ਪੜਚੋਲ ਕਰੋ

Dharmendra: ਆਪਣੇ ਬੈਸਟ ਫਰੈਂਡ ਨਾਲ ਧਰਮਿੰਦਰ ਨਾਲ ਵੀ ਅਮਿਤਾਭ ਬੱਚਨ ਨੇ ਕੀਤੀ ਸੀ ਅਹਿਸਾਨ ਫਰਾਮੋਸ਼ੀ, ਮਤਲਬ ਕਢਵਾ ਬਦਲੇ ਸੀ ਰੰਗ

Amitabh Bachchan: ਅਮਿਤਾਭ ਨੇ ਇਸ ਕਿਰਦਾਰ ਨੂੰ ਨਿਭਾ ਕੇ ਜੈ ਨੂੰ ਹਮੇਸ਼ਾ ਲਈ ਅਮਰ ਕਰ ਦਿੱਤਾ। ਪਰ ਅਮਿਤਾਭ ਬਾਰੇ ਉਸ ਦੌਰ 'ਚ ਮਸ਼ਹੂਰ ਸੀ ਕਿ ਉਹ ਆਪਣਾ ਮਤਲਬ ਕਢਵਾ ਕੇ ਲੋਕਾਂ ਤੋਂ ਮੂੰਹ ਫੇਰ ਲੈਂਦੇ ਹਨ।

Amitabh Bachchan Dharmendra: ਧਰਮਿੰਦਰ ਨੂੰ ਬਾਲੀਵੁੱਡ ਦਾ ਹੀਮੈਨ ਕਿਹਾ ਜਾਂਦਾ ਹੈ। ਪੰਜਾਬੀ ਹੋਣ ਕਰਕੇ ਉਹ ਕਾਫੀ ਦਰਿਆਦਿਲ ਵੀ ਸੀ। ਉਨ੍ਹਾਂ ਨੇ ਫਿਲਮ ਇੰਡਸਟਰੀ 'ਚ ਬਹੁਤ ਸਾਰੇ ਲੋਕਾਂ ਦੀ ਮਦਦ ਕੀਤੀ ਸੀ। ਇਨ੍ਹਾਂ ਵਿੱਚੋਂ ਇੱਕ ਨਾਮ ਅਮਿਤਾਭ ਬੱਚਨ ਦਾ ਵੀ ਸੀ। ਜੀ ਹਾਂ, ਅਮਿਤਾਭ ਬੱਚਨ ਨੂੰ 'ਸ਼ੋਲੇ' ਫਿਲਮ ਦੇ ਜੈ ਦੇ ਰੋਲ ਲਈ ਸਭ ਤੋਂ ਜ਼ਿਆਦਾ ਯਾਦ ਕੀਤਾ ਜਾਂਦਾ ਹੈ।  

ਇਸ ਫਿਲਮ ਨੇ ਬਿੱਗ ਬੀ ਦੀ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਬਦਲ ਕੇ ਰੱਖ ਦਿੱਤਾ ਸੀ। ਪਰ ਇਹ ਰੋਲ ਨੂੰ ਫਿਲਮ ਮੇਕਰ ਰਮੇਸ਼ ਸਿੱਪੀ ਨੂੰ ਧਰਮਿੰਦਰ ਨੇ ਅਮਿਤਾਭ ਬੱਚਨ ਨੂੰ ਦੇਣ ਦੀ ਸਿਫਾਰਸ਼ ਕੀਤੀ ਸੀ। ਦੱਸ ਦਈਏ ਕਿ ਰਮੇਸ਼ ਸਿੱਪੀ 'ਸ਼ੋਲੇ' ਫਿਲਮ 'ਚ ਜੈ ਦੇ ਰੋਲ ਲਈ ਸ਼ਤਰੂਘਨ ਸਿਨਹਾ ਨੂੰ ਫਾਈਨਲ ਕਰ ਚੁੱਕੇ ਸੀ। ਪਰ ਉਸ ਸਮੇਂ ਧਰਮਿੰਦਰ ਦਾ ਨਾਮ ਕਾਫੀ ਵੱਡਾ ਸੀ ਅਤੇ ਉਹ ਇੰਡਸਟਰੀ ਦੇ ਚਮਕਦਾਰ ਸਟਾਰ ਸਨ। ਇਸ ਲਈ ਰਮੇਸ਼ ਸਿੱਪੀ ਨੇ ਧਰਮਿੰਦਰ ਦੀ ਸਿਫਰਸ਼ 'ਤੇ ਜੈ ਦਾ ਰੋਲ ਅਮਿਤਾਭ ਨੂੰ ਦੇ ਦਿੱਤਾ। 

