ਪੜਚੋਲ ਕਰੋ
Advertisement
ਵਿੱਕੀ ਕੌਸ਼ਲ ਬਣਿਆ ਸ਼ਹੀਦ ਉਧਮ ਸਿੰਘ, ਪਹਿਲੀ ਝਲਕ ਵਾਇਰਲ
ਵਿੱਕੀ ਕੌਸ਼ਲ ਆਪਣੇ ਫੈਨਸ ਨੂੰ ਇੱਕ ਵਾਰ ਫੇਰ ਹੈਰਾਨ ਕਰਨ ਵਾਲੇ ਹਨ। ਇਸ ਵਾਰ ਵਿੱਕੀ ਸ਼ਹੀਦ ਉਧਮ ਸਿੰਘ ਦੇ ਕਿਰਦਾਰ ‘ਚ ਨਜ਼ਰ ਆਉਣ ਵਾਲੇ ਹਨ। ਇਸ ਦੀ ਸ਼ੂਟਿੰਗ ਉਨ੍ਹਾਂ ਨੇ ਚੁੱਪਚਾਪ ਸ਼ੁਰੂ ਕਰ ਦਿੱਤੀ ਹੈ।
ਮੁੰਬਈ: ਉੜੀ ਸਰਜੀਕਲ ਸਟ੍ਰਾਇਕ ਫ਼ਿਲਮ ਤੋਂ ਬਾਅਦ ਵਿੱਕੀ ਕੌਸ਼ਲ ਆਪਣੇ ਫੈਨਸ ਨੂੰ ਇੱਕ ਵਾਰ ਫੇਰ ਹੈਰਾਨ ਕਰਨ ਵਾਲੇ ਹਨ। ਇਸ ਵਾਰ ਵਿੱਕੀ ਸ਼ਹੀਦ ਉਧਮ ਸਿੰਘ ਦੇ ਕਿਰਦਾਰ ‘ਚ ਨਜ਼ਰ ਆਉਣ ਵਾਲੇ ਹਨ। ਇਸ ਦੀ ਸ਼ੂਟਿੰਗ ਉਨ੍ਹਾਂ ਨੇ ਚੁੱਪਚਾਪ ਸ਼ੁਰੂ ਕਰ ਦਿੱਤੀ ਹੈ। ਹੁਣ ਫ਼ਿਲਮ ਦੇ ਫਸਟ ਲੁੱਕ ਨਾਲ ਜੁੜੀ ਖ਼ਬਰ ਸਾਹਮਣੇ ਆਈ ਹੈ।
ਫ਼ਿਲਮ 2020 ‘ਚ ਰਿਲੀਜ਼ ਹੋਣੀ ਹੈ। ਇਸ ਫ਼ਿਲਮ ਦੀ ਕਹਾਣੀ ਨੂੰ ਰਿਤੇਸ਼ ਸ਼ਾਹਅਤੇ ਸ਼ੁਭੇਂਦੂ ਭੱਟਾਚਾਰੀਆ ਨੇ ਲਿਖਿਆ ਹੈ। ਫ਼ਿਲਮ ਦੀ ਪਹਿਲੀ ਝਲਕ ‘ਚ ਵਿੱਕੀ ਕੌਸ਼ਲ ਕਲੀਨ ਸ਼ੇਵ ਲੁੱਕ, ਅੱਖਾਂ ਹੇਠ ਸੱਟ ਦਾ ਨਿਸ਼ਾਨ ਤੇ ਲੰਦਨ ਦੀ ਗਲੀਆਂ ‘ਚ ਨਜ਼ਰ ਆ ਰਹੇ ਹਨ।ਸ਼ੁਜੀਤ ਸਰਕਾਰ ਦੀ ਡਾਇਰੈਕਸ਼ਨ ‘ਚ ਬਣ ਰਹੀ ਫ਼ਿਲਮ ‘ਚ ਸ਼ਹੀਦ ਉਧਮ ਸਿੰਘ ਦੀ ਕਹਾਣੀ ਨੂੰ ਦਿਖਾਇਆ ਜਾਵੇਗਾ। ਉਨ੍ਹਾਂ ਨੇ ਜੱਲ੍ਹਿਆਂਵਾਲਾ ਬਾਗ ਕਤਲੇਆਮ ਦਾ ਬਦਲਾ ਲੈਣ ਲਈ ਜਨਰਲ ਡਾਇਰ ਨੂੰ ਖ਼ਤਮ ਕੀਤਾ ਸੀ। ਇਸ ਫ਼ਿਲਮ ਦੀ ਕਹਾਣੀ ਹੀ ਔਡੀਅੰਸ ਨੂੰ ਥਿਏਟਰ ਵੱਲ ਖਿੱਚਣ ਲਈ ਕਾਫੀ ਹੈ। ਵਿੱਕੀ ਲਈ ਇਹ ਫ਼ਿਲਮ ਵੀ ਮੀਲ ਦਾ ਪੱਥਰ ਸਾਬਤ ਹੋ ਸਕਦੀ ਹੈ।Here's the first look... Vicky Kaushal in and as #SardarUdhamSingh... Directed by Shoojit Sircar... Written by Ritesh Shah and Shubendu Bhattacharya... Produced by Ronnie Lahiri and Sheel Kumar... 2020 release. pic.twitter.com/HnbTirrbiY
— taran adarsh (@taran_adarsh) 30 April 2019
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਲੁਧਿਆਣਾ
ਪਾਲੀਵੁੱਡ
ਪੰਜਾਬ
ਵਿਸ਼ਵ
Advertisement