ਪੜਚੋਲ ਕਰੋ

ਕੈਨੇਡਾ ਤੋਂ ਪਰਤਦਿਆਂ ਹੀ ਰੱਬ ਦੇ ਰੰਗ 'ਚ ਰੰਗੇ ਗੁਰਦਾਸ ਮਾਨ

ਵਿਵਾਦਾਂ 'ਚ ਘਿਰੇ ਗੁਰਦਾਸ ਮਾਨ ਪੰਜਾਬ ਪਰਤ ਆਏ ਹਨ। ਉਨ੍ਹਾਂ ਨੇ ਮੀਡੀਆ ਤੋਂ ਦੂਰੀ ਬਣਾਈ ਹੋਈ ਹੈ। ਉਂਝ ਉਹ ਪੰਜਾਬ ਆ ਕੇ ਧਾਰਮਿਕ ਸਥਾਨ 'ਤੇ ਜਾਣਾ ਨਹੀਂ ਭੁੱਲੇ। ਪਤਾ ਲੱਗਾ ਹੈ ਕਿ ਉਹ ਰਾਤੋ-ਰਾਤ ਗੁਰਦੁਆਰਾ ਬੇਰ ਸਾਹਿਬ ਸੁਲਤਾਨਪੁਰ ਲੋਧੀ ਦੇ ਦਰਸ਼ਨਾਂ ਲਈ ਪੁੱਜੇ।

ਜਲੰਧਰ: ਵਿਵਾਦਾਂ 'ਚ ਘਿਰੇ ਗੁਰਦਾਸ ਮਾਨ ਪੰਜਾਬ ਪਰਤ ਆਏ ਹਨ। ਉਨ੍ਹਾਂ ਨੇ ਮੀਡੀਆ ਤੋਂ ਦੂਰੀ ਬਣਾਈ ਹੋਈ ਹੈ। ਉਂਝ ਉਹ ਪੰਜਾਬ ਆ ਕੇ ਧਾਰਮਿਕ ਸਥਾਨ 'ਤੇ ਜਾਣਾ ਨਹੀਂ ਭੁੱਲੇ। ਪਤਾ ਲੱਗਾ ਹੈ ਕਿ ਉਹ ਰਾਤੋ-ਰਾਤ ਗੁਰਦੁਆਰਾ ਬੇਰ ਸਾਹਿਬ ਸੁਲਤਾਨਪੁਰ ਲੋਧੀ ਦੇ ਦਰਸ਼ਨਾਂ ਲਈ ਪੁੱਜੇ। ਇੱਥੇ ਉਨ੍ਹਾਂ ਨੇ ਬਰਤਨ ਸਾਫ਼ ਕਰਨ ਦੀ ਸੇਵਾ ਕੀਤੀ ਤੇ ਕਥਾ ਦਾ ਆਨੰਦ ਵੀ ਮਾਣਿਆ। ਉਨ੍ਹਾਂ ਨੇ ਬਾਬਾ ਮੁਰਾਦ ਸ਼ਾਹ ਟਰੱਸਟ ਵੱਲੋਂ 15 ਲੱਖ ਰੁਪਏ ਦਾ ਚੈੱਕ ਗੁਰਦੁਆਰੇ ਨੂੰ ਭੇਟ ਕੀਤਾ। ਉਹ ਆਪਣੇ ਪਰਿਵਾਰ ਸਮੇਤ ਇੱਥੇ ਪਹੁੰਚੇ ਸਨ। ਹਾਸਲ ਜਾਣਕਾਰੀ ਮੁਤਾਬਕ ਗੁਰਦਾਸ ਮਾਨ ਕੈਨੇਡਾ ਤੋਂ ਪਰਤਦਿਆਂ ਹ ਅੰਮ੍ਰਿਤਸਰ ਹਵਾਈ ਅੱਡੇ ਤੋਂ ਸਿੱਧਾ ਗੁਰਦੁਆਰਾ ਬੇਰ ਸਾਹਿਬ ਪਹੁੰਚੇ। ਗੁਰਦਾਸ ਮਾਨ ਦੇ ਸਿਰ ’ਤੇ ਗਠੜੀ ਰੱਖੀ ਹੋਈ ਸੀ। ਇਸ ਵਿੱਚ ਗੁਰਦੁਆਰਾ ਬੇਰ ਸਾਹਿਬ ਲਈ ਲਿਆਂਦਾ ਚੰਦੋਆ ਸਾਹਿਬ ਸੀ। ਗੁਰਦੁਆਰੇ ਵਿੱਚ ਦੋ ਘੰਟੇ ਬਿਤਾਉਣ ਮਗਰੋਂ ਉਹ ਦੇਰ ਰਾਤ 11 ਵਜੇ ਦੇ ਕਰੀਬ ਆਪਣੇ ਪਰਿਵਾਰ ਸਮੇਤ ਨਕੋਦਰ ਵਿੱਚ ਬਾਬਾ ਮੁਰਾਦ ਸ਼ਾਹ ਦੇ ਡੇਰੇ ਨੂੰ ਰਵਾਨਾ ਹੋ ਗਏ।

ਟਾਪ ਹੈਡਲਾਈਨ

Punjabi Singer Divorce: ਸੰਗੀਤ ਜਗਤ ਤੋਂ ਵੱਡੀ ਖਬਰ, ਪੰਜਾਬੀ ਗਾਇਕ ਦਾ ਵਿਆਹ ਦੇ ਕੁਝ ਹੀ ਮਹੀਨਿਆਂ 'ਚ ਹੋਇਆ ਤਲਾਕ, ਕਰਤਾ ਐਲਾਨ…
ਸੰਗੀਤ ਜਗਤ ਤੋਂ ਵੱਡੀ ਖਬਰ, ਪੰਜਾਬੀ ਗਾਇਕ ਦਾ ਵਿਆਹ ਦੇ ਕੁਝ ਹੀ ਮਹੀਨਿਆਂ 'ਚ ਹੋਇਆ ਤਲਾਕ, ਕਰਤਾ ਐਲਾਨ…
Famous Singer Murder: ਮਸ਼ਹੂਰ ਗਾਇਕ ਦੀ ਮੌਤ ਦਾ ਜਸ਼ਨ ਮਨਾਉਂਦਾ ਨਜ਼ਰ ਆਇਆ ਢੀਂਗਰਾ, ਰਾਤ ਨੂੰ ਆਇਆ ਲਾਈਵ, ਬੋਲਿਆ- ਟੌਰ ਵਿੱਚ ਵਾਪਸ ਆਉਣ ਨੂੰ ਥੋੜ੍ਹਾ ਸਮਾਂ ਲੱਗਿਆ...
ਮਸ਼ਹੂਰ ਗਾਇਕ ਦੀ ਮੌਤ ਦਾ ਜਸ਼ਨ ਮਨਾਉਂਦਾ ਨਜ਼ਰ ਆਇਆ ਢੀਂਗਰਾ, ਰਾਤ ਨੂੰ ਆਇਆ ਲਾਈਵ, ਬੋਲਿਆ- ਟੌਰ ਵਿੱਚ ਵਾਪਸ ਆਉਣ ਨੂੰ ਥੋੜ੍ਹਾ ਸਮਾਂ ਲੱਗਿਆ...
Model Murder: ਵੱਡੀ ਵਾਰਦਾਤ ਨਾਲ ਕੰਬਿਆ ਇਲਾਕਾ, ਮਸ਼ਹੂਰ ਮਾਡਲ ਦਾ ਚਾਕੂ ਮਾਰ ਕਤਲ, ਘਰ 'ਚ ਵੜ੍ਹਿਆ ਜਿਮ ਟ੍ਰੇਨਰ; ਫਿਰ...
