ਪੜਚੋਲ ਕਰੋ

Filmfare Awards 2020: 'ਗਲੀ ਬੁਆਏ' ਦੇ ਐਵਾਰਡ ਨੂੰ ਦੱਸਿਆ 'Paid' , ਟਵੀਟਰ 'ਤੇ ਜੰਮ ਕੇ ਹੋ ਰਹੇ ਟਰੋਲ

ਫਿਲਮ ਫੇਅਰ ਐਵਾਰਡ ਅਨਾਉਂਸ ਹੋਣ ਤੋਂ ਬਾਅਦ ਲਗਾਤਾਰ ਇੱਕ ਤੋਂ ਬਾਅਦ ਇੱਕ ਵਿਵਾਦ ਸਾਹਮਣੇ ਆ ਰਿਹਾ ਹੈ। ਹਾਲ ਹੀ 'ਚ ਫਿਲਮਫੇਅਰ ਐਵਾਰਡ ਦੇ ਵਿਕੀਪੀਡੀਆ ਦੇ ਪੇਜ ਨਾਲ ਛੇੜ-ਛਾੜ ਕੀਤੀ ਗਈ ਹੈ।

ਫਿਲਮ ਫੇਅਰ ਐਵਾਰਡ ਅਨਾਉਂਸ ਹੋਣ ਤੋਂ ਬਾਅਦ ਲਗਾਤਾਰ ਇੱਕ ਤੋਂ ਬਾਅਦ ਇੱਕ ਵਿਵਾਦ ਸਾਹਮਣੇ ਆ ਰਿਹਾ ਹੈ। ਹਾਲ ਹੀ 'ਚ ਫਿਲਮਫੇਅਰ ਐਵਾਰਡ ਦੇ ਵਿਕੀਪੀਡੀਆ ਦੇ ਪੇਜ ਨਾਲ ਛੇੜ-ਛਾੜ ਕੀਤੀ ਗਈ ਹੈ। ਇਸ ਸਾਲ ਗਲੀ ਬੁਆਏ ਨੂੰ ਸਭ ਤੋਂ ਜ਼ਿਆਦਾ ਐਵਾਰਡ ਮਿਲੇ ਹਨ। ਸੋਸ਼ਲ ਮੀਡੀਆ 'ਤੇ ਇਨ੍ਹਾਂ ਐਵਾਰਡ ਨੂੰ ਲੈ ਕੇ ਲਗਾਤਾਰ ਟਰੋਲ ਕੀਤਾ ਜਾ ਰਿਹਾ ਹੈ। ਇਸ ਛੇੜ-ਛਾੜ 'ਚ ਪੇਜ 'ਤੇ ਗਲੀ ਬੁਆਏ ਦੇ ਸਾਹਮਣੇ ਪੇਡ ਲਿਖਿਆ ਹੋਇਆ ਸੀ। ਜਿਸਦਾ ਮਤਲਬ ਕਿ ਗਲੀ ਬੁਆਏ ਨੂੰ ਜੋ ਐਵਾਰਡ ਦਿੱਤਾ ਗਿਆ ਹੈ ਅਸਲ 'ਚ ਉਹ ਖਰੀਦਿਆ ਗਿਆ ਹੈ। ਹਾਲਾਂਕਿ ਹੁਣ ਵਿਕੀਪੀਡੀਆ ਵਲੋਂ ਇਸ ਨੂੰ ਠੀਕ ਕਰ ਦਿੱਤਾ ਗਿਆ ਹੈ। ਉੱਥੇ ਹੀ ਸੋਸ਼ਲ ਮੀਡੀਆ 'ਤੇ ਇਸ ਨੂੰ ਲੈ ਕੇ ਲਗਾਤਾਰ ਵਿਰੋਧ ਜਾਰੀ ਹੈ। ਲੋਕਾਂ ਦਾ ਕਹਿਣਾ ਹੈ ਕਿ ਗਲੀ ਬੁਆਏ ਨੂੰ 13 ਐਵਾਰਡ ਦਿੱਤੇ ਗਏ ਹਨ, ਜਦਕਿ ਭਾਰਤ ਦੀਆਂ ਹੋਰ ਕ੍ਰਿਏਟਿਵ ਫਿਲਮਾਂ ਜਿਵੇਂ ਕਿ ਆਰਟੀਕਲ 15, ਸੁਪਰ 30 ਤੇ ਕੇਸਰੀ ਵਰਗੀਆਂ ਫਿਲਮਾਂ ਨੂੰ ਇੱਕ ਵੀ ਐਵਾਰਡ ਨਹੀਂ ਦਿੱਤਾ ਗਿਆ।

