ਪੜਚੋਲ ਕਰੋ
ਐਨਟੀਆਰ ਬਾਇਓਪਿਕ ਤੋਂ ਸਾਹਮਣੇ ਆਇਆ ਵਿਦੀਆ ਬਾਲਨ ਦਾ ਲੁੱਕ
ਮੁੰਬਈ: ਆਂਧਰਪ੍ਰਦੇਸ਼ ‘ਚ ਰੱਭ ਦੀ ਤਰ੍ਹਾਂ ਮੰਨੇ ਜਾਣ ਵਾਲੇ ਰਾਜਨੇਤਾ ਅਤੇ ਐਕਟਰ ਐਨ.ਟੀ ਰਾਮਾਰਾਵ ਦੀ ਬਾਈਓਪਿਕ ਦੀ ਸ਼ੂਟਿੰਗ ਕਈ ਦਿਨਾਂ ਤੋਂ ਚਲ ਰਹੀ ਹੈ। ਇਸ ਫ਼ਿਲਮ ਦੀ ਸ਼ੂਟਿੰਗ ਫਿਲਹਾਲ ਹੈਦਰਾਬਾਦ ‘ਚ ਹੋ ਰਹੀ ਹੈ। ਸੋਸ਼ਲ ਮੀਡੀਆ ‘ਤੇ ਇਸ ਫ਼ਿਲਮ ਨਾਲ ਜੁੜੀਆਂ ਕਈ ਖ਼ਬਰਾਂ ਆਉਂਦੀਆਂ ਹੀ ਰਹਿੰਦੀਆਂ ਹਨ। ਹੁਣ ਇੱਕ ਹੋਰ ਤਸਵੀਰ ਸਾਹਮਣੇ ਆਈ ਹੈ। ਜਿਸ ‘ਚ ਵਿਦੀਆ ਬਾਲਨ ਦੀ ਲੁੱਕ ਸਾਫ ਨਜ਼ਰ ਆ ਰਹੀ ਹੈ।
ਇਸ ਫ਼ਿਲਮ ‘ਚ ਵਿਦੀਆ ਐਨਟੀਆਰ ਦੀ ਪਤਨੀ ਬਾਸਵ ਤਾਰਕਮ ਦਾ ਰੋਲ ਪਲੇਅ ਕਰ ਰਹੀ ਹੈ। ਸ਼ੂਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਵਿਦੀਆ ਨੇ ਸੰਗੀਤਕਾਰ ਨਿਤੀਨ ਸ਼ੰਕਰ ਤੋਂ ਹਾਰਮੋਨੀਅਮ ਬਜਾਉਣ ਦੀ ਟ੍ਰੇਨਿੰਗ ਵੀ ਲਈ ਸੀ। ਇਸ ਫੋਟੋ ਤੋਂ ਇਲਾਵਾ ਫ਼ਿਲਮ ਨਾਲ ਜੁੜੇ ਕੁਝ ਪੋਸਟਰ ਵੀ ਸਾਹਮਣੇ ਆਏ ਹਨ।ఆ తారకరాముడితో బసవతారకమ్మ..#NTRBiopic #NTR #NandamuriBalakrishna #Vidyabalan @DirKrish @NANDAMURIKALYAN @RanaDaggubati @vishinduri @mmkeeravaani @gnanashekarvs @sahisuresh @VaaraahiCC @vibri_media @NBKFilms_#NTRTrailerOnDec21#NTRKathanayakudu#NTRMahanayakudu pic.twitter.com/7FaIiuPdxk
— NBK FILMS (@NBKFilms_) December 20, 2018
ਵਿਦੀਆ ਤੋਂ ਇਲਾਵਾ ਫ਼ਿਲਮ ‘ਚ ਰਾਕੁਲਪ੍ਰੀਤ ਸਿੰਘ, ਪ੍ਰਕਾਸ਼ ਰਾਜ, ਕਲਿਆਣ ਰਾਮ, ਨਿਤਿਆ ਮੈਨਨ ਅਤੇ ਰਵੀ ਕਿਸ਼ਨ ਜਿਹੇ ਕਲਾਕਾਰ ਵੀ ਨਜ਼ਰ ਆਉਣਗੇ। ਐਨਟੀਆਰ ‘ਤੇ ਬਣ ਰਹੀ ਇਸ ਫ਼ਿਲਮ ਦਾ ਟ੍ਰੇਲਰ 21 ਦਸੰਬਰ ਯਾਨੀ ਅੱਜ ਰਿਲੀਜ਼ ਕੀਤਾ ਜਾਵੇਗਾ। ਕ੍ਰਿਸ਼ ਨੇ ਇਸ ਫ਼ਿਲਮ ਨੂੰ ਡਾਈਰੈਕਟ ਕੀਤਾ ਹੈ।Vidya Balan... Presenting her look from #NTRBiopic... Also check out the massive star cast in the second poster... Trailer launch tomorrow... #NTRKathanayakudu #NTRMahanayakudu #NTRTrailer #NTRTrailerOnDec21 pic.twitter.com/5qnitwvS13
— taran adarsh (@taran_adarsh) December 20, 2018
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕ੍ਰਿਕਟ
ਲੁਧਿਆਣਾ
ਪੰਜਾਬ
ਸਿਹਤ
Advertisement