ਵੱਡੀ ਵਾਰਦਾਤ ਨਾਲ ਕੰਬਿਆ ਇਲਾਕਾ, ਮਸ਼ਹੂਰ ਮਾਡਲ ਦਾ ਚਾਕੂ ਮਾਰ ਕਤਲ, ਘਰ 'ਚ ਵੜ੍ਹਿਆ ਜਿਮ ਟ੍ਰੇਨਰ; ਫਿਰ...
Singer Murder: ਮਸ਼ਹੂਰ ਗਾਇਕ ਦਾ 14 ਗੋਲੀਆਂ ਮਾਰ ਕਤਲ, ਵਾਰਦਾਤ ਨੂੰ ਅੰਜ਼ਾਮ ਦੇਣ ਵਾਲਿਆਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਪਹਿਲਾਂ ਕੀਤੀ ਰੇਕੀ; ਫਿਰ...
ਮਸ਼ਹੂਰ ਗਾਇਕ ਦਾ 14 ਗੋਲੀਆਂ ਮਾਰ ਕਤਲ, ਵਾਰਦਾਤ ਨੂੰ ਅੰਜ਼ਾਮ ਦੇਣ ਵਾਲਿਆਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਪਹਿਲਾਂ ਕੀਤੀ ਰੇਕੀ; ਫਿਰ...

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Lawrence Jail Interview Case : ਬਰਖ਼ਾਸਤ DSP ਗੁਰਸ਼ੇਰ ਸੰਧੂ ਨੂੰ ਹਾਈਕੋਰਟ ਤੋਂ ਵੱਡੀ ਰਾਹਤ , ਪੰਜਾਬ ਸਰਕਾਰ ਦੇ ਹੁਕਮ ਰੱਦ
Lawrence Jail Interview Case : ਬਰਖ਼ਾਸਤ DSP ਗੁਰਸ਼ੇਰ ਸੰਧੂ ਨੂੰ ਹਾਈਕੋਰਟ ਤੋਂ ਵੱਡੀ ਰਾਹਤ , ਪੰਜਾਬ ਸਰਕਾਰ ਦੇ ਹੁਕਮ ਰੱਦ
Amla Benefits : ਰੋਜ਼ ਇੱਕ ਆਂਵਲਾ ਖਾਣ ਨਾਲ ਸਰੀਰ 'ਚ ਕੀ ਹੁੰਦੇ ਹਨ ਬਦਲਾਅ? ਜਾਣੋ ਫਾਇਦੇ
Amla Benefits : ਰੋਜ਼ ਇੱਕ ਆਂਵਲਾ ਖਾਣ ਨਾਲ ਸਰੀਰ 'ਚ ਕੀ ਹੁੰਦੇ ਹਨ ਬਦਲਾਅ? ਜਾਣੋ ਫਾਇਦੇ
 Health Checkup : 40 ਸਾਲ ਦੀ ਉਮਰ ਤੋਂ ਬਾਅਦ ਹਰ ਵਿਅਕਤੀ ਨੂੰ ਜ਼ਰੂਰ ਕਰਵਾਉਣੇ ਚਾਹੀਦੇ ਹਨ ਇਹ ਹੈਲਥ ਚੈਕਅੱਪ, ਜਾਣੋ ਕਿਉਂ 
 Health Checkup : 40 ਸਾਲ ਦੀ ਉਮਰ ਤੋਂ ਬਾਅਦ ਹਰ ਵਿਅਕਤੀ ਨੂੰ ਜ਼ਰੂਰ ਕਰਵਾਉਣੇ ਚਾਹੀਦੇ ਹਨ ਇਹ ਹੈਲਥ ਚੈਕਅੱਪ, ਜਾਣੋ ਕਿਉਂ 
ਸਿਹਤ ਦਾ ਖਜ਼ਾਨਾ ਹੈ ਅੰਜੀਰ, ਫਾਇਦੇ ਜਾਣ ਕੇ ਹੋ ਜਾਵੋਗੇ ਹੈਰਾਨ
ਸਿਹਤ ਦਾ ਖਜ਼ਾਨਾ ਹੈ ਅੰਜੀਰ, ਫਾਇਦੇ ਜਾਣ ਕੇ ਹੋ ਜਾਵੋਗੇ ਹੈਰਾਨ
Police Transfer News: ਪੁਲਿਸ ਵਿਭਾਗ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, ਇਨ੍ਹਾਂ ਅਫਸਰਾਂ ਨੂੰ ਮਿਲੀ ਨਵੀਂ ਜ਼ਿੰਮੇਵਾਰੀ, ਜਾਣੋ ਕੌਣ ਕਿੱਥੇ ਹੋਇਆ ਤਾਇਨਾਤ...
