ਪੜਚੋਲ ਕਰੋ
ਫਰਹਾਨ ਨੇ ਕੀਤਾ ਸ਼ਿਬਾਨੀ ਨਾਲ ਵਿਆਹ ਦਾ ਐਲਾਨ, ਮੱਚਿਆ ਹੜਕੰਪ

ਮੁੰਬਈ: ਬਾਲੀਵੁੱਡ ਦੇ ਮਲਟੀਟੇਲੈਂਟਡ ਇੰਨਸਾਨ ਫਰਹਾਰ ਅੱਖ਼ਤਰ ਅਤੇ ਸ਼ਿਬਾਨੀ ਦਾਂਡੇਕਰ ਦੇ ਅਫੇਅਰ ਦੇ ਚਰਚੇ ਆਮ ਹੋ ਰਹੇ ਹਨ। ਹਰ ਕੋਈ ਜਾਣਨਾ ਚਾਹੁੰਦਾ ਹੈ ਕਿ ਆਖਿਰ ਦੋਵੇਂ ਵਿਆਹ ਕਦੋਂ ਕਰ ਰਹੇ ਹਨ। ਖ਼ਬਰਾਂ ਤਾਂ ਇਹ ਵੀ ਹਨ ਕੀ ਦੋਵਾਂ ਨੇ ਚੋਰੀ-ਛਿੱਤੇ ਮੰਗਣੀ ਵੀ ਕਰ ਲਈ ਹੈ। ਜਿਸ ਦਾ ਐਲਾਨ ਉਨ੍ਹਾਂ ਨੇ ਅਜੇ ਨਹੀਂ ਕੀਤਾ।
ਫਰਹਾਨ ਨੇ ਹੁਣ ਸਾਰੀ ਦੁਨੀਆ ਦੇ ਸਾਹਮਣੇ ਆਪਣੇ ਵਿਆਹ ਦਾ ਐਲਾਨ ਕੀਤਾ ਹੈ। ਜੀ ਹਾਂ, ਫਰਹਾਨ ਨੇ ਹਾਲ ਹੀ ‘ਚ ਖੁਲਾਸਾ ਕੀਤਾ ਹੈ ਕਿ ਉਹ ਵਿਆਹ ਕਦੋਂ ਕਰ ਰਹੇ ਹਨ। ਜਿਸ ਬਾਰੇ ਦਿਲਚਸਪ ਗੱਲ ਸੀ ਕਿ ਉਨ੍ਹਾਂ ਦਾ ਇੰਟਵਿਊ ਸ਼ਿਬਾਨੀ ਨੇ ਲਿਆ ਜਿਸ ‘ਚ ਉਸ ਨੇ ਵਿਆਹ ਬਾਰੇ ਪੁੱਛਿਆ ਅਤੇ ਫਰਹਾਨ ਨੇ ਜਵਾਬ ਦਿੱਤਾ ਕਿ ਅਜਿਹਾ ਉਹ ਅਪ੍ਰੈਲ ‘ਚ ਕਰ ਸਦਕੇ ਹਨ। ਫਰਹਾਨ ਦੲ ਸ਼ਿਬਾਨੀ ਨਾਲ ਇਹ ਦੂਜਾ ਵਿਆਹ ਹੋਵੇਗਾ। ਇਸ ਤੋਂ ਪਹਿਲਾਂ ਫਰਹਾਨ ਹੇਅਰ ਸਟਾਈਲਿਸ਼ ਅਧੁਨਾ ਭਾਨੀ ਨਾਲ ਵਿਆਹ ਕਰਵਾ ਚੁੱਕੇ ਹਨ ਜਿਨ੍ਹਾਂ ਦਾ ਰਿਸ਼ਤਾ 16 ਸਾਲ ਬਾਅਦ ਖ਼ਤਮ ਹੋ ਗਿਆ ਸੀ।
ਫਰਹਾਨ ਨੇ ਹੁਣ ਸਾਰੀ ਦੁਨੀਆ ਦੇ ਸਾਹਮਣੇ ਆਪਣੇ ਵਿਆਹ ਦਾ ਐਲਾਨ ਕੀਤਾ ਹੈ। ਜੀ ਹਾਂ, ਫਰਹਾਨ ਨੇ ਹਾਲ ਹੀ ‘ਚ ਖੁਲਾਸਾ ਕੀਤਾ ਹੈ ਕਿ ਉਹ ਵਿਆਹ ਕਦੋਂ ਕਰ ਰਹੇ ਹਨ। ਜਿਸ ਬਾਰੇ ਦਿਲਚਸਪ ਗੱਲ ਸੀ ਕਿ ਉਨ੍ਹਾਂ ਦਾ ਇੰਟਵਿਊ ਸ਼ਿਬਾਨੀ ਨੇ ਲਿਆ ਜਿਸ ‘ਚ ਉਸ ਨੇ ਵਿਆਹ ਬਾਰੇ ਪੁੱਛਿਆ ਅਤੇ ਫਰਹਾਨ ਨੇ ਜਵਾਬ ਦਿੱਤਾ ਕਿ ਅਜਿਹਾ ਉਹ ਅਪ੍ਰੈਲ ‘ਚ ਕਰ ਸਦਕੇ ਹਨ। ਫਰਹਾਨ ਦੲ ਸ਼ਿਬਾਨੀ ਨਾਲ ਇਹ ਦੂਜਾ ਵਿਆਹ ਹੋਵੇਗਾ। ਇਸ ਤੋਂ ਪਹਿਲਾਂ ਫਰਹਾਨ ਹੇਅਰ ਸਟਾਈਲਿਸ਼ ਅਧੁਨਾ ਭਾਨੀ ਨਾਲ ਵਿਆਹ ਕਰਵਾ ਚੁੱਕੇ ਹਨ ਜਿਨ੍ਹਾਂ ਦਾ ਰਿਸ਼ਤਾ 16 ਸਾਲ ਬਾਅਦ ਖ਼ਤਮ ਹੋ ਗਿਆ ਸੀ। Before You Go
CM Mann's order? No NOC! — Majithia's big claim
ਟ੍ਰੈਂਡਿੰਗ ਟੌਪਿਕ





















