ਪੜਚੋਲ ਕਰੋ

ਕ੍ਰਿਕੇਟ ਤੋਂ ਬਾਅਦ ਫ਼ਿਲਮਾਂ 'ਚ ਇਰਫਾਨ ਪਠਾਨ ਦਾ ਡੈਬਿਊ

ਇਕ ਟਾਈਮ 'ਤੇ ਇੰਡੀਅਨ ਕ੍ਰਿਕੇਟ ਟੀਮ ਦੇ ਸਭ ਤੋਂ ਵਧੀਆ ਆਲਰਾਊਂਡਰ ਕਹੇ ਜਾਣ ਵਾਲੇ ਇਰਫਾਨ ਪਠਾਨ ਹੁਣ ਫਿਲਮਾਂ 'ਚ ਡੈਬਿਊ ਕਰਨ ਜਾ ਰਹੇ ਹਨ। ਇਰਫਾਨ ਪਠਾਨ ਕੋਈ ਹਿੰਦੀ ਨਾਲ ਨਹੀਂ ਇਕ ਤਾਮਿਲ ਫਿਲਮ ਨਾਲ ਡੈਬਿਊ ਕਰਨ ਜਾ ਰਹੇ ਹਨ।

ਇਕ ਟਾਈਮ 'ਤੇ ਇੰਡੀਅਨ ਕ੍ਰਿਕੇਟ ਟੀਮ ਦੇ ਸਭ ਤੋਂ ਵਧੀਆ ਆਲਰਾਊਂਡਰ ਕਹੇ ਜਾਣ ਵਾਲੇ ਇਰਫਾਨ ਪਠਾਨ ਹੁਣ ਫਿਲਮਾਂ 'ਚ ਡੈਬਿਊ ਕਰਨ ਜਾ ਰਹੇ ਹਨ। ਇਰਫਾਨ ਪਠਾਨ ਕੋਈ ਹਿੰਦੀ ਨਾਲ ਨਹੀਂ ਇਕ ਤਾਮਿਲ ਫਿਲਮ ਨਾਲ ਡੈਬਿਊ ਕਰਨ ਜਾ ਰਹੇ ਹਨ। ਫਿਲਮ ਦਾ ਐਲਾਨ ਇਰਫਾਨ ਦੇ 36 ਵੇਂ ਜਨਮਦਿਨ 'ਤੇ ਕੀਤਾ ਗਿਆ ਹੈ ਅਤੇ ਫਿਲਮ ਦੀ ਫਰਸਟ ਲੁੱਕ ਨੂੰ ਪੋਸਟਰ ਦੇ ਤੌਰ 'ਤੇ ਰਿਲੀਜ਼ ਕੀਤਾ ਗਿਆ ਹੈ। ਪੋਸਟਰ 'ਚ ਇਰਫਾਨ ਦੀ ਕਮਾਲ ਦੀ ਲੁਕ ਨਜ਼ਰ ਆ ਰਹੀ ਹੈ।
ਇਰਫਾਨ ਖਾਨ ਤੋਂ ਪਹਿਲਾ ਵੀ ਕਈ ਕ੍ਰਿਕਟਰ ਫਿਲਮਾਂ 'ਚ ਨਜ਼ਰ ਆ ਚੁੱਕੇ ਹਨ। 'ਕੋਬਰਾ' ਨਾਮ ਵਾਲੀ ਤਾਮਿਲ ਫਿਲਮ 'ਚ ਇਰਫਾਨ ਪਠਾਨ ਦਾ ਨਾਮ ਅਸਲਾਨ ਯਿਲਮਾਜ਼ ਹੋਵੇਗਾ ਅਤੇ ਇਕ ਫ੍ਰੈਂਚ ਇੰਟਰਪੋਲ ਅਧਿਕਾਰੀ ਦੀ ਭੂਮਿਕਾ ਨਿਭਾਉਣਗੇ। ਰਿਪੋਰਟਸ ਮੁਤਾਬਕ ਫਿਲਮ ਵਿੱਚ ਤਾਮਿਲ ਸੁਪਰਸਟਾਰ ਚਿਆਨ ਵਿਕਰਮ ਵੀ ਨਜ਼ਰ ਆਉਣਗੇ। ਵਿਕਰਮ ਦਾ ਇਸ ਫਿਲਮ 'ਚ ਅਹਿਮ ਕਿਰਦਾਰ ਹੋਵੇਗਾ।
ਰਿਪੋਰਟਸ ਅਨੁਸਾਰ ਚਿਆਨ ਵਿਕਰਮ ਇਸ 'ਚ ਇਕ ਭਾਰਤੀ ਜਾਸੂਸ ਦੀ ਭੂਮਿਕਾ ਅਦਾ ਕਰਨਗੇ ਅਤੇ ਕਈ ਵੱਖ-ਵੱਖ ਰੂਪਾਂ 'ਚ ਦਿਖਾਈ ਦੇਣਗੇ। ਫਿਲਹਾਲ ਫਿਲਮ ਦੀ ਸ਼ੂਟਿੰਗ ਸ਼ੁਰੂ ਹੋ ਚੁਕੀ ਹੈ।  ਇਸ ਫਿਲਮ 'ਚ ਕੇਐਸ ਰਵੀ ਕੁਮਾਰ, ਸ਼੍ਰੀਨਿਧੀ ਸ਼ੈੱਟੀ ਵਰਗੇ ਸਿਤਾਰੇ ਵੀ ਕੰਮ ਕਰਨਗੇ। ਇਸ ਫਿਲਮ ਦੀ ਅਗਲੇ ਸਾਲ ਤਕ ਰਿਲੀਜ਼ ਹੋਣ ਦੀ ਉਮੀਦ ਹੈ।

