ਪੜਚੋਲ ਕਰੋ

ਸਕਰੀਨ ‘ਤੇ ਮੁੜ ਨਜ਼ਰ ਆਵੇਗੀ ਰਣਬੀਰ-ਦੀਪਿਕਾ ਦੀ ਜੋੜੀ !

ਮੁੰਬਈ: ਬੇਸ਼ੱਕ ਦੀਪਿਕਾ ਤੇ ਰਣਵੀਰ ਸਿੰਘ ਦਾ ਵਿਆਹ ਹੋ ਗਿਆ ਹੈ। ਸਾਲਾਂ ਪਹਿਲਾਂ ਉਸ ਦਾ ਰਣਬੀਰ ਕਪੂਰ ਨਾਲ ਰਿਸ਼ਤਾ ਵੀ ਖ਼ਤਮ ਹੋ ਗਿਆ ਸੀ ਪਰ ਅੱਜ ਵੀ ਲੋਕਾਂ ਨੂੰ ਦੋਵਾਂ ਦੀ ਜੋੜੀ ਸਕਰੀਨ ‘ਤੇ ਕਾਫੀ ਪਸੰਦ ਹੈ। ਦੋਵੇਂ ਸਟਾਰਸ ਕਾਫੀ ਪ੍ਰੋਫੈਸ਼ਨਲ ਹਨ। ਉਨ੍ਹਾਂ ਦੇ ਆਪਸੀ ਰਿਸ਼ਤੇ ਦਾ ਅਸਰ ਕਦੇ ਦੋਵਾਂ ਦੇ ਪ੍ਰੋਫੈਸ਼ਨ ‘ਤੇ ਨਹੀਂ ਪਿਆ। ਇਸ ਲਈ ਹੋ ਸਕਦਾ ਹੈ ਕਿ ਇੱਕ ਵਾਰ ਫੇਰ ਰਣਬੀਰ ਤੇ ਦੀਪਿਕਾ ਦੀ ਜੋੜੀ ਸਕਰੀਨ ‘ਤੇ ਫੈਨਸ ਨੂੰ ਨਜ਼ਰ ਆ ਜਾਵੇ। ਸਕਰੀਨ ‘ਤੇ ਮੁੜ ਨਜ਼ਰ ਆਵੇਗੀ ਰਣਬੀਰ-ਦੀਪਿਕਾ ਦੀ ਜੋੜੀ ! ਰਿਪੋਰਟਾਂ ਦੀ ਮੰਨੀਏ ਤਾਂ ਦੀਪਿਕਾ ਨਾਲ ਰਣਬੀਰ ਕਪੂਰ ਜਲਦੀ ਹੀ ਇੱਕ ਬ੍ਰਾਂਡ ਦੀ ਸ਼ੂਟਿੰਗ ਕਰਦੇ ਨਜ਼ਰ ਆਉਣਗੇ। ਜਾਣਕਾਰੀ ਮੁਤਾਬਕ ਦੋਵੇਂ 5 ਫਰਵਰੀ ਨੂੰ ਇਸ ਬ੍ਰਾਂਡ ਦੀ ਸ਼ੂਟਿੰਗ ਸ਼ੁਰੂ ਕਰਨਗੇ। ਰਣਬੀਰ-ਦੀਪਿਕਾ ਕਿਸ ਬ੍ਰਾਂਡ ਦੀ ਐਡ ਸ਼ੂਟ ਕਰਨਗੇ, ਇਸ ਦੀ ਜਾਣਕਾਰੀ ਅਜੇ ਸਾਹਮਣੇ ਨਹੀਂ ਆਈ। ਬ੍ਰੇਕਅੱਪ ਤੋਂ ਬਾਅਦ ਵੀ ਦੋਵੇਂ ਸਟਾਰਸ ਇੱਕ-ਦੂਜੇ ਨੂੰ ਚੰਗੀ ਤਰ੍ਹਾਂ ਮਿਲਦੇ ਹਨ ਤੇ ਇੱਕ-ਦੂਜੇ ਦਾ ਚੰਗਾ ਦੋਸਤ ਹੋਣ ਦੀ ਗੱਲ ਕਹਿੰਦੇ ਹਨ। ਪਿਛਲੇ ਦਿਨੀਂ ਖ਼ਬਰਾਂ ਤਾਂ ਇਹ ਵੀ ਆਈ ਸੀ ਕਿ ਹੋ ਸਕਦਾ ਹੈ ਕਿ ਡਾਇਰੈਕਟਰ ਲਵ ਰੰਜਨ ਦੀ ਫ਼ਿਲਮ ‘ਚ ਦੋਵਾਂ ਨੂੰ ਵੱਡੇ ਪਰਦੇ ‘ਤੇ ਦੇਖਣ ਦਾ ਮੌਕਾ ਵੀ ਫੈਨਸ ਨੂੰ ਮਿਲ ਜਾਵੇ। ਜੇਕਰ ਅਜਿਹਾ ਹੁੰਦਾ ਹੈ ਤਾਂ ਇਹ ਫ਼ਿਲਮ 2020 ‘ਚ ਰਿਲੀਜ਼ ਹੋਵੇਗੀ।

