ਪੜਚੋਲ ਕਰੋ

Esha Deol: ਪਤੀ ਨਾਲ ਤਲਾਕ ਦੀਆਂ ਖਬਰਾਂ ਵਿਚਾਲੇ ਈਸ਼ਾ ਦਿਓਲ ਨੇ ਸ਼ੇਅਰ ਕੀਤੀ ਪਹਿਲੀ ਪੋਸਟ, ਤਲਾਕ ਦਾ ਦਿੱਤਾ ਹਿੰਟ?

Esha Deol Post: ਈਸ਼ਾ ਦਿਓਲ ਨੇ 29 ਜੂਨ 2012 ਨੂੰ ਕਾਰੋਬਾਰੀ ਭਰਤ ਤਖਤਾਨੀ ਨਾਲ ਵਿਆਹ ਕੀਤਾ ਸੀ। ਹੁਣ ਵਿਆਹ ਦੇ 12 ਸਾਲ ਬਾਅਦ, ਉਸ ਦੇ ਆਪਣੇ ਪਤੀ ਤੋਂ ਵੱਖ ਹੋਣ ਦੀਆਂ ਖਬਰਾਂ ਹਨ ਅਤੇ ਇਸ ਦੌਰਾਨ ਈਸ਼ਾ ਨੇ ਇੱਕ ਗੁਪਤ ਪੋਸਟ ਸ਼ੇਅਰ ਕੀਤੀ ਹੈ।

Esha Deol Post: ਇਨ੍ਹੀਂ ਦਿਨੀਂ ਈਸ਼ਾ ਦਿਓਲ ਪਤੀ ਭਰਤ ਤਖਤਾਨੀ ਨਾਲ ਤਲਾਕ ਦੀਆਂ ਖਬਰਾਂ ਨੂੰ ਲੈ ਕੇ ਸੁਰਖੀਆਂ 'ਚ ਹੈ। ਦੱਸਿਆ ਜਾ ਰਿਹਾ ਹੈ ਕਿ ਈਸ਼ਾ ਅਤੇ ਭਰਤ ਵਿਚਕਾਰ ਦਰਾਰ ਆ ਗਈ ਹੈ ਅਤੇ ਹੁਣ ਵਿਆਹ ਦੇ 12 ਸਾਲ ਬਾਅਦ ਉਨ੍ਹਾਂ ਦੇ ਵੱਖ ਹੋਣ ਦੀਆਂ ਖਬਰਾਂ ਆ ਰਹੀਆਂ ਹਨ। ਹਾਲਾਂਕਿ ਈਸ਼ਾ ਨੇ ਇਨ੍ਹਾਂ ਸਾਰੀਆਂ ਖਬਰਾਂ 'ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ, ਪਰ ਹੁਣ ਤਲਾਕ ਦੀਆਂ ਅਫਵਾਹਾਂ ਦੇ ਵਿਚਕਾਰ, ਅਦਾਕਾਰਾ ਨੇ ਇੱਕ ਪੋਸਟ ਸ਼ੇਅਰ ਕੀਤੀ ਹੈ। ਇਸ ਪੋਸਟ ਨੂੰ ਦੇਖ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਈਸ਼ਾ ਨੇ ਆਪਣੇ ਤਲਾਕ ਦਾ ਹਿੰਟ ਦਿੱਤਾ ਹੈ।

ਇਹ ਵੀ ਪੜ੍ਹੋ: ਗਿੱਪੀ ਗਰੇਵਾਲ ਸਰਗੁਣ ਮਹਿਤਾ ਦੀ 'ਜੱਟ ਨੂੰ ਚੁੜੈਲ ਟੱਕਰੀ' ਦਾ ਪੋਸਟਰ ਰਿਲੀਜ਼, 101 ਚੁੜੈਲਾਂ ਨਾਲ ਘਿਰੇ ਨਜ਼ਰ ਆਏ ਗਿੱਪੀ

