ਪੜਚੋਲ ਕਰੋ

ਰਿਤਿਕ ਰੋਸ਼ਨ ਨੇ ਕ੍ਰਿਸ਼ 4 ਦਾ ਕੀਤਾ ਐਲਾਨ , ਸ਼ੇਅਰ ਕੀਤੀ ਵੀਡੀਓ 

ਬੌਲੀਵੁੱਡ ਅਦਾਕਾਰ ਰਿਤਿਕ ਰੋਸ਼ਨ ਦੇ ਫੈਨਜ਼ ਜਿਸ ਘੜੀ ਦੇ ਇੰਤਜ਼ਾਰ ਵਿਚ ਸੀ, ਫਾਇਨਲੀ ਉਹ ਘੜੀ ਆ ਗਈ ਹੈ। ਕ੍ਰਿਸ਼ 4 ਦੀ ਆਫੀਸ਼ੀਅਲ ਅਨਾਊਸਮੈਂਟ ਰਿਤਿਕ ਰੋਸ਼ਨ ਨੇ ਕਰ ਦਿੱਤੀ ਹੈ। ਕ੍ਰਿਸ਼ 4 ਦਾ, ਕ੍ਰਿਸ਼ ਦੇ 15 ਸਾਲ ਪੂਰੇ ਹੋਣ ਦੇ ਖਾਸ ਮੌਕੇ 'ਤੇ ਐਲਾਨ ਕੀਤਾ ਗਿਆ ਹੈ। 

ਰਿਤਿਕ ਵਲੋਂ ਇਕ ਵੀਡੀਓ ਰਿਲੀਜ਼ ਕੀਤਾ ਗਿਆ ਹੈ, ਜਿਸ ਵਿਚ ਇਸ ਦੀ ਪਹਿਲੀ ਝਲਕ ਦਿਖਾਈ ਗਈ ਹੈ। ਜਿਸ 'ਚ ਇਹ ਵੀ ਦੱਸਿਆ ਹੈ ਕਿ ਕ੍ਰਿਸ਼ ਨੂੰ 15 ਸਾਲ ਪੂਰੇ ਹੋ ਗਏ ਹਨ। ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਰਿਤਿਕ ਨੇ ਕਿਹਾ- ਪਾਸਟ 'ਚ ਜੋ ਸੀ ਉਹ ਹੋ ਗਿਆ, ਦੇਖਦੇ ਆ ਹੁਣ ਫਿਊਚਰ ਕਿ ਲੈ ਕੇ ਆਉਂਦਾ ਹੈ।
 
ਸਾਲ 2006 ਫਿਲਮ ਕ੍ਰਿਸ਼ ਸੀਰੀਜ਼ ਦੀ ਸ਼ੁਰੂਆਤ ਹੋਈ ਸੀ। ਜਿਸ ਨੂੰ ਦਰਸ਼ਕਾਂ ਨੇ ਬੇਹੱਦ ਪਸੰਦ ਕੀਤਾ ਸੀ। ਇਸ ਵਿਚ ਰਿਤਿਕ ਰੋਸ਼ਨ ਤੇ ਪ੍ਰਿਯੰਕਾ ਚੋਪੜਾ ਦੀ ਜੋੜੀ ਨਜ਼ਰ ਆਈ ਸੀ। ਇਸ ਤੋਂ ਬਾਅਦ ਕ੍ਰਿਸ਼ 3 ਨੂੰ ਸਾਲ 2013 ਵਿਚ ਰਿਲੀਜ਼ ਕੀਤਾ ਗਿਆ ਸੀ, ਜਿਸ ਵਿਚ ਰਿਤਿਕ ਅਤੇ ਪ੍ਰਿਯੰਕਾ ਦੀ ਇਹ ਕਹਾਣੀ ਅੱਗੇ ਵਧਾਈ ਗਈ ਸੀ, ਜਿਸ ਵਿਚ ਕੁਝ ਨਵੇਂ ਚਿਹਰੇ ਵੀ ਦਿਖਾਈ ਦਿੱਤੇ ਸੀ। ਇਸ ਫਿਲਮ ਵਿੱਚ ਵਿਵੇਕ ਓਬਰਾਏ ਅਤੇ ਕੰਗਨਾ ਰਨੌਤ ਵਰਗੇ ਚੇਹਰੇ ਨਜ਼ਰ ਆਏ ਸੀ।
 
