ਪੜਚੋਲ ਕਰੋ

ਵਿਆਹ ਤੋਂ ਬਾਅਦ ਦੀਪਿਕਾ ਦਾ ਪਹਿਲਾ ਜਨਮ ਦਿਨ, ਮਸਤਾਨੀ ਹੋਈ ਤੇਤੀਆਂ ਦੀ

ਮੁੰਬਈ: ਬਾਲੀਵੁੱਡ ਦੀ ਦੀਪਿਕਾ ਪਾਦੁਕੋਣ ਅੱਜ ਯਾਨੀ 5 ਜਨਵਰੀ ਨੂੰ ਆਪਣਾ 33ਵਾਂ ਜਨਮ ਦਿਨ ਮਨਾ ਰਹੀ ਹੈ। ਹਾਲ ਹੀ ‘ਚ ਦੀਪਿਕਾ ਨੇ ਐਕਟਰ ਰਣਵੀਰ ਸਿੰਘ ਨਾਲ ਵਿਆਹ ਕੀਤਾ ਹੈ ਅਤੇ ਵਿਆਹ ਤੋਂ ਬਾਅਦ ਇਹ ਉਸ ਦਾ ਪਹਿਲਾ ਬਰਥਡੇਅ ਹੈ। ਉਂਝ ਦੀਪਿਕਾ ਬਾਲੀਵੁੱਡ ‘ਚ ਟੌਪ ਦੀ ਐਕਟਰਸ ‘ਚ ਸ਼ੁਮਾਰ ਹੈ। ਉਸ ਨੇ ਸ਼ਾਹਰੁਖ ਖ਼ਾਨ ਨਾਲ ‘ਓਮ ਸ਼ਾਂਤੀ ਓਮ’ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਵਿਆਹ ਤੋਂ ਬਾਅਦ ਦੀਪਿਕਾ ਦਾ ਪਹਿਲਾ ਜਨਮ ਦਿਨ, ਮਸਤਾਨੀ ਹੋਈ ਤੇਤੀਆਂ ਦੀ ਦੀਪਿਕਾ ਦਾ ਜਨਮ ਡੇਨਮਾਰਕ ਦੀ ਰਾਜਧਾਨੀ ਕੋਪਨਹੇਗਨ ‘ਚ 5 ਜਨਵਰੀ 1986 ‘ਚ ਹੋਇਆ। ਉਹ ਬੈਂਡਮਿੰਟਨ ਪਲੇਅਰ ਪ੍ਰਕਾਸ਼ ਪਾਦੁਕੋਣ ਦੀ ਧੀ ਹੈ। ਦੀਪਿਕਾ ਬੈਂਗਲੁਰੂ ‘ਚ ਪੜ੍ਹੀ ਅਤੇ ਵੱਡੀ ਹੋਈ ਹੈ, ਜਿਸ ਨੇ ਨੇਸ਼ਨਲ ਲੈਵਲ ‘ਤੇ ਬੈਡਮਿੰਟਨ ਖੇਡੀ ਹੈ। ਬਾਅਦ ‘ਚ ਫੇਡਣਾ ਛੱਡ ਉਸ ਨੇ ਮਾਡਲਿੰਗ ‘ਚ ਆਪਣਾ ਕਰੀਅਰ ਬਣਾਇਆ, ਜਿਸ ਤੋਂ ਬਾਅਧ ਦੀਪਿਕਾ ਨੂੰ ਫ਼ਿਲਮਾਂ ਦੇ ਆਫਰ ਮਿਲੇ। ਦੀਪਿਕਾ ਨੂੰ ਆਪਣੀ ਪਹਿਲੀ ਹੀ ਫ਼ਿਲਮ ਦੇ ਲਈ ਬੇਸਟ ਫੀਮੇਲ ਡੇਬਿਊ ਅਵਾਰਡ ਮਿਲਿਆ ਸੀ ਅਤੇ ਇਸ ਦੇ ਨਾਲ ਹੀ ਉਹ ਪਹਿਲੀ ਵਾਰ ਫ਼ਿਲਮਫੇਅਰ ‘ਚ ਬੇਸਟ ਐਕਟਰਸ ਲਈ ਵੀ ਨੌਮੀਨੇਟ ਹੋਈ ਸੀ। ਹਿੰਦੀ ਫ਼ਿਲਮ ਕਰਨ ਤੋਂ ਪਹਿਲਾਂ ਦੀਪਿਕਾ ਕੱਨੜ ਫ਼ਿਲਮ ‘ਐਸ਼ਵਰਿਆ’ ਜੋ 2006 ‘ਚ ਆਈ ਸੀ ਵੀ ਕਰ ਚੁੱਕੀ ਸੀ। ਵਿਆਹ ਤੋਂ ਬਾਅਦ ਦੀਪਿਕਾ ਦਾ ਪਹਿਲਾ ਜਨਮ ਦਿਨ, ਮਸਤਾਨੀ ਹੋਈ ਤੇਤੀਆਂ ਦੀ ਦੀਪਿਕਾ ਨੇ ਬਾਲੀਵੁੱਡ ਦੇ ਨਾਲ ਹਾਲੀਵੁੱਡ ‘ਚ ਵੀ ਕੰਮ ਕੀਤਾ। ਉਸ ਨੇ 2017 ‘ਚ ‘ਟ੍ਰਿਪਲ ਐਕਸ: ਰਿਟਰਨ ਆਫ ਦ ਜੇਂਡਰ ਕੇਜ’ ‘ਚ ਹਾਲੀਵੁੱਡ ਸਟਾਰ ਵਿਨ ਡੀਜ਼ਲ ਨਾਲ ਕੰਮ ਕੀਤਾ। ਦੀਪਿਕਾ ਨੇ 2018 ‘ਚ ਬਾਲੀਵੁੳਡ ਐਕਟਰ ਰਣਵੀਰ ਸਿੰਘ ਨਾਲ 14-15 ਨਵੰਬਰ ਨੂੰ ਵਿਆਹ ਕੀਤਾ ਹੈ। ਦੋਵੇਂ ਇੱਕ ਦੂਜੇ ਨੂੰ ਲੰਬੇ ਸਮੇਂ ਤੋਂ ਡੇਟ ਕਰ ਰਹੇ ਸੀ। ਹੁਣ ਜਲਦੀ ਹੀ ਦੀਪਿਕਾ ਫ਼ਿਲਮ ‘ਛਪਾਕ’ ‘ਚ ਨਜ਼ਰ ਆਉਣ ਵਾਲੀ ਹੈ। ਸਾਡੀ ਵੀ ਸਾਰੀ ਟੀਮ ਵੱਲੋਂ ਮਸਤਾਨੀ ਦੀਪਿਕਾ ਨੂੰ ਜਨਮ ਦਿਨ ਮੁਬਾਰਕ।

