ਪੜਚੋਲ ਕਰੋ
Advertisement
ਸਿੱਧੂ ਮੂਸੇਵਾਲਾ ਦੇ ਸ਼ੋਅ 'ਚ ਖੜਕਾ-ਦੜਕਾ, ਲਹੂ ਨਾਲ ਲੱਥਪਥ ਵੀਡੀਓ ਵਾਇਰਲ
ਓ 2 ਅਕੈਡਮੀ ਵਿੱਚ ਸਮਾਰੋਹ 'ਚ ਹਿੰਸਾ ਭੜਕਣ ਤੋਂ ਬਾਅਦ ਬਰਮਿੰਘਮ ਲਾਈਵ ਨੇ ਆਪਣੀ ਨਿਰਾਸ਼ਾ ਜ਼ਾਹਰ ਕੀਤੀ ਹੈ। ਪੰਜਾਬੀ ਰੈਪਰ ਸਿੱਧੂਮੂਸੇ ਵਾਲਾ ਸ਼ਨੀਵਾਰ (18 ਜਨਵਰੀ) ਨੂੰ ਸ਼ਹਿਰ ਦੇ ਸੈਂਟਰ ਵਾਲੀ ਥਾਂ 'ਤੇ ਓ 2 ਅਕੈਡਮੀ ਵਿੱਚ ਇੱਕ ਸਮਾਰੋਹ 'ਚ ਵੱਡੀ ਭੀੜ 'ਚ ਸ਼ੋਅ ਕਰ ਰਹੇ ਸੀ ਤਾਂ ਭੀੜ ਦੇ ਇੱਕ ਵਰਗ 'ਚ ਲੜਾਈ ਹੋ ਗਈ।
ਬਰਮਿੰਘਮ: ਓ 2 ਅਕੈਡਮੀ ਵਿੱਚ ਸਮਾਰੋਹ 'ਚ ਹਿੰਸਾ ਭੜਕਣ ਤੋਂ ਬਾਅਦ ਬਰਮਿੰਘਮ ਲਾਈਵ ਨੇ ਆਪਣੀ ਨਿਰਾਸ਼ਾ ਜ਼ਾਹਰ ਕੀਤੀ ਹੈ। ਪੰਜਾਬੀ ਰੈਪਰ ਸਿੱਧੂਮੂਸੇ ਵਾਲਾ ਸ਼ਨੀਵਾਰ (18 ਜਨਵਰੀ) ਨੂੰ ਸ਼ਹਿਰ ਦੇ ਸੈਂਟਰ ਵਾਲੀ ਥਾਂ 'ਤੇ ਓ 2 ਅਕੈਡਮੀ ਵਿੱਚ ਇੱਕ ਸਮਾਰੋਹ 'ਚ ਵੱਡੀ ਭੀੜ 'ਚ ਸ਼ੋਅ ਕਰ ਰਹੇ ਸੀ ਤਾਂ ਭੀੜ ਦੇ ਇੱਕ ਵਰਗ 'ਚ ਲੜਾਈ ਹੋ ਗਈ। ਤਕਰੀਬਨ ਅੱਧੀ ਦਰਜਨ ਆਦਮੀ ਫੁਟੇਜ਼ 'ਚ ਮੁੱਕੇ ਮਾਰਦੇ, ਧੱਕਾਮੁੱਕੀ ਕਰਦੇ ਤੇ ਹਰ ਇੱਕ ਨੂੰ ਝਿੜਕਦੇ ਵਿਖਾਈ ਦੇ ਰਹੇ ਹਨ।
ਸ਼ੋਅ ਰੋਕਿਆ ਗਿਆ ਜਦੋਂਕਿ 30 ਸਾਲਾ ਕਲਾਕਾਰ ਨੇ ਫੈਨਸ ਨੂੰ "ਸ਼ਾਂਤ" ਹੋਣ ਦੀ ਅਪੀਲ ਕੀਤੀ ਜਦਕਿ ਇੱਕ ਆਵਾਜ਼ 'ਉਸ ਨੂੰ ਮਾਰੋ, ਉਸ ਨੂੰ ਵੱਢੋ" ਸੁਣਾਈ ਦੇ ਰਹੀ ਹੈ। ਝਗੜਾ ਆਖਰਕਾਰ ਮੱਠਾ ਪਿਆ ਤੇ ਸ਼ੋਅ ਜਾਰੀ ਕੀਤਾ ਗਿਆ। ਵੈਸਟ ਮਿਡਲੈਂਡਜ਼ ਪੁਲਿਸ ਨੂੰ ਇਸ ਘਟਨਾ ਦੀ ਜਾਣਕਾਰੀ ਨਹੀਂ ਦਿੱਤੀ ਗਈ। ਬਰਮਿੰਘਮ ਲਾਈਵ ਰਿਡਰਸ ਹਿੰਸਕ ਘਟਨਾ ਬਾਰੇ ਫੇਸਬੁੱਕ 'ਤੇ ਆਪਣਾ ਤਜ਼ਰਬਾ ਦੱਸਿਆ।
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਸਿਹਤ
ਕ੍ਰਿਕਟ
ਵਿਸ਼ਵ
ਪੰਜਾਬ
Advertisement