ਪੜਚੋਲ ਕਰੋ

ਆਪਸੀ ਖਟਾਸ ਮਿੱਟਾ ਕੇ ਹਨੀ ਸਿੰਘ ਤੇ ਬਾਦਸ਼ਾਹ ਨੇ ਮੁੜ ਮਿਲਾਏ ਹੱਥ

ਟੀਮ ਮਾਫੀਆ ਮੰਡੀਰ ਨਾਲ ਤੋਂ ਜੁੜੇ ਇਹਨਾਂ ਦੋਵਾਂ ਕਲਾਕਾਰਾਂ ਦੀ ਕਿਸੇ ਵੇਲੇ ਬਹੁਤ ਚੰਗੀ ਦੋਸਤੀ ਸੀ।ਪਰ ਕੁੱਝ ਸਾਲ ਪਹਿਲਾਂ ਦੋਵੇਂ ਇੱਕ ਦੂਜੇ ਤੋਂ ਵੱਖ ਹੋ ਗਏ ਸੀ। ਜਿਸ ਤੋਂ ਬਾਅਦ ਹੁਣ ਦੋਨੋਂ ਸਾਰੇ ਸ਼ਿੱਕਵੇ ਦੂਰ ਕਰਕੇ ਮੁੜ ਤੋਂ ਇਕੱਠੇ ਹੋਏ ਹਨ।

ਬਲਜੀਤ ਬਾਠ ਚੰਡੀਗੜ੍ਹ: ਜਦੋਂ ਵੀ ਪੰਜਾਬੀ ਤੇ ਹਿੰਦੀ ਇੰਡਸਟਰੀ 'ਚ ਰੈਪ (Rap) ਦੀ ਗੱਲ ਆਉਂਦੀ ਹੈ ਤਾਂ ਬਿਨ੍ਹਾਂ ਕਿਸੇ ਵੀ ਸ਼ੱਕ ਦੇ ਹਨੀ ਸਿੰਘ (Yo Yo Honey Singh) ਅਤੇ ਬਾਦਸ਼ਾਹ (Badshah) ਦੀ ਗੱਲ ਹੁੰਦੀ ਹੀ ਹੈ। ਦੋਵੇਂ ਇੰਡਸਟਰੀ 'ਚ ਰੈਪ ਨਾਲ ਮਿਊਜ਼ਿਕ ਵਿੱਚ ਚੇਂਜ਼ ਲਿਆਉਣ ਵਾਲੇ ਮੰਨੇ ਜਾਂਦੇ ਹਨ।ਟੀਮ ਮਾਫੀਆ ਮੰਡੀਰ ਨਾਲ ਤੋਂ ਜੁੜੇ ਇਹਨਾਂ ਦੋਵਾਂ ਕਲਾਕਾਰਾਂ ਦੀ ਕਿਸੇ ਵੇਲੇ ਬਹੁਤ ਚੰਗੀ ਦੋਸਤੀ ਸੀ।ਪਰ ਕੁੱਝ ਸਾਲ ਪਹਿਲਾਂ ਦੋਵੇਂ ਇੱਕ ਦੂਜੇ ਤੋਂ ਵੱਖ ਹੋ ਗਏ ਸੀ। ਜਿਸ ਤੋਂ ਬਾਅਦ ਹੁਣ ਦੋਨੋਂ ਸਾਰੇ ਸ਼ਿੱਕਵੇ ਦੂਰ ਕਰਕੇ ਮੁੜ ਤੋਂ ਇਕੱਠੇ ਹੋਏ ਹਨ। ਦਰਅਸਲ, ਇੱਕ ਜਨਮ ਦਿਨ ਦੀ ਪਾਰਟੀ 'ਚ ਦੋਨੋਂ ਕਲਾਕਾਰਾਂ ਨੂੰ ਇਕੱਠੇ ਵੇਖਿਆ ਗਿਆ।