ਪੜਚੋਲ ਕਰੋ
Advertisement
ਗੁਰੂ ਰੰਧਾਵਾ ਨੇ ਕੀਤਾ ਇਹ ਚੰਗਾ ਕੰਮ, ਹਰ ਕੋਈ ਬਣਿਆ ਮੁਰੀਦ
ਪੰਜਾਬੀ ਸਿੰਗਰ ਗੁਰੂ ਰੰਧਾਵਾ ਬੌਲੀਵੁੱਡ 'ਚ ਆਪਣੀ ਜਾਦੂ ਦਿਖਾ ਚੁੱਕੇ ਹਨ। ਹਰ ਕੋਈ ਗੁਰੂ ਦੇ ਗਾਣਿਆਂ ਨੂੰ ਬਹੁਤ ਪਸੰਦ ਕਰ ਰਿਹਾ ਹੈ। ਇਸ ਸਭ ਦਰਮਿਆਨ ਹੁਣ ਗੁਰੂ ਰੰਧਾਵਾ ਨੇ ਇੱਕ ਮਿਸਾਲ ਪੇਸ਼ ਕੀਤੀ ਹੈ।
ਚੰਡੀਗੜ੍ਹ: ਪੰਜਾਬੀ ਸਿੰਗਰ ਗੁਰੂ ਰੰਧਾਵਾ ਬੌਲੀਵੁੱਡ 'ਚ ਆਪਣੀ ਜਾਦੂ ਦਿਖਾ ਚੁੱਕੇ ਹਨ। ਹਰ ਕੋਈ ਗੁਰੂ ਦੇ ਗਾਣਿਆਂ ਨੂੰ ਬਹੁਤ ਪਸੰਦ ਕਰ ਰਿਹਾ ਹੈ। ਇਸ ਸਭ ਦਰਮਿਆਨ ਹੁਣ ਗੁਰੂ ਰੰਧਾਵਾ ਨੇ ਇੱਕ ਮਿਸਾਲ ਪੇਸ਼ ਕੀਤੀ ਹੈ। ਗੁਰੂ ਰੰਧਾਵਾ ਆਪਣੇ ਪਿੰਡ ਧਾਰੋਵਾਲੀ ਵਿਖੇ ਕਬੱਡੀ ਟੂਰਨਾਮੈਂਟ ਕਰਵਾਉਣ ਜਾ ਰਹੇ ਹਨ।
ਰੰਧਾਵਾ ਨੇ ਟਵੀਟਰ 'ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ਰਾਹੀਂ ਉਨ੍ਹਾਂ ਫੈਨਸ ਨੂੰ ਟੂਰਨਾਮੈਂਟ 'ਤੇ ਪਿੰਡ ਆਉਣ ਦਾ ਸੱਦਾ ਦਿੱਤਾ। ਗੁਰੂ ਰੰਧਾਵਾ 10 ਫਰਵਰੀ ਨੂੰ ਇਹ ਕੱਬਡੀ ਟੂਰਨਾਮੈਂਟ ਆਪਣੇ ਪਿੰਡ ਕਰਵਾ ਰਹੇ ਹਨ। ਜਿਸ ਰਾਹੀਂ ਉਹ ਸਮਾਜ 'ਚ ਇੱਕ ਚੰਗਾ ਸੁਨੇਹਾ ਭੇਜ ਰਹੇ ਹਨ। ਉਨ੍ਹਾ ਦੇ ਇਸ ਕਦਮ ਲਈ ਹਰ ਕੋਈ ਤਰੀਫਾਂ ਕਰ ਰਿਹਾ ਹੈ।Ajo Pind saare on 10th feb. Kabaddi cup pic.twitter.com/PeGOXi0bxk
— Guru Randhawa (@GuruOfficial) February 8, 2020
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਪੰਜਾਬ
ਦੇਸ਼
ਪੰਜਾਬ
Advertisement