Entertainment Live: ਮਸ਼ਹੂਰ ਅਦਾਕਾਰਾ ਬੋਲੀ- 'ਸ਼ੈਤਾਨ ਨੇ ਕਦੋਂ ਮੈਨੂੰ ਨੰਗਾ ਕਰ ਦਿੱਤਾ...', ਪੰਜਾਬੀ ਅਦਾਕਾਰ ਦਾ ਗੁਆਂਢੀਆਂ ਨਾਲ ਪਿਆ ਪੰਗਾ ਸਣੇ ਅਹਿਮ ਖਬਰਾਂ

Entertainment News Live Today : ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ ।

ਰੁਪਿੰਦਰ ਕੌਰ ਸੱਭਰਵਾਲ Last Updated: 21 Sep 2024 09:39 PM
Entertainment Live: Jaya Kishori: ਜਯਾ ਕਿਸ਼ੋਰੀ ਨੇ ਵਿਆਹ ਕਰਨ ਦਾ ਕੀਤਾ ਫੈਸਲਾ, ਜਾਣੋ 28 ਸਾਲਾਂ ਮੋਟੀਵੇਸ਼ਨਲ ਸਪੀਕਰ ਕਦੋਂ ਅਤੇ ਕਿਸ ਨਾਲ ਲਏਗੀ ਫੇਰੇ ?

Jaya Kishori: ਮਸ਼ਹੂਰ ਕਥਾਵਾਚਕ ਅਤੇ ਮੋਟੀਵੇਸ਼ਨਲ ਸਪੀਕਰ ਜਯਾ ਕਿਸ਼ੋਰੀ ਲਗਾਤਾਰ ਸੁਰਖੀਆਂ ਦਾ ਵਿਸ਼ਾ ਬਣੀ ਰਹਿੰਦੀ ਹੈ। ਉਨ੍ਹਾਂ ਦੇ ਮੋਟੀਵੇਸ਼ਨਲ ਵਿਚਾਰ ਲੋਕਾ ਵਿੱਚ ਵੱਖਰੀ ਊਰਜਾ ਭਰਦੇ ਹਨ। ਇਸ ਵਿਚਾਲੇ ਕਥਾਵਾਚਕ ਦੀ ਨਿੱਜੀ ਜ਼ਿੰਦਗੀ ਨੂੰ ਲੈ ਵੱਡੀ ਖਬਰ ਸਾਹਮਣੇ ਆ ਰਹੀ ਹੈ। ਜਿਸ ਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ ਹੈ, ਹਾਲਾਂਕਿ ਕਈ ਪ੍ਰਸ਼ੰਸਕ ਇਸ ਉੱਪਰ ਖੁਸ਼ੀ ਵੀ ਜ਼ਾਹਿਰ ਕਰ ਰਹੇ ਹਨ। 

Read MOre: Jaya Kishori: ਜਯਾ ਕਿਸ਼ੋਰੀ ਨੇ ਵਿਆਹ ਕਰਨ ਦਾ ਕੀਤਾ ਫੈਸਲਾ, ਜਾਣੋ 28 ਸਾਲਾਂ ਮੋਟੀਵੇਸ਼ਨਲ ਸਪੀਕਰ ਕਦੋਂ ਅਤੇ ਕਿਸ ਨਾਲ ਲਏਗੀ ਫੇਰੇ ?

Entertainment Live: Death: ਮਸ਼ਹੂਰ ਅਦਾਕਾਰਾ ਨੇ ਕੈਂਸਰ ਤੋਂ ਹਾਰੀ ਜੰਗ, ਮੌਤ ਤੋਂ ਬਾਅਦ ਪਰਿਵਾਰ ਸਣੇ ਸਦਮੇ 'ਚ ਫੈਨਜ਼

Famous Actress Passes Away: ਮਨੋਰੰਜਨ ਜਗਤ ਤੋਂ ਲਗਾਤਾਰ ਤੀਜੀ ਦੁਖਦ ਖਬਰ ਸਾਹਮਣੇ ਆ ਰਹੀ ਹੈ। ਜਿਸ ਨੂੰ ਸੁਣਨ ਤੋਂ ਬਾਅਦ ਫਿਲਮ ਜਗਤ ਦੇ ਨਾਲ-ਨਾਲ ਪ੍ਰਸ਼ੰਸਕ ਵੀ ਸਦਮੇਂ ਵਿੱਚ ਹਨ।