ਪਾਰਟੀ 'ਚ ਦੋਵਾਂ ਨੂੰ ਇਕੱਠੇ ਦੇਖ ਕੇ ਇੰਝ ਲੱਗ ਰਿਹਾ ਸੀ ਕਿ ਜਿਵੇਂ ਸਾਲਾਂ ਤੋਂ ਚਲਦਾ ਆ ਰਿਹਾ ਦੋਨਾਂ ਦਾ ਝਗੜਾ ਹੁਣ ਮੁਕ ਚੁੱਕਾ ਹੋਵੇ। ਦੋਨੋਂ ਕਲਾਕਾਰ ਪਾਰਟੀ 'ਚ ਕਾਫੀ ਖੁਸ਼ ਨਜ਼ਰ ਆਏ ਅਤੇ ਦੋਨਾਂ ਨੇ ਮਿਲ ਕੇ ਡਾਂਸ ਵੀ ਕੀਤਾ। ਸੂਤਰਾ ਮੁਤਾਬਿਕ ਦੋਨਾਂ ਕਲਾਕਾਰਾਂ ਦੀ ਸੁਲਾਹ ਕਰਵਾਉਣ ਵਾਲੇ ਮੀਕਾ ਸਿੰਘ ਹਨ। ਦਰਅਸਲ, ਮੀਕਾ ਸਿੰਘ ਅਤੇ ਹਨੀ ਸਿੰਘ ਪੁਰਾਣੇ ਦੋਸਤ ਹਨ ਅਤੇ ਮੀਕਾ ਸਿੰਘ ਦੇ ਕਹਿਣ ਤੇ ਹੀ ਦੋਨਾਂ ਵਿਚਾਲੇ ਮੱਤ ਭੇਦ ਸੁਲਝੇ ਹਨ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Who Singer ਇੰਦਰ ਕੌਰ , ਇੰਸਟਾਗ੍ਰਾਮ 'ਤੇ ਦੋਸਤੀ ਨਾਲ ਸ਼ੁਰੂ ਹੋਈ ਖੌਫਨਾਕ ਖੇਡ , ਕੈਨੇਡਾ ਤੋਂ ਆਇਆ ਕਾਤਲ?
Who Singer ਇੰਦਰ ਕੌਰ , ਇੰਸਟਾਗ੍ਰਾਮ 'ਤੇ ਦੋਸਤੀ ਨਾਲ ਸ਼ੁਰੂ ਹੋਈ ਖੌਫਨਾਕ ਖੇਡ , ਕੈਨੇਡਾ ਤੋਂ ਆਇਆ ਕਾਤਲ?
ਮਨੋਰੰਜਨ ਜਗਤ ਤੋਂ ਦੁਖਦ ਖ਼ਬਰ! ਪੰਜਾਬੀ ਸਿੰਗਰ ਦਾ ਕਤਲ, ਗਨਪੁਆਇੰਟ 'ਤੇ ਕੀਤਾ ਸੀ ਕਿਡਨੈਪ; ਨਹਿਰ 'ਚੋਂ ਮਿਲੀ ਲਾਸ਼
ਮਨੋਰੰਜਨ ਜਗਤ ਤੋਂ ਦੁਖਦ ਖ਼ਬਰ! ਪੰਜਾਬੀ ਸਿੰਗਰ ਦਾ ਕਤਲ, ਗਨਪੁਆਇੰਟ 'ਤੇ ਕੀਤਾ ਸੀ ਕਿਡਨੈਪ; ਨਹਿਰ 'ਚੋਂ ਮਿਲੀ ਲਾਸ਼
Bharti -Haarsh divorced News :  
Bharti -Haarsh divorced News :  "ਮੈਂ ਹਰਸ਼ ਨਾਲ ਨਹੀਂ ਰਹਿ ਸਕਦੀ",  ਕੀ ਪਤੀ ਤੋਂ ਤਲਾਕ ਲੈ ਰਹੀ ਹੈ ਭਾਰਤੀ ਸਿੰਘ ? ਖ਼ੁਦ ਦੱਸੀ ਸੱਚਾਈ  
SAD News: ਮਨੋਰੰਜਨ ਜਗਤ ਤੋਂ ਦੁਖਦ ਖਬਰ, ਬਹੁਮੁਖੀ ਪ੍ਰਤਿਭਾ ਦੇ ਮਾਲਕ ਮਸ਼ਹੂਰ ਕਲਾਕਾਰ ਨੇ ਕੀਤੀ ਖ਼ੁਦਕੁਸ਼ੀ; ਇੰਡਸਟਰੀ 'ਚ ਪਸਰਿਆ ਮਾਤਮ...