ਅਮਿਤਾਭ ਨੇ ਇਸ ਕਿਰਦਾਰ ਨੂੰ ਨਿਭਾ ਕੇ ਜੈ ਨੂੰ ਹਮੇਸ਼ਾ ਲਈ ਅਮਰ ਕਰ ਦਿੱਤਾ। ਪਰ ਅਮਿਤਾਭ ਬਾਰੇ ਉਸ ਦੌਰ 'ਚ ਮਸ਼ਹੂਰ ਸੀ ਕਿ ਉਹ ਆਪਣਾ ਮਤਲਬ ਕਢਵਾ ਕੇ ਲੋਕਾਂ ਤੋਂ ਮੂੰਹ ਫੇਰ ਲੈਂਦੇ ਹਨ। ਉਹ ਇਸ ਤੋਂ ਪਹਿਲਾਂ ਇਹ ਮਹਿਮੂਦ ਨਾਲ ਕਰ ਚੁੱਕੇ ਸੀ। ਕਿਉਂਕਿ ਮਹਿਮੂਦ ਨੇ ਹੀ ਅਮਿਤਾਭ ਦੀ ਐਂਟਰੀ ਫਿਲਮਾਂ 'ਚ ਹੀਰੋ ਦੇ ਤੌਰ 'ਤੇ ਕਰਵਾਈ ਪਰ ਬਾਅਦ 'ਚ ਅਮਿਤਾਭ ਮਹਿਮੂਦ ਤੋਂ ਵੀ ਮੂੰਹ ਫੇਰ ਗਏ। 

ਇਹੀ ਹਰਕਤ ਅਮਿਤਾਭ ਬੱਚਨ ਨੇ ਧਰਮਿੰਦਰ ਨਾਲ ਵੀ ਕੀਤੀ। ਸ਼ੋਲੇ 'ਚ ਜੈ ਦੇ ਕਿਰਦਾਰ ਲਈ ਅਮਿਤਾਭ ਬੱਚਨ ਨੂੰ ਚਾਰੇ ਪਾਸੇ ਖੂਬ ਤਾਰੀਫ ਮਿਲੀ। ਇਸ ਫਿਲਮ ਨੇ ਅਮਿਤਾਭ ਨੂੰ ਸਟਾਰ ਤੋਂ ਸੁਪਰਸਟਾਰ ਬਣਾਇਆ। ਇੱਥੋਂ ਤੱਕ ਕਿ ਅਮਿਤਾਭ ਸਾਹਮਣੇ ਧਰਮਿੰਦਰ, ਰਾਜੇਸ਼ ਖੰਨਾ ਤੇ ਜਤਿੰਦਰ ਵਰਗੇ ਸਟਾਰਜ਼ ਵੀ ਫਿੱਕੇ ਪੈ ਗਏ। ਪਰ ਅਮਿਤਾਭ ਨੇ ਕਦੇ ਵੀ ਕਿਸੇ ਜਗ੍ਹਾ 'ਤੇ ਧਰਮਿੰਦਰ ਦਾ ਨਾਮ ਨਹੀਂ ਲਿਆ। ਜਦੋਂ ਵੀ ਕੋਈ ਅਮਿਤਾਭ ਨੂੰ ਪੁੱਛਦਾ ਸੀ ਕਿ ਉਨ੍ਹਾਂ ਦੀ ਕਾਮਯਾਬੀ ਦਾ ਕੀ ਰਾਜ਼ ਹੈ ਤਾਂ ਉਹ ਹਮੇਸ਼ਾ ਕਹਿੰਦੇ ਕਿ ਉਨ੍ਹਾਂ ਦੀ ਸਖਤ ਮੇਹਨਤ। ਧਰਮਿੰਦਰ ਨੂੰ ਇਹ ਗੱਲ ਬੁਰੀ ਲੱਗੀ ਅਤੇ ਉਨ੍ਹਾਂ ਨੇ ਅਮਿਤਾਭ ਤੋਂ ਦੂਰੀ ਬਣਾ ਲਈ।

