਗਈ ਹੈ। ਯਾਮੀ ਗੌਤਮ ਨੂੰ ED ਨੇ ਸੰਮਨ ਜਾਰੀ ਕੀਤਾ ਹੈ ਤੇ 7 ਜੁਲਾਈ ਨੂੰ ਬਿਆਨ ਦਰਜ ਕਰਵਾਉਣ ਲਈ ਬੁਲਾਇਆ ਹੈ। ਅਦਕਾਰਾ ਨੂੰ ਇਹ ਸੰਮਨ ਬੇਨਿਯਮੀਆਂ ਲਈ FEMA ( Foreign Exchange Management Act ) ਅਧੀਨ ਭੇਜਿਆ ਗਿਆ ਹੈ।
ਇਹ ਕੇਸ ਮਨੀ ਲੌਂਡਰਿੰਗ ਦਾ ਹੈ। ਅਜੇ ਅਦਕਾਰਾ ਯਾਮੀ ਗੌਤਮ ਵੱਲੋਂ ਇਸ ਕੇਸ ਸਬੰਧੀ ਕੋਈ ਜਵਾਬ ਨਹੀਂ ਆਇਆ ਹੈ। ਹਾਲ ਹੀ 'ਚ ਯਾਮੀ ਨਿਰਦੇਸ਼ਕ ਆਦਿਤਿਆ ਧਰ ਨਾਲ ਵਿਆਹ ਕਰਾਉਣ ਕਰਕੇ ਕਾਫੀ ਚਰਚਾ 'ਚ ਰਹੀ ਹੈ ਪਰ ਹੁਣ ED ਵੱਲੋਂ ਜਾਰੀ ਸੰਮਨ ਕਰਕੇ ਅਦਾਕਾਰਾ ਫਿਰ ਤੋਂ ਸੁਰਖੀਆਂ ਦਾ ਕੇਂਦਰ ਬਣ ਗਈ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Before You Go
CM Mann's order? No NOC! — Majithia's big claim
ਟ੍ਰੈਂਡਿੰਗ ਟੌਪਿਕ






