Read MOre: Death: ਮਸ਼ਹੂਰ ਅਦਾਕਾਰਾ ਨੇ ਕੈਂਸਰ ਤੋਂ ਹਾਰੀ ਜੰਗ, ਮੌਤ ਤੋਂ ਬਾਅਦ ਪਰਿਵਾਰ ਸਣੇ ਸਦਮੇ 'ਚ ਫੈਨਜ਼

Entertainment Live Today: Punjabi Actor: ਪੰਜਾਬੀ ਕਲਾਕਾਰ ਦਾ ਗੁਆਂਢੀਆਂ ਨਾਲ ਪਿਆ ਪੰਗਾ, ਇਸ ਗੱਲ ਪਿੱਛੇ ਪਈਆਂ ਭਾਜੜਾਂ

Kuljinder Singh Sidhu: ਮਸ਼ਹੂਰ ਪੰਜਾਬੀ ਕਲਾਕਾਰ ਕੁਲਜਿੰਦਰ ਸਿੰਘ ਇਸ ਸਮੇਂ ਸੁਰਖੀਆਂ ਦਾ ਵਿਸ਼ਾ ਬਣਿਆ ਹੋਇਆ ਹੈ। ਦੱਸ ਦੇਈਏ ਕਿ ਪੰਜਾਬੀ ਅਦਾਕਾਰ ਵੱਲੋਂ ਗੁਆਂਢੀ ਨਾਲ ਝਗੜੇ ਦਾ ਮਾਮਲਾ ਸਾਹਮਣੇ ਆ ਰਿਹਾ ਹੈ। ਇਸ ਵਿਚਾਲੇ ਕਲਾਕਾਰ ਦਾ ਇੱਕ ਵੀਡੀਓ ਵੀ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਕਲਾਕਾਰ ਨੇ ਝਗੜੇ ਦਾ ਕਾਰਨ ਵੀ ਦੱਸਿਆ ਹੈ। 

Read MOre: Punjabi Actor: ਪੰਜਾਬੀ ਕਲਾਕਾਰ ਦਾ ਗੁਆਂਢੀਆਂ ਨਾਲ ਪਿਆ ਪੰਗਾ, ਇਸ ਗੱਲ ਪਿੱਛੇ ਪਈਆਂ ਭਾਜੜਾਂ

Entertainment Live: Car Accident: ਭਿਆਨਕ ਕਾਰ ਹਾਦਸੇ 'ਚ ਬੁਰੀ ਤਰ੍ਹਾਂ ਜ਼ਖਮੀ ਹੋਇਆ ਮਸ਼ਹੂਰ ਅਦਾਕਾਰ, ਹਾਲਤ ਗੰਭੀਰ, ਸਦਮੇ 'ਚ ਫੈਨਜ਼

Car Accident: ਬਾਲੀਵੁੱਡ ਅਦਾਕਾਰ ਨਾਲ ਜੁੜੀ ਪਰੇਸ਼ਾਨ ਕਰਨ ਵਾਲੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ, ਅੱਜ ਸਵੇਰੇ ਇੱਕ ਕਾਰ ਹਾਦਸੇ ਵਿੱਚ ਮਸ਼ਹੂਰ ਅਦਾਕਾਰ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ। ਹਾਦਸੇ ਤੋਂ ਬਾਅਦ ਅਦਾਕਾਰ ਨੂੰ ਮੁੰਬਈ ਦੇ ਬਾਂਦਰਾ ਦੇ ਇੱਕ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਉਸ ਦਾ ਡਾਕਟਰਾਂ ਵੱਲੋਂ ਇਲਾਜ ਕੀਤਾ ਜਾ ਰਿਹਾ ਹੈ। ਦੱਸ ਦੇਈਏ ਕਿ ਅਸੀ 50 ਸਾਲਾ ਮਸ਼ਹੂਰ ਅਦਾਕਾਰ ਪ੍ਰਵੀਨ ਡਬਾਸ ਦੀ ਗੱਲ ਕਰ ਰਹੇ ਹਾਂ।  

