ਪੜਚੋਲ ਕਰੋ

ਕਿੰਝ ਪਿਆ ਕਪਿਲ ਗਿੰਨੀ ਦਾ ਪਿਆਰ, ਜਾਣੋ ਉਨ੍ਹਾਂ ਦੀ ਜ਼ੁਬਾਨੀ

ਮੁੰਬਈ: ਕੁਝ ਹੀ ਦਿਨਾਂ ‘ਚ ਦੇਸ਼ ਦੇ ਸਭ ਤੋਂ ਵੱਡੇ ਸਟੈਂਡ-ਅੱਪ ਕਾਮੇਡੀਅਨ ਕਪਿਲ ਸ਼ਰਮਾ ਦਾ ਵਿਆਹ ਉਨ੍ਹਾਂ ਦੀ ਖਾਸ ਦੋਸਤ ਗਿੰਨੀ ਚਤੁਰਥ ਦੇ ਨਾਲ ਹੋ ਜਾਣਾ ਹੈ। ਜੀ ਹਾਂ, ਕਪਿਲ ਪੰਜਾਬ ਦੇ ਜਲੰਧਰ ‘ਚ 12 ਦਸੰਬਰ ਨੂੰ ਵਿਆਹ ਕਰ ਰਹੇ ਹਨ, ਜਿਸ ਦੀ ਸ਼ੁਰੂਆਤ ਜਾਗਰਣ ਦੇ ਨਾਲ ਹੋਣੀ ਹੈ। ਇਸ ਤੋਂ ਬਾਅਦ ਗਿੰਨੀ ਦੇ ਘਰ ਮਹਿੰਦੀ, ਸੰਗੀਤ ਅਤੇ ਫਿਰ ਵਿਆਹ ਹੋਣਾ ਹੈ। ਦੋਵਾਂ ਦਾ ਵਿਆਹ ਤਾਂ ਹੋ ਰਿਹਾ ਹੈ ਪਰ ਉਨ੍ਹਾਂ ਦੇ ਪਿਆਰ ਦੀ ਸ਼ੁਰੂਆਤ ਹੋਈ ਤਾਂ ਹੋਈ ਕਿਵੇਂ ਇਹ ਹਰ ਕੋਈ ਜਾਣਨਾ ਚਾਹੁੰਦਾ ਹੈ। ਅੱਜ ਅਸੀਂ ਤੁਹਾਨੂੰ ਇਨ੍ਹਾਂ ਦੋਨਾਂ ਦੀ ਲਵ-ਸਟੋਰੀ ਹੀ ਦੱਸਣ ਜਾਰ ਰਹੇ ਹਾਂ, ਜਿਸ ਨੂੰ ਹਾਲ ਹੀ ‘ਚ ਗਿੰਨੀ ਨੇ ਇੱਕ ਇੰਟਰਵਿਊ ‘ਚ ਸ਼ੇਅਰ ਕੀਤਾ ਹੈ। ਕਿੰਝ ਪਿਆ ਕਪਿਲ ਗਿੰਨੀ ਦਾ ਪਿਆਰ, ਜਾਣੋ ਉਨ੍ਹਾਂ ਦੀ ਜ਼ੁਬਾਨੀ ਗਿੰਨੀ ਨੇ ਕਿਹਾ, ‘ਮੈਂ ਤਾਂ ਕਪਿਲ ਨੂੰ ਕਾਲਜ ਦੇ ਦਿਨਾਂ ਤੋਂ ਜਾਣਦੀ ਹਾਂ। ਮੈਂ ‘ਹੱਸ ਬਲੀਏ’ ਸ਼ੋਅ ‘ਚ ਕਪਿਲ ਦੇ ਨਾਲ ਹਿੱਸਾ ਲਿਆ ਸੀ। ਫੀਲਿੰਗਸ ਦੀ ਗੱਲ ਕਰੀਏ ਤਾਂ ਉਹ ਤਾਂ ਕਾਲਜ ਦੇ ਦਿਨਾਂ ‘ਚ ਹੀ ਆ ਗਈਆਂ ਸੀ’। ਅੱਗੇ ਗਿੰਨੀ ਨੇ ਕਿਹਾ, ‘ਕਾਲਜ ਦੇ ਦਿਨਾਂ ‘ਚ ਮੈਂ ਆਪਣੀ ਮੰਮੀ ਦੀ ਮਦਦ ਨਾਲ ਕਪਿਲ ਲਈ ਖਾਣਾ ਬਣਾ ਕੇ ਲੈ ਕੇ ਜਾਂਦੀ ਸੀ। ਮੈਨੂੰ ਪਤਾ ਸੀ ਕਿ ਕਪਿਲ ਨੂੰ ਘਰ ਦਾ ਖਾਣਾ ਪਸੰਦ ਹੈ, ਮੈਨੂੰ ਵੀ ਅਜਿਹਾ ਕਰਨਾ ਪਸੰਦ ਸੀ।’ ਗਿੰਨੀ ਨੇ ਕਪਿਲ ਦੀਆਂ ਖਾਸਿਅਤਾਂ ਬਾਰੇ ਗੱਲ ਕਰਦੇ ਹੋਏ ਦੱਸਿਆ, ‘ਉਹ ਮੈਨੂੰ ਨਾਰਾਜ਼ ਹੋਣ ਤੋਂ ਬਾਅਦ ਵੀ ਆਸਾਨੀ ਨਾਲ ਮਨਾ ਲੈਂਦਾ ਹੇ। ਉਹ ਇੱਕ ਪਰਿਵਾਰਕ ਇੰਸਾਨ ਹੈ। ਆਪਣੀ ਮਾਂ ਅਤੇ ਭੈਣ ਦਾ ਪੂਰਾ ਖਿਆਲ ਰੱਖਦਾ ਹੈ, ਇਸੇ ਤੋਂ ਮੈਨੂੰ ਲੱਗਦਾ ਹੈ ਕਿ ਜਦੋਂ ਉਹ ਆਪਣੀ ਮਾਂ ਅਤੇ ਭੈਣ ਦਾ ਇੰਨਾ ਖਿਆਲ ਰੱਖਦਾ ਹੈ ਤਾਂ ਆਪਣੀ ਲਾਈਫ-ਪਾਟਨਰ ਦਾ ਕਿੰਨਾ ਖਿਆਲ ਰੱਖੇਗਾ’। ਕਿੰਝ ਪਿਆ ਕਪਿਲ ਗਿੰਨੀ ਦਾ ਪਿਆਰ, ਜਾਣੋ ਉਨ੍ਹਾਂ ਦੀ ਜ਼ੁਬਾਨੀ ਇਸ ਤੋਂ ਇਲਾਵਾ ਗਿੰਨੀ ਨੇ ਵਿਆਹ ਬਾਰੇ ਗੱਲ ਕਰਦਿਆਂ ਕਿਹਾ ਕਿ ਉਹ ਇਸ ਦਿਨ ਟ੍ਰੈਡਿਸ਼ਨਲ ਲਹਿੰਗਾ ਪਾਵੇਗੀ, ਜਦਕਿ ਕਪਿਲ ਦੀ ਡ੍ਰੈਸ ਅਜੇ ਤਕ ਡਿਸਾਈਡ ਨਹੀਂ ਹੋਈ। ਗਿੰਨੀ ਨੇ ਕਿਹਾ ਇਸ ਵਿਆਹ ਨੂੰ ਲੈ ਕੇ ਉਨ੍ਹਾਂ ਦੇ ਨਾਲ-ਨਾਲ ਘਰਦੇ ਵੀ ਕਾਫੀ ਉਤਸ਼ਾਹਿਤ ਹਨ।’ ਨਾਲ ਹੀ ਹਨੀਮੂਨ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ, ‘ਫਿਲਹਾਲ ਵਿਆਹ ਤੋਂ ਬਾਅਦ ਤਾਂ ਕਪਿਲ ਸ਼ੂਟਿੰਗ ‘ਚ ਬਿਜ਼ੀ ਹੋਣ ਵਾਲੇ ਹਨ। ਕਪਿਲ ਨੂੰ ਕੰਮ ਦੀ ਆਦਤ ਹੈ ਅਜੇ ਸਮਾਂ ਹੈ ਕਿ ਕਪਿਲ ਖੁਦ ਨੂੰ ਇੱਕ ਵਾਰ ਫੇਰ ਪ੍ਰੈਜੇਂਟ ਕਰੇ’। ਗਿੰਨੀ ਤੋਂ ਇਲਾਵਾ ਕਪਿਲ ਨੇ ਵੀ ਆਪਣੇ ਦਿਲ ਦੀ ਗੱਲ ਦੱਸਦੇ ਹੋਏ ਕਿਹਾ, ‘ਗਿੰਨੀ ਕਾਫੀ ਸਮਝਦਾਰ ਅਤੇ ਸਪੋਰਟਿੰਗ ਹੈ। ਮੈਨ ਜਦੋਂ ਪਹਿਲੀ ਵਾਰ ਅੋਡੀਸ਼ਨ ‘ਚ ਆਇਆ ਸੀ ਅਤੇ ਨਾਕਾਮਯਾਬ ਹੋ ਗਿਆ ਸੀ ਤਾਂ ਮੈਂ ਗਿੰਨੀ ਨੂੰ ਕਾਲ ਕਰ ਕਿਹਾ ਸੀ ਕਿ ਉਹ ਮੈਨੂੰ ਕਦੇ ਕਾਲ ਨਾ ਕਰੇ। ਪਰ ਜਦੋਂ ਮੈਂ ਦੂਜੀ ਵਾਰ ਔਡੀਸ਼ਨ ਦਿੱਤਾ ਅਤੇ ਸਲੈਕਟ ਹੋ ਗਿਆ ਤਾਂ ਗਿੰਨੀ ਦਾ ਫੋਨ ਆਇਆ। ਜਿਸ ਤੋਂ ਬਾਅਦ ਮੈਨ ਕਮਾਈ ਕਰਨੀ ਸ਼ੁਰੂ ਕੀਤੀ ਅਤੇ ਫੇਰ ਮੇਰੀ ਮਾਂ, ਗਿੰਨੀ ਦੇ ਪਿਤਾ ਜੀ ਕੋਲ ਮੇਰਾ ਰਿਸ਼ਤਾ ਲੈ ਕੇ ਗਏ ਜਿਸ ਨੂੰ ਗਿੰਨੀ ਦੇ ਪਿਤਾ ਜੀ ਨੇ ਪਹਿਲਾਂ ਮਨਾ ਕਰ ਦਿੱਤਾ ਸੀ।’
View this post on Instagram
 
Need ur blessings 😊🙏

A post shared by Kapil Sharma (@kapilsharma) on

ਪਰ ਹੁਣ ਸਭ ਠੀਕ ਹੋਣ ਤੋਂ ਬਾਅਦ ਆਖ਼ਰ ਦੋਵੇਂ ਜਲੰਦਰ ‘ਚ 12 ਨਵੰਬਰ ਨੂੰ ਵਿਆਹ ਰਕ ਰਹੇ ਹਨ। ਕਪਿਲ ਨੇ ਕੁਝ ਦਿਨ ਪਹਿਲਾਂ ਹੀ ਆਪਣੇ ਵਿਆਹ ਦਾ ਕਾਰਡ ਵੀ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਹੈ।

ਟਾਪ ਹੈਡਲਾਈਨ

Delhi Concert : ਦਿਲਜੀਤ ਦੋਸਾਂਝ ਦੇ ਦਿੱਲੀ ਕੰਸਰਟ ਦੀ ਤਰੀਕ ਬਦਲੀ, ਹੁਣ ਇਸ ਦਿਨ ਹੋਵੇਗਾ ਸ਼ੋਅ
Delhi Concert : ਦਿਲਜੀਤ ਦੋਸਾਂਝ ਦੇ ਦਿੱਲੀ ਕੰਸਰਟ ਦੀ ਤਰੀਕ ਬਦਲੀ, ਹੁਣ ਇਸ ਦਿਨ ਹੋਵੇਗਾ ਸ਼ੋਅ
Tanushree Dutta : ਨਾਨਾ ਪਾਟੇਕਰ ਦੀ ਮੌਤ ’ਤੇ ‘ਸ਼ੈਤਾਨ ਮਰ ਗਿਆ’ ਕਹਿਣ ਵਾਲੀ ਤਨੁਸ਼੍ਰੀ ਦੱਤਾ ਕੌਣ ਹੈ?