ਈਸ਼ਾ ਦਿਓਲ ਨੇ ਆਪਣੀ ਪਹਿਲੀ ਬਾਲੀਵੁੱਡ ਫਿਲਮ 'ਕੋਈ ਮੇਰੇ ਦਿਲ ਸੇ ਪੁਛੇ' ਦੇ 22 ਸਾਲ ਪੂਰੇ ਹੋਣ 'ਤੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਵੀਡੀਓ ਪੋਸਟ ਕੀਤੀ ਹੈ। ਇਹ ਵੀਡੀਓ ਉਨ੍ਹਾਂ ਦੇ ਫਿਲਮੀ ਗੀਤ 'ਲਪਕ-ਝਪਕ' ਦਾ ਹੈ। ਈਸ਼ਾ ਨੇ ਇਸ ਵੀਡੀਓ ਦੇ ਨਾਲ ਇੱਕ ਕ੍ਰਿਪਟਿਕ ਨੋਟ ਲਿਖਿਆ ਹੈ। ਉਸ ਨੇ ਲਿਖਿਆ- 'ਕਿਸੇ ਨੂੰ ਜਾਣ ਦੇਣਾ ਚਾਹੀਦਾ ਹੈ, ਬੱਸ ਆਪਣੇ ਦਿਲ ਦੀ ਧੜਕਣ ਦੀ ਆਵਾਜ਼ 'ਤੇ ਨੱਚਣਾ ਚਾਹੀਦਾ ਹੈ।'

View this post on Instagram
 
A post shared by ESHA DEOL (@imeshadeol)

ਪਹਿਲੀ ਫਿਲਮ ਦੇ ਪੂਰੇ ਹੋਏ 22 ਸਾਲ
ਈਸ਼ਾ ਦਿਓਲ ਨੇ ਅੱਗੇ ਲਿਖਿਆ- 'ਮੇਰੀ ਪਹਿਲੀ ਫਿਲਮ ਅਤੇ ਮੇਰੇ 18 ਸਾਲ ਦੀ ਉਮਰ ਦੀਆਂ ਯਾਦਾਂ। ਪਿਛਲੇ ਵੀਰਵਾਰ 11/1 ਨੂੰ ਮੇਰੀ ਪਹਿਲੀ ਫਿਲਮ ਨੂੰ 22 ਸਾਲ ਹੋ ਗਏ ਸਨ ਅਤੇ ਮੈਂ ਉਸ ਸਮੇਂ ਇਹ ਪੋਸਟ ਸ਼ੇਅਰ ਨਹੀਂ ਕਰ ਸਕੀ। ਮੇਰੇ ਦਿਲ 'ਚ ਹਮੇਸ਼ਾ ਇਹ ਫਿਲਮ ਵਸੀ ਰਹੇਗੀ, ਕਿਉਂਕਿ ਇਹ ਮੇਰੀ ਪਹਿਲੀ ਫਿਲਮ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਫਿਲਮ ਵਿੱਚ ਈਸ਼ਾ ਦੇ ਨਾਲ ਆਫਤਾਬ ਸ਼ਿਵਦਾਸਾਨੀ ਅਤੇ ਸੰਜੇ ਕਪੂਰ ਨਜ਼ਰ ਆਏ ਸਨ।