Read MOre: Car Accident: ਭਿਆਨਕ ਕਾਰ ਹਾਦਸੇ 'ਚ ਬੁਰੀ ਤਰ੍ਹਾਂ ਜ਼ਖਮੀ ਹੋਇਆ ਮਸ਼ਹੂਰ ਅਦਾਕਾਰ, ਹਾਲਤ ਗੰਭੀਰ, ਸਦਮੇ 'ਚ ਫੈਨਜ਼

Entertainment Live Today: Actress Death: ਮਨੋਰੰਜਨ ਜਗਤ 'ਚ ਛਾਇਆ ਮਾਤਮ, ਹੁਣ ਇਸ ਮਸ਼ਹੂਰ ਅਦਾਕਾਰਾ ਨੇ ਕੈਂਸਰ ਤੋਂ ਹਾਰੀ ਜੰਗ, ਹੋਈ ਮੌਤ

Famous Actress Passes Away: ਮਨੋਰੰਜਨ ਜਗਤ ਤੋਂ ਲਗਾਤਾਰ ਤੀਜੀ ਦੁਖਦ ਖਬਰ ਸਾਹਮਣੇ ਆ ਰਹੀ ਹੈ। ਜਿਸ ਨੂੰ ਸੁਣਨ ਤੋਂ ਬਾਅਦ ਫਿਲਮ ਜਗਤ ਦੇ ਨਾਲ-ਨਾਲ ਪ੍ਰਸ਼ੰਸਕ ਵੀ ਸਦਮੇਂ ਵਿੱਚ ਹਨ। ਦੱਸ ਦੇਈਏ ਕਿ ਮਲਾਇਕਾ ਅਰੋੜਾ ਅਤੇ ਹਿਮੇਸ਼ ਰੇਸ਼ਮੀਆ ਦੇਪਿਤਾ ਦੀ ਮੌਤ ਤੋਂ ਬਾਅਦ ਮਸ਼ਹੂਰ ਅਦਾਕਾਰਾ ਨੇ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਹੈ। ਜਿਸ ਨਾਲ ਇਸ ਸਮੇਂ ਹਰ ਪਾਸੇ ਸੋਗ ਦਾ ਮਾਹੌਲ ਬਣਿਆ ਹੋਇਆ ਹੈ। 

Read MOre: Actress Death: ਮਨੋਰੰਜਨ ਜਗਤ 'ਚ ਛਾਇਆ ਮਾਤਮ, ਹੁਣ ਇਸ ਮਸ਼ਹੂਰ ਅਦਾਕਾਰਾ ਨੇ ਕੈਂਸਰ ਤੋਂ ਹਾਰੀ ਜੰਗ, ਹੋਈ ਮੌਤ

Entertainment Live: Kulhad Pizza Couple: 'ਕੁੱਲੜ੍ਹ ਪੀਜ਼ਾ ਕਪਲ' ਨੂੰ ਲੈ ਫਿਰ ਛਿੜੀ ਚਰਚਾ, ਜਾਣੋ ਇੰਟਰਨੈੱਟ 'ਤੇ ਕਿਉਂ ਮੱਚੀ ਤਰਥੱਲੀ

Kulhad Pizza Couple New Viral Video: ਪੰਜਾਬ ਦਾ ਮਸ਼ਹੂਰ ਵਾਇਰਲ 'ਕੁੱਲੜ੍ਹ ਪੀਜ਼ਾ ਕਪਲ' ਸਹਿਜ ਅਰੋੜਾ ਅਤੇ ਗੁਰਪ੍ਰੀਤ ਕੌਰ ਆਏ ਦਿਨ ਸੁਰਖੀਆਂ ਦਾ ਵਿਸ਼ਾ ਬਣੇ ਰਹਿੰਦੇ ਹਨ।

Read More: Kulhad Pizza Couple: 'ਕੁੱਲੜ੍ਹ ਪੀਜ਼ਾ ਕਪਲ' ਨੂੰ ਲੈ ਫਿਰ ਛਿੜੀ ਚਰਚਾ, ਜਾਣੋ ਇੰਟਰਨੈੱਟ 'ਤੇ ਕਿਉਂ ਮੱਚੀ ਤਰਥੱਲੀ

