ਪੜਚੋਲ ਕਰੋ
Advertisement
ਜੌਨ ਦੇ ਐਕਸ਼ਨ ਲਈ ਹੋ ਜਾਓ ਤਿਆਰ, ‘ਰਾਅ’ 'ਚ ਭਾਰਤੀ ਏਜੰਟ
ਮੁੰਬਈ: ਬਾਲੀਵੁੱਡ ਐਕਟਰ ਜੌਨ ਅਬ੍ਰਾਹਮ ਆਪਣੀਆਂ ਆਉਣ ਵਾਲੀਆਂ ਫ਼ਿਲਮਾਂ ਦੀ ਸ਼ੂਟਿੰਗ ‘ਚ ਬਿਜ਼ੀ ਹੈ। ਇਨ੍ਹਾਂ ‘ਚ ਇੱਕ ਫ਼ਿਲਮ ‘ਰਾਅ’ ਹੈ। ਇਸ ਫ਼ਿਲਮ ਨੂੰ ਰੌਬੀ ਗਰੇਵਾਲ ਡਾਇਰੈਕਟ ਕਰ ਰਹੇ ਹਨ। ਜੇਕਰ ਫ਼ਿਲਮ ਦੀ ਗੱਲ ਕਰੀਏ ਤਾਂ ਹਾਲ ਹੀ ‘ਚ ਇਸ ਦੀ ਰਿਲੀਜ਼ ਡੇਟ ਦਾ ਐਲਾਨ ਕੀਤਾ ਗਿਆ ਹੈ।
ਜੀ ਹਾਂ, ਫੇਮਸ ਟ੍ਰੇਡ ਐਨਾਲਿਸਟ ਤਰਨ ਆਦਰਸ਼ ਨੇ ਇਸ ਦੀ ਜਾਣਕਾਰੀ ਟਵਿਟਰ ‘ਤੇ ਪੋਸਟ ਸ਼ੇਅਰ ਕਰ ਦਿੱਤੀ ਹੈ। ਉਨ੍ਹਾਂ ਦੇ ਟਵੀਟ ਮੁਤਾਬਕ ਫ਼ਿਲਮ ‘ਰਾਅ’ ਇਸ ਸਾਲ 12 ਅਪ੍ਰੈਲ ਨੂੰ ਰਿਲੀਜ਼ ਹੋ ਰਹੀ ਹੈ। ਇਸ ‘ਚ ਜੌਨ ਭਾਰਤੀ ਜਾਸੂਸ ਦੇ ਕਿਰਦਾਰ ‘ਚ ਨਜ਼ਰ ਆਉਣਗੇ।
ਫ਼ਿਲਮ ‘ਚ ਜੌਨ ਨਾਲ ਮੌਨੀ ਰਾਏ, ਜੈਕੀ ਸ਼ਰੌਫ, ਸੁਚਿੱਤਰਾ ਕ੍ਰਿਸ਼ਨਾਮੂਰਤੀ ਤੇ ਸਿਕੰਦਰ ਖੇਰ ਨਜ਼ਰ ਆਉਣਗੇ। ਇਸ ਫ਼ਿਲਮ ‘ਚ ਇੱਕ ਵਾਰ ਫੇਰ ਜੌਨ ਦਾ ਐਕਸ਼ਨ ਦੇਖਣ ਨੂੰ ਮਿਲੇਗਾ। ਫ਼ਿਲਮ ਦਾ ਫਸਟ ਲੁੱਕ ਤੇ ਟ੍ਰੇਲਰ ਵੀ ਜਲਦੀ ਹੀ ਰਿਲੀਜ਼ ਕੀਤਾ ਜਾਵੇਗਾ।Release date finalised... #RomeoAkbarWalter #RAW to release on 12 April 2019... Stars John Abraham, Mouni Roy, Jackie Shroff, Suchitra Krishnamoorthi and Sikandar Kher... Directed by Robbie Grewal... Produced by Viacom18 Motion Pictures, KYTA Productions and VA Film Company.
— taran adarsh (@taran_adarsh) January 12, 2019
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਲਾਈਫਸਟਾਈਲ
ਵਿਸ਼ਵ
ਪੰਜਾਬ
ਪੰਜਾਬ
Advertisement