ਪੜਚੋਲ ਕਰੋ

ਜੱਸੀ ਗੱਲ ਦਾ ਇਹ ਨਵਾਂ ਸਟੂਡੀਓ ਵੇਖ ਰਹਿ ਜਾਓਗੇ ਹੈਰਾਨ, ਘਰ 'ਚ ਇੰਝ ਕੀਤਾ ਤਿਆਰ

ਪੰਜਾਬੀ ਗਾਇਕ ਤੇ ਅਦਾਕਾਰ ਜੱਸੀ ਗਿੱਲ ਨੇ ਆਪਣੇ ਕੈਨੇਡਾ ਵਾਲੇ ਘਰ ਵਿੱਚ ਨਵਾਂ ਸਟੂਡੀਓ ਤਿਆਰ ਕੀਤਾ ਹੈ।ਇਸ ਸਟੂਡੀਓ ਲਈ ਜੱਸੀ ਨੇ ਆਪਣੀ 'ਅਲਮਾਰੀ' ਦਾ ਇਸਤੇਮਾਲ ਕੀਤਾ ਹੈ।

ਚੰਡੀਗੜ੍ਹ: ਪੰਜਾਬੀ ਗਾਇਕ ਤੇ ਅਦਾਕਾਰ ਜੱਸੀ ਗਿੱਲ ਨੇ ਆਪਣੇ ਕੈਨੇਡਾ ਵਾਲੇ ਘਰ ਵਿੱਚ ਨਵਾਂ ਸਟੂਡੀਓ ਤਿਆਰ ਕੀਤਾ ਹੈ।ਇਸ ਸਟੂਡੀਓ ਲਈ ਜੱਸੀ ਨੇ ਆਪਣੀ 'ਅਲਮਾਰੀ' ਦਾ ਇਸਤੇਮਾਲ ਕੀਤਾ ਹੈ। ਜੱਸੀ ਗਿੱਲ ਇਹਨਾਂ ਦਿਨਾਂ 'ਚ ਆਪਣੇ ਕੈਨੇਡਾ ਵਾਲੇ ਘਰ ਵਿੱਚ ਪਰਿਵਾਰ ਨਾਲ ਸਮਾਂ ਬਿਤਾ ਰਹੇ ਹਨ।ਪਰ ਓਥੇ ਜੱਸੀ ਨੂੰ ਇਕ ਟੈਨਸ਼ਨ ਸੀ, ਕੀ ਉਨ੍ਹਾਂ ਦੇ ਗੀਤ ਰਿਕਾਰਡ ਨਹੀਂ ਹੋ ਰਹੇ, ਜਿਸ ਕਾਰਨ ਉਨ੍ਹਾਂ ਦਾ ਕੰਮ ਰੁਕ ਰਿਹਾ ਹੈ। ਪਰ ਹੁਣ ਜੱਸੀ ਨੇ ਆਪਣੇ ਗੀਤ ਰਿਕਾਰਡ ਕਰਨ ਲਈ ਆਪਣੇ ਘਰ ਵਿੱਚ ਹੀ ਸਟੂਡੀਓ ਤਿਆਰ ਕੀਤਾ ਹੈ। ਇਸ ਦੇ ਲਈ ਜੱਸੀ ਨੇ ਆਪਣੀ ਅਲਮਾਰੀ ਦਾ ਇਸਤੇਮਾਲ ਕੀਤਾ ਹੈ।ਆਪਣੀ ਅਲਮਾਰੀ ਵਿੱਚ ਜੱਸੀ ਨੇ ਕੰਪਿਊਟਰ, ਸਪੀਕਰ ਤੇ ਰਿਕਾਰਡਿੰਗ ਮਾਇਕ ਨੂੰ ਫਿੱਟ ਕਰ ਆਪਣਾ ਸਟੂਡੀਓ ਤਿਆਰ ਕਰ ਲਿਆ ਹੈ।ਜਿਸਦੇ ਲਈ ਮਿਊਜ਼ਿਕ ਡਾਇਰੈਕਟਰ 'ਐਵੀ ਸਰਾ' ਨੇ ਜੱਸੀ ਦੀ ਮਦਦ ਕੀਤੀ ਹੈ।
View this post on Instagram
 

