ਪੜਚੋਲ ਕਰੋ

Golden Globes 2024 Nominations: ਗੋਲਡਨ ਗਲੋਬ ਅਵਾਰਡ 2024 Nomination ਲਿਸਟ ਜਾਰੀ, 'ਬਾਰਬੀ'- 'ਓਪਨਹਾਈਮਰ' ਸਭ 'ਤੇ ਹੋਈਆਂ ਹਾਵੀ 

Golden Globes Awards 2024 Nominations: 2024 ਗੋਲਡਨ ਗਲੋਬਸ ਲਈ ਨਾਮਜ਼ਦਗੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ, ਜਿਸ ਵਿੱਚ ਬਾਰਬੀ ਅਤੇ ਓਪਨਹਾਈਮਰ ਪ੍ਰਮੁੱਖ ਹਨ। ਪੁਅਰ ਥਿੰਗਸ, ਪਾਸਟ ਲਾਈਵਸ

Golden Globes Awards 2024 Nominations: 2024 ਗੋਲਡਨ ਗਲੋਬਸ ਲਈ ਨਾਮਜ਼ਦਗੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ, ਜਿਸ ਵਿੱਚ ਬਾਰਬੀ ਅਤੇ ਓਪਨਹਾਈਮਰ ਪ੍ਰਮੁੱਖ ਹਨ। ਪੁਅਰ ਥਿੰਗਸ, ਪਾਸਟ ਲਾਈਵਸ ਅਤੇ ਕਿਲਰ ਆਫ ਦ ਫਲਾਵਰ ਮੂਨ ਅਤੇ ਦਾਅਵੇਦਾਰ ਵਿੱਚੋਂ ਹਨ। ਇਹ ਸਮਾਗਮ 7 ਜਨਵਰੀ ਨੂੰ ਲਾਸ ਏਂਜਲਸ ਵਿੱਚ ਹੋਵੇਗਾ। ਆਓ ਜਾਣਦੇ ਹਾਂ ਗੋਲਡਨ ਗਲੋਬ ਅਵਾਰਡ 2024 ਲਈ ਨਾਮਜ਼ਦਗੀ ਸੂਚੀ ਵਿੱਚ ਕੌਣ-ਕੌਣ ਸ਼ਾਮਲ ਹਨ?

ਇਹ ਗੋਲਡਨ ਗਲੋਬ ਅਵਾਰਡ 2024 ਦੀ ਨਾਮਜ਼ਦਗੀ ਸੂਚੀ 

81ਵੇਂ ਗੋਲਡਨ ਗਲੋਬ ਅਵਾਰਡਸ ਵਿੱਚ ਕਾਮੇਡੀ ਅਤੇ ਡਰਾਮਾ ਸ਼੍ਰੇਣੀਆਂ ਵਿੱਚ ਨਾਮਜ਼ਦਗੀਆਂ ਵਿੱਚ ਗ੍ਰੇਟਾ ਗੇਰਵਿਗ ਦੀ ਬਾਰਬੀ ਅਤੇ ਕ੍ਰਿਸਟੋਫਰ ਨੋਲਨ ਦੀ ਓਪਨਹਾਈਮਰ ਨੇ ਦਬਦਬਾ ਬਣਾਇਆ ਹੈ। ਇਹ ਗੋਲਡਨ ਗਲੋਬ ਅਵਾਰਡ 2024 ਦੀ ਨਾਮਜ਼ਦਗੀ ਲਿਸਟ ਹੈ।

ਫਿਲਮ ਕੈਟਿਗਰੀ

• BARBIE (ਬਾਰਬੀ)
• GUARDIANS OF THE GALAXY VOL. 3 (ਗਾਰਡੀਅਨਜ਼ ਆਫ਼ ਦ ਗਲੈਕਸੀ ਵੌਲ. 3)
• JOHN WICK: CHAPTER 4 (ਜੌਨ ਵਿਕ: ਚੈਪਟਰ 4)
• MISSION: IMPOSSIBLE - DEAD RECKONING PART 1 (ਮਿਸ਼ਨ ਇਮਪਾਸਿਬਲ- ਡੇਡ ਰੇਕਨਿੰਗ ਪਾਰਟ 1)
• OPPENHEIMER (ਓਪਨਹਾਈਮਰ)
• SPIDER-MAN: ACROSS THE SPIDER-VERSE (ਸਪਾਈਡਰ-ਮੈਨ: ਐਕਰਾਸ ਦ ਸਪਾਈਡਰ-ਵਰਸ)
• THE SUPER MARIO BROS. MOVIE (ਸੁਪਰ ਮਾਰੀਓ ਬਰੋਸ, ਮੂਵੀ)
• TAYLOR SWIFT: THE ERAS TOUR (ਟੇਲਰ ਸਵਿਫਟ: ਦ ਈਰਾਸ ਟੂਰ)