40 ਸਾਲਾਂ ਬਾਅਦ ਅਮਿਤਾਭ ਨੇ ਲਿਆ ਧਰਮਿੰਦਰ ਦਾ ਨਾਂ
ਦੱਸ ਦਈਏ ਕਿ ਜਦੋਂ ਅਮਿਤਾਭ ਬੱਚਨ ਦਾ ਸਿੰਘਾਸਣ ਡੋਲਣ ਲੱਗਿਆ ਅਤੇ ਉਨ੍ਹਾਂ 'ਤੇ ਫਲੌਪ ਹੀਰੋ ਦਾ ਠੱਪਾ ਲੱਗਣ ਲੱਗਿਆ, ਤਾਂ ਅਮਿਤਾਭ ਨੂੰ ਧਰਮਿੰਦਰ ਦੀ ਯਾਦ ਆਈ। ਉਨ੍ਹਾਂ ਨੇ 40 ਸਾਲ ਬਾਅਦ ਮੰਨਿਆ ਕਿ ਧਰਮਿੰਦਰ ਦੀ ਸਿਫਾਰਸ਼ 'ਤੇ ਹੀ ਉਨ੍ਹਾਂ ਨੂੰ ਜੈ ਦਾ ਕਿਰਦਾਰ ਮਿਿਲਿਆ। ਦੇਖੋ ਇਹ ਵੀਡੀਓ:

View this post on Instagram
 
A post shared by Diwane Nazar (@diwanenazar)

ਕਾਦਰ ਖਾਨ ਨਾਲ ਵੀ ਕੀਤੀ ਸੀ ਅਹਿਸਾਨ ਫਰਾਮੋਸ਼ੀ
ਕਾਦਰ ਖਾਨ ਨਾਲ ਵੀ ਅਮਿਤਾਭ ਬੱਚਨ ਨੇ ਇੰਝ ਹੀ ਕੀਤਾ ਸੀ। ਕਾਦਰ ਖਾਨ ਨੇ ਹੀ ਅਮਿਤਾਭ ਲਈ ਜ਼ਬਰਦਸਤ ਡਾਇਲੌਗ ਲਿਖ ਉਨ੍ਹਾਂ ਨੂੰ ਸਟਾਰ ਬਣਾਇਆ ਸੀ। ਬਾਅਦ 'ਚ ਅਮਿਤਾਭ ਨੇ ਕਾਦਰ ਖਾਨ ਤੋਂ ਵੀ ਮੂੰਹ ਫੇਰ ਲਿਆ। ਦੇਖੋ ਇਹ ਵੀਡੀਓ:

ਕਾਬਿਲੇਗ਼ੌਰ ਹੈ ਕਿ ਅਮਿਤਾਭ ਬੱਚਨ ਦਾ ਨਾਮ ਇੰਨੀਂ ਇਨੀਂ ਚਰਚਾ 'ਚ ਹੈ। ਅਮਿਤਾਭ ਨਿਤੇਸ਼ ਤਿਵਾਰੀ ਦੀ ਰਾਮਾਇਣ 'ਚ ਰਾਜਾ ਦਸ਼ਰਥ ਦੀ ਭੂਮਿਕਾ 'ਚ ਨਜ਼ਰ ਆਉਣ ਵਾਲੇ ਹਨ। 