Thanks to @avvysra nd @desicrewsatpalmalhi bro 🤗🤗

A post shared by Jassie Gill (@jassie.gill) on

ਇਸਦੀ ਇੱਕ ਵੀਡੀਓ ਵੀ ਜੱਸੀ ਨੇ ਆਪਣੇ ਫੈਨਜ਼ ਨਾਲ ਸਾਂਝੀ ਕੀਤੀ ਹੈ।ਜਿਸ ਵਿੱਚ ਉਹ ਆਪਣੇ ਨਵੇਂ ਸਟੂਡੀਓ ਦੀ ਝਲਕ ਦਿਖਾ ਰਹੇ ਹਨ।ਜੱਸੀ ਨੇ ਦੱਸਿਆ , ਕੀ ਸਾਊਂਡ ਪਰੂਫਿੰਗ ਕਰਕੇ ਉਹਨਾਂ ਨੇ ਅਲਮਾਰੀ ਵਿੱਚ ਆਪਣਾ ਇਹ ਸਟੂਡੀਓ ਤਿਆਰ ਕੀਤਾ ਹੈ।ਆਪਣੇ ਇਸ Closet ਸਟੂਡੀਓ ਵਿੱਚ ਜੱਸੀ ਨੇ ਇਕ ਗੀਤ ਵੀ ਰਿਕਾਰਡ ਕੀਤਾ ਹੈ। ਜੱਸੀ ਨੇ ਵੀਡੀਓ ਵਿੱਚ ਦੱਸਿਆ, ਕੀ ਗੀਤ ਰਿਕਾਰਡ ਕਰਨਾ ਉਨ੍ਹਾਂ ਨੇ ਦੇਸੀ ਕਰਿਊ ਦੇ ਸਤਪਾਲ ਤੋਂ ਸਿਖਿਆ ਸੀ।ਜੱਦ ਸਾਲ 2009 ਤੇ 10 ਵਿੱਚ ਉਹ ਸਤਪਾਲ ਤੋਂ ਗਾਣਾ ਬਣਵਾਉਣ ਲਈ ਜਾਂਦੇ ਸੀ। ਹੁਣ ਜੱਸੀ ਗਿੱਲ ਆਪਣੇ Closet ਸਟੂਡੀਓ ਤੋਂ ਰਿਕਾਰਡ ਕੀਤਾ ਪਿਹਲਾ ਗੀਤ ਵੀ ਜਲਦ ਹੀ ਰਿਲੀਜ਼ ਕਰਨਗੇ।

