ਪੜਚੋਲ ਕਰੋ
Advertisement
ਕੀ ਤੁਸੀਂ ਵੀ ਦੇਖੀ ਰਣਵੀਰ ਤੇ ਦੀਪਿਕਾ ਦੀ ਇਹ ਤਸਵੀਰ ?
ਦੀਪਿਕਾ ਪਾਦੁਕੋਣ ਤੇ ਰਣਵੀਰ ਸਿੰਘ ਕੰਮ ਤੋਂ ਕੁੱਝ ਸਮਾਂ ਕੱਢ ਕੇ ਬਾਹਰ ਛੁੱਟੀਆਂ ਮਨਾਉਣ ਗਏ ਹਨ। ਦੀਪਿਕਾ ਨੇ ਇਸ ਵੇਕੇਸ਼ਨ ਦੀ ਪਹਿਲੀ ਤਸਵੀਰ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਹੈ, ਜਿਸ ਨੂੰ ਦੇਖ ਕੇ ਲੋਕਾਂ ਨੂੰ ਸਮਝ ਆ ਰਿਹਾ ਹੈ ਕਿ ਉਹ ਕਿਸੇ ਬੀਚ ਦੇ ਕਿਨਾਰੇ ਘੁੰਮਣ ਗਏ ਹਨ।

ਆਲੇ-ਦੁਆਲੇ ਕੋਈ ਵੀ ਨਜ਼ਰ ਨਹੀਂ ਆ ਰਿਹਾ ਹੈ। ਤਸਵੀਰ 'ਚ ਸਿਰਫ ਦੋ ਚਪਲਾਂ ਦਿਖਾਈ ਦੇ ਰਹੀਆਂ ਹਨ। ਇਨ੍ਹਾਂ ਤਸਵੀਰਾਂ 'ਚ ਦੀਪਿਕਾ ਪਾਦੁਕੋਣ ਨੇ ਪਤੀ ਰਣਬੀਰ ਦੇ ਲਈ ਪਿਆਰ ਬਰਸਾਉਂਦਿਆਂ ਲਿਿਖਆ ਹੈ 'ਤੁਸੀਂ ਹਮੇਸ਼ਾ ਸਹੀ ਰਾਹ ਦਿਖਾਉਂਦੇ ਹੋ।'
ਹਾਲਾਂਕਿ ਇਹ ਤਸਵੀਰ ਨੂੰ ਦੇਖ ਕੇ ਤੁਸੀਂ ਜਗ੍ਹਾ ਦਾ ਅੰਦਾਜ਼ਾ ਨਹੀਂ ਲਗਾ ਸਕਦੇ ਕਿ ਦੀਪਵੀਰ ਛੁੱਟੀਆਂ ਕਿੱਥੇ ਮਨਾ ਰਹੇ ਹਨ। ਦਸ ਦਈਏ ਕਿ ਹਾਲ ਹੀ 'ਚ ਦੀਪਿਕਾ ਦੀ ਫਿਲਮ 'ਛਪਾਕ' ਰਿਲੀਜ਼ ਹੋਈ ਸੀ। ਇਸ ਤੋਂ ਬਾਅਦ ਉਨ੍ਹਾਂ ਕੋਲ ਹੋਰ ਵੀ ਕਈ ਪ੍ਰੋਜੈਕਟਸ ਹਨ, ਜਿਨ੍ਹਾਂ 'ਤੇ ਉਹ ਜਲਦ ਕੰਮ ਸ਼ੁਰੂ ਕਰੇਗੀ। ਉੱਥੇ ਹੀ ਰਣਬੀਰ ਸਿੰਘ ਜਲਦ ਹੀ ਫਿਲਮ '83' 'ਚ ਕਪਿਲ ਦੇਵ ਦੇ ਕਿਰਦਾਰ 'ਚ ਨਜ਼ਰ ਆਉਣਗੇ।View this post on InstagramI will always lean on you to show me the way...👣 #his&hers #vacation
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਜਲੰਧਰ
ਪੰਜਾਬ
ਜਲੰਧਰ
ਲੁਧਿਆਣਾ
Advertisement