ਟਾਪ ਹੈਡਲਾਈਨ

EPFO WhatsApp Service : ਹੁਣ WhatsApp 'ਤੇ ਮਿਲੇਗੀ PF ਨਾਲ ਜੁੜੀ ਸਾਰੀ ਜਾਣਕਾਰੀ !  ਜਾਣੋ ਕਿਵੇਂ 

UPI ਪੇਮੈਂਟ ’ਤੇ ਹੁਣ ਦੇਣੀ ਪਵੇਗੀ ਫੀਸ ? ਜਾਣੋ 5 ਹਜ਼ਾਰ ਅਤੇ 10 ਹਜ਼ਾਰ ਰੁਪਏ ’ਤੇ ਕਿੰਨੇ ਕੱਟਣਗੇ ਰੁਪਏ 

Aadhaar Card : ਮਾਪੇ ਧਿਆਨ ਦੇਣ ! 30 ਸਤੰਬਰ ਤੋਂ ਪਹਿਲਾਂ ਬੱਚਿਆਂ ਦੇ ਆਧਾਰ ਵਿੱਚ ਕਰਵਾ ਲਓ ਅਪਡੇਟ, ਹੁਣ ਨਹੀਂ ਲੱਗੇਗੀ ਫੀਸ

LPG e-KYC ਦੇ ਨਾਮ 'ਤੇ OTP ਮੰਗਣ ਵਾਲਿਆਂ ਤੋਂ ਸਾਵਧਾਨ, ਖਾਲੀ ਹੋ ਸਕਦਾ ਹੈ ਬੈਂਕ ਖਾਤਾ !

