ਪੜਚੋਲ ਕਰੋ

ਭ੍ਰਿਸ਼ਟਾਚਾਰ ਦੇ ਮੁੱਦੇ 'ਤੇ ਸਿੰਗਰ ਕੈਲਾਸ਼ ਖੇਰ ਨੇ ਰਿਲੀਜ਼ ਕੀਤਾ ਨਵਾਂ ਗਾਣਾ

ਕੈਲਾਸ਼ ਖੇਰ ਨੇ ਰਾਜਧਾਨੀ 'ਚ ਰਾਜਨੀਤਿਕ ਭ੍ਰਿਸ਼ਟਾਚਾਰ ਖ਼ਿਲਾਫ਼ ਆਪਣਾ ਨਵਾਂ ਗੀਤ ‘ਬੋਲ ਰੇ ਦਿੱਲੀ ਬੋਲ’ਗਾਇਆ ਹੈ। ਇਸ ਗਾਣੇ ਦਾ ਸੰਗੀਤ ਪ੍ਰਵੇਸ਼ ਮੱਲਿਕ ਨੇ ਦਿੱਤਾ ਹੈ ਅਤੇ ਅਨੂੰ ਰਿਜ਼ਵੀ ਨੇ ਇਸ ਨੂੰ ਲਿਖਿਆ ਹੈ।

ਨਵੀਂ ਦਿੱਲੀ: ਕੈਲਾਸ਼ ਖੇਰ ਨੇ ਰਾਜਧਾਨੀ 'ਚ ਰਾਜਨੀਤਿਕ ਭ੍ਰਿਸ਼ਟਾਚਾਰ ਖ਼ਿਲਾਫ਼ ਆਪਣਾ ਨਵਾਂ ਗੀਤ ‘ਬੋਲ ਰੇ ਦਿੱਲੀ ਬੋਲ’ਗਾਇਆ ਹੈ। ਇਸ ਗਾਣੇ ਦਾ ਸੰਗੀਤ ਪ੍ਰਵੇਸ਼ ਮੱਲਿਕ ਨੇ ਦਿੱਤਾ ਹੈ ਅਤੇ ਅਨੂੰ ਰਿਜ਼ਵੀ ਨੇ ਇਸ ਨੂੰ ਲਿਖਿਆ ਹੈ। ਗਾਣਾ ਆਉਣ ਵਾਲੀ ਵੈੱਬ ਸੀਰੀਜ਼ 'ਟ੍ਰਾਂਸਪੇਰੇਂਸੀ: ਪਾਰਦਰਸ਼ਤਾ' ਲਈ ਤਿਆਰ ਕੀਤਾ ਹੈ। ਇਸ ਦੇ ਨਿਰਮਾਤਾ ਅਤੇ ਨਿਰਦੇਸ਼ਕ ਮੁਨੀਸ਼ ਰਾਇਜ਼ਾਦਾ ਹਨ। ਵੈੱਬ ਸੀਰੀਜ਼ ਦੀ ਪੂਰੀ ਕਹਾਣੀ ਭਾਰਤ ਭ੍ਰਿਸ਼ਟਾਚਾਰ ਦੇ ਵਿਰੁਧ 'ਤੇ ਅਧਾਰਤ ਹੈ ਅਤੇ ਇਹ ਗਾਣਾ ਸ਼ੋਅ ਦੀ ਥੀਮ ਨੂੰ ਸਥਾਪਤ ਕਰਦਾ ਹੈ। ਗਾਣਾ ਆਮ ਲੋਕਾਂ ਦੀ ਭਾਵਨਾ ਨੂੰ ਦਰਸਾਉਣ ਅਤੇ ਰਾਜਨੀਤਿਕ ਭ੍ਰਿਸ਼ਟਾਚਾਰ ਵਿਰੁੱਧ ਸਖ਼ਤ ਬਿਆਨ ਦੇਣ ਦੇ ਮਕਸਦ ਨਾਲ ਬਣਾਇਆ ਗਿਆ ਹੈ। ਇੱ ਵਾਰ ਫਿਰ ਤੋਂ ਦਿੱਲੀ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਨੂੰ ਬਿਜਲੀ ਤੋਂ ਲੈ ਕੇ ਪਾਣੀ ਤੱਕ ਦੀਆਂ ਕਈ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਾਅਦਾ ਕਰ ਰਹੀ ਹੈ। ਅਜਿਹੇ 'ਚ ਇਹ ਗਾਣਾ ਲੋਕਾਂ ਨੂੰ ਪ੍ਰਭਾਵਿੱਤ ਕਰ ਸਕਦਾ ਹੈ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Sidhu Moose Wala Father: ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਦੇ ਦਿਲ ਦੀ ਧਮਣੀ 'ਚ ਮਿਲਿਆ ਬਲਾਕੇਜ, ਛਾਤੀ 'ਚ ਦਰਦ ਹੋਣ ਕਾਰਨ ਹਸਪਤਾਲ ਹੋਏ ਭਰਤੀ; ਡਾਕਟਰਾਂ ਨੇ ਤੁਰੰਤ...
ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਦੇ ਦਿਲ ਦੀ ਧਮਣੀ 'ਚ ਮਿਲਿਆ ਬਲਾਕੇਜ, ਛਾਤੀ 'ਚ ਦਰਦ ਹੋਣ ਕਾਰਨ ਹਸਪਤਾਲ ਹੋਏ ਭਰਤੀ; ਡਾਕਟਰਾਂ ਨੇ ਤੁਰੰਤ...
Video Leak: ਮਨੋਰੰਜਨ ਜਗਤ 'ਚ ਆਇਆ ਭੂਚਾਲ, ਮਸ਼ਹੂਰ ਅਦਾਕਾਰਾ ਦੀਆਂ ਵੀਡੀਓ ਅਤੇ ਤਸਵੀਰਾਂ ਲੀਕ; ਇੰਟਰਨੈੱਟ ਦਾ ਵਧਿਆ ਪਾਰਾ...
ਮਨੋਰੰਜਨ ਜਗਤ 'ਚ ਆਇਆ ਭੂਚਾਲ, ਮਸ਼ਹੂਰ ਅਦਾਕਾਰਾ ਦੀਆਂ ਵੀਡੀਓ ਅਤੇ ਤਸਵੀਰਾਂ ਲੀਕ; ਇੰਟਰਨੈੱਟ ਦਾ ਵਧਿਆ ਪਾਰਾ...
Singer Inder Kaur ਦੇ ਕਤਲ ਮਾਮਲੇ 'ਚ ਵੱਡਾ ਅੱਪਡੇਟ , ਪੋਸਟਮਾਰਟਮ ਜਾਂਚ ਤੋਂ ਵੱਡਾ ਖ਼ੁਲਾਸਾ
Singer Inder Kaur ਦੇ ਕਤਲ ਮਾਮਲੇ 'ਚ ਵੱਡਾ ਅੱਪਡੇਟ , ਪੋਸਟਮਾਰਟਮ ਜਾਂਚ ਤੋਂ ਵੱਡਾ ਖ਼ੁਲਾਸਾ
Punjab ’ਚ ਜਨਤਕ ਸਥਾਨਾਂ ਤੋਂ ਅਵਾਰਾ ਕੁੱਤਿਆਂ ਨੂੰ ਹਟਾਉਣ ਦੀ ਮੁਹਿੰਮ ’ਤੇ ਸੋਨਮ ਬਾਜਵਾ ਦਾ ਆਇਆ ਬਿਆਨ ,ਜਾਣੋ ਕੀ ਕਿਹਾ 
Punjab ’ਚ ਜਨਤਕ ਸਥਾਨਾਂ ਤੋਂ ਅਵਾਰਾ ਕੁੱਤਿਆਂ ਨੂੰ ਹਟਾਉਣ ਦੀ ਮੁਹਿੰਮ ’ਤੇ ਸੋਨਮ ਬਾਜਵਾ ਦਾ ਆਇਆ ਬਿਆਨ ,ਜਾਣੋ ਕੀ ਕਿਹਾ 

ਵੀਡੀਓਜ਼

Badal ਦੀ ਵਿਰਾਸਤ ਨੂੰ ਮਿਲਿਆ ਨਵਾਂ ਰੂਪ! ਕੇਂਦਰੀ ਯੂਨੀਵਰਸਿਟੀ ‘ਚ ਵੱਡਾ ਉਦਘਾਟਨ
AAP ਨੂੰ ਸਿੱਖ ਮਰਿਆਦਾ ਬਾਰੇ ਕੁਝ ਨਹੀਂ ਪਤਾ? ਸੁਖਬੀਰ ਦਾ ਵੱਡਾ ਹਮਲਾ
ਧਰਮ ਤੇ ਸਿਆਸਤ ਨੂੰ ਲੈ ਕੇ AAP vs Akali Dal ਦੀ ਨਵੀਂ ਜੰਗ
ਸਫਾਈ ਮੁਲਾਜ਼ਮਾਂ ਦੀ ਹੜਤਾਲ ਖਤਮ! ਸਰਕਾਰ ਨਾਲ ਬਣੀ ਵੱਡੀ ਸਹਿਮਤੀ !