ਟੈਲੀਵਿਜ਼ਨ ਸ਼੍ਰੇਣੀਆਂ

ਬੈਸਟ ਟੀਵੀ ਸੀਰੀਜ਼- ਡਰਾਮਾ
1923 (ਪੈਰਾਮਾਉਂਟ+)
ਤਾਜ (ਨੈੱਟਫਲਿਕਸ)
ਡਿਪਲੋਮੈਟ (ਨੈੱਟਫਲਿਕਸ)
ਦ ਲਾਸਟ ਆਫ ਅਸ (HBO)
ਦ ਮੌਰਨਿੰਗ ਸ਼ੋਅ (ਐਪਲ ਟੀਵੀ+)
ਸਕਸੈਸ਼ਨ (HBO)

ਬੈਸਟ ਟੀਵੀ ਸੀਰੀਜ਼ - ਕਾਮੇਡੀ ਜਾਂ ਸੰਗੀਤਕ

ਬੈਸਟ ਟੀਵੀ ਸੀਰੀਜ਼ - ਲਿਮਿਟੇਡ, ਐਂਥੋਲੋਜੀ ਜਾਂ ਟੀਵੀ ਮੂਵੀ
ਬੀਫ (ਨੈੱਟਫਲਿਕਸ)
ਲੈਸਨ ਇਨ ਕੈਮਿਸਟ੍ਰੀ (ਐਪਲ ਟੀਵੀ+)
ਡੇਜ਼ੀ ਜੋਨਸ ਐਂਡ ਦ ਸਿਕਸ (ਐਮਾਜ਼ਾਨ ਪ੍ਰਾਈਮ ਵੀਡੀਓ)
ਆਲ ਦ ਲਾਈਟ ਵੀ ਕਾਂਟ ਸੀ (ਨੈੱਟਫਲਿਕਸ)
ਫੈਲੋ ਟ੍ਰੈਵਲਰਸ (ਸ਼ੋਅ ਟਾਈਮ)
ਫਾਰਗੋ (FX)
 
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਲੁਧਿਆਣਾ 'ਚ SHO ਦਾ ਤਬਾਦਲਾ, ਜਾਣੋ ਕਿਉਂ ਕੀਤੀ ਕਾਰਵਾਈ?

ਵਾਪਰਿਆ ਦਰਦਨਾਕ ਹਾਦਸਾ, ਐਡੀਸ਼ਨਲ SHO ਦੀ ਦਰਦਨਾਕ ਮੌਤ; ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

ਵਿਜੀਲੈਂਸ ਨੇ ਰਿਸ਼ਵਤ ਲੈਂਦਾ ਪਟਵਾਰੀ ਕੀਤਾ ਕਾਬੂ, ਜਾਇਦਾਦ ਦੀ ਵਿਰਾਸਤ ਲਈ ਮੰਗੇ 8 ਹਜ਼ਾਰ, ਵਿਭਾਗ 'ਚ ਮੱਚੀ ਹਾਹਾਕਾਰ

Punjab News: ਪੰਜਾਬ 'ਚ ਧੁੰਦ ਬਣੀ ਹਾਦਸਿਆਂ ਦੀ ਵੱਡੀ ਵਜ੍ਹਾ, ਮਰੀਜ਼ ਲੈ ਜਾ ਰਹੀ ਐਂਬੂਲੈਂਸ ਟਰਾਲੀ ਨਾਲ ਟਕਰਾਈ; ਜਾਣੋ ਅੱਜ ਕਿੱਥੇ-ਕਿੱਥੇ ਹੋਏ ਐਂਕਸੀਡੈਂਟ

ਵੀਡੀਓਜ਼

ਘਰ ਵਿੱਚ ਸਿਰਫ਼ ਪੱਖਾ ਤੇ ਦੋ ਲਾਈਟਾਂ ,ਫਿਰ ਵੀ ਆਇਆ 68 ਹਜ਼ਾਰ ਦਾ ਬਿੱਲ
ਕਿਸਾਨ ਸਾੜ ਰਹੇ ਬਿਜਲੀ ਬਿਲਾਂ ਦੀਆ ਕਾਪੀਆਂ , ਉਗਰਾਹਾਂ ਨੇ ਵੀ ਕਰ ਦਿੱਤਾ ਵੱਡਾ ਐਲਾਨ
ਇੰਡੀਗੋ ਨੇ ਕਰ ਦਿੱਤਾ ਬੁਰਾ ਹਾਲ, ਰੋ ਰੋ ਕੇ ਸੁਣਾਏ ਲੋਕਾਂ ਨੇ ਹਾਲਾਤ
Kanchanpreet Kaur Arrest :Akali Dal ਲੀਡਰ ਕੰਚਨਪ੍ਰੀਤ ਕੌਰ ਗ੍ਰਿਫ਼ਤਾਰ, ਪੰਜਾਬ ਸਰਕਾਰ 'ਤੇ ਭੜ੍ਹਕੇ ਵਲਟੋਹਾ!
Sangrur Prtc Protest | ਸੰਗਰੂਰ ਵਿੱਚ PRTC ਮੁਲਾਜ਼ਮਾਂ ਦਾ ਵਿਦਰੋਹ, ਆਤਮਦਾਹ ਦੀ ਧਮਕੀ! | Abp Sanjha

