ਪੜਚੋਲ ਕਰੋ
ਜਸਬੀਰ ਜੱਸੀ ਦੀ ਮੀਡੀਆ ਨੂੰ ਚੇਤਾਵਨੀ, ਮਾਹੌਲ ਵਿਗੜਿਆ ਤਾਂ ਕਸੂਰਵਾਰ ਹੋਵੇਗਾ ਦੇਸ਼ ਦਾ ਮੀਡੀਆ
ਜਸਬੀਰ ਜੱਸੀ ਨੇ ਟਵਿੱਟਰ ਤੇ ਲਿਖਿਆ 'ਕਿਉਂ ਵਾਰ-ਵਾਰ ਇਨ੍ਹਾਂ ਨੂੰ ਖਾਲ਼ਿਸਤਾਨੀ ਆਖਿਆ ਜਾ ਰਿਹਾ ਹੈ? ਮਕਸਦ ਕੀ ਹੈ?

ਗਾਇਕ ਜਸਬੀਰ ਜੱਸੀ ਨੇ ਗੋਦੀ ਮੀਡੀਆ ਨੂੰ ਲਾਹਨਤਾਂ ਪਾਉਂਦੇ ਹੋਏ ਚਿਤਾਵਨੀ ਦਿੱਤੀ ਹੈ। ਜਸਬੀਰ ਜੱਸੀ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਲਿਖਿਆ 'ਇਹ ਮੀਡੀਆ ਵਾਲੇ ਸ਼ਾਂਤੀ ਨਾਲ 6 ਮਹੀਨੇ ਤੋਂ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਖਾਲ਼ਿਸਤਾਨੀ ਦੱਸਣ 'ਚ ਕਿਉਂ ਲੱਗੇ ਹਨ?
ਜਸਬੀਰ ਜੱਸੀ ਨੇ ਟਵਿੱਟਰ ਤੇ ਲਿਖਿਆ 'ਕਿਉਂ ਵਾਰ-ਵਾਰ ਇਨ੍ਹਾਂ ਨੂੰ ਖਾਲ਼ਿਸਤਾਨੀ ਆਖਿਆ ਜਾ ਰਿਹਾ ਹੈ? ਮਕਸਦ ਕੀ ਹੈ? ਫਿਰ ਤੋਂ ਪੰਜਾਬ ਨੂੰ ਅੱਗ 'ਚ ਧੱਕਣਾ? ਜੇਕਰ ਇਸ ਵਾਰ ਪੰਜਾਬ ਅੱਗ 'ਚ ਗਿਆ ਤਾਂ ਸਭ ਤੋਂ ਵੱਡਾ ਕਸੂਰਵਾਰ ਹੋਵੇਗਾ ਦੇਸ਼ ਦਾ ਮੀਡੀਆ!' ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡये मीडिया वाले शांति से 6 महीने से प्रदर्शन कर रहे किसानों को खालिस्तानी बनाने में क्यों लगे हैं ? क्यों बार-बार इन्हें खालिस्तानी कहा जा रहा है ? मक़सद क्या है ? फ़िरसे पंजाब को आग में धकेलना ? अगर इस बार पंजाब आग में गया तो उसका सबसे बड़ा क़सूरवार होगा देश का मीडिया !
— Jassi (@JJassiOfficial) January 28, 2021
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