ਟਾਪ ਹੈਡਲਾਈਨ

ਪੰਜਾਬ-ਚੰਡੀਗੜ੍ਹ 'ਚ 4 ਦਿਨਾਂ ਲਈ ਮੀਂਹ ਦਾ ਅਲਰਟ ਜਾਰੀ, ਤਾਪਮਾਨ 'ਚ ਗਿਰਾਵਟ ਦੇ ਆਸਾਰ; 50 KM ਦੀ ਰਫਤਾਰ ਨਾਲ ਚੱਲਣਗੀਆਂ ਤੇਜ਼ ਹਵਾਵਾਂ
ਪੰਜਾਬ-ਚੰਡੀਗੜ੍ਹ 'ਚ 4 ਦਿਨਾਂ ਲਈ ਮੀਂਹ ਦਾ ਅਲਰਟ ਜਾਰੀ, ਤਾਪਮਾਨ 'ਚ ਗਿਰਾਵਟ ਦੇ ਆਸਾਰ; 50 KM ਦੀ ਰਫਤਾਰ ਨਾਲ ਚੱਲਣਗੀਆਂ ਤੇਜ਼ ਹਵਾਵਾਂ
ਲੁਧਿਆਣਾ 'ਚ ਸਾਬਕਾ ਸਰਪੰਚ ਨੇ ਅਕਾਊਂਟੈਂਟ ਨਾਲ ਕੀਤੀਆਂ ਅਸ਼ਲੀਲ ਹਰਕਤਾਂ, ਇਕੱਲਿਆਂ ਘੁੰਮਣ ਦਾ ਦਿੱਤਾ ਆਫਰ; ਪਿਓ-ਪੁੱਤ ਸਮਝਾਉਣ ਆਏ ਤਾਂ...
ਲੁਧਿਆਣਾ 'ਚ ਸਾਬਕਾ ਸਰਪੰਚ ਨੇ ਅਕਾਊਂਟੈਂਟ ਨਾਲ ਕੀਤੀਆਂ ਅਸ਼ਲੀਲ ਹਰਕਤਾਂ, ਇਕੱਲਿਆਂ ਘੁੰਮਣ ਦਾ ਦਿੱਤਾ ਆਫਰ; ਪਿਓ-ਪੁੱਤ ਸਮਝਾਉਣ ਆਏ ਤਾਂ...
8th Pay Commission ਨਾਲ ਕਿੰਨਾ ਵੱਧ ਜਾਵੇਗਾ ਬੈਂਕ ਬੈਲੇਂਸ? ਲੱਖਾਂ ਦਾ ਤਿਆਰ ਹੋ ਰਿਹਾ ਏਰੀਅਰ! ਵੱਧੇਗੀ ਇੰਨੀ Salary
8th Pay Commission ਨਾਲ ਕਿੰਨਾ ਵੱਧ ਜਾਵੇਗਾ ਬੈਂਕ ਬੈਲੇਂਸ? ਲੱਖਾਂ ਦਾ ਤਿਆਰ ਹੋ ਰਿਹਾ ਏਰੀਅਰ! ਵੱਧੇਗੀ ਇੰਨੀ Salary
ਪਾਕਿਸਤਾਨ ਕ੍ਰਿਕਟ 'ਚ ਵੱਡਾ ਫੇਰਬਦਲ, ਅਚਾਨਕ ਬਦਲਿਆ ਕਪਤਾਨ; ਇਸ ਦਿੱਗਜ ਤੋਂ ਖੋਹੀ ਕਮਾਨ