ਟਾਪ ਹੈਡਲਾਈਨ

Jackie Chan News: ਨਹੀਂ ਰਹੇ ਦਿੱਗਜ ਅਦਾਕਾਰ 'ਜੈਕੀ ਚੈਨ?', ਸੋਸ਼ਲ ਮੀਡੀਆ 'ਤੇ ਵਾਇਰਲ ਪੋਸਟ ਵੇਖ ਸਦਮੇ 'ਚ ਫੈਨਜ਼, ਜਾਣੋ ਸੱਚਾਈ...
ਨਹੀਂ ਰਹੇ ਦਿੱਗਜ ਅਦਾਕਾਰ 'ਜੈਕੀ ਚੈਨ?', ਸੋਸ਼ਲ ਮੀਡੀਆ 'ਤੇ ਵਾਇਰਲ ਪੋਸਟ ਵੇਖ ਸਦਮੇ 'ਚ ਫੈਨਜ਼, ਜਾਣੋ ਸੱਚਾਈ...
Swara Bhasker : ਵਿਆਹ ਤੋਂ ਪਹਿਲਾਂ ਦੋ ਵਾਰ IVF ਕਰਵਾਇਆ, ਸਵਰਾ ਭਾਸਕਰ ਦਾ ਖੁਲਾਸਾ- ‘ਸੋਚਿਆ ਸੀ ਵਿਆਹ ਤਾਂ ਹੋਣਾ ਨਹੀਂ, ਇਕੱਲੀ ਹੀ ਮਾਂ ਬਣਾਂਗੀ’
Swara Bhasker : ਵਿਆਹ ਤੋਂ ਪਹਿਲਾਂ ਦੋ ਵਾਰ IVF ਕਰਵਾਇਆ, ਸਵਰਾ ਭਾਸਕਰ ਦਾ ਖੁਲਾਸਾ- ‘ਸੋਚਿਆ ਸੀ ਵਿਆਹ ਤਾਂ ਹੋਣਾ ਨਹੀਂ, ਇਕੱਲੀ ਹੀ ਮਾਂ ਬਣਾਂਗੀ’
Social Media Influencer: ਮੰਦਭਾਗੀ ਖਬਰ ਆਈ ਸਾਹਮਣੇ, ਮਸ਼ਹੂਰ ਸੋਸ਼ਲ ਮੀਡੀਆ ਇੰਨਫਲੂਐਂਸਰ ਦੀ ਭਰੀ ਜਵਾਨੀ 'ਚ ਮੌਤ, ਨੌਜਵਾਨ ਲੜਕੇ ਨਾਲ ਗੱਲ ਕਰਦੇ ਕੀਤੀ ਆਤਮ ਹੱਤਿਆ...
ਮੰਦਭਾਗੀ ਖਬਰ ਆਈ ਸਾਹਮਣੇ, ਮਸ਼ਹੂਰ ਸੋਸ਼ਲ ਮੀਡੀਆ ਇੰਨਫਲੂਐਂਸਰ ਦੀ ਭਰੀ ਜਵਾਨੀ 'ਚ ਮੌਤ, ਨੌਜਵਾਨ ਲੜਕੇ ਨਾਲ ਗੱਲ ਕਰਦੇ ਕੀਤੀ ਆਤਮ ਹੱਤਿਆ...
Entertainment Breaking: ਮਨੋਰੰਜਨ ਜਗਤ 'ਚ ਮੱਚੀ ਹਲਚਲ, IT ਵਿਭਾਗ ਨੇ ਪ੍ਰਮੁੱਖ ਸ਼ਖਸੀਅਤਾਂ-ਪ੍ਰੋਡਕਸ਼ਨ ਹਾਊਸਾਂ 'ਤੇ ਮਾਰਿਆ ਛਾਪਾ, ਰਾਡਾਰ ਦੇ ਘੇਰੇ 'ਚ ਆਏ ਇਹ ਵੱਡੇ ਨਾਮ....
ਮਨੋਰੰਜਨ ਜਗਤ 'ਚ ਮੱਚੀ ਹਲਚਲ, IT ਵਿਭਾਗ ਨੇ ਪ੍ਰਮੁੱਖ ਸ਼ਖਸੀਅਤਾਂ-ਪ੍ਰੋਡਕਸ਼ਨ ਹਾਊਸਾਂ 'ਤੇ ਮਾਰਿਆ ਛਾਪਾ, ਰਾਡਾਰ ਦੇ ਘੇਰੇ 'ਚ ਆਏ ਇਹ ਵੱਡੇ ਨਾਮ....

