ਪੜਚੋਲ ਕਰੋ
Kulhad Pizza Couple: 'ਕੁੱਲੜ੍ਹ ਪੀਜ਼ਾ ਕਪਲ' ਨੂੰ ਲੈ ਫਿਰ ਛਿੜੀ ਚਰਚਾ, ਜਾਣੋ ਇੰਟਰਨੈੱਟ 'ਤੇ ਕਿਉਂ ਮੱਚੀ ਤਰਥੱਲੀ
Kulhad Pizza Couple New Viral Video: ਪੰਜਾਬ ਦਾ ਮਸ਼ਹੂਰ ਵਾਇਰਲ 'ਕੁੱਲੜ੍ਹ ਪੀਜ਼ਾ ਕਪਲ' ਸਹਿਜ ਅਰੋੜਾ ਅਤੇ ਗੁਰਪ੍ਰੀਤ ਕੌਰ ਆਏ ਦਿਨ ਸੁਰਖੀਆਂ ਦਾ ਵਿਸ਼ਾ ਬਣੇ ਰਹਿੰਦੇ ਹਨ।
Kulhad Pizza Couple New Viral Video
1/5

ਦੱਸ ਦੇਈਏ ਕਿ ਇਸ ਜੋੜੇ ਨੇ ਜਲੰਧਰ ਕੁੱਲੜ੍ਹ ਪੀਜ਼ਾ ਵੇਚ ਕੇ ਕਾਫੀ ਨਾਮ ਕਮਾਇਆ ਹੈ। ਹਾਲਾਂਕਿ ਇਸ ਦੌਰਾਨ ਉਨ੍ਹਾਂ ਦਾ ਅਸ਼ਲੀਲ ਵੀਡੀਓ ਵਾਇਰਲ ਹੋਣ ਤੋਂ ਬਾਅਦ ਲੋਕਾਂ ਦੇ ਕਾਫੀ ਤਾਅਨੇ ਵੀ ਸੁਣਨੇ ਪਏ। ਇਸਦੇ ਬਾਵਜੂਦ ਇਹ ਜੋੜਾ ਲੋਕਾਂ ਦੇ ਤਾਅਨਿਆ ਦਾ ਸਾਹਮਣਾ ਕਰਦੇ ਹੋਏ ਜ਼ਿੰਦਗੀ ਵਿੱਚ ਅੱਗੇ ਵੱਧਿਆ। ਇਸ ਸਮੇਂ ਇਹ ਜੋੜਾ ਆਪਣੇ ਬੁਰੇ ਸਮੇਂ ਵਿੱਚੋਂ ਨਿਕਲ ਕੇ ਚੰਗੇ ਸਮੇਂ ਦਾ ਆਨੰਦ ਮਾਣ ਰਿਹਾ ਹੈ। ਹਾਲ ਹੀ ਵਿੱਚ ਇਸ ਜੋੜੇ ਨੇ ਆਪਣੇ ਪੁੱਤਰ ਦਾ ਚਿਹਰਾ ਫੈਨਜ਼ ਨੂੰ ਦਿਖਾਇਆ।
2/5

ਦੱਸ ਦੇਈਏ ਕਿ ਇਸ ਜੋੜੇ ਨੇ ਇੱਕ ਸਾਲ ਪਹਿਲਾਂ ਆਪਣੇ ਬੱਚੇ ‘ਵਾਰਿਸ’ ਦਾ ਸਵਾਗਤ ਕੀਤਾ ਸੀ। ਹੁਣ ਆਪਣੇ ਬੇਟੇ ਦੇ ਪਹਿਲੇ ਜਨਮਦਿਨ 'ਤੇ ਉਨ੍ਹਾਂ ਨੇ ਆਪਣੇ ਬੇਟੇ ਦਾ ਚਿਹਰਾ ਦਿਖਾਇਆ ਹੈ।
Published at : 19 Sep 2024 08:51 PM (IST)
ਹੋਰ ਵੇਖੋ





