ਟਾਪ ਹੈਡਲਾਈਨ

Harman Brar-Parmish Verma: ਪੰਜਾਬੀ ਕਲਾਕਾਰ ਪਰਮੀਸ਼ ਵਰਮਾ ਨਾਲ ਰਿਸ਼ਤੇ 'ਤੇ ਹਰਮਨ ਬਰਾੜ ਨੇ ਤੋੜੀ ਚੁੱਪੀ, ਬੋਲੀਂ- 'ਮੈਂ ਕਿਸੇ ਦਾ ਘਰ ਨਹੀਂ ਤੋੜਿਆ, ਉਹ ਕਾਨੂੰਨੀ ਤੌਰ 'ਤੇ ਵੱਖ...'
ਪੰਜਾਬੀ ਕਲਾਕਾਰ ਪਰਮੀਸ਼ ਵਰਮਾ ਨਾਲ ਰਿਸ਼ਤੇ 'ਤੇ ਹਰਮਨ ਬਰਾੜ ਨੇ ਤੋੜੀ ਚੁੱਪੀ, ਬੋਲੀਂ- 'ਮੈਂ ਕਿਸੇ ਦਾ ਘਰ ਨਹੀਂ ਤੋੜਿਆ, ਉਹ ਕਾਨੂੰਨੀ ਤੌਰ 'ਤੇ ਵੱਖ...'
Punjabi Singer: ਪੰਜਾਬੀ ਗਾਇਕ ਦੇ ਘਰ 'ਤੇ ਅੰਨ੍ਹੇਵਾਹ ਚੱਲੀਆਂ ਗੋਲੀਆਂ, 7 ਤੋਂ 8 ਰਾਉਂਡ ਫਾਇਰ, ਸਿੱਧੂ ਨੂੰ ਜਾਨੋਂ ਮਾਰਨ ਦੀਆਂ ਮਿਲ ਰਹੀਆਂ ਸੀ ਧਮਕੀਆਂ...
ਪੰਜਾਬੀ ਗਾਇਕ ਦੇ ਘਰ 'ਤੇ ਅੰਨ੍ਹੇਵਾਹ ਚੱਲੀਆਂ ਗੋਲੀਆਂ, 7 ਤੋਂ 8 ਰਾਉਂਡ ਫਾਇਰ, ਸਿੱਧੂ ਨੂੰ ਜਾਨੋਂ ਮਾਰਨ ਦੀਆਂ ਮਿਲ ਰਹੀਆਂ ਸੀ ਧਮਕੀਆਂ...
Influencer Manjeet Kaur: ਇੰਨਫਲੂਐਂਸਰ ਮਨਜੀਤ ਕੌਰ ਦੀ ਮੌਤ ਤੋਂ ਬਾਅਦ ਆਖਰੀ ਵੀਡੀਓ ਵਾਇਰਲ, ਦੱਸਿਆ ਪੂਰਾ ਸੱਚ; ਬੋਲੀਂ- ਮੈਨੂੰ ਮੋਰਿੰਡਾ ਲਿਜਾ ਕੇ...
ਇੰਨਫਲੂਐਂਸਰ ਮਨਜੀਤ ਕੌਰ ਦੀ ਮੌਤ ਤੋਂ ਬਾਅਦ ਆਖਰੀ ਵੀਡੀਓ ਵਾਇਰਲ, ਦੱਸਿਆ ਪੂਰਾ ਸੱਚ; ਬੋਲੀਂ- ਮੈਨੂੰ ਮੋਰਿੰਡਾ ਲਿਜਾ ਕੇ...
Tamanna Bhatia : ਲਾਲ ਸਾੜੀ-ਮੱਥੇ 'ਤੇ ਸਿੰਦੂਰ, ਤਮੰਨਾ ਭਾਟੀਆ ਨੇ ਕੀਤੀ ‘ਛੱਠੀ ਮਈਆ’ ਦੀ ਪੂਜਾ, ਦੇਸੀ ਅੰਦਾਜ਼ ਨੇ ਜਿੱਤਿਆ ਦਿਲ
Tamanna Bhatia : ਲਾਲ ਸਾੜੀ-ਮੱਥੇ 'ਤੇ ਸਿੰਦੂਰ, ਤਮੰਨਾ ਭਾਟੀਆ ਨੇ ਕੀਤੀ ‘ਛੱਠੀ ਮਈਆ’ ਦੀ ਪੂਜਾ, ਦੇਸੀ ਅੰਦਾਜ਼ ਨੇ ਜਿੱਤਿਆ ਦਿਲ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
School Holiday in October 2026 : ਅਕਤੂਬਰ ਮਹੀਨੇ ’ਚ ਕਦੋਂ-ਕਦੋਂ ਬੰਦ ਰਹਿਣਗੇ ਸਕੂਲ , ਚੈੱਕ ਕਰੋ ਛੁੱਟੀਆਂ ਦੀ ਲਿਸਟ 
School Holiday in October 2026 : ਅਕਤੂਬਰ ਮਹੀਨੇ ’ਚ ਕਦੋਂ-ਕਦੋਂ ਬੰਦ ਰਹਿਣਗੇ ਸਕੂਲ , ਚੈੱਕ ਕਰੋ ਛੁੱਟੀਆਂ ਦੀ ਲਿਸਟ 