ਟਾਪ ਹੈਡਲਾਈਨ

 Trisha Krishnan ਨੇ CM ਵਿਜੈ ਨੂੰ ਕੀਤਾ ਅਨਫਾਲੋ ? ਜਨਮ ਦਿਨ 'ਤੇ ਵੀ ਨਹੀਂ ਦਿੱਤੀ ਵਧਾਈ
 Trisha Krishnan ਨੇ CM ਵਿਜੈ ਨੂੰ ਕੀਤਾ ਅਨਫਾਲੋ ? ਜਨਮ ਦਿਨ 'ਤੇ ਵੀ ਨਹੀਂ ਦਿੱਤੀ ਵਧਾਈ
ਦਿਲਜੀਤ ਨੂੰ ਮਿਲਿਆ ਗਲੋਬਲ ਮਾਣ , ਲਾਸ ਏਂਜਲਸ 'ਚ ਮਨਾਇਆ ਜਾਵੇਗਾ ‘ਦਿਲਜੀਤ ਦੋਸਾਂਝ ਦਿਵਸ
ਦਿਲਜੀਤ ਨੂੰ ਮਿਲਿਆ ਗਲੋਬਲ ਮਾਣ , ਲਾਸ ਏਂਜਲਸ 'ਚ ਮਨਾਇਆ ਜਾਵੇਗਾ ‘ਦਿਲਜੀਤ ਦੋਸਾਂਝ ਦਿਵਸ
Comedian ਅਤੇ ਅਦਾਕਾਰ Moshe Kasher ਨੂੰ ਹੋਇਆ ਗਲੇ ਦਾ ਕੈਂਸਰ, ਕਰਵਾਈ ਸਰਜਰੀ
Comedian ਅਤੇ ਅਦਾਕਾਰ Moshe Kasher ਨੂੰ ਹੋਇਆ ਗਲੇ ਦਾ ਕੈਂਸਰ, ਕਰਵਾਈ ਸਰਜਰੀ
Big News: ਵੱਡੀ ਵਾਰਦਾਤ, ਮਸ਼ਹੂਰ ਅਦਾਕਾਰ ਦੇ ਭਰਾ 'ਤੇ ਜਾਨਲੇਵਾ ਹਮਲਾ! ਤੇਜ਼ਧਾਰ ਹਥਿਆਰਾਂ ਨਾਲ ਕੀਤੇ ਕਈ ਵਾਰ; ਖੂਨ ਨਾਲ ਲਥਪਥ...
ਵੱਡੀ ਵਾਰਦਾਤ, ਮਸ਼ਹੂਰ ਅਦਾਕਾਰ ਦੇ ਭਰਾ 'ਤੇ ਜਾਨਲੇਵਾ ਹਮਲਾ! ਤੇਜ਼ਧਾਰ ਹਥਿਆਰਾਂ ਨਾਲ ਕੀਤੇ ਕਈ ਵਾਰ; ਖੂਨ ਨਾਲ ਲਥਪਥ...

ਵੀਡੀਓਜ਼

ਬਠਿੰਡਾ'ਚ BJP ਆਗੂ ਦੇ ਕਲੀਨਿਕ 'ਤੇ ਹਮਲਾ cctv ਨੇ ਖੋਲ੍ਹੇ ਰਾਜ
ਕੀ ਪੰਜਾਬ 'ਚ ਹੁਣ ਇੱਕ ਹੀ ਸ਼ਿਫਟ 'ਚ ਹੋਣਗੇ ਪੇਪਰ? CM ਮਾਨ ਨੇ ਦਿੱਤਾ ਵੱਡਾ ਸੰਕੇਤ
CM ਮਾਨ ਦਾ ਬੱਚੀਆਂ ਲਈ ਵੱਡਾ ਸੁਨੇਹਾ, ਸੁਣ ਕੇ ਲੋਕ ਵੀ ਰਹਿ ਗਏ ਹੈਰਾਨ
ਪੰਜਾਬ ਦੇ ਨੌਜਵਾਨਾਂ ਲਈ ਵੱਡਾ ਦਿਨ—CM ਮਾਨ ਦੇ ਹੱਥੋਂ ਮਿਲੇ ਨਿਯੁਕਤੀ ਪੱਤਰ
ਦੁਕਾਨਾਂ 'ਤੇ ਦਿਹਾੜੀ ਕਰਦਾ ਸੀ, ਅੱਜ ਬਣ ਗਿਆ ਫੌਜੀ!

