ਪੜਚੋਲ ਕਰੋ
Advertisement
ਫਿਰ ਆ ਰਹੇ ਜੇਮਸ ਬੌਂਡ, 25ਵੀਂ ਫ਼ਿਲਮ ਅਗਲੇ ਸਾਲ ਰਿਲੀਜ਼, ਜਾਣੋ ਕੀ ਹੈ ਨਾਂ
ਜੇਮਸ ਬੌਂਡ ਸੀਰੀਜ਼ ਦੀ 25ਵੀਂ ਫ਼ਿਲਮ ਦਾ ਟਾਈਟਲ ‘ਨੋ ਟਾਈਮ ਟੂ ਡਾਈ’ ਰੱਖਿਆ ਗਿਆ ਹੈ। ਸੀਰੀਜ਼ ਦੇ ਟਵਿਟਰ ਅਕਾਉਂਟ ‘ਤੇ 30 ਸੈਕਿੰਡ ਦੇ ਟੀਜ਼ਰ ਪੋਸਟਰ ਨਾਲ ਡੈਨੀਅਲ ਕ੍ਰੈਗ ਦੇ ਨਾਲ ਇਸ ਨੂੰ ਰਿਵੀਲ ਕੀਤਾ ਗਿਆ। ਫ਼ਿਲਮ ਨੋ ਟਾਈਮ ਟੂ ਡਾਈ 3 ਅਪਰੈਲ ਨੂੰ ਯੂਕੇ ਤੇ 8 ਅਪਰੈਲ ਨੂੰ ਯੂਐਸ ‘ਚ ਰਿਲੀਜ਼ ਹੋਵੇਗਾ।
ਮੁੰਬਈ: ਜੇਮਸ ਬੌਂਡ ਸੀਰੀਜ਼ ਦੀ 25ਵੀਂ ਫ਼ਿਲਮ ਦਾ ਟਾਈਟਲ ‘ਨੋ ਟਾਈਮ ਟੂ ਡਾਈ’ ਰੱਖਿਆ ਗਿਆ ਹੈ। ਸੀਰੀਜ਼ ਦੇ ਟਵਿਟਰ ਅਕਾਉਂਟ ‘ਤੇ 30 ਸੈਕਿੰਡ ਦੇ ਟੀਜ਼ਰ ਪੋਸਟਰ ਨਾਲ ਡੈਨੀਅਲ ਕ੍ਰੈਗ ਦੇ ਨਾਲ ਇਸ ਨੂੰ ਰਿਵੀਲ ਕੀਤਾ ਗਿਆ। ਫ਼ਿਲਮ ਨੋ ਟਾਈਮ ਟੂ ਡਾਈ 3 ਅਪਰੈਲ ਨੂੰ ਯੂਕੇ ਤੇ 8 ਅਪਰੈਲ ਨੂੰ ਯੂਐਸ ‘ਚ ਰਿਲੀਜ਼ ਹੋਵੇਗਾ।
ਫ਼ਿਲਮ ਦਾ ਜਮੈਕਾ ਸ਼ੈਡਿਊਲ ਸ਼ੁਰੂ ਹੋ ਚੁੱਕਿਆ ਹੈ। ਇਸ ਦਾ ਡਾਇਰੈਕਸ਼ਨ ਕੈਰੀ ਫੁਕੁਨਾਗਾ ਨੇ ਕੀਤਾ ਹੈ। ਸਟਾਰ ਕਾਸਟ ‘ਚ 5ਵੀਂ ਵਾਰ ਜੇਮਸ ਬੌਂਡ ਦੇ ਤੌਰ ‘ਤੇ ਡੇਨੀਅਲ ਕਰੈਗ, ਜੇਫਰੀ ਰਾਈਟ, ਲਾਸ਼ਨਾ ਲਿੰਚ, ਰਾਮੀ ਮਲੇਕ, ਲੀ ਸਿਡਕਸ, ਅੇਨਾ ਡੇ ਆਰਮਡ, ਰੋਰੀ ਕਿੰਨੀਅਰ, ਡੇਵਿਡ ਡੇਂਸਿਕ ਤੇ ਰਾਫਲ ਨਜ਼ਰ ਆਉਣਗੇ।
ਬੌਂਡ ਫ਼ਿਲਮ ਦੀ ਸ਼ੂਟਿੰਗ ਤੋਂ ਪਹਿਲਾਂ ਹੀ ਇਹ ਫ਼ਿਲਮ ਵਿਵਾਦਾਂ ‘ਚ ਆ ਗਈ ਸੀ। ਉਧਰ ਇਸ ਫ਼ਿਲਮ ਦੇ ਸ਼ੁਰੂ ਹੋਣ ਤੋਂ ਬਾਅਦ ਕਈਂ ਨਵੇਂ ਵਿਵਾਦ ਅਤੇ ਹਾਦਸੇ ਸ਼ੁਰੂ ਹੋ ਚੁੱਕੇ ਹਨ।Daniel Craig returns as James Bond, 007 in… NO TIME TO DIE. Out in the UK on 3 April 2020 and 8 April 2020 in the US. #Bond25 #NoTimeToDie pic.twitter.com/qxYEnMhk2s
— James Bond (@007) August 20, 2019
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਤਕਨਾਲੌਜੀ
ਦੇਸ਼
ਪੰਜਾਬ
ਤਕਨਾਲੌਜੀ
Advertisement