ਪੜਚੋਲ ਕਰੋ
Advertisement
ਸਿਧਾਰਥ ਸ਼ੁਕਲਾ ਦੀ ਜਿੱਤ ਤੋਂ ਗੌਹਰ ਖਾਨ ਨਾ ਖੁਸ਼, ਕਿਹਾ ਆਸਿਮ ਰਿਆਜ਼ ਅਸਲੀ ਜੇਤੂ
ਸਿਧਾਰਥ ਸ਼ੁਕਲਾ ਨੇ ਕਲਰਸ ਦਾ ਮਸ਼ਹੂਰ ਰਿਐਲਿਟੀ ਸ਼ੋਅ ਬਿੱਗ ਬੌਸ 13 ਜਿੱਤ ਲਿਆ ਹੈ। ਉਨ੍ਹਾਂ ਦੀ ਜਿੱਤ 'ਤੇ ਹਰ ਕੋਈ ਵੱਖੋ-ਵੱਖ ਪ੍ਰਤੀਕਿਰਆਵਾਂ ਦੇ ਰਿਹਾ ਹੈ।
ਨਵੀਂ ਦਿੱਲੀ: ਸਿਧਾਰਥ ਸ਼ੁਕਲਾ ਨੇ ਕਲਰਸ ਦਾ ਮਸ਼ਹੂਰ ਰਿਐਲਿਟੀ ਸ਼ੋਅ ਬਿੱਗ ਬੌਸ 13 ਜਿੱਤ ਲਿਆ ਹੈ। ਉਨ੍ਹਾਂ ਦੀ ਜਿੱਤ 'ਤੇ ਹਰ ਕੋਈ ਵੱਖੋ-ਵੱਖ ਪ੍ਰਤੀਕਿਰਆਵਾਂ ਦੇ ਰਿਹਾ ਹੈ। ਬਿੱਗ ਬੌਸ ਦੀ ਸਾਬਕਾ ਜੇਤੂ ਗੌਹਰ ਖਾਨ ਦਾ ਕਹਿਣਾ ਹੈ ਕਿ ਅਸਲੀ ਜੇਤੂ ਕੋਲ ਜੋ ਗੁਣ ਹੋਣੇ ਚਾਹੀਦੇ ਹਨ, ਅਸਲ 'ਚ ਉਹ ਸਾਰੇ ਗੁਣ ਆਸਿਮ ਰਿਆਜ਼ ਕੋਲ 'ਚ ਸੀ। ਆਸਿਮ ਰਿਆਜ਼ ਹੀ ਅਸਲੀ ਵਿਨਰ ਹੈ।
ਬਿੱਗ ਬੌਸ 13 ਦਾ ਖਿਤਾਬ ਜਿੱਤਣ 'ਤੇ ਕਾਮਿਆ ਪੰਜਾਬੀ ਨੇ ਸਿਧਾਰਥ ਨੂੰ ਟਵੀਟ ਕਰਕੇ ਵਧਾਈ ਦਿੱਤੀ ਹੈ।Truly the qualities that a winner should’ve possessed , were in ASIM ! His journey video said it all ! #MyWinnerASIM ......
— Gauahar Khan (@GAUAHAR_KHAN) February 15, 2020
ਬਿੱਗ ਬੌਸ ਦੇ ਜੇਤੂ ਰਹਿ ਚੁੱਕੇ ਵਿੰਦੂ ਦਾਰਾ ਸਿੰਘ ਨੇ ਵੀ ਆਪਣੇ ਟਵਿਟਰ ਅਕਾਊਂਟ ਤੋਂ ਸਿਧਾਰਥ ਸ਼ੁਕਲਾ ਨੂੰ ਖਿਤਾਬ ਜਿੱਤਣ ਦੀ ਵਧਾਈ ਦਿੰਦਿਆਂ ਇੱਕ ਵੀਡੀਓ ਪੋਸਟ ਕੀਤੀ ਹੈ।Arre jeet gaye jeet gaye jeet gayeeeeee.... Mubarak ho hum sabko 💃🏻💃🏻💃🏻 n to our winner ofcourse @sidharth_shukla @ColorsTV #BBWinnerSid #biggboss
— Kamya Shalabh Dang (@iamkamyapunjabi) February 15, 2020
#Sidhearts hum jeet gaye https://t.co/Q1mfmIv3q0
— Vindu Dara Singh (@RealVinduSingh) February 15, 2020
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਲੁਧਿਆਣਾ
ਪੰਜਾਬ
ਪੰਜਾਬ
Advertisement