ਅਦਾਕਾਰਾ ਨੇ 2012 ਵਿੱਚ ਇੱਕ ਕਾਰੋਬਾਰੀ ਨਾਲ ਕੀਤਾ ਸੀ ਵਿਆਹ
ਦੱਸ ਦੇਈਏ ਕਿ ਈਸ਼ਾ ਦਿਓਲ ਨੇ 29 ਜੂਨ 2012 ਨੂੰ ਬਿਜ਼ਨੈੱਸਮੈਨ ਭਰਤ ਤਖਤਾਨੀ ਨਾਲ ਵਿਆਹ ਕੀਤਾ ਸੀ। ਉਨ੍ਹਾਂ ਦੀਆਂ ਦੋ ਬੇਟੀਆਂ ਹਨ- ਰਾਧਿਆ ਤਖਤਾਨੀ ਅਤੇ ਮਿਰਾਇਆ ਤਖਤਾਨੀ। ਈਸ਼ਾ-ਭਾਰਤ ਨੂੰ ਅਕਸਰ ਇੱਕ ਦੂਜੇ ਨਾਲ ਪੋਸਟਾਂ ਸ਼ੇਅਰ ਕਰਦੇ ਰਹਿੰਦੇ ਹਨ, ਪਰ ਲੰਬੇ ਸਮੇਂ ਤੋਂ ਈਸ਼ਾ ਆਪਣੇ ਪਤੀ ਨਾਲ ਪੋਸਟਾਂ ਸ਼ੇਅਰ ਨਹੀਂ ਕਰ ਰਹੀ ਹੈ। ਇਸ ਨੂੰ ਦੇਖ ਕੇ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਦੋਵਾਂ ਵਿਚਾਲੇ ਜ਼ਰੂਰ ਕੁੱਝ ਗੜਬੜ ਹੈ।

ਇਹ ਵੀ ਪੜ੍ਹੋ: ਪੰਜਾਬੀ ਐਕਟਰ ਬੀਨੂੰ ਢਿੱਲੋਂ ਇੱਕ ਫਿਲਮ ਲਈ ਲੈਂਦਾ ਹੈ ਕਰੋੜਾਂ 'ਚ ਫੀਸ, 4 ਮਿਲੀਅਨ ਡਾਲਰ ਜਾਇਦਾਦ ਦਾ ਹੈ ਮਾਲਕ

ਟਾਪ ਹੈਡਲਾਈਨ

Punjab Weather Update : ਪੰਜਾਬ 'ਚ ਕੱਲ੍ਹ ਕਿਹੋ ਜਿਹਾ ਰਹੇਗਾ ਮੌਸਮ? IMD ਨੇ ਦਿੱਤਾ ਵੱਡਾ ਅਪਡੇਟ

Gold-Silver Price Crash: ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਵੱਡੀ ਗਿਰਾਵਟ, 10 ਲੱਖ ਲਗਾਉਣ ਵਾਲਿਆਂ ਨੂੰ ਕਿੰਨਾ ਨੁਕਸਾਨ?

KBC Controversy :  ਸੰਗਰੂਰ ਦੇ ਵਕੀਲ ਨੇ ਅਮਿਤਾਭ ਬੱਚਨ ਨੂੰ ਭੇਜਿਆ ਲੀਗਲ ਨੋਟਿਸ, KBC ਦੇ ਸਵਾਲ 'ਤੇ ਇਤਰਾਜ਼