ਕ੍ਰਿਸ਼ ਸੀਰੀਜ਼ ਨੂੰ ਲੈ ਕੇ ਦਰਸ਼ਕਾਂ ਵਿਚ ਕਾਫੀ ਕ੍ਰੇਜ਼ ਹੈ, ਇਸ ਫਿਲਮ ਦਾ ਕਾਫੀ ਲੰਬੇ ਸਮੇਂ ਤੋਂ ਇੰਤਜ਼ਾਰ ਹੈ। ਅਤੇ ਹੁਣ ਜਲਦੀ ਹੀ ਇਹ ਇੰਤਜ਼ਾਰ ਖਤਮ ਹੋਣ ਵਾਲਾ ਹੈ। ਇਸ ਵਾਰ ਫਿਲਮ ਵਿਚ ਪ੍ਰਿਯੰਕਾ ਚੋਪੜਾ ਰਿਤਿਕ ਰੋਸ਼ਨ ਨਾਲ ਨਜ਼ਰ ਆਵੇਗੀ ਜਾਂ ਕੋਈ ਹੋਰ ਚਿਹਰਾ ਸ਼ਾਮਲ ਹੋਵੇਗਾ। ਅਜੇ ਇਸ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ।
 
 ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
 
 ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://apps.apple.com/in/app/abp-live-news/id811114904
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਰਾਤੋ-ਰਾਤ ਕਾਰ 'ਚ ਆਏ ਲੁਟੇਰਿਆਂ ਨੇ ATM ਚੋਂ ਲੁੱਟੇ ਪੈਸੇ, ਵੱਡੀ ਵਾਰਦਾਤ ਨੂੰ ਦਿੱਤਾ ਅੰਜਾਮ

Punjab News: ਸੰਘਣੀ ਧੁੰਦ ਨੇ ਘੇਰਿਆ ਪੰਜਾਬ, ਅੰਮ੍ਰਿਤਸਰ ਹਵਾਈ ਅੱਡੇ 'ਤੇ ਹਵਾ 'ਚ ਚੱਕਰ ਕੱਟਦੀ ਰਹੀ ਯਾਤਰੀਆਂ ਨਾਲ ਭਰੀ ਫਲਾਈਟ; ਧੁੰਦ ਕਾਰਨ ਲੈਂਡਿੰਗ ਦੀ ਨਹੀਂ ਮਿਲੀ ਇਜਾਜ਼ਤ...
ਸੰਘਣੀ ਧੁੰਦ ਨੇ ਘੇਰਿਆ ਪੰਜਾਬ, ਅੰਮ੍ਰਿਤਸਰ ਹਵਾਈ ਅੱਡੇ 'ਤੇ ਹਵਾ 'ਚ ਚੱਕਰ ਕੱਟਦੀ ਰਹੀ ਯਾਤਰੀਆਂ ਨਾਲ ਭਰੀ ਫਲਾਈਟ; ਧੁੰਦ ਕਾਰਨ ਲੈਂਡਿੰਗ ਦੀ ਨਹੀਂ ਮਿਲੀ ਇਜਾਜ਼ਤ...
Punjab News: ਪੰਜਾਬ 'ਚ ਅਕਾਲੀ-ਭਾਜਪਾ ਗੱਠਜੋੜ ਨੂੰ ਲੈ ਛਿੜੀ ਚਰਚਾ, ਕੈਪਟਨ ਦੇ ਬਿਆਨ ਤੋਂ ਬਾਅਦ ਜਾਣੋ ਕੀ ਬੋਲੇ SAD-BJP ਆਗੂ...?
ਪੰਜਾਬ 'ਚ ਅਕਾਲੀ-ਭਾਜਪਾ ਗੱਠਜੋੜ ਨੂੰ ਲੈ ਛਿੜੀ ਚਰਚਾ, ਕੈਪਟਨ ਦੇ ਬਿਆਨ ਤੋਂ ਬਾਅਦ ਜਾਣੋ ਕੀ ਬੋਲੇ SAD-BJP ਆਗੂ...?
Punjab News: ਪੰਜਾਬ 'ਚ ਅੱਜ ਲੱਗੇਗਾ ਲੰਬਾ ਬਿਜਲੀ ਕੱਟ, 10 ਵਜੇ ਤੋਂ ਪਹਿਲਾਂ ਪੂਰੇ ਕਰ ਲਓ ਜ਼ਰੂਰੀ ਕੰਮ; ਜਾਣੋ ਕਿੰਨਾ ਇਲਾਕਿਆਂ 'ਚ ਕਿੰਨੇ ਘੰਟੇ ਬੱਤੀ ਰਹੇਗੀ ਗੁੱਲ?
ਪੰਜਾਬ 'ਚ ਅੱਜ ਲੱਗੇਗਾ ਲੰਬਾ ਬਿਜਲੀ ਕੱਟ, 10 ਵਜੇ ਤੋਂ ਪਹਿਲਾਂ ਪੂਰੇ ਕਰ ਲਓ ਜ਼ਰੂਰੀ ਕੰਮ; ਜਾਣੋ ਕਿੰਨਾ ਇਲਾਕਿਆਂ 'ਚ ਕਿੰਨੇ ਘੰਟੇ ਬੱਤੀ ਰਹੇਗੀ ਗੁੱਲ?