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
EPFO WhatsApp Service : ਹੁਣ WhatsApp 'ਤੇ ਮਿਲੇਗੀ PF ਨਾਲ ਜੁੜੀ ਸਾਰੀ ਜਾਣਕਾਰੀ !  ਜਾਣੋ ਕਿਵੇਂ 
EPFO WhatsApp Service : ਹੁਣ WhatsApp 'ਤੇ ਮਿਲੇਗੀ PF ਨਾਲ ਜੁੜੀ ਸਾਰੀ ਜਾਣਕਾਰੀ !  ਜਾਣੋ ਕਿਵੇਂ 
UPI ਪੇਮੈਂਟ ’ਤੇ ਹੁਣ ਦੇਣੀ ਪਵੇਗੀ ਫੀਸ ? ਜਾਣੋ 5 ਹਜ਼ਾਰ ਅਤੇ 10 ਹਜ਼ਾਰ ਰੁਪਏ ’ਤੇ ਕਿੰਨੇ ਕੱਟਣਗੇ ਰੁਪਏ 
UPI ਪੇਮੈਂਟ ’ਤੇ ਹੁਣ ਦੇਣੀ ਪਵੇਗੀ ਫੀਸ ? ਜਾਣੋ 5 ਹਜ਼ਾਰ ਅਤੇ 10 ਹਜ਼ਾਰ ਰੁਪਏ ’ਤੇ ਕਿੰਨੇ ਕੱਟਣਗੇ ਰੁਪਏ 
Aadhaar Card : ਮਾਪੇ ਧਿਆਨ ਦੇਣ ! 30 ਸਤੰਬਰ ਤੋਂ ਪਹਿਲਾਂ ਬੱਚਿਆਂ ਦੇ ਆਧਾਰ ਵਿੱਚ ਕਰਵਾ ਲਓ ਅਪਡੇਟ, ਹੁਣ ਨਹੀਂ ਲੱਗੇਗੀ ਫੀਸ
Aadhaar Card : ਮਾਪੇ ਧਿਆਨ ਦੇਣ ! 30 ਸਤੰਬਰ ਤੋਂ ਪਹਿਲਾਂ ਬੱਚਿਆਂ ਦੇ ਆਧਾਰ ਵਿੱਚ ਕਰਵਾ ਲਓ ਅਪਡੇਟ, ਹੁਣ ਨਹੀਂ ਲੱਗੇਗੀ ਫੀਸ
LPG e-KYC ਦੇ ਨਾਮ 'ਤੇ OTP ਮੰਗਣ ਵਾਲਿਆਂ ਤੋਂ ਸਾਵਧਾਨ, ਖਾਲੀ ਹੋ ਸਕਦਾ ਹੈ ਬੈਂਕ ਖਾਤਾ !
LPG e-KYC ਦੇ ਨਾਮ 'ਤੇ OTP ਮੰਗਣ ਵਾਲਿਆਂ ਤੋਂ ਸਾਵਧਾਨ, ਖਾਲੀ ਹੋ ਸਕਦਾ ਹੈ ਬੈਂਕ ਖਾਤਾ !
 Mobile ਦੀ EMI ਲਈ ਨੌਜਵਾਨ ਦਾ ਖੂਨ ਕੱਢ ਕੇ ਵੇਚਣ ਦਾ ਆਰੋਪ , 5 ਦਿਨਾਂ ਤੱਕ ਬਣਾਇਆ ਬੰਧਕ

ਵੱਡੀ ਖ਼ਬਰ! ਕੈਨੇਡਾ ਤੋਂ ਡਿਪਰੋਟ ਹੋਏ 4 ਪੰਜਾਬੀ, ਜਾਣੋ ਵਜ੍ਹਾ; ਕਿਉਂ ਕੀਤੀ ਗਈ ਕਾਰਵਾਈ?

US Visa : ਟਰੰਪ ਨੂੰ ਝਟਕਾ, ਅਮਰੀਕੀ ਅਦਾਲਤ ਦੇ ਵੀਜ਼ਾ ਫੈਸਲੇ ਨਾਲ ਭਾਰਤੀ ਵਿਦਿਆਰਥੀਆਂ ਨੂੰ ਵੱਡੀ ਰਾਹਤ

ਪਠਾਨਕੋਟ ਦੇ ਸਿੱਖ ਡਰਾਈਵਰ ਨੂੰ ਸਾਊਦੀ 'ਚ ਫਾਂਸੀ ਦੀ ਸਜ਼ਾ, ਪਰਿਵਾਰ ਨੇ ਦੱਸੀ ਸਾਰੀ ਗੱਲ, ਕਿਹਾ- ਝੂਠਾ ਫਸਾਇਆ; ਜਾਣੋ ਪੂਰਾ ਮਾਮਲਾ

Embed widget