Punjab BJP : ਪੰਜਾਬ ਚੋਣਾਂ ਤੋਂ ਪਹਿਲਾਂ ਭਾਜਪਾ ਨੇ ਬਣਾਈ ਨਵੀਂ ਕਮੇਟੀ, ਦਲ-ਬਦਲੀਆਂ ਨੂੰ ਲੈ ਕੇ ਲਿਆ ਅਹਿਮ ਫ਼ੈਸਲਾ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab Weather Update : ਪੰਜਾਬ 'ਚ ਕੱਲ੍ਹ ਕਿਹੋ ਜਿਹਾ ਰਹੇਗਾ ਮੌਸਮ? IMD ਨੇ ਦਿੱਤਾ ਵੱਡਾ ਅਪਡੇਟ
Punjab Weather Update : ਪੰਜਾਬ 'ਚ ਕੱਲ੍ਹ ਕਿਹੋ ਜਿਹਾ ਰਹੇਗਾ ਮੌਸਮ? IMD ਨੇ ਦਿੱਤਾ ਵੱਡਾ ਅਪਡੇਟ
Gold-Silver Price Crash: ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਵੱਡੀ ਗਿਰਾਵਟ, 10 ਲੱਖ ਲਗਾਉਣ ਵਾਲਿਆਂ ਨੂੰ ਕਿੰਨਾ ਨੁਕਸਾਨ?
Gold-Silver Price Crash: ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਵੱਡੀ ਗਿਰਾਵਟ, 10 ਲੱਖ ਲਗਾਉਣ ਵਾਲਿਆਂ ਨੂੰ ਕਿੰਨਾ ਨੁਕਸਾਨ?
KBC Controversy :  ਸੰਗਰੂਰ ਦੇ ਵਕੀਲ ਨੇ ਅਮਿਤਾਭ ਬੱਚਨ ਨੂੰ ਭੇਜਿਆ ਲੀਗਲ ਨੋਟਿਸ, KBC ਦੇ ਸਵਾਲ 'ਤੇ ਇਤਰਾਜ਼
KBC Controversy :  ਸੰਗਰੂਰ ਦੇ ਵਕੀਲ ਨੇ ਅਮਿਤਾਭ ਬੱਚਨ ਨੂੰ ਭੇਜਿਆ ਲੀਗਲ ਨੋਟਿਸ, KBC ਦੇ ਸਵਾਲ 'ਤੇ ਇਤਰਾਜ਼
Punjab BJP : ਪੰਜਾਬ ਚੋਣਾਂ ਤੋਂ ਪਹਿਲਾਂ ਭਾਜਪਾ ਨੇ ਬਣਾਈ ਨਵੀਂ ਕਮੇਟੀ, ਦਲ-ਬਦਲੀਆਂ ਨੂੰ ਲੈ ਕੇ ਲਿਆ ਅਹਿਮ ਫ਼ੈਸਲਾ
Punjab BJP : ਪੰਜਾਬ ਚੋਣਾਂ ਤੋਂ ਪਹਿਲਾਂ ਭਾਜਪਾ ਨੇ ਬਣਾਈ ਨਵੀਂ ਕਮੇਟੀ, ਦਲ-ਬਦਲੀਆਂ ਨੂੰ ਲੈ ਕੇ ਲਿਆ ਅਹਿਮ ਫ਼ੈਸਲਾ
Gujarat -Rajasthan 'ਚ ਭਿਆਨਕ ਸੜਕ ਹਾਦਸੇ, 16 ਲੋਕਾਂ ਦੀ ਮੌਤ; PM ਮੋਦੀ ਵੱਲੋਂ ਮੁਆਵਜ਼ੇ ਦਾ ਐਲਾਨ

Gratuity News : ਰਿਟਾਇਰ ਮੁਲਾਜ਼ਮਾਂ ਦੀ ਵੱਡੀ ਜਿੱਤ! ਮਿਲੇਗੀ 33.95 ਲੱਖ ਰੁਪਏ ਦੀ ਗ੍ਰੈਚੁਟੀ, ਸੁਪਰੀਮ ਕੋਰਟ ਨੇ ਸੁਣਾਇਆ ਵੱਡਾ ਫੈਸਲਾ

Old Gold Selling :  ਪੁਰਾਣਾ ਸੋਨਾ ਵੇਚਣ ਤੋਂ ਪਹਿਲਾਂ ਨਾ ਕਰੋ ਇਹ 5 ਗਲਤੀਆਂ, ਨਹੀਂ ਤਾਂ ਹਜ਼ਾਰਾਂ ਰੁਪਏ ਦਾ ਹੋ ਸਕਦੈ ਨੁਕਸਾਨ!

Health Tips : ਸਰਦੀਆਂ 'ਚ ਸਵੇਰੇ ਉੱਠਦੇ ਹੀ ਨਾ ਕਰੋ ਇਹ 5 ਗਲਤੀਆਂ! ਸਿਹਤ 'ਤੇ ਪੈ ਸਕਦਾ ਹੈ ਬੁਰਾ ਅਸਰ

Embed widget