ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਹਨੀ ਸਿੰਘ ਨੇ ਮੁੜ ਕੀਤਾ ਬਾਡੀ ਟਰਾਂਸਫੌਰਮੇਸ਼ਨ, ਫੈਨਸ ਨਾਲ ਸ਼ੇਅਰ ਕੀਤੀਆਂ ਤਸਵੀਰਾਂ
ਰੈਪਸਟਾਰ ਹਨੀ ਸਿੰਘ ਲੰਬੇ ਸਮੇਂ ਤੋਂ ਇੰਡਸਟਰੀ ਚੋਂ ਬਾਹਰ ਚੱਲ ਰਹੇ ਹਨ। ਬਿਮਾਰੀ ਕਾਰਕੇ ਹਨੀ ਸਿੰਘ ਦਾ ਵਜ਼ਨ ਵੀ ਕਾਫੀ ਵੱਧ ਗਿਆ ਸੀ।
![ਹਨੀ ਸਿੰਘ ਨੇ ਮੁੜ ਕੀਤਾ ਬਾਡੀ ਟਰਾਂਸਫੌਰਮੇਸ਼ਨ, ਫੈਨਸ ਨਾਲ ਸ਼ੇਅਰ ਕੀਤੀਆਂ ਤਸਵੀਰਾਂ Honey Singh's Body transformation ਹਨੀ ਸਿੰਘ ਨੇ ਮੁੜ ਕੀਤਾ ਬਾਡੀ ਟਰਾਂਸਫੌਰਮੇਸ਼ਨ, ਫੈਨਸ ਨਾਲ ਸ਼ੇਅਰ ਕੀਤੀਆਂ ਤਸਵੀਰਾਂ](https://static.abplive.com/wp-content/uploads/sites/5/2020/07/05235947/Honey-Singh.jpg?impolicy=abp_cdn&imwidth=1200&height=675)
ਚੰਡੀਗੜ੍ਹ: ਰੈਪਸਟਾਰ ਹਨੀ ਸਿੰਘ ਲੰਬੇ ਸਮੇਂ ਤੋਂ ਇੰਡਸਟਰੀ ਚੋਂ ਬਾਹਰ ਚੱਲ ਰਹੇ ਹਨ। ਬਿਮਾਰੀ ਕਾਰਕੇ ਹਨੀ ਸਿੰਘ ਦਾ ਵਜ਼ਨ ਵੀ ਕਾਫੀ ਵੱਧ ਗਿਆ ਸੀ।ਪਰ ਬਿਮਾਰੀ ਤੋਂ ਸਿਹਤਯਾਬ ਹੁੰਦੀ ਹੀ ਹਨੀ ਸਿੰਘ ਨੇ ਸਖ਼ਤ ਮਹਿਨਤ ਕਰ ਆਪਣੀ ਬਾਡੀ ਨੂੰ ਮੁੜ ਰੀਸ਼ੇਪ ਕਰ ਲਿਆ ਹੈ।
ਹਨੀ ਸਿੰਘ ਨੇ ਆਪਣੇ ਟਰਾਂਸਫੌਰਮੇਸ਼ਨ ਦੀਆਂ ਕੁਝ ਤਸਵੀਰਾਂ ਆਪਣੇ ਫੈਨਸ ਨਾਲ ਸਾਂਝੀਆਂ ਕੀਤੀਆਂ ਹਨ।ਫੈਨਜ਼ ਵਲੋਂ ਉਨ੍ਹਾਂ ਦੀਆਂ ਇਨ੍ਹਾਂ ਤਸਵੀਰਾਂ ਨੂੰ ਖੂਬ ਪਸੰਦ ਤੇ ਸ਼ੇਅਰ ਕੀਤਾ ਜਾ ਰਿਹਾ ਹੈ।
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਸਪੋਰਟਸ
ਕ੍ਰਿਕਟ
ਕ੍ਰਿਕਟ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)