ਟਾਪ ਹੈਡਲਾਈਨ

Comedian ਅਤੇ ਅਦਾਕਾਰ Moshe Kasher ਨੂੰ ਹੋਇਆ ਗਲੇ ਦਾ ਕੈਂਸਰ, ਕਰਵਾਈ ਸਰਜਰੀ
Comedian ਅਤੇ ਅਦਾਕਾਰ Moshe Kasher ਨੂੰ ਹੋਇਆ ਗਲੇ ਦਾ ਕੈਂਸਰ, ਕਰਵਾਈ ਸਰਜਰੀ
Big News: ਵੱਡੀ ਵਾਰਦਾਤ, ਮਸ਼ਹੂਰ ਅਦਾਕਾਰ ਦੇ ਭਰਾ 'ਤੇ ਜਾਨਲੇਵਾ ਹਮਲਾ! ਤੇਜ਼ਧਾਰ ਹਥਿਆਰਾਂ ਨਾਲ ਕੀਤੇ ਕਈ ਵਾਰ; ਖੂਨ ਨਾਲ ਲਥਪਥ...
ਵੱਡੀ ਵਾਰਦਾਤ, ਮਸ਼ਹੂਰ ਅਦਾਕਾਰ ਦੇ ਭਰਾ 'ਤੇ ਜਾਨਲੇਵਾ ਹਮਲਾ! ਤੇਜ਼ਧਾਰ ਹਥਿਆਰਾਂ ਨਾਲ ਕੀਤੇ ਕਈ ਵਾਰ; ਖੂਨ ਨਾਲ ਲਥਪਥ...
Ranjit Kaur Bhabhi: ਰਣਜੀਤ ਕੌਰ ਭਾਬੀ ਚੁੰਮਿਆ ਵਾਲੀ ਨੂੰ ਲੈ ਕੇ ਭੱਖਿਆ ਮਾਹੌਲ, ਰੀਲਾਂ ਨੂੰ ਲੈ ਕੇ ਖੜ੍ਹਾ ਹੋਇਆ ਵਿਵਾਦ: ਨਿਹੰਗ ਸਿੰਘਾਂ ਵੱਲੋਂ ਕਾਰਵਾਈ ਬੋਲੇ- ਤੁਸੀ ਗੰਦ ਪਾਇਆ...
ਰਣਜੀਤ ਕੌਰ ਭਾਬੀ ਚੁੰਮਿਆ ਵਾਲੀ ਨੂੰ ਲੈ ਕੇ ਭੱਖਿਆ ਮਾਹੌਲ, ਰੀਲਾਂ ਨੂੰ ਲੈ ਕੇ ਖੜ੍ਹਾ ਹੋਇਆ ਵਿਵਾਦ: ਨਿਹੰਗ ਸਿੰਘਾਂ ਵੱਲੋਂ ਕਾਰਵਾਈ ਬੋਲੇ- ਤੁਸੀ ਗੰਦ ਪਾਇਆ...
 ‘ਕੱਪੜੇ ਉਤਾਰੋ, ਨਾਲ ਸੌਣਾ ਪਵੇਗਾ’ , ਇਨ੍ਹਾਂ ਬਾਲੀਵੁੱਡ ਅਦਾਕਾਰਾਂ ਨੂੰ ਕੰਮ ਦੇ ਬਦਲੇ
 ‘ਕੱਪੜੇ ਉਤਾਰੋ, ਨਾਲ ਸੌਣਾ ਪਵੇਗਾ’ , ਇਨ੍ਹਾਂ ਬਾਲੀਵੁੱਡ ਅਦਾਕਾਰਾਂ ਨੂੰ ਕੰਮ ਦੇ ਬਦਲੇ "ਕੰਪਰੋਮਾਈਜ਼" ਕਰਨ ਲਈ ਕਿਹਾ 