ਪਿਛੋਕੜ

Entertainment News Live Today: ਸਨਾ ਖਾਨ ਇੰਡਸਟਰੀ ਦੀ ਬੋਲਡ ਅਭਿਨੇਤਰੀਆਂ 'ਚੋਂ ਇੱਕ ਸੀ। ਉਨ੍ਹਾਂ ਦੇ ਫੋਟੋਸ਼ੂਟ ਕਾਫੀ ਵਾਇਰਲ ਹੁੰਦੇ ਸੀ। ਪਰ ਇੱਕ ਦਿਨ ਅਚਾਨਕ ਅਦਾਕਾਰਾ ਨੇ ਇੰਡਸਟਰੀ ਛੱਡਣ ਦੇ ਆਪਣੇ ਫੈਸਲੇ ਨਾਲ ਆਪਣੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ। ਸਨਾ ਨੇ ਗਲੈਮਰ ਦੀ ਦੁਨੀਆ ਛੱਡ ਕੇ ਧਰਮ ਦਾ ਰਾਹ ਚੁਣਿਆ। ਹਾਲ ਹੀ 'ਚ ਸਨਾ ਰੁਬੀਨਾ ਦਿਲੈਕ ਦੇ ਸ਼ੋਅ 'ਕਿਸੀ ਨੇ ਬਤਾਇਆ ਨਹੀਂ' ਦੇ ਨਵੇਂ ਸੀਜ਼ਨ 'ਚ ਪਹੁੰਚੀ। ਇੱਥੇ ਸੰਨੀ ਨੇ ਆਪਣੇ ਬੱਚਿਆਂ, ਪਤੀ ਅਤੇ ਗਲੈਮਰ ਦੀ ਦੁਨੀਆ ਨੂੰ ਛੱਡਣ ਬਾਰੇ ਗੱਲ ਕੀਤੀ। ਇਸ ਦੌਰਾਨ ਸਨਾ ਭਾਵੁਕ ਵੀ ਨਜ਼ਰ ਆਈ।


ਸਨਾ ਨੇ ਕਿਉਂ ਪਾਇਆ ਹਿਜਾਬ?


ਜਦੋਂ ਰੂਬੀਨਾ ਦਿਲੈਕ ਨੇ ਸਨਾ ਖਾਨ ਨੂੰ ਪੁੱਛਿਆ ਕਿ ਤੁਸੀਂ ਆਪਣਾ ਧਰਮ ਅਪਣਾਉਣ ਬਾਰੇ ਕਦੋਂ ਸੋਚਿਆ? ਇਸ 'ਤੇ ਸਨਾ ਨੇ ਕਿਹਾ- 'ਕਈ ਵਾਰ ਅਸੀਂ ਗੱਲਾਂ ਤਾਂ ਚੰਗੇ ਲੋਕਾਂ ਨਾਲ ਕਰਦੇ ਹਾਂ। ਪਰ ਸਾਡਾ ਬੌਡੀ ਲੈਗੁਏਜ਼ ਸਵਾਗਤਯੋਗ ਨਹੀਂ ਹੁੰਦਾ ਹੈ। ਮੈਂ ਆਪਣੇ ਆਪ ਨੂੰ ਸਵਾਲ ਕਰਨ ਲੱਗ ਗਈ ਸੀ ਕਿ ਮੈਂ ਖੁਸ਼ ਕਿਉਂ ਨਹੀਂ ਸੀ। ਮੇਰਾ ਸਫ਼ਰ ਫੁੱਲ ਸਲੀਵ ਤੋਂ ਬੈਕਲੈੱਸ ਤੱਕ ਕਦੋਂ ਆ ਗਿਆ ? ਮੈਨੂੰ ਪਤਾ ਹੀ ਨਹੀਂ ਲੱਗਾ ਕਿ ਸ਼ੈਤਾਨ ਨੇ ਮੈਨੂੰ ਇੱਕ ਔਰਤ ਦੇ ਰੂਪ ਵਿੱਚ ਕਦੋਂ ਨੰਗਾ ਕਰ ਦਿੱਤਾ ਸੀ। ਮੈਂ ਸੋਚਿਆ ਕਿ ਮੈਂ ਗੁਆਚ ਗਈ ਹਾਂ। ਸਲਵਾਰ-ਕਮੀਜ਼ ਪਾ ਕੇ, ਤੇਲ ਲਗਾ ਕੇ ਗੁੱਤ ਬੰਨ ਕੇ ਕਾਲੇਜ ਜਾਣ ਵਾਲੀ ਕੁੜੀ ਨੇ ਕਦੋਂ ਸ਼ਾਰਟਕੱਟ ਤੇ ਬੈਕਲੇਸ ਸਟੇਜ ਫੜ ਲਈ ? ਸੱਚ ਕਹਾਂ ਤਾਂ ਮੈਨੂੰ ਰੋਣਾ ਆਉਂਦਾ ਹੈ।