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਲੁਧਿਆਣਾ 'ਚ SHO ਦਾ ਤਬਾਦਲਾ, ਜਾਣੋ ਕਿਉਂ ਕੀਤੀ ਕਾਰਵਾਈ?
ਲੁਧਿਆਣਾ 'ਚ SHO ਦਾ ਤਬਾਦਲਾ, ਜਾਣੋ ਕਿਉਂ ਕੀਤੀ ਕਾਰਵਾਈ?
ਵਾਪਰਿਆ ਦਰਦਨਾਕ ਹਾਦਸਾ, ਐਡੀਸ਼ਨਲ SHO ਦੀ ਦਰਦਨਾਕ ਮੌਤ; ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ
ਵਾਪਰਿਆ ਦਰਦਨਾਕ ਹਾਦਸਾ, ਐਡੀਸ਼ਨਲ SHO ਦੀ ਦਰਦਨਾਕ ਮੌਤ; ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ
ਵਿਜੀਲੈਂਸ ਨੇ ਰਿਸ਼ਵਤ ਲੈਂਦਾ ਪਟਵਾਰੀ ਕੀਤਾ ਕਾਬੂ, ਜਾਇਦਾਦ ਦੀ ਵਿਰਾਸਤ ਲਈ ਮੰਗੇ 8 ਹਜ਼ਾਰ, ਵਿਭਾਗ 'ਚ ਮੱਚੀ ਹਾਹਾਕਾਰ
ਵਿਜੀਲੈਂਸ ਨੇ ਰਿਸ਼ਵਤ ਲੈਂਦਾ ਪਟਵਾਰੀ ਕੀਤਾ ਕਾਬੂ, ਜਾਇਦਾਦ ਦੀ ਵਿਰਾਸਤ ਲਈ ਮੰਗੇ 8 ਹਜ਼ਾਰ, ਵਿਭਾਗ 'ਚ ਮੱਚੀ ਹਾਹਾਕਾਰ
Punjab News: ਪੰਜਾਬ 'ਚ ਧੁੰਦ ਬਣੀ ਹਾਦਸਿਆਂ ਦੀ ਵੱਡੀ ਵਜ੍ਹਾ, ਮਰੀਜ਼ ਲੈ ਜਾ ਰਹੀ ਐਂਬੂਲੈਂਸ ਟਰਾਲੀ ਨਾਲ ਟਕਰਾਈ; ਜਾਣੋ ਅੱਜ ਕਿੱਥੇ-ਕਿੱਥੇ ਹੋਏ ਐਂਕਸੀਡੈਂਟ
Punjab News: ਪੰਜਾਬ 'ਚ ਧੁੰਦ ਬਣੀ ਹਾਦਸਿਆਂ ਦੀ ਵੱਡੀ ਵਜ੍ਹਾ, ਮਰੀਜ਼ ਲੈ ਜਾ ਰਹੀ ਐਂਬੂਲੈਂਸ ਟਰਾਲੀ ਨਾਲ ਟਕਰਾਈ; ਜਾਣੋ ਅੱਜ ਕਿੱਥੇ-ਕਿੱਥੇ ਹੋਏ ਐਂਕਸੀਡੈਂਟ
ਪੰਚਕੂਲਾ 'ਚ ਲੁਧਿਆਣਾ ਦੇ ਤਹਿਸੀਲਦਾਰ ਖਿਲਾਫ਼ FIR, ਪ੍ਰਾਈਵੇਟ ਸਕੂਲ ਮਾਲਕ ਦੀ ਮਾਂ ਨਾਲ ਧੋਖਾਧੜੀ; ਇੰਝ ਬਣਾਈ ਜਾਲੀ ਪਾਵਰ ਆਫ ਅਟਾਰਨੀ

T20 ਵਿਸ਼ਵ ਕੱਪ ਲਈ ਇਸ ਦਿਨ ਹੋਵੇਗਾ ਟੀਮ ਇੰਡੀਆ ਦਾ ਐਲਾਨ, ਨਿਊਜ਼ੀਲੈਂਡ ਸੀਰੀਜ਼ ਲਈ ਵੀ ਚੁਣੀ ਜਾਵੇਗੀ ਟੀਮ

ਅਜਨਾਲਾ 'ਚ ਧੁੰਦ ਕਾਰਨ ਸਕੂਲ ਵੈਨ ਤੇ ਕਾਰ ਦੀ ਟੱਕਰ, ਮੱਚ ਗਈ ਹਫੜਾ-ਦਫੜੀ; ਬੱਚਿਆਂ ਨੂੰ ਲੱਗੀਆਂ ਸੱਟਾਂ

Jalandhar 'ਚ ਧੁੰਦ ਕਾਰਨ ਵਾਪਰਿਆ ਭਿਆਨਕ ਹਾਦਸਾ, ਡੂੰਘੇ ਟੋਏ 'ਚ ਪਲਟੀ ਕਾਰ, ਮੱਚਿਆ ਚੀਕ-ਚੀਹਾੜਾ

Embed widget