ਵੀਡੀਓਜ਼

ਘਰ ਵਿੱਚ ਸਿਰਫ਼ ਪੱਖਾ ਤੇ ਦੋ ਲਾਈਟਾਂ ,ਫਿਰ ਵੀ ਆਇਆ 68 ਹਜ਼ਾਰ ਦਾ ਬਿੱਲ
ਕਿਸਾਨ ਸਾੜ ਰਹੇ ਬਿਜਲੀ ਬਿਲਾਂ ਦੀਆ ਕਾਪੀਆਂ , ਉਗਰਾਹਾਂ ਨੇ ਵੀ ਕਰ ਦਿੱਤਾ ਵੱਡਾ ਐਲਾਨ
ਇੰਡੀਗੋ ਨੇ ਕਰ ਦਿੱਤਾ ਬੁਰਾ ਹਾਲ, ਰੋ ਰੋ ਕੇ ਸੁਣਾਏ ਲੋਕਾਂ ਨੇ ਹਾਲਾਤ
Kanchanpreet Kaur Arrest :Akali Dal ਲੀਡਰ ਕੰਚਨਪ੍ਰੀਤ ਕੌਰ ਗ੍ਰਿਫ਼ਤਾਰ, ਪੰਜਾਬ ਸਰਕਾਰ 'ਤੇ ਭੜ੍ਹਕੇ ਵਲਟੋਹਾ!
Sangrur Prtc Protest | ਸੰਗਰੂਰ ਵਿੱਚ PRTC ਮੁਲਾਜ਼ਮਾਂ ਦਾ ਵਿਦਰੋਹ, ਆਤਮਦਾਹ ਦੀ ਧਮਕੀ! | Abp Sanjha