ਵੀਡੀਓਜ਼

ਧਾਰਮਿਕ ਫ਼ੈਸਲੇ ਤੋਂ ਬਾਅਦ AAP MLA ਦਾ ਜਥੇਦਾਰ ਨੂੰ ਸਿੱਧਾ ਚੈਲੇਂਜ!
ਨਸ਼ਿਆਂ 'ਤੇ ਘਿਰਦੀ ਸਰਕਾਰ ਜਾਂ ਵੱਡੀ ਕਾਰਵਾਈ? AAP ਨੇ ਖੋਲ੍ਹੇ ਪੱਤੇ
ਵੀਡੀਓ ਮਾਮਲੇ 'ਚ AAP ਦਾ ਪਲਟਵਾਰ— ਸਬੂਤ ਕੀ ਹੈ ਕਿ ਉਹ CM ਮਾਨ ਹਨ?
AAP ਦਾ ਵੱਡਾ ਪਲਟਵਾਰ— “ਇਹ ਵੀਡੀਓ ਸਿਰਫ਼ ਵਿਰੋਧੀਆਂ ਦੀ ਸਾਜ਼ਿਸ਼”
ਵੀਡੀਓ ਮਾਮਲੇ 'ਚ ਬਲਤੇਜ ਪੰਨੂ ਦੇ ਵੱਡੇ ਦਾਅਵੇ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
DA Hike 2026 : ਇੱਕ ਝਟਕੇ 'ਚ 20% ਵਧਿਆ ਸਰਕਾਰੀ ਕਰਮਚਾਰੀਆਂ ਦਾ ਡੀਏ, ਸ਼ੁਭੇਂਦੁ ਅਧਿਕਾਰੀ ਸਰਕਾਰ ਦਾ ਵੱਡਾ ਫ਼ੈਸਲਾ
DA Hike 2026 : ਇੱਕ ਝਟਕੇ 'ਚ 20% ਵਧਿਆ ਸਰਕਾਰੀ ਕਰਮਚਾਰੀਆਂ ਦਾ ਡੀਏ, ਸ਼ੁਭੇਂਦੁ ਅਧਿਕਾਰੀ ਸਰਕਾਰ ਦਾ ਵੱਡਾ ਫ਼ੈਸਲਾ
Bank Holiday :  26, 27 ਅਤੇ 28 ਜੂਨ ਨੂੰ ਬੈਂਕ ਰਹਿਣਗੇ ਬੰਦ, ਪਹਿਲਾਂ ਹੀ ਨਿਪਟਾ ਲਵੋ ਜ਼ਰੂਰੀ ਕੰਮ
Bank Holiday :  26, 27 ਅਤੇ 28 ਜੂਨ ਨੂੰ ਬੈਂਕ ਰਹਿਣਗੇ ਬੰਦ, ਪਹਿਲਾਂ ਹੀ ਨਿਪਟਾ ਲਵੋ ਜ਼ਰੂਰੀ ਕੰਮ
Drugs Bans in india : ਸਰਕਾਰ ਨੇ 16 ਦਵਾਈਆਂ 'ਤੇ ਤੁਰੰਤ ਲਗਾਈ ਪਾਬੰਦੀ, ਕਿਤੇ ਤੁਸੀਂ ਵੀ ਤਾਂ ਨਹੀਂ ਲੈ ਰਹੇ ਇਹ ਦਵਾਈਆਂ ?
Drugs Bans in india : ਸਰਕਾਰ ਨੇ 16 ਦਵਾਈਆਂ 'ਤੇ ਤੁਰੰਤ ਲਗਾਈ ਪਾਬੰਦੀ, ਕਿਤੇ ਤੁਸੀਂ ਵੀ ਤਾਂ ਨਹੀਂ ਲੈ ਰਹੇ ਇਹ ਦਵਾਈਆਂ ?
IRCTC New Rules : ਕੀ ਤੁਸੀਂ ਤਤਕਾਲ ਟਿਕਟ ਬੁਕਿੰਗ ਦੇ ਨਵੇਂ ਨਿਯਮ ਜਾਣਦੇ ਹੋ? ਹੁਣ ਆਧਾਰ ਤੋਂ ਬਿਨਾਂ ਨਹੀਂ ਹੋਵੇਗਾ ਕੰਮ