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਸਿਆਸਤ 'ਚ ਵੱਡੀ ਹਲਚਲ, 'ਆਮ ਆਦਮੀ ਪਾਰਟੀ' ਵੱਲੋਂ ਚੋਣਾਂ ਲਈ ਉਮੀਦਵਾਰਾਂ ਦਾ ਐਲਾਨ; ਲਿਸਟ 'ਚ ਇਹ ਨਾਮ ਸ਼ਾਮਲ...
ਪੰਜਾਬ ਸਿਆਸਤ 'ਚ ਵੱਡੀ ਹਲਚਲ, 'ਆਮ ਆਦਮੀ ਪਾਰਟੀ' ਵੱਲੋਂ ਚੋਣਾਂ ਲਈ ਉਮੀਦਵਾਰਾਂ ਦਾ ਐਲਾਨ; ਲਿਸਟ 'ਚ ਇਹ ਨਾਮ ਸ਼ਾਮਲ...
Punjab Police Encounter: ਪੰਜਾਬ 'ਚ 35 ਪੁਲਿਸ ਮੁਕਾਬਲਿਆਂ ਦਾ ਕੀ ਰਾਜ਼? ਸੂਬੇ 'ਚ ਬੇਅੰਤ ਸਿੰਘ ਸਰਕਾਰ ਵਾਲਾ ਦੌਰ!
Punjab Police Encounter: ਪੰਜਾਬ 'ਚ 35 ਪੁਲਿਸ ਮੁਕਾਬਲਿਆਂ ਦਾ ਕੀ ਰਾਜ਼? ਸੂਬੇ 'ਚ ਬੇਅੰਤ ਸਿੰਘ ਸਰਕਾਰ ਵਾਲਾ ਦੌਰ!
Big News: ਵੱਡੀ ਵਾਰਦਾਤ ਨਾਲ ਕੰਬਿਆ ਪੂਰਾ ਇਲਾਕਾ, ਪਿੰਡ 'ਚ ਬੰਦੂਕਾਂ ਲੈ ਵੜ੍ਹੇ ਹਮਲਾਵਰ! 20 ਲੋਕਾਂ ਨੂੰ ਉਤਾਰਿਆ ਮੌਤ ਦੇ ਘਾਟ, ਪੁਲਿਸ ਪ੍ਰਸ਼ਾਸਨ 'ਚ ਮੱਚਿਆ ਹੜਕੰਪ...
ਵੱਡੀ ਵਾਰਦਾਤ ਨਾਲ ਕੰਬਿਆ ਪੂਰਾ ਇਲਾਕਾ, ਪਿੰਡ 'ਚ ਬੰਦੂਕਾਂ ਲੈ ਵੜ੍ਹੇ ਹਮਲਾਵਰ! 20 ਲੋਕਾਂ ਨੂੰ ਉਤਾਰਿਆ ਮੌਤ ਦੇ ਘਾਟ, ਪੁਲਿਸ ਪ੍ਰਸ਼ਾਸਨ 'ਚ ਮੱਚਿਆ ਹੜਕੰਪ...
ਅੱਜ ਕਿਸਾਨਾਂ ਦਾ 21 ਜ਼ਿਲ੍ਹਿਆਂ 'ਚ ਵਿਰੋਧ ਪ੍ਰਦਰਸ਼ਨ, ਮੋਦੀ-ਟਰੰਪ ਦੇ ਸਾੜਨਗੇ ਪੁਤਲੇ, BJP ਆਗੂਆਂ ਦੀ ਰਿਹਾਇਸ਼ ਦਾ ਕਰਨਗੇ ਘਿਰਾਓ
ਅੱਜ ਕਿਸਾਨਾਂ ਦਾ 21 ਜ਼ਿਲ੍ਹਿਆਂ 'ਚ ਵਿਰੋਧ ਪ੍ਰਦਰਸ਼ਨ, ਮੋਦੀ-ਟਰੰਪ ਦੇ ਸਾੜਨਗੇ ਪੁਤਲੇ, BJP ਆਗੂਆਂ ਦੀ ਰਿਹਾਇਸ਼ ਦਾ ਕਰਨਗੇ ਘਿਰਾਓ