Tanushree Dutta : ਨਾਨਾ ਪਾਟੇਕਰ ਦੀ ਮੌਤ ’ਤੇ ‘ਸ਼ੈਤਾਨ ਮਰ ਗਿਆ’ ਕਹਿਣ ਵਾਲੀ ਤਨੁਸ਼੍ਰੀ ਦੱਤਾ ਕੌਣ ਹੈ?
Mad Sandhu Case: ਮੈਡ ਸੰਧੂ ਕਤਲਕਾਂਡ 'ਚ ਇੱਕ ਮੁਲਜ਼ਮ ਗ੍ਰਿਫ਼ਤਾਰ, ਜਾਣੋ ਪੁਲਿਸ ਨੇ ਕਿਵੇਂ ਕੀਤਾ ਕਾਬੂ? ਦੋਸ਼ੀ ਦੀ ਤਸਵੀਰ ਆਈ ਸਾਹਮਣੇ; ਫੰਡਿੰਗ ਨੈੱਟਵਰਕ ਦੀ ਜਾਂਚ ਜਾਰੀ...
ਮੈਡ ਸੰਧੂ ਕਤਲਕਾਂਡ 'ਚ ਇੱਕ ਮੁਲਜ਼ਮ ਗ੍ਰਿਫ਼ਤਾਰ, ਜਾਣੋ ਪੁਲਿਸ ਨੇ ਕਿਵੇਂ ਕੀਤਾ ਕਾਬੂ? ਦੋਸ਼ੀ ਦੀ ਤਸਵੀਰ ਆਈ ਸਾਹਮਣੇ; ਫੰਡਿੰਗ ਨੈੱਟਵਰਕ ਦੀ ਜਾਂਚ ਜਾਰੀ...
Nana Patekar Funeral : ਨਾਨਾ ਪਾਟੇਕਰ ਦਾ ਅੱਜ ਪੁਣੇ 'ਚ ਹੋਵੇਗਾ ਅੰਤਿਮ ਸਸਕਾਰ, ਰਾਜਕੀ ਸਨਮਾਨ ਨਾਲ ਦਿੱਤੀ ਜਾਵੇਗੀ ਅੰਤਿਮ ਵਿਦਾਈ
Nana Patekar Funeral : ਨਾਨਾ ਪਾਟੇਕਰ ਦਾ ਅੱਜ ਪੁਣੇ 'ਚ ਹੋਵੇਗਾ ਅੰਤਿਮ ਸਸਕਾਰ, ਰਾਜਕੀ ਸਨਮਾਨ ਨਾਲ ਦਿੱਤੀ ਜਾਵੇਗੀ ਅੰਤਿਮ ਵਿਦਾਈ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਸਰਕਾਰੀ ਮੁਲਾਜ਼ਮਾਂ ਦੇ DA ਮਾਮਲੇ 'ਚ ਅੱਜ ਸੁਣਵਾਈ, ਮੁੱਖ ਸਕੱਤਰ 'ਤੇ ਅਪਰਾਧਿਕ ਮਾਣਹਾਨੀ ਦਾ ਚੱਲੇਗਾ ਕੇਸ, ਹਾਈ ਕੋਰਟ 'ਚ ਮੁਆਫ਼ੀ ਮੰਗਣ ਲਈ ਤਿਆਰ
ਸਰਕਾਰੀ ਮੁਲਾਜ਼ਮਾਂ ਦੇ DA ਮਾਮਲੇ 'ਚ ਅੱਜ ਸੁਣਵਾਈ, ਮੁੱਖ ਸਕੱਤਰ 'ਤੇ ਅਪਰਾਧਿਕ ਮਾਣਹਾਨੀ ਦਾ ਚੱਲੇਗਾ ਕੇਸ, ਹਾਈ ਕੋਰਟ 'ਚ ਮੁਆਫ਼ੀ ਮੰਗਣ ਲਈ ਤਿਆਰ
ਪੰਜਾਬ ਅਤੇ ਚੰਡੀਗੜ੍ਹ 'ਚ ਠੰਡ ਦਾ ਅਹਿਸਾਸ, ਤਾਪਮਾਨ 'ਚ ਹੋਇਆ ਵਾਧਾ; 48 ਘੰਟਿਆਂ ਦਾ ਅਲਰਟ
ਪੰਜਾਬ ਅਤੇ ਚੰਡੀਗੜ੍ਹ 'ਚ ਠੰਡ ਦਾ ਅਹਿਸਾਸ, ਤਾਪਮਾਨ 'ਚ ਹੋਇਆ ਵਾਧਾ; 48 ਘੰਟਿਆਂ ਦਾ ਅਲਰਟ
ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ, ASI ਦਾ ਗੋਲੀ ਮਾਰ ਕੇ ਕਤਲ; ਬਾਈਕ 'ਤੇ ਹਮਲਾਵਰਾਂ ਨੇ ਚਲਾਈਆਂ ਤਾੜਤਾੜ ਗੋਲੀਆਂ
ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ, ASI ਦਾ ਗੋਲੀ ਮਾਰ ਕੇ ਕਤਲ; ਬਾਈਕ 'ਤੇ ਹਮਲਾਵਰਾਂ ਨੇ ਚਲਾਈਆਂ ਤਾੜਤਾੜ ਗੋਲੀਆਂ
5 ਰੁਪਏ ਮਹਿੰਗਾ ਹੋਇਆ ਪੈਟਰੋਲ, ਡੀਜ਼ਲ ਦੇ ਵੀ ਵੱਧ ਗਏ ਰੇਟ; ਜਾਣੋ ਕਿਸ ਨੇ ਕਿੰਨੀ ਵਧਾਈ ਕੀਮਤ?
5 ਰੁਪਏ ਮਹਿੰਗਾ ਹੋਇਆ ਪੈਟਰੋਲ, ਡੀਜ਼ਲ ਦੇ ਵੀ ਵੱਧ ਗਏ ਰੇਟ; ਜਾਣੋ ਕਿਸ ਨੇ ਕਿੰਨੀ ਵਧਾਈ ਕੀਮਤ?
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 12 ਅਕਤੂਬਰ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 12 ਅਕਤੂਬਰ 2026
Khanna News : ਡਾਕਟਰ ਨਾ ਮਿਲਣ ਕਾਰਨ ਗਰਭਵਤੀ ਮਹਿਲਾ ਤੇ ਬੱਚੇ ਦੀ ਮੌਤ, ਸਿਹਤ ਸਹੂਲਤਾਂ 'ਤੇ ਉੱਠੇ ਸਵਾਲ
Khanna News : ਡਾਕਟਰ ਨਾ ਮਿਲਣ ਕਾਰਨ ਗਰਭਵਤੀ ਮਹਿਲਾ ਤੇ ਬੱਚੇ ਦੀ ਮੌਤ, ਸਿਹਤ ਸਹੂਲਤਾਂ 'ਤੇ ਉੱਠੇ ਸਵਾਲ
 Liquor Shops : ਪਿਆਕੜਾਂ ਲਈ ਵੱਡੀ ਖ਼ਬਰ  ! ਕੀ ਅੱਜ ਵੀ ਬੰਦ ਹਨ ਸ਼ਰਾਬ ਦੇ ਠੇਕੇ? ਜਾਣੋ ਕੀ ਹੈ ਤਾਜ਼ਾ ਸਥਿਤੀ
 Liquor Shops : ਪਿਆਕੜਾਂ ਲਈ ਵੱਡੀ ਖ਼ਬਰ  ! ਕੀ ਅੱਜ ਵੀ ਬੰਦ ਹਨ ਸ਼ਰਾਬ ਦੇ ਠੇਕੇ? ਜਾਣੋ ਕੀ ਹੈ ਤਾਜ਼ਾ ਸਥਿਤੀ
PRTC Bus Accident : ਸਵਾਰੀਆਂ ਨਾਲ ਭਰੀ PRTC ਬੱਸ ਦੀ ਕਾਰ ਨਾਲ ਜ਼ਬਰਦਸਤ ਟੱਕਰ , ਖੇਤਾਂ ’ਚ ਜਾ ਵੜੀ ਬੱਸ
PRTC Bus Accident : ਸਵਾਰੀਆਂ ਨਾਲ ਭਰੀ PRTC ਬੱਸ ਦੀ ਕਾਰ ਨਾਲ ਜ਼ਬਰਦਸਤ ਟੱਕਰ , ਖੇਤਾਂ ’ਚ ਜਾ ਵੜੀ ਬੱਸ
Embed widget