Heart Health : ਕੀ ਹਰ ਰੋਜ਼ ਵੱਖ-ਵੱਖ ਸਮੇਂ 'ਤੇ ਸੌਣਾ ਦਿਲ ਲਈ ਨੁਕਸਾਨਦਾਇਕ ਹੈ? ਜਾਣੋ ਡਾਕਟਰ ਕੀ ਕਹਿੰਦੇ ਹਨ
Heart Health : ਕੀ ਹਰ ਰੋਜ਼ ਵੱਖ-ਵੱਖ ਸਮੇਂ 'ਤੇ ਸੌਣਾ ਦਿਲ ਲਈ ਨੁਕਸਾਨਦਾਇਕ ਹੈ? ਜਾਣੋ ਡਾਕਟਰ ਕੀ ਕਹਿੰਦੇ ਹਨ
Canada 'ਚ ਫਿਰੌਤੀ ਦੇ ਮਾਮਲੇ 'ਚ ਪਹਿਲੀ ਵਾਰ ਪੰਜਾਬੀ ਔਰਤ ਗ੍ਰਿਫ਼ਤਾਰ ,  ਵਟਸਐਪ ਮੈਸੇਜ ਕਰਕੇ ਪੈਸੇ ਮੰਗੇ
Canada 'ਚ ਫਿਰੌਤੀ ਦੇ ਮਾਮਲੇ 'ਚ ਪਹਿਲੀ ਵਾਰ ਪੰਜਾਬੀ ਔਰਤ ਗ੍ਰਿਫ਼ਤਾਰ ,  ਵਟਸਐਪ ਮੈਸੇਜ ਕਰਕੇ ਪੈਸੇ ਮੰਗੇ
Jalandhar News : ਪੇਸ਼ੀ 'ਤੇ ਆਏ 2 ਗੈਂਗਸਟਰਾਂ ਨੇ ਕੋਰਟ ਕੰਪਲੈਕਸ ਦੀ ਛੱਤ ਤੋਂ ਮਾਰੀ ਛਾਲ , ਮਚਿਆ ਹੜਕੰਪ 
Jalandhar News : ਪੇਸ਼ੀ 'ਤੇ ਆਏ 2 ਗੈਂਗਸਟਰਾਂ ਨੇ ਕੋਰਟ ਕੰਪਲੈਕਸ ਦੀ ਛੱਤ ਤੋਂ ਮਾਰੀ ਛਾਲ , ਮਚਿਆ ਹੜਕੰਪ 
TMC ਦੇ 17 ਬਾਗੀ ਸੰਸਦ ਮੈਂਬਰ BJP 'ਚ ਹੋਣਗੇ ਸ਼ਾਮਲ, NCPI ਆਗੂ ਦਾ ਹੈਰਾਨ ਕਰਨ ਵਾਲਾ ਦਾਅਵਾ
TMC ਦੇ 17 ਬਾਗੀ ਸੰਸਦ ਮੈਂਬਰ BJP 'ਚ ਹੋਣਗੇ ਸ਼ਾਮਲ, NCPI ਆਗੂ ਦਾ ਹੈਰਾਨ ਕਰਨ ਵਾਲਾ ਦਾਅਵਾ
Health Tips : ਕਿੰਨੀ ਤਰ੍ਹਾਂ ਦੀ ਹੁੰਦੀ ਹੈ ਬਵਾਸੀਰ, ਕਿਸ ਵਿੱਚ ਰਹਿੰਦਾ ਹੈ ਜਾਨ ਦਾ ਖਤਰਾ ?
Health Tips : ਕਿੰਨੀ ਤਰ੍ਹਾਂ ਦੀ ਹੁੰਦੀ ਹੈ ਬਵਾਸੀਰ, ਕਿਸ ਵਿੱਚ ਰਹਿੰਦਾ ਹੈ ਜਾਨ ਦਾ ਖਤਰਾ ?
Sugar Price Drop : ਸਸਤੀ ਹੋਈ ਚੀਨੀ, 22 ਦਿਨਾਂ 'ਚ ਵੱਡੀ ਗਿਰਾਵਟ; ਹੁਣ ਕੀ ਹੈ ਰੇਟ? 
Sugar Price Drop : ਸਸਤੀ ਹੋਈ ਚੀਨੀ, 22 ਦਿਨਾਂ 'ਚ ਵੱਡੀ ਗਿਰਾਵਟ; ਹੁਣ ਕੀ ਹੈ ਰੇਟ? 
Masood Azhar : ਅੱਤਵਾਦੀ ਮਸੂਦ ਅਜ਼ਹਰ ’ਤੇ ਪਾਕਿਸਤਾਨ ਨੇ ਰੱਖਿਆ 70 ਲੱਖ ਦਾ ਇਨਾਮ, ਜਾਣੋ ਪੂਰਾ ਮਾਮਲਾ ?
Masood Azhar : ਅੱਤਵਾਦੀ ਮਸੂਦ ਅਜ਼ਹਰ ’ਤੇ ਪਾਕਿਸਤਾਨ ਨੇ ਰੱਖਿਆ 70 ਲੱਖ ਦਾ ਇਨਾਮ, ਜਾਣੋ ਪੂਰਾ ਮਾਮਲਾ ?
Embed widget