ਪਾਕਿਸਤਾਨ ਕ੍ਰਿਕਟ 'ਚ ਵੱਡਾ ਫੇਰਬਦਲ, ਅਚਾਨਕ ਬਦਲਿਆ ਕਪਤਾਨ; ਇਸ ਦਿੱਗਜ ਤੋਂ ਖੋਹੀ ਕਮਾਨ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ-ਚੰਡੀਗੜ੍ਹ 'ਚ 4 ਦਿਨਾਂ ਲਈ ਮੀਂਹ ਦਾ ਅਲਰਟ ਜਾਰੀ, ਤਾਪਮਾਨ 'ਚ ਗਿਰਾਵਟ ਦੇ ਆਸਾਰ; 50 KM ਦੀ ਰਫਤਾਰ ਨਾਲ ਚੱਲਣਗੀਆਂ ਤੇਜ਼ ਹਵਾਵਾਂ
ਪੰਜਾਬ-ਚੰਡੀਗੜ੍ਹ 'ਚ 4 ਦਿਨਾਂ ਲਈ ਮੀਂਹ ਦਾ ਅਲਰਟ ਜਾਰੀ, ਤਾਪਮਾਨ 'ਚ ਗਿਰਾਵਟ ਦੇ ਆਸਾਰ; 50 KM ਦੀ ਰਫਤਾਰ ਨਾਲ ਚੱਲਣਗੀਆਂ ਤੇਜ਼ ਹਵਾਵਾਂ
ਲੁਧਿਆਣਾ 'ਚ ਸਾਬਕਾ ਸਰਪੰਚ ਨੇ ਅਕਾਊਂਟੈਂਟ ਨਾਲ ਕੀਤੀਆਂ ਅਸ਼ਲੀਲ ਹਰਕਤਾਂ, ਇਕੱਲਿਆਂ ਘੁੰਮਣ ਦਾ ਦਿੱਤਾ ਆਫਰ; ਪਿਓ-ਪੁੱਤ ਸਮਝਾਉਣ ਆਏ ਤਾਂ...
ਲੁਧਿਆਣਾ 'ਚ ਸਾਬਕਾ ਸਰਪੰਚ ਨੇ ਅਕਾਊਂਟੈਂਟ ਨਾਲ ਕੀਤੀਆਂ ਅਸ਼ਲੀਲ ਹਰਕਤਾਂ, ਇਕੱਲਿਆਂ ਘੁੰਮਣ ਦਾ ਦਿੱਤਾ ਆਫਰ; ਪਿਓ-ਪੁੱਤ ਸਮਝਾਉਣ ਆਏ ਤਾਂ...
8th Pay Commission ਨਾਲ ਕਿੰਨਾ ਵੱਧ ਜਾਵੇਗਾ ਬੈਂਕ ਬੈਲੇਂਸ? ਲੱਖਾਂ ਦਾ ਤਿਆਰ ਹੋ ਰਿਹਾ ਏਰੀਅਰ! ਵੱਧੇਗੀ ਇੰਨੀ Salary
8th Pay Commission ਨਾਲ ਕਿੰਨਾ ਵੱਧ ਜਾਵੇਗਾ ਬੈਂਕ ਬੈਲੇਂਸ? ਲੱਖਾਂ ਦਾ ਤਿਆਰ ਹੋ ਰਿਹਾ ਏਰੀਅਰ! ਵੱਧੇਗੀ ਇੰਨੀ Salary
ਪਾਕਿਸਤਾਨ ਕ੍ਰਿਕਟ 'ਚ ਵੱਡਾ ਫੇਰਬਦਲ, ਅਚਾਨਕ ਬਦਲਿਆ ਕਪਤਾਨ; ਇਸ ਦਿੱਗਜ ਤੋਂ ਖੋਹੀ ਕਮਾਨ