ਪੁਲਿਸ ਵਿਭਾਗ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, ਇਨ੍ਹਾਂ ਅਫਸਰਾਂ ਨੂੰ ਮਿਲੀ ਨਵੀਂ ਜ਼ਿੰਮੇਵਾਰੀ, ਜਾਣੋ ਕੌਣ ਕਿੱਥੇ ਹੋਇਆ ਤਾਇਨਾਤ...
Police Transfer: ਪੁਲਿਸ ਵਿਭਾਗ 'ਚ ਵੱਡਾ ਫੇਰਬਦਲ, 27 DSP ਦੇ ਅਚਾਨਕ ਤਬਾਦਲੇ, 24 ਜ਼ਿਲ੍ਹਿਆਂ ਵਿੱਚ ਨਵੇਂ SDPO ਤਾਇਨਾਤ, ਇੱਥੇ ਵੇਖੋ ਲਿਸਟ...
ਪੁਲਿਸ ਵਿਭਾਗ 'ਚ ਵੱਡਾ ਫੇਰਬਦਲ, 27 DSP ਦੇ ਅਚਾਨਕ ਤਬਾਦਲੇ, 24 ਜ਼ਿਲ੍ਹਿਆਂ ਵਿੱਚ ਨਵੇਂ SDPO ਤਾਇਨਾਤ, ਇੱਥੇ ਵੇਖੋ ਲਿਸਟ...
Mohali 'ਚ ਚਾਕੂ ਮਾਰ ਕੇ ਮਹਿਲਾ ਦਾ ਕਤਲ , ਘਰ 'ਚ ਖੂਨ ਨਾਲ ਲਥਪਥ ਮਿਲੀ ਲਾਸ਼, ਪਹਿਲੇ ਪਤੀ ਨਾਲ ਚੱਲ ਰਿਹਾ ਸੀ ਵਿਵਾਦ
Mohali 'ਚ ਚਾਕੂ ਮਾਰ ਕੇ ਮਹਿਲਾ ਦਾ ਕਤਲ , ਘਰ 'ਚ ਖੂਨ ਨਾਲ ਲਥਪਥ ਮਿਲੀ ਲਾਸ਼, ਪਹਿਲੇ ਪਤੀ ਨਾਲ ਚੱਲ ਰਿਹਾ ਸੀ ਵਿਵਾਦ
Punjab Power Crisis :  ਪੰਜਾਬ ’ਚ ਬਿਜਲੀ ਸੰਕਟ ! ਥਰਮਲ ਪਲਾਂਟਾਂ ਦੇ 6 ਯੂਨਿਟ ਬੰਦ , 4-5 ਘੰਟੇ ਦੇ ਲੱਗ ਰਹੇ ਹਨ ਕੱਟ
Punjab Power Crisis :  ਪੰਜਾਬ ’ਚ ਬਿਜਲੀ ਸੰਕਟ ! ਥਰਮਲ ਪਲਾਂਟਾਂ ਦੇ 6 ਯੂਨਿਟ ਬੰਦ , 4-5 ਘੰਟੇ ਦੇ ਲੱਗ ਰਹੇ ਹਨ ਕੱਟ
Embed widget