ਇਸ ਤੋਂ ਇਲਾਵਾ ਸਨਾ ਨੇ ਬੱਚੇ ਅਤੇ ਪਤੀ ਬਾਰੇ ਗੱਲ ਕਰਦੇ ਹੋਏ ਕਿਹਾ ਕਿ ਸਾਡੇ ਸਮਾਜ ਵਿੱਚ ਕਿਹਾ ਜਾਂਦਾ ਹੈ ਕਿ ਜੇਕਰ ਬੇਟੀਆਂ ਹਨ ਤਾਂ ਬੇਟੀ ਵਰਦਾਨ ਹੈ ਅਤੇ ਜੇਕਰ ਬੇਟਾ ਹੈ ਤਾਂ ਵਰਦਾਨ ਹੈ। ਜਦੋਂ ਮੈਨੂੰ ਤੁਹਾਡਾ ਪਤਾ ਲੱਗਾ ਕਿ ਤੁਹਾਡੇ ਜੁੜਵਾਂ ਬੱਚੇ ਹਨ, ਤਾਂ ਮੈਂ ਸੋਚਿਆ ਕਿ ਤੁਸੀਂ ਮੈਨੂੰ ਜੁੜਵਾਂ ਬੱਚੇ ਕਿਉਂ ਨਹੀਂ ਦਿੱਤੇ। ਪਰ ਹੁਣ ਮੈਂ ਸਮਝ ਗਈ ਹਾਂ ਕਿ ਅੱਲ੍ਹਾ ਨੇ ਮੈਨੂੰ ਇੱਕ ਕਿਉਂ ਦਿੱਤਾ, ਦੋ ਦੀ ਮੇਰੀ ਕੈਪੇਬਿਲਿਟੀ ਨਹੀਂ ਹੈ। ਸਨਾ ਨੇ ਪਤੀ ਦੀ ਤਾਰੀਫ ਕਰਦੇ ਹੋਏ ਕਿਹਾ- ਮੇਰੇ ਪਤੀ ਦੀ ਕੀਮਤ ਤੁਸੀ ਨਹੀਂ ਜਾਣਦੇ ਹੋ। ਉਹ ਕੋਲੇ ਵਿੱਚ ਹੀਰਾ ਹਨ।


Read MOre: Shocking: ਪੈਸਿਆਂ ਲਈ ਲੋਕਾਂ ਨਾਲ ਸੌਂਦੀ ਇਹ ਮਸ਼ਹੂਰ ਅਦਾਕਾਰਾ, ਅਚਾਨਕ ਖੁੱਲ੍ਹਿਆ ਅਸ਼ਲੀਲ ਰਾਜ਼





Read MOre: Actress Death: ਮਨੋਰੰਜਨ ਜਗਤ 'ਚ ਛਾਇਆ ਮਾਤਮ, ਹੁਣ ਇਸ ਮਸ਼ਹੂਰ ਅਦਾਕਾਰਾ ਨੇ ਕੈਂਸਰ ਤੋਂ ਹਾਰੀ ਜੰਗ, ਹੋਈ ਮੌਤ


 

- - - - - - - - - Advertisement - - - - - - - - -

TRENDING NOW

© Copyright@2025.ABP Network Private Limited. All rights reserved.