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਪੁਲਿਸ ਵਿਭਾਗ 'ਚ ਹਲਚਲ ਤੇਜ਼, ਇੱਕ ਦਿਨ ਦੇ ਰਿਮਾਂਡ 'ਤੇ SHO, ਵਿਜੀਲੈਂਸ ਨੇ ਬੈਂਕ ਖਾਤਿਆਂ ਤੇ ਜਾਇਦਾਦ ਦੀ ਜਾਂਚ ਕੀਤੀ ਸ਼ੁਰੂ; ਮੁਲਾਜ਼ਮਾ 'ਚ ਮੱਚੀ ਤਰਥੱਲੀ...
ਪੰਜਾਬ ਪੁਲਿਸ ਵਿਭਾਗ 'ਚ ਹਲਚਲ ਤੇਜ਼, ਇੱਕ ਦਿਨ ਦੇ ਰਿਮਾਂਡ 'ਤੇ SHO, ਵਿਜੀਲੈਂਸ ਨੇ ਬੈਂਕ ਖਾਤਿਆਂ ਤੇ ਜਾਇਦਾਦ ਦੀ ਜਾਂਚ ਕੀਤੀ ਸ਼ੁਰੂ; ਮੁਲਾਜ਼ਮਾ 'ਚ ਮੱਚੀ ਤਰਥੱਲੀ...
Punjab Congress: ਪੰਜਾਬ ਕਾਂਗਰਸ 'ਚ ਬਦਲਾਅ ਨੂੰ ਲੈ ਕੇ ਚਰਚਾ ਤੇਜ਼, ਰਾਜਾ ਵੜਿੰਗ ਨੂੰ ਅਹੁਦੇ ਤੋਂ ਹਟਾਇਆ ਜਾ ਸਕਦਾ? ਪਾਇਲਟ ਦੀ ਰਿਪੋਰਟ 'ਤੇ ਫੈਸਲਾ ਲਵੇਗਾ ਹਾਈਕਮਾਨ...
ਪੰਜਾਬ ਕਾਂਗਰਸ 'ਚ ਬਦਲਾਅ ਨੂੰ ਲੈ ਕੇ ਚਰਚਾ ਤੇਜ਼, ਰਾਜਾ ਵੜਿੰਗ ਨੂੰ ਅਹੁਦੇ ਤੋਂ ਹਟਾਇਆ ਜਾ ਸਕਦਾ? ਪਾਇਲਟ ਦੀ ਰਿਪੋਰਟ 'ਤੇ ਫੈਸਲਾ ਲਵੇਗਾ ਹਾਈਕਮਾਨ...
ਅੱਜ ਕੇਂਦਰੀ ਮੰਤਰੀ ਅਮਿਤ ਸ਼ਾਹ ਦੀ ਜਲੰਧਰ 'ਚ ਰੈਲੀ, ਨਸ਼ਾ ਮੁਕਤ ਯਾਤਰਾਵਾਂ ਦੀ ਹੋਵੇਗੀ ਸਮਾਪਤੀ; BJP ਕਰ ਸਕਦੀ ਵੱਡਾ ਐਲਾਨ
ਅੱਜ ਕੇਂਦਰੀ ਮੰਤਰੀ ਅਮਿਤ ਸ਼ਾਹ ਦੀ ਜਲੰਧਰ 'ਚ ਰੈਲੀ, ਨਸ਼ਾ ਮੁਕਤ ਯਾਤਰਾਵਾਂ ਦੀ ਹੋਵੇਗੀ ਸਮਾਪਤੀ; BJP ਕਰ ਸਕਦੀ ਵੱਡਾ ਐਲਾਨ
ਮਾਰਿਆ ਗਿਆ ਪਾਕਿਸਤਾਨੀ ਅੱਤਵਾਦੀ ਮੂਸਾ, ਸੁਰੱਖਿਆ ਬਲਾਂ ਨੇ ਕਸ਼ਮੀਰ 'ਚ ਅੱਧੀ ਰਾਤ ਨੂੰ ਕੀਤਾ ਢੇਰ