ਪੈਟਰੋਲ-ਡੀਜ਼ਲ ਹੋਣ ਵਾਲਾ ਹੋਰ ਮਹਿੰਗਾ? ਕੁਲਦੀਪ ਧਾਲੀਵਾਲ ਦਾ ਵੱਡਾ ਦਾਅਵਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab Holiday: ਪੰਜਾਬ 'ਚ ਛੁੱਟੀਆਂ ਨੂੰ ਲੈ ਕੇ ਵੱਡੀ ਅਪਡੇਟ, ਸਰਕਾਰ ਇਸ ਦਿਨ ਸੂਬੇ 'ਚ ਕਰੇਗੀ 'Summer Vacation' ਦਾ ਐਲਾਨ? ਜਾਣੋ ਤਰੀਕ...
ਪੰਜਾਬ 'ਚ ਛੁੱਟੀਆਂ ਨੂੰ ਲੈ ਕੇ ਵੱਡੀ ਅਪਡੇਟ, ਸਰਕਾਰ ਇਸ ਦਿਨ ਸੂਬੇ 'ਚ ਕਰੇਗੀ 'Summer Vacation' ਦਾ ਐਲਾਨ? ਜਾਣੋ ਤਰੀਕ...
Punjab News: ਪੰਜਾਬ ਪੁਲਿਸ ਦੇ ASI ਦਾ ਕਤਲ, ਸਵੇਰੇ ਡਿਊਟੀ 'ਤੇ ਜਾਂਦੇ ਬਦਮਾਸ਼ਾਂ ਨੇ ਘੇਰਿਆ; ਸਰੇਆਮ ਗੋਲੀਆਂ ਨਾਲ ਭੁੰਨਿਆ...
ਪੰਜਾਬ ਪੁਲਿਸ ਦੇ ASI ਦਾ ਕਤਲ, ਸਵੇਰੇ ਡਿਊਟੀ 'ਤੇ ਜਾਂਦੇ ਬਦਮਾਸ਼ਾਂ ਨੇ ਘੇਰਿਆ; ਸਰੇਆਮ ਗੋਲੀਆਂ ਨਾਲ ਭੁੰਨਿਆ...
Punjab News: ਪੰਜਾਬ ਜੇਲ੍ਹ 'ਚ ਹੰਗਾਮਾ, ਛੱਤਾਂ 'ਤੇ ਮਸ਼ਾਲਾਂ ਲੈ ਕੇ ਚੜ੍ਹੇ ਕੈਦੀ: ਮਜੀਠੀਆ ਬੋਲੇ- ਜੇਲ੍ਹਾਂ 'ਚ ਅੱਗ ਅਤੇ ਸੜਕਾਂ 'ਤੇ ਗੈਂਗਸਟਰ ਘੁੰਮ ਰਹੇ; ਘਟਨਾ ਤੋਂ ਬਾਅਦ ਸਿਆਸਤ ਭੱਖੀ...
ਪੰਜਾਬ ਜੇਲ੍ਹ 'ਚ ਹੰਗਾਮਾ, ਛੱਤਾਂ 'ਤੇ ਮਸ਼ਾਲਾਂ ਲੈ ਕੇ ਚੜ੍ਹੇ ਕੈਦੀ: ਮਜੀਠੀਆ ਬੋਲੇ- ਜੇਲ੍ਹਾਂ 'ਚ ਅੱਗ ਅਤੇ ਸੜਕਾਂ 'ਤੇ ਗੈਂਗਸਟਰ ਘੁੰਮ ਰਹੇ; ਘਟਨਾ ਤੋਂ ਬਾਅਦ ਸਿਆਸਤ ਭੱਖੀ...
America White House Firing: ਵ੍ਹਾਈਟ ਹਾਊਸ ਨੇੜੇ ਫਿਰ ਅੰਨ੍ਹੇਵਾਹ ਚੱਲੀਆਂ ਗੋਲੀਆਂ, ਆਖਿਰ ਰਾਸ਼ਟਰਪਤੀ ਟਰੰਪ ਨੂੰ ਕੌਣ ਬਣਾਉਣਾ ਚਾਹੁੰਦਾ ਨਿਸ਼ਾਨਾ? ਲਗਭਗ 30 ਰਾਊਂਡ ਫਾਇਰ...
ਵ੍ਹਾਈਟ ਹਾਊਸ ਨੇੜੇ ਫਿਰ ਅੰਨ੍ਹੇਵਾਹ ਚੱਲੀਆਂ ਗੋਲੀਆਂ, ਆਖਿਰ ਰਾਸ਼ਟਰਪਤੀ ਟਰੰਪ ਨੂੰ ਕੌਣ ਬਣਾਉਣਾ ਚਾਹੁੰਦਾ ਨਿਸ਼ਾਨਾ? ਲਗਭਗ 30 ਰਾਊਂਡ ਫਾਇਰ...