ਮਨੋਰੰਜਨ ਜਗਤ ਤੋਂ ਦੁਖਦ ਖਬਰ, ਬਹੁਮੁਖੀ ਪ੍ਰਤਿਭਾ ਦੇ ਮਾਲਕ ਮਸ਼ਹੂਰ ਕਲਾਕਾਰ ਨੇ ਕੀਤੀ ਖ਼ੁਦਕੁਸ਼ੀ; ਇੰਡਸਟਰੀ 'ਚ ਪਸਰਿਆ ਮਾਤਮ...

ਵੀਡੀਓਜ਼

ਪੰਜਾਬ ‘ਚ ਸ਼ੁਰੂ ਹੋਇਆ ਪਾਇਲਟ ਪ੍ਰੋਜੈਕਟ — ਹੁਣ ਆਏਗਾ ਵੱਡਾ ਬਦਲਾਅ
ਪੈਟਰੋਲ-ਡੀਜ਼ਲ ਦੇ ਰੇਟਾਂ ‘ਤੇ ਕੇਂਦਰ ਸਰਕਾਰ ਨੂੰ ਘੇਰ ਗਏ CM ਮਾਨ
PM ਮੋਦੀ ਦੀ ਸਰਕਾਰ ਪੂਰੀ ਤਰ੍ਹਾਂ ਫੇਲ੍ਹ ਹੋ ਗਈ : Cm Mann
300 ਤੋਂ ਵੱਧ ਬਿਜਲੀ ਦੇ ਖੰਭੇ ਹੋ ਜਾਣਗੇ ਖਤਮ : CM Mann
CM ਮਾਨ ਵੱਲੋਂ ਪੰਜਾਬ ਨੂੰ ਵੱਡਾ ਤੋਹਫਾ — ਅੰਡਰਗ੍ਰਾਊਂਡ ਬਿਜਲੀ ਪ੍ਰੋਜੈਕਟ ਦੀ ਸ਼ੁਰੂਆਤ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Modi Govt Orders : ਮੋਦੀ ਸਰਕਾਰ ਦੇ ‘ਲਾਕਡਾਊਨ’ ਵਰਗੇ 5 ਵੱਡੇ ਫੈਸਲੇ ! ਬੈਂਕਾਂ ਨੂੰ ਹੁਕਮ, ਜਾਣੋ ਕੀ ਨਹੀਂ ਕਰਨਾ
Modi Govt Orders : ਮੋਦੀ ਸਰਕਾਰ ਦੇ ‘ਲਾਕਡਾਊਨ’ ਵਰਗੇ 5 ਵੱਡੇ ਫੈਸਲੇ ! ਬੈਂਕਾਂ ਨੂੰ ਹੁਕਮ, ਜਾਣੋ ਕੀ ਨਹੀਂ ਕਰਨਾ
Onion Smell : ਪਿਆਜ਼ ਖਾਣ ਤੋਂ ਬਾਅਦ ਹੱਥਾਂ ਅਤੇ ਮੂੰਹ ਤੋਂ ਆ ਰਹੀ ਬਦਬੂ ? ਇਹ 5 ਤਰੀਕੇ ਮਿੰਟਾਂ 'ਚ ਕਰਨਗੇ ਦੂਰ
Onion Smell : ਪਿਆਜ਼ ਖਾਣ ਤੋਂ ਬਾਅਦ ਹੱਥਾਂ ਅਤੇ ਮੂੰਹ ਤੋਂ ਆ ਰਹੀ ਬਦਬੂ ? ਇਹ 5 ਤਰੀਕੇ ਮਿੰਟਾਂ 'ਚ ਕਰਨਗੇ ਦੂਰ
ਮਨੋਰੰਜਨ ਜਗਤ ਤੋਂ ਦੁਖਦ ਖ਼ਬਰ! ਪੰਜਾਬੀ ਸਿੰਗਰ ਦਾ ਕਤਲ, ਗਨਪੁਆਇੰਟ 'ਤੇ ਕੀਤਾ ਸੀ ਕਿਡਨੈਪ; ਨਹਿਰ 'ਚੋਂ ਮਿਲੀ ਲਾਸ਼
