ਆਸਿਮ ਨੇ ਗਾਣਾ ਗੁਨਗੁਨਾ ਕੇ ਇਸ਼ਾਰਾ ਕੀਤਾ ਹੈ ਕਿ ਉਨ੍ਹਾਂ ਦਾ ਅਪਕਮਿੰਗ ਗਾਣਾ 'ਲਾਵਾਰਿਸ' ਫਿਲਮ ਦਾ ਹੋਵੇਗਾ। 'ਮੇਰੇ ਅੰਗਨੇ ਮੇਂ ਤੁਮਹਾਰਾ ਕਿਆ ਕਾਮ ਹੈ' ਗਾਣਾ 1981 'ਚ ਅਮਿਤਾਭ ਬੱਚਨ ਦੀ ਫਿਲਮ 'ਲਾਵਾਰਿਸ' ਦਾ ਹਿੱਸਾ ਸੀ।
ਕੁਝ ਦਿਨ ਪਹਿਲਾਂ ਆਸਿਮ ਨੇ ਇੰਸਟਾ ਸਟੋਰੀ 'ਤੇ ਹਿਮਾਂਸ਼ੀ ਖੁਰਾਨਾ ਦੀ ਤਸਵੀਰ ਸਾਂਝੀ ਕਰਕੇ ਫੈਂਸ ਨੂੰ ਖੁਸ਼ ਹੋਣ ਦਾ ਮੌਕਾ ਦਿੱਤਾ ਸੀ। ਆਸਿਮ ਉਨ੍ਹਾਂ ਦੇ ਨਾਲ ਵੀ ਇੱਕ ਮਿਊਜ਼ਿਕ ਵੀਡੀਓ 'ਚ ਕੰਮ ਕਰ ਰਹੇ ਹਨ।
ਇਹ ਵੀ ਪੜ੍ਹੋ:
ਬਿੱਗ ਬੌਸ 13: ਰਨਰਅਪ ਆਸਿਮ ਰਿਆਜ਼ ਲਈ ਦਿਖਿਆ ਲੋਕਾਂ 'ਚ ਕ੍ਰੇਜ਼, ਵੀਡੀਓ ਹੋ ਰਿਹਾ ਵਾਇਰਲ
ਬਿੱਗ ਬੌਸ-13 ਤੋਂ ਛਾ ਗਈ ਆਸਿਮ ਤੇ ਹਿਮਾਂਸ਼ੀ ਦੀ ਲਵ ਸਟੋਰੀ, ਕੀ ਪਰਿਵਾਰਾਂ ਤੋਂ ਵੀ ਮਿਲੀ ਮਨਜ਼ੂਰੀ
ਬਿੱਗ ਬੌਸ-13 ਦੇ ਖ਼ਤਮ ਹੁੰਦਿਆਂ ਹੀ ਸੁਰਖੀਆਂ 'ਚ ਆਸਿਮ, ਸੁਨਾਹਾ ਨਾਲ ਫ਼ਿਲਮ 'ਚ ਆਉਣ 'ਤੇ ਕਰਨ ਜੌਹਰ ਦਾ ਰਿਐਕਸ਼ਨ