ਮਾਰਿਆ ਗਿਆ ਪਾਕਿਸਤਾਨੀ ਅੱਤਵਾਦੀ ਮੂਸਾ, ਸੁਰੱਖਿਆ ਬਲਾਂ ਨੇ ਕਸ਼ਮੀਰ 'ਚ ਅੱਧੀ ਰਾਤ ਨੂੰ ਕੀਤਾ ਢੇਰ
ਪੰਜਾਬ ਦੇ ਸਕੂਲਾਂ ਦਾ ਸਮਾਂ ਬਦਲਿਆ, ਜਾਣੋ 1 ਤਰੀਕ ਤੋਂ ਕਿੰਨੇ ਵਜੇ ਖੁੱਲ੍ਹਣਗੇ ਸਕੂਲ; ਇੱਕ ਕਲਿੱਕ 'ਚ ਪੜ੍ਹੋ ਪੂਰੀ ਡਿਟੇਲ
ਪੰਜਾਬ ਦੇ ਸਕੂਲਾਂ ਦਾ ਸਮਾਂ ਬਦਲਿਆ, ਜਾਣੋ 1 ਤਰੀਕ ਤੋਂ ਕਿੰਨੇ ਵਜੇ ਖੁੱਲ੍ਹਣਗੇ ਸਕੂਲ; ਇੱਕ ਕਲਿੱਕ 'ਚ ਪੜ੍ਹੋ ਪੂਰੀ ਡਿਟੇਲ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 30 ਸਤੰਬਰ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 30 ਸਤੰਬਰ 2026
Political News: ਸਿਆਸੀ ਜਗਤ 'ਚ ਪਸਰਿਆ ਮਾਤਮ, 2 ਵਾਰ ਮੰਤਰੀ ਅਤੇ 5 ਵਾਰ ਵਿਧਾਇਕ ਰਹੇ ਸੀਨੀਅਰ ਆਗੂ ਦਾ ਦੇਹਾਂਤ, ਹਾਰਟ ਅਟੈਕ ਤੋਂ ਬਾਅਦ ਮੌਤ... 
ਸਿਆਸੀ ਜਗਤ 'ਚ ਪਸਰਿਆ ਮਾਤਮ, 2 ਵਾਰ ਮੰਤਰੀ ਅਤੇ 5 ਵਾਰ ਵਿਧਾਇਕ ਰਹੇ ਸੀਨੀਅਰ ਆਗੂ ਦਾ ਦੇਹਾਂਤ, ਹਾਰਟ ਅਟੈਕ ਤੋਂ ਬਾਅਦ ਮੌਤ... 
LPU 'ਚ ਹੰਗਾਮੇ ਨੂੰ ਲੈ ਕੇ ਵਿਦਿਆਰਥਣ ਦਾ ਵੱਡਾ ਦਾਅਵਾ, ਇੰਨਫਲੂਐਂਸਰ ਨੇ ਯੂਨੀਵਰਸਿਟੀ 'ਚ ਹਿੰਸਾ ਫੈਲਾਈ, ਵੀਡੀਓ ਸ਼ੇਅਰ ਕਰ ਬੋਲੀ- ਇਸ਼ਾਰਾ ਕਰਕੇ ਨੌਜਵਾਨ ਬੁਲਾਏ; ਫਿਰ...
LPU 'ਚ ਹੰਗਾਮੇ ਨੂੰ ਲੈ ਕੇ ਵਿਦਿਆਰਥਣ ਦਾ ਵੱਡਾ ਦਾਅਵਾ, ਇੰਨਫਲੂਐਂਸਰ ਨੇ ਯੂਨੀਵਰਸਿਟੀ 'ਚ ਹਿੰਸਾ ਫੈਲਾਈ, ਵੀਡੀਓ ਸ਼ੇਅਰ ਕਰ ਬੋਲੀ- ਇਸ਼ਾਰਾ ਕਰਕੇ ਨੌਜਵਾਨ ਬੁਲਾਏ; ਫਿਰ...
Embed widget