ਮਨੋਰੰਜਨ ਜਗਤ ਤੋਂ ਦੁਖਦ ਖ਼ਬਰ! ਪੰਜਾਬੀ ਸਿੰਗਰ ਦਾ ਕਤਲ, ਗਨਪੁਆਇੰਟ 'ਤੇ ਕੀਤਾ ਸੀ ਕਿਡਨੈਪ; ਨਹਿਰ 'ਚੋਂ ਮਿਲੀ ਲਾਸ਼
 Gold from Temples : ਕੀ ਸਰਕਾਰ ਲੈਣ ਜਾ ਰਹੀ ਹੈ ਮੰਦਿਰਾਂ ਦਾ ਸੋਨਾ ? ਵਾਇਰਲ ਦਾਵਿਆਂ ਦੀ ਸੱਚਾਈ ਆਈ ਸਾਹਮਣੇ
 Gold from Temples : ਕੀ ਸਰਕਾਰ ਲੈਣ ਜਾ ਰਹੀ ਹੈ ਮੰਦਿਰਾਂ ਦਾ ਸੋਨਾ ? ਵਾਇਰਲ ਦਾਵਿਆਂ ਦੀ ਸੱਚਾਈ ਆਈ ਸਾਹਮਣੇ
iPhone 18 Pro ਅਤੇ Pro Max ਦੀ ਲਾਂਚਿੰਗ ਨੇੜੇ, ਕੀਮਤ ਤੋਂ ਲੈ ਕੇ ਫੀਚਰ ਤੱਕ ਸਾਰੀ ਡਿਟੇਲ ਹੋ ਗਈ ਲੀਕ
iPhone 18 Pro ਅਤੇ Pro Max ਦੀ ਲਾਂਚਿੰਗ ਨੇੜੇ, ਕੀਮਤ ਤੋਂ ਲੈ ਕੇ ਫੀਚਰ ਤੱਕ ਸਾਰੀ ਡਿਟੇਲ ਹੋ ਗਈ ਲੀਕ
Bharti -Haarsh divorced News :  
Bharti -Haarsh divorced News :  "ਮੈਂ ਹਰਸ਼ ਨਾਲ ਨਹੀਂ ਰਹਿ ਸਕਦੀ",  ਕੀ ਪਤੀ ਤੋਂ ਤਲਾਕ ਲੈ ਰਹੀ ਹੈ ਭਾਰਤੀ ਸਿੰਘ ? ਖ਼ੁਦ ਦੱਸੀ ਸੱਚਾਈ  
Cooling ਹੋ ਰਹੀ ਗਾਇਬ ! ਫਰਿੱਜ ਦੀ ਵਰਤੋਂ ਕਰਦੇ ਸਮੇਂ ਭੁੱਲ ਕੇ ਵੀ ਨਾ ਕਰੋ ਇਹ ਗਲਤੀਆਂ
Cooling ਹੋ ਰਹੀ ਗਾਇਬ ! ਫਰਿੱਜ ਦੀ ਵਰਤੋਂ ਕਰਦੇ ਸਮੇਂ ਭੁੱਲ ਕੇ ਵੀ ਨਾ ਕਰੋ ਇਹ ਗਲਤੀਆਂ
ਚੌਥਾ ਵੱਡਾ ਮੰਗਲ ਹੋਵੇਗਾ ਬਹੁਤ ਖਾਸ, ਬਣ ਰਿਹਾ ਦੁਰਲਭ ਸੰਯੋਗ, ਪੂਜਾ ਦਾ ਮਿਲੇਗਾ ਦੁੱਗਣਾ ਫਲ
ਚੌਥਾ ਵੱਡਾ ਮੰਗਲ ਹੋਵੇਗਾ ਬਹੁਤ ਖਾਸ, ਬਣ ਰਿਹਾ ਦੁਰਲਭ ਸੰਯੋਗ, ਪੂਜਾ ਦਾ ਮਿਲੇਗਾ ਦੁੱਗਣਾ ਫਲ
Embed widget