ਪੜਚੋਲ ਕਰੋ
(Source: ECI/ABP News)
ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਹਰ ਪਾਰਟੀ ਨੇ ਦਿੱਤਾ ਸਾਥ, ਉਧਵ ਠਾਕਰੇ ਨਾਲ ਗੱਲਬਾਤ ਤੋਂ ਬਾਅਦ ਸੋਨੂੰ ਸੂਦ ਨੇ ਇਸ ਲਈ ਕੀਤਾ ਧੰਨਵਾਦ
ਸ਼ਿਵ ਸੈਨਾ ਦੇ ਬੁਲਾਰੇ ਸੰਜੇ ਰਾਉਤ ਨੇ ਅਦਾਕਾਰ ਸੋਨੂੰ ਸੂਦ 'ਤੇ ਨਿਸ਼ਾਨਾ ਸਾਧਣ ਤੋਂ ਬਾਅਦ ਅਭਿਨੇਤਾ ਨੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਉਧਵ ਠਾਕਰੇ ਅਤੇ ਉਨ੍ਹਾਂ ਦੇ ਬੇਟੇ ਆਦਿੱਤਿਆ ਨਾਲ ਮੁੱਖ ਮੰਤਰੀ ਦੇ ਘਰ - ਮਤੋਸ਼੍ਰੀ ਵਿਖੇ 40 ਮਿੰਟ ਦੀ ਬੈਠਕ ਕੀਤੀ।
![ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਹਰ ਪਾਰਟੀ ਨੇ ਦਿੱਤਾ ਸਾਥ, ਉਧਵ ਠਾਕਰੇ ਨਾਲ ਗੱਲਬਾਤ ਤੋਂ ਬਾਅਦ ਸੋਨੂੰ ਸੂਦ ਨੇ ਇਸ ਲਈ ਕੀਤਾ ਧੰਨਵਾਦ Every party from Kashmir to Kanyakumari gave support, after talks with Uddhav Thackeray, Sonu Sood thanked him for it. ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਹਰ ਪਾਰਟੀ ਨੇ ਦਿੱਤਾ ਸਾਥ, ਉਧਵ ਠਾਕਰੇ ਨਾਲ ਗੱਲਬਾਤ ਤੋਂ ਬਾਅਦ ਸੋਨੂੰ ਸੂਦ ਨੇ ਇਸ ਲਈ ਕੀਤਾ ਧੰਨਵਾਦ](https://static.abplive.com/wp-content/uploads/sites/5/2020/06/08121717/sonu-sood-udhav-thakery.jpeg?impolicy=abp_cdn&imwidth=1200&height=675)
ਸ਼ਿਵ ਸੈਨਾ ਦੇ ਬੁਲਾਰੇ ਸੰਜੇ ਰਾਉਤ ਨੇ ਅਦਾਕਾਰ ਸੋਨੂੰ ਸੂਦ 'ਤੇ ਨਿਸ਼ਾਨਾ ਸਾਧਣ ਤੋਂ ਬਾਅਦ ਅਭਿਨੇਤਾ ਨੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਉਧਵ ਠਾਕਰੇ ਅਤੇ ਉਨ੍ਹਾਂ ਦੇ ਬੇਟੇ ਆਦਿੱਤਿਆ ਨਾਲ ਮੁੱਖ ਮੰਤਰੀ ਦੇ ਘਰ - ਮਤੋਸ਼੍ਰੀ ਵਿਖੇ 40 ਮਿੰਟ ਦੀ ਬੈਠਕ ਕੀਤੀ। ਅਭਿਨੇਤਾ ਅਤੇ ਮੁੱਖ ਮੰਤਰੀ ਦਰਮਿਆਨ ਹੋਈ ਇਸ ਮੁਲਾਕਾਤ ਵਿੱਚ ਕਾਂਗਰਸ ਦੇ ਵਿਧਾਇਕ ਅਸਲਮ ਸ਼ਿਖ ਉਨ੍ਹਾਂ ਦੇ ਨਾਲ ਸੀ।
ਬੈਠਕ ‘ਚ ਜਦੋਂ ਸ਼ਿਵ ਸੈਨਾ ਨੂੰ ਪ੍ਰਵਾਸੀਆਂ ਨਾਲ ਕੰਮ ਕਰਨ ਬਾਰੇ ਪੁੱਛਿਆ ਗਿਆ ਤਾਂ ਸੋਨੂੰ ਸੂਦ ਨੇ ਕਿਹਾ,
ਅਭਿਨੇਤਾ ਸੋਨੂੰ ਸੂਦ ਨੇ ਮਹਾਰਾਸ਼ਟਰ ਦੇ ਸੀਐਮ ਉਧਵ ਠਾਕਰੇ ਨਾਲ ਮੁਲਾਕਾਤ ਤੋਂ ਬਾਅਦ ਕਿਹਾ,
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
" "ਕੋਈ ਗਲਤਫਹਿਮੀ ਨਹੀਂ ਹੋਈ। ਅਸੀਂ ਸਾਰੇ ਇਸ ਲਈ ਮਿਲ ਕੇ ਕੰਮ ਕਰਨਾ ਚਾਹੁੰਦੇ ਹਾਂ।" "
-
" ਸਾਨੂੰ ਉਨ੍ਹਾਂ ਸਾਰਿਆਂ ਦਾ ਸਮਰਥਨ ਕਰਨਾ ਪਵੇਗਾ ਜਿਹੜੇ ਦੁਖੀ ਹਨ ਅਤੇ ਜਿਨ੍ਹਾਂ ਨੂੰ ਸਾਡੀ ਜ਼ਰੂਰਤ ਹੈ। ਮੈਂ ਇਹ ਕੰਮ ਉਦੋਂ ਤਕ ਜਾਰੀ ਰੱਖਾਂਗਾ ਜਦੋਂ ਤੱਕ ਆਖਰੀ ਪ੍ਰਵਾਸੀ ਉਸਦੇ ਘਰ ਨਹੀਂ ਪਹੁੰਚਦਾ। ਕਸ਼ਮੀਰ ਤੋਂ ਕੰਨਿਆ ਕੁਮਾਰੀ ਤਕ ਦੀ ਹਰ ਪਾਰਟੀ ਨੇ ਸਮਰਥਨ ਕੀਤਾ ਹੈ ਅਤੇ ਮੈਂ ਇਸ ਲਈ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ। "
-
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਚੰਡੀਗੜ੍ਹ
ਪਟਿਆਲਾ
ਬਾਲੀਵੁੱਡ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)