Punjab News: ਪੰਜਾਬ ਤੋਂ ਵੱਡੀ ਖਬਰ, ਪਿਆਕੜਾਂ ਨੂੰ ਲੱਗਿਆ ਝਟਕਾ; ਸ਼ਰਾਬ ਦੀਆਂ ਦੁਕਾਨਾਂ ਅਤੇ ਬੀਅਰ ਬਾਰ ਬੰਦ ਰਹਿਣਗੇ; ਜਾਣੋ ਵਿਕਰੀ 'ਤੇ ਕਿਉਂ ਰਹੇਗੀ ਪਾਬੰਦੀ...?
ਪੰਜਾਬ ਤੋਂ ਵੱਡੀ ਖਬਰ, ਪਿਆਕੜਾਂ ਨੂੰ ਲੱਗਿਆ ਝਟਕਾ; ਸ਼ਰਾਬ ਦੀਆਂ ਦੁਕਾਨਾਂ ਅਤੇ ਬੀਅਰ ਬਾਰ ਬੰਦ ਰਹਿਣਗੇ; ਜਾਣੋ ਵਿਕਰੀ 'ਤੇ ਕਿਉਂ ਰਹੇਗੀ ਪਾਬੰਦੀ...?
Punjab News: ਪੰਜਾਬ 'ਚ ਨਗਰ ਨਿਗਮ ਚੋਣਾਂ ਨੂੰ ਲੈ ਕੇ ਸਿਆਸੀ ਹਲਚਲ ਤੇਜ਼, ਮੈਦਾਨ 'ਚ ਉਤਰਨਗੇ 7555 ਉਮੀਦਵਾਰ; ਜਾਣੋ ਕਿਸ ਪਾਰਟੀ ਤੋਂ ਕਿੰਨੇ ਆਗੂ ਅਜ਼ਮਾਉਣਗੇ ਕਿਸਮਤ?
ਪੰਜਾਬ 'ਚ ਨਗਰ ਨਿਗਮ ਚੋਣਾਂ ਨੂੰ ਲੈ ਕੇ ਸਿਆਸੀ ਹਲਚਲ ਤੇਜ਼, ਮੈਦਾਨ 'ਚ ਉਤਰਨਗੇ 7555 ਉਮੀਦਵਾਰ; ਜਾਣੋ ਕਿਸ ਪਾਰਟੀ ਤੋਂ ਕਿੰਨੇ ਆਗੂ ਅਜ਼ਮਾਉਣਗੇ ਕਿਸਮਤ?
Raghav Chadha: ਭਾਜਪਾ ਸੰਸਦ ਮੈਂਬਰ ਰਾਘਵ ਚੱਢਾ ਨੂੰ ਮਿਲੀ ਅਹਿਮ ਜ਼ਿੰਮੇਵਾਰੀ, ਸੌਂਪਿਆ ਗਿਆ ਇਹ ਵੱਡਾ ਅਹੁਦਾ; ਨਿਯੁਕਤੀ ਤੁਰੰਤ ਪ੍ਰਭਾਵ ਨਾਲ ਲਾਗੂ...
ਭਾਜਪਾ ਸੰਸਦ ਮੈਂਬਰ ਰਾਘਵ ਚੱਢਾ ਨੂੰ ਮਿਲੀ ਅਹਿਮ ਜ਼ਿੰਮੇਵਾਰੀ, ਸੌਂਪਿਆ ਗਿਆ ਇਹ ਵੱਡਾ ਅਹੁਦਾ; ਨਿਯੁਕਤੀ ਤੁਰੰਤ ਪ੍ਰਭਾਵ ਨਾਲ ਲਾਗੂ...
Punjab News: ਪੰਜਾਬ 'ਚ ਸਿਆਸੀ ਧਮਾਕਾ, ਕਾਂਗਰਸ ਵੱਲੋਂ ਵੱਡੀ ਕਾਰਵਾਈ; ਇਹ ਮਸ਼ਹੂਰ ਆਗੂ ਪਾਰਟੀ 'ਚੋਂ ਕੱਢਿਆ...
Punjab News: ਪੰਜਾਬ 'ਚ ਸਿਆਸੀ ਧਮਾਕਾ, ਕਾਂਗਰਸ ਵੱਲੋਂ ਵੱਡੀ ਕਾਰਵਾਈ; ਇਹ ਮਸ਼ਹੂਰ ਆਗੂ ਪਾਰਟੀ 'ਚੋਂ ਕੱਢਿਆ...
Embed widget