ਪਾਕਿਸਤਾਨ ਕ੍ਰਿਕਟ 'ਚ ਵੱਡਾ ਫੇਰਬਦਲ, ਅਚਾਨਕ ਬਦਲਿਆ ਕਪਤਾਨ; ਇਸ ਦਿੱਗਜ ਤੋਂ ਖੋਹੀ ਕਮਾਨ
ਪੰਜਾਬ 'ਚ ਮੁਲਾਜ਼ਮਾਂ ਦੇ ਡੀਏ ਨੂੰ ਲੈਕੇ ਅੱਜ ਫਿਰ ਹਾਈਕੋਰਟ 'ਚ ਸੁਣਵਾਈ, ਕੱਲ੍ਹ ਸਰਕਾਰ ਨੂੰ ਲਾਈ ਸੀ ਫਟਕਾਰ; ਕਿਹਾ- ਬਹੁਤ ਹੋ ਗਿਆ...
ਪੰਜਾਬ 'ਚ ਮੁਲਾਜ਼ਮਾਂ ਦੇ ਡੀਏ ਨੂੰ ਲੈਕੇ ਅੱਜ ਫਿਰ ਹਾਈਕੋਰਟ 'ਚ ਸੁਣਵਾਈ, ਕੱਲ੍ਹ ਸਰਕਾਰ ਨੂੰ ਲਾਈ ਸੀ ਫਟਕਾਰ; ਕਿਹਾ- ਬਹੁਤ ਹੋ ਗਿਆ...
ਵੱਡੀ ਖ਼ਬਰ! ਉਡਾਣ ਭਰਨ ਤੋਂ ਬਾਅਦ ਅਚਾਨਕ ਗਾਇਬ ਹੋਇਆ ਜਹਾਜ਼, ਫਿਰ ਹੋਇਆ ਕ੍ਰੈਸ਼; ਜਹਾਜ਼ 'ਚ ਸਵਾਰ ਸਾਰੇ ਲੋਕਾਂ ਦੀ ਮੌਤ
ਵੱਡੀ ਖ਼ਬਰ! ਉਡਾਣ ਭਰਨ ਤੋਂ ਬਾਅਦ ਅਚਾਨਕ ਗਾਇਬ ਹੋਇਆ ਜਹਾਜ਼, ਫਿਰ ਹੋਇਆ ਕ੍ਰੈਸ਼; ਜਹਾਜ਼ 'ਚ ਸਵਾਰ ਸਾਰੇ ਲੋਕਾਂ ਦੀ ਮੌਤ
ਅੱਜ ਕਿੰਨੀ LPG ਗੈਸ ਸਿਲੰਡਰ ਦੀ ਕੀਮਤ, ਕਮਰਸ਼ੀਅਲ ਹੋਈ ਮਹਿੰਗੀ! ਜਾਣ ਲਓ ਅੱਜ ਦੇ ਰੇਟ
ਅੱਜ ਕਿੰਨੀ LPG ਗੈਸ ਸਿਲੰਡਰ ਦੀ ਕੀਮਤ, ਕਮਰਸ਼ੀਅਲ ਹੋਈ ਮਹਿੰਗੀ! ਜਾਣ ਲਓ ਅੱਜ ਦੇ ਰੇਟ
UP Rajya Sabha Election: BJP ਨੇ 8 ਉਮੀਦਵਾਰਾਂ ਦਾ ਕੀਤਾ ਐਲਾਨ, ਕਈ ਵੱਡੀ ਚਿਹਰਿਆਂ ਨੂੰ ਨਹੀਂ ਮਿਲੀ ਟਿਕਟ
UP Rajya Sabha Election: BJP ਨੇ 8 ਉਮੀਦਵਾਰਾਂ ਦਾ ਕੀਤਾ ਐਲਾਨ, ਕਈ ਵੱਡੀ ਚਿਹਰਿਆਂ ਨੂੰ ਨਹੀਂ ਮਿਲੀ ਟਿਕਟ
Embed widget