ਪੰਜਾਬ ਤੋਂ ਵੱਡੀ ਖ਼ਬਰ! ਕਾਰੋਬਾਰੀ ਦੇ ਘਰ ਦੇ ਬਾਹਰ ਚੱਲੀਆਂ ਤਾੜਤਾੜ ਗੋਲੀਆਂ, ਕਾਰ ਅਤੇ ਜੀਪ ਦੀ ਕੀਤੀ ਭੰਨਤੋੜ; ਮੱਚਿਆ ਹੜਕੰਪ
ਪੰਜਾਬ ਤੋਂ ਵੱਡੀ ਖ਼ਬਰ! ਕਾਰੋਬਾਰੀ ਦੇ ਘਰ ਦੇ ਬਾਹਰ ਚੱਲੀਆਂ ਤਾੜਤਾੜ ਗੋਲੀਆਂ, ਕਾਰ ਅਤੇ ਜੀਪ ਦੀ ਕੀਤੀ ਭੰਨਤੋੜ; ਮੱਚਿਆ ਹੜਕੰਪ
ਉੱਤਰਾਖੰਡ ਦੇ ਗੁਰਦੁਆਰਾ ਸਾਹਿਬ ਤੋਂ 4 ਦਿਨ ਬਾਅਦ ਪਰਤੇ ਨਿਹੰਗ, ਕਾਰਵਾਈ ਨਾ ਕਰਨ ਦੀ ਸ਼ਰਤ 'ਤੇ ਉੱਤਰੇ ਥੱਲ੍ਹੇ; ਜਾਣੋ ਪੂਰਾ ਮਾਮਲਾ
ਉੱਤਰਾਖੰਡ ਦੇ ਗੁਰਦੁਆਰਾ ਸਾਹਿਬ ਤੋਂ 4 ਦਿਨ ਬਾਅਦ ਪਰਤੇ ਨਿਹੰਗ, ਕਾਰਵਾਈ ਨਾ ਕਰਨ ਦੀ ਸ਼ਰਤ 'ਤੇ ਉੱਤਰੇ ਥੱਲ੍ਹੇ; ਜਾਣੋ ਪੂਰਾ ਮਾਮਲਾ
ਪੰਜਾਬ ਅਤੇ ਚੰਡੀਗੜ੍ਹ 'ਚ 3 ਦਿਨਾਂ ਲਈ ਹਨੇਰੀ ਅਤੇ ਮੀਂਹ ਦਾ ਅਲਰਟ, ਇਸ ਦਿਨ ਹੋਵੇਗੀ ਮਾਨਸੂਨ ਦੀ ਐਂਟਰੀ; ਜਾਣੋ ਅਗਲੇ ਦਿਨਾਂ ਦਾ ਹਾਲ
ਪੰਜਾਬ ਅਤੇ ਚੰਡੀਗੜ੍ਹ 'ਚ 3 ਦਿਨਾਂ ਲਈ ਹਨੇਰੀ ਅਤੇ ਮੀਂਹ ਦਾ ਅਲਰਟ, ਇਸ ਦਿਨ ਹੋਵੇਗੀ ਮਾਨਸੂਨ ਦੀ ਐਂਟਰੀ; ਜਾਣੋ ਅਗਲੇ ਦਿਨਾਂ ਦਾ ਹਾਲ
Modi Cabinet 'ਚ ਹੋਵੇਗਾ ਵੱਡਾ ਫੇਰਬਦਲ! ਜਾਣੋ BJP ਦਾ ਮੇਗਾ ਪਲਾਨ, ਜਿਸ ਨਾਲ UP 'ਚ ਸਾਈਕਲ ਅਤੇ ਪੰਜਾਬ 'ਚ ਝਾੜੂ ਨੂੰ ਹਟਾਉਣ ਦੀ ਕਰ ਰਹੀ ਤਿਆਰੀ
Modi Cabinet 'ਚ ਹੋਵੇਗਾ ਵੱਡਾ ਫੇਰਬਦਲ! ਜਾਣੋ BJP ਦਾ ਮੇਗਾ ਪਲਾਨ, ਜਿਸ ਨਾਲ UP 'ਚ ਸਾਈਕਲ ਅਤੇ ਪੰਜਾਬ 'ਚ ਝਾੜੂ ਨੂੰ ਹਟਾਉਣ ਦੀ ਕਰ ਰਹੀ ਤਿਆਰੀ
Embed widget