ਪੜਚੋਲ ਕਰੋ
ਹਿਮਾਂਸ਼ੀ ਤੇ ਆਸਿਮ ਦੀ ਜੋੜੀ ਇੱਕ ਵਾਰ ਫੇਰ ਕਰੇਗੀ ਦਰਸ਼ਕਾਂ ਦਾ ਮਨੋਰੰਜਨ, ਹੁਣ ਇਸ ਗੀਤ 'ਚ ਆਉਣਗੇ ਨਜ਼ਰ
ਹਿਮਾਂਸ਼ੀ ਖੁਰਾਣਾ ਤੇ ਆਸਿਮ ਰਿਆਜ਼ ਦੀ ਜੋੜੀ ਇੱਕ ਵਾਰ ਫੇਰ ਤੋਂ ਕਰੇਗੀ ਦਰਸ਼ਕਾਂ ਦਾ ਮਨੋਰੰਜਨ।ਬਿੱਗ ਬੌਸ 'ਚ ਦੋਨਾਂ ਦੇ ਪਿਆਰ ਦੀ ਸ਼ੁਰੂਆਤ ਹੋਈ ਸੀ।

ਚੰਡੀਗੜ੍ਹ: ਹਿਮਾਂਸ਼ੀ ਖੁਰਾਣਾ ਤੇ ਆਸਿਮ ਰਿਆਜ਼ ਦੀ ਜੋੜੀ ਇੱਕ ਵਾਰ ਫੇਰ ਤੋਂ ਕਰੇਗੀ ਦਰਸ਼ਕਾਂ ਦਾ ਮਨੋਰੰਜਨ।ਬਿੱਗ ਬੌਸ 'ਚ ਦੋਨਾਂ ਦੇ ਪਿਆਰ ਦੀ ਸ਼ੁਰੂਆਤ ਹੋਈ ਸੀ ਜਿਸਨੇ ਖੂਬ ਸੁਰਖੀਆਂ ਬਟੋਰੀਆਂ ਸਨ। ਜਥੇਦਾਰ ਵੱਲੋਂ ਖਾਲਿਸਤਾਨ ਦੀ ਮੰਗ ਜਾਇਜ਼ ਕਰਾਰ ਬਿੱਗ ਬੌਸ ਤੋਂ ਬਾਅਦ ਦੋਵੇਂ ਨੇਹਾ ਕੱਕੜ ਦੇ ਗੀਤ 'ਕੱਲਾ ਸੋਹਣਾ ਨਹੀਂ' 'ਚ ਇਕੱਠੇ ਨਜ਼ਰ ਆਏ ਸੀ।ਫੈਨਸ ਨੂੰ ਉਸ ਗੀਤ 'ਚ ਵੀ ਦੋਵਾਂ ਦੀ ਜੋੜੀ ਪਸੰਦ ਆਈ ਹੈ।ਹੁਣ ਇਸ ਫੇਮਲ ਜੋੜੀ ਦਾ ਇੱਕ ਹੋਰ ਗੀਤ ਆ ਰਿਹਾ ਹਨ। ਗੀਤ ਦਾ ਨਾਮ ਹੈ , 'ਖ਼ਿਆਲ ਰੱਖਿਆ ਕਰ' ਇਸ ਗੀਤ ਦਾ ਪੋਸਟਰ ਹਿਮਾਂਸ਼ੀ ਨੇ ਆਪਣੇ ਸੋਸ਼ਲ ਮੀਡਿਆ ਅਕਾਊਂਟ ਤੇ ਸ਼ੇਅਰ ਕੀਤਾ ਹੈ। ਜਿਸ 'ਚ ਹਿਮਾਂਸ਼ੀ ਆਸਿਮ ਨਾਲ ਬੈਠੀ ਹੈ ਤੇ ਹਿਮਾਂਸ਼ੀ ਨੇ ਲਿਖਿਆ ਹੈ ' We Are Back ' ਕੋਰੋਨਾ ਨੇ ਪਾਇਆ ਦਾਊਦ ਨੂੰ ਘੇਰਾ, ਖਬਰਾਂ 'ਚ ਮੌਤ ਦੀਆਂ ਅਟਕਲਾਂ ਫਿਲਹਾਲ ਪ੍ਰੀਤ ਇੰਦਰ ਦੇ ਗਏ ਇਸ ਗੀਤ 'ਚ ਹਿਮਾਂਸ਼ੀ ਤੇ ਆਸਿਮ ਇੱਕ ਵਾਰ ਫੇਰ ਤੋਂ ਰੋਮਾਂਸ ਕਰਨਗੇ। ਇਹ ਗੀਤ 10 ਜੂਨ ਨੂੰ ਰਿਲੀਜ਼ ਹੋਏਗਾ। ਪਿਛਲੇ ਦਿਨੀ ਖ਼ਬਰਾਂ ਆਇਆਂ ਸਨ ਕਿ ਦੋਵੇਂ ਨੱਚ ਬਾਲੀਏ 'ਚ ਵੀ ਇਕੱਠੇ ਦਿੱਖ ਸਕਦੇ ਹਨ ਪਰ ਤਦ ਤੱਕ ਦੋਵਾਂ ਦੀ ਜੋੜੀ ਨੂੰ ਗੀਤ ਦੇ ਵਿੱਚ Enjoy ਕੀਤਾ ਜਾ ਸਕਦਾ ਹੈ। ਕੇਜਰੀਵਾਲ ਦੇ ਬਿਆਨ ਪੰਜਾਬ ਦੀ ਸਿਆਸਤ ‘ਚ ਹਲਚਲ, ਕਾਂਗਰਸ ਦੇ ਕਈ ਵੱਡੇ ਨੇਤਾ ਕਰ ਸਕਦੇ ‘ਝਾੜੂ’ ਦਾ ਰੁਖ਼ ਇਹ ਵੀ ਪੜ੍ਹੋ: ਅਨਲੌਕ 1 ਨੂੰ ਲੈ ਕਿ ਤੁਹਾਡੇ ਮਨ 'ਚ ਉੱਠੇ ਸਾਰੇ ਸਵਾਲਾਂ ਦਾ ਜਵਾਬ ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
ਟ੍ਰੈਂਡਿੰਗ ਟੌਪਿਕ





