IRCTC New Rules : ਕੀ ਤੁਸੀਂ ਤਤਕਾਲ ਟਿਕਟ ਬੁਕਿੰਗ ਦੇ ਨਵੇਂ ਨਿਯਮ ਜਾਣਦੇ ਹੋ? ਹੁਣ ਆਧਾਰ ਤੋਂ ਬਿਨਾਂ ਨਹੀਂ ਹੋਵੇਗਾ ਕੰਮ
Punjab Cabinet Meeting: ਪੰਜਾਬ ਕੈਬਨਿਟ ਮੀਟਿੰਗ 'ਚ ਆਰਡੀਨੈਂਸ ਪਾਸ, ਮਨਮਾਨੇ ਢੰਗ ਨਾਲ ਫੀਸਾਂ ਨਹੀਂ ਵਧਾ ਸਕਣਗੇ ਸਕੂਲ: ਮੰਤਰੀ ਬੋਲੇ- ਪੈਸੇ ਵਾਪਸ ਕਰਨੇ ਪੈਣਗੇ...
ਪੰਜਾਬ ਕੈਬਨਿਟ ਮੀਟਿੰਗ 'ਚ ਆਰਡੀਨੈਂਸ ਪਾਸ, ਮਨਮਾਨੇ ਢੰਗ ਨਾਲ ਫੀਸਾਂ ਨਹੀਂ ਵਧਾ ਸਕਣਗੇ ਸਕੂਲ: ਮੰਤਰੀ ਬੋਲੇ- ਪੈਸੇ ਵਾਪਸ ਕਰਨੇ ਪੈਣਗੇ...
ਰਾਸ਼ਨ ਕਾਰਡ ਨੂੰ ਲੈਕੇ ਵੱਡਾ ਅਪਡੇਟ, ਸਰਕਾਰ ਨੇ ਬਦਲ ਦਿੱਤੇ ਨਿਯਮ; ਹੁਣ ਇਦਾਂ ਮਿਲੇਗਾ ਰਾਸ਼ਨ!
ਰਾਸ਼ਨ ਕਾਰਡ ਨੂੰ ਲੈਕੇ ਵੱਡਾ ਅਪਡੇਟ, ਸਰਕਾਰ ਨੇ ਬਦਲ ਦਿੱਤੇ ਨਿਯਮ; ਹੁਣ ਇਦਾਂ ਮਿਲੇਗਾ ਰਾਸ਼ਨ!
PF ਤੋਂ ਅੱਜ ਨਤੀਜਾ 1 ਲੱਖ ਤਾਂ ਰਿਟਾਇਰਮੈਂਟ 'ਤੇ 11 ਲੱਖ ਦਾ ਨੁਕਸਾਨ ਹੋਵੇਗਾ, ਐਕਸਪੋਰਟ ਨੇ ਸਮਝਾਇਆ
PF ਤੋਂ ਅੱਜ ਨਤੀਜਾ 1 ਲੱਖ ਤਾਂ ਰਿਟਾਇਰਮੈਂਟ 'ਤੇ 11 ਲੱਖ ਦਾ ਨੁਕਸਾਨ ਹੋਵੇਗਾ, ਐਕਸਪੋਰਟ ਨੇ ਸਮਝਾਇਆ
Punjab News: ਪੰਜਾਬ ’ਚ ਮੰਡਰਾਇਆ ਹੜ੍ਹ ਦਾ ਖਤਰਾ! ਇਸ ਇਲਾਕੇ ਦੇ ਲੋਕਾਂ ਦੀ ਵਧੀ ਚਿੰਤਾ; ਜਾਣੋ ਕਿਵੇਂ ਖੇਤਾਂ ਅਤੇ ਰਿਹਾਇਸ਼ੀ ਇਲਾਕਿਆਂ ’ਚ ਫੈਲ ਰਿਹਾ ਪਾਣੀ...
ਪੰਜਾਬ ’ਚ ਮੰਡਰਾਇਆ ਹੜ੍ਹ ਦਾ ਖਤਰਾ! ਇਸ ਇਲਾਕੇ ਦੇ ਲੋਕਾਂ ਦੀ ਵਧੀ ਚਿੰਤਾ; ਜਾਣੋ ਕਿਵੇਂ ਖੇਤਾਂ ਅਤੇ ਰਿਹਾਇਸ਼ੀ ਇਲਾਕਿਆਂ ’ਚ ਫੈਲ ਰਿਹਾ ਪਾਣੀ...
Embed widget