ਪੜਚੋਲ ਕਰੋ
Advertisement
ਗਿੱਪੀ ਗਰੇਵਾਲ ਦੀ ਨਵੀਂ ਫ਼ਿਲਮ ਦਾ ਫਸਟ ਲੁੱਕ ਆਇਆ ਸਾਹਮਣੇ, ਗੇਜਾ ਦੇ ਕਿਰਦਾਰ 'ਚ ਆ ਰਹੇ ਨਜ਼ਰ
ਪੰਜਾਬ ਦੇ ਦੇਸੀ ਰੌਕਸਟਾਰ ਗਿੱਪੀ ਗਰੇਵਾਲ ਦੀ ਨਵੀਂ ਆਉਣ ਵਾਲੀ ਫ਼ਿਲਮ ਦਾ ਫਸਟ ਲੁਕ ਅੱਜ ਜਾਰੀ ਹੋ ਗਿਆ ਹੈ।ਇਸ ਫ਼ਿਸਮ 'ਚ ਗਿੱਪੀ ਇੱਕ ਅਹਿਮ ਭੂਮੀਕਾ 'ਚ ਨਜ਼ਰ ਆਉਣਗੇ।
ਚੰਡੀਗੜ੍ਹ: ਪੰਜਾਬ ਦੇ ਦੇਸੀ ਰੌਕਸਟਾਰ ਗਿੱਪੀ ਗਰੇਵਾਲ ਦੀ ਨਵੀਂ ਆਉਣ ਵਾਲੀ ਫ਼ਿਲਮ ਦਾ ਫਸਟ ਲੁਕ ਅੱਜ ਜਾਰੀ ਹੋ ਗਿਆ ਹੈ।ਇਸ ਫ਼ਿਸਮ 'ਚ ਗਿੱਪੀ ਇੱਕ ਅਹਿਮ ਭੂਮੀਕਾ 'ਚ ਨਜ਼ਰ ਆਉਣਗੇ।ਇਸ ਫ਼ਿਲਮ ਦਾ ਟਾਈਟਲ ਹੈ "Warning"।ਗਿੱਪੀ ਗਰੇਵਾਲ ਇਸ ਫ਼ਿਲਮ 'ਚ ਗੇਜਾ ਦੇ ਕਿਰਦਾਰ 'ਚ ਨਜ਼ਰ ਆਉਣਗੇ।
ਇਹ ਫ਼ਿਲਮ ਨੂੰ ਅਮਰ ਹੁੰਦਲ ਨੇ ਡਾਇਰੈਕਟ ਕੀਤਾ ਹੈ।ਇਸ ਨੂੰ ਪ੍ਰੋਡਿਊਸ ਅਤੇ ਲਿਖਿਆ ਗਿੱਪੀ ਗਰੇਵਾਲ ਨੇ ਹੈ।ਇਸ ਫਿਲਮ ਦਾ ਸੰਗੀਤ 'Humble Music' ਦਾ ਹੈ ਅਤੇ ਇਹ ਫਿਲਮ 'Humble motion pictures' ਦੇ ਬੈਨਰ ਹੇਠ ਬਣੀ ਹੈ। ਫਿਲਹਾਲ ਤਾਂ ਲੌਕਡਾਊਨ ਕਾਰਨ ਸਿਨੇਮਾ ਘਰ ਬੰਦ ਹਨ।ਇਸ ਲਈ ਇਸ ਫ਼ਿਲਮ ਦੀ ਰਿਲੀਜ਼ ਡੇਟ ਬਾਰੇ ਕੋਈ ਅਧਿਕਾਰਤ ਜਾਣਕਾਰੀ ਸਾਹਮਣੇ ਨਹੀਂ ਆਈ ਹੈ।ਫਿਲਮ ਸਿਨੇਮਾ ਘਰ 'ਚ ਰਿਲੀਜ਼ ਹੋਵੇਗੀ ਜਾਂ ਡਿਜਿਟਲੀ ਇਸ ਬਾਰੇ ਵੀ ਹਾਲੇ ਕੁੱਛ ਕਹਿਣਾ ਮੁਸ਼ਕਿਲ ਹੈ।Presenting GEJA (ਗੇਜਾ) ???????????? Warning ⚠️ Coming Soon ????#AmarHundal @humblemotionpic @TheHumbleMusic @Warning_humble pic.twitter.com/3hCYm2bK3D
— Gippy Grewal (@GippyGrewal) July 30, 2020
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਵਿਸ਼ਵ
ਪੰਜਾਬ
Advertisement