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਰਾਤੋ-ਰਾਤ ਕਾਰ 'ਚ ਆਏ ਲੁਟੇਰਿਆਂ ਨੇ ATM ਚੋਂ ਲੁੱਟੇ ਪੈਸੇ, ਵੱਡੀ ਵਾਰਦਾਤ ਨੂੰ ਦਿੱਤਾ ਅੰਜਾਮ
ਰਾਤੋ-ਰਾਤ ਕਾਰ 'ਚ ਆਏ ਲੁਟੇਰਿਆਂ ਨੇ ATM ਚੋਂ ਲੁੱਟੇ ਪੈਸੇ, ਵੱਡੀ ਵਾਰਦਾਤ ਨੂੰ ਦਿੱਤਾ ਅੰਜਾਮ
Punjab News: ਸੰਘਣੀ ਧੁੰਦ ਨੇ ਘੇਰਿਆ ਪੰਜਾਬ, ਅੰਮ੍ਰਿਤਸਰ ਹਵਾਈ ਅੱਡੇ 'ਤੇ ਹਵਾ 'ਚ ਚੱਕਰ ਕੱਟਦੀ ਰਹੀ ਯਾਤਰੀਆਂ ਨਾਲ ਭਰੀ ਫਲਾਈਟ; ਧੁੰਦ ਕਾਰਨ ਲੈਂਡਿੰਗ ਦੀ ਨਹੀਂ ਮਿਲੀ ਇਜਾਜ਼ਤ...
ਸੰਘਣੀ ਧੁੰਦ ਨੇ ਘੇਰਿਆ ਪੰਜਾਬ, ਅੰਮ੍ਰਿਤਸਰ ਹਵਾਈ ਅੱਡੇ 'ਤੇ ਹਵਾ 'ਚ ਚੱਕਰ ਕੱਟਦੀ ਰਹੀ ਯਾਤਰੀਆਂ ਨਾਲ ਭਰੀ ਫਲਾਈਟ; ਧੁੰਦ ਕਾਰਨ ਲੈਂਡਿੰਗ ਦੀ ਨਹੀਂ ਮਿਲੀ ਇਜਾਜ਼ਤ...
Punjab News: ਪੰਜਾਬ 'ਚ ਅਕਾਲੀ-ਭਾਜਪਾ ਗੱਠਜੋੜ ਨੂੰ ਲੈ ਛਿੜੀ ਚਰਚਾ, ਕੈਪਟਨ ਦੇ ਬਿਆਨ ਤੋਂ ਬਾਅਦ ਜਾਣੋ ਕੀ ਬੋਲੇ SAD-BJP ਆਗੂ...?
ਪੰਜਾਬ 'ਚ ਅਕਾਲੀ-ਭਾਜਪਾ ਗੱਠਜੋੜ ਨੂੰ ਲੈ ਛਿੜੀ ਚਰਚਾ, ਕੈਪਟਨ ਦੇ ਬਿਆਨ ਤੋਂ ਬਾਅਦ ਜਾਣੋ ਕੀ ਬੋਲੇ SAD-BJP ਆਗੂ...?
Punjab News: ਪੰਜਾਬ 'ਚ ਅੱਜ ਲੱਗੇਗਾ ਲੰਬਾ ਬਿਜਲੀ ਕੱਟ, 10 ਵਜੇ ਤੋਂ ਪਹਿਲਾਂ ਪੂਰੇ ਕਰ ਲਓ ਜ਼ਰੂਰੀ ਕੰਮ; ਜਾਣੋ ਕਿੰਨਾ ਇਲਾਕਿਆਂ 'ਚ ਕਿੰਨੇ ਘੰਟੇ ਬੱਤੀ ਰਹੇਗੀ ਗੁੱਲ?
ਪੰਜਾਬ 'ਚ ਅੱਜ ਲੱਗੇਗਾ ਲੰਬਾ ਬਿਜਲੀ ਕੱਟ, 10 ਵਜੇ ਤੋਂ ਪਹਿਲਾਂ ਪੂਰੇ ਕਰ ਲਓ ਜ਼ਰੂਰੀ ਕੰਮ; ਜਾਣੋ ਕਿੰਨਾ ਇਲਾਕਿਆਂ 'ਚ ਕਿੰਨੇ ਘੰਟੇ ਬੱਤੀ ਰਹੇਗੀ ਗੁੱਲ?
ਮੋਗਾ ਕਾਂਗਰਸ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਕਮਲਜੀਤ ਬਰਾੜ ਨੂੰ ਜਾਨੋਂ ਮਾਰਨ ਦੀ ਧਮਕੀ, ਪਾਕਿਸਤਾਨ ਨੰਬਰ ਤੋਂ ਆਈ ਕਾਲ, ਮੱਚੀ ਹਲਚਲ
Punjab News: ਮੋਗਾ ਕਾਂਗਰਸ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਕਮਲਜੀਤ ਬਰਾੜ ਨੂੰ ਜਾਨੋਂ ਮਾਰਨ ਦੀ ਧਮਕੀ, ਪਾਕਿਸਤਾਨ ਨੰਬਰ ਤੋਂ ਆਈ ਕਾਲ, ਮੱਚੀ ਹਲਚਲ
ਅਬੋਹਰ ‘ਚ ਪਤੀ ਨੇ ਪਤਨੀ-ਬੱਚਿਆਂ ਨੂੰ ਨਹਿਰ ‘ਚ ਸੁੱਟਿਆ, ਖੁਦ ਵੀ ਮਾਰੀ ਛਾਲ; ਬਾਹਰ ਕੱਢਣ ‘ਤੇ ਕਿਹਾ– ਨਜ਼ਰ ਉਤਾਰ ਰਿਹਾ ਸੀ, ਪੁੱਤਰ ਰੁੜਿਆ

ਜਲੰਧਰ ED ਦੀ ਡਿਜ਼ੀਟਲ ਅਰੈਸਟ ਠੱਗੀ ਮਾਮਲੇ 'ਚ ਵੱਡੀ ਕਾਰਵਾਈ: 5 ਰਾਜਾਂ ਦੇ 11 ਠਿਕਾਣਿਆਂ ‘ਤੇ ਛਾਪੇ, 7 ਕਰੋੜ ਦੀ ਠੱਗੀ ਕਰਨ ਵਾਲੀ ਮਾਸਟਰਮਾਈਂਡ ਗ੍ਰਿਫ਼ਤਾਰ

Punjab News: CM ਮਾਨ ਨੇ 29 ਦਸੰਬਰ ਨੂੰ ਸੱਦ ਲਈ ਕੈਬਨਿਟ ਮੀਟਿੰਗ, ਕਈ ਅਹਿਮ ਫੈਸਲਿਆਂ 'ਤੇ ਲੱਗੇਗੀ ਮੋਹਰ

Embed widget