ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਸਾਹਮਣੇ ਆਈ ਕਰਨ ਦੀ ‘ਕਲੰਕ’ ਦੀ ਪਹਿਲੀ ਝਲਕ
![ਸਾਹਮਣੇ ਆਈ ਕਰਨ ਦੀ ‘ਕਲੰਕ’ ਦੀ ਪਹਿਲੀ ਝਲਕ Kalank: A thrilling tale of eternal love, turbulent relationships ਸਾਹਮਣੇ ਆਈ ਕਰਨ ਦੀ ‘ਕਲੰਕ’ ਦੀ ਪਹਿਲੀ ਝਲਕ](https://static.abplive.com/wp-content/uploads/sites/5/2019/03/12160128/kalank-TEASER.jpg?impolicy=abp_cdn&imwidth=1200&height=675)
ਮੁੰਬਈ: ਜਲਦੀ ਹੀ ਕਰਨ ਜੌਹਰ ਦੀ ਮਲਟੀਸਟਾਰਰ ਫ਼ਿਲਮ ‘ਕਲੰਕ’ ਰਿਲੀਜ਼ ਹੋਣ ਵਾਲੀ ਹੈ। ਫ਼ਿਲਮ ਦੇ ਪੋਸਟਰ ਰਿਲੀਜ਼ ਕਰਨ ਤੋਂ ਬਾਅਦ ਮੇਕਰਸ ਨੇ ਫ਼ਿਲਮ ਦਾ 2 ਮਿੰਟ 5 ਸੈਕਿੰਡ ਦਾ ਟੀਜ਼ਰ ਰਿਲੀਜ਼ ਕੀਤਾ ਹੈ। ਇਸ ਨੂੰ ਦੇਖ ਕੇ ਸਾਫ਼ ਹੋ ਗਿਆ ਹੈ ਕਿ ਆਲਿਆ ਤੇ ਵਰੁਣ ਦੀ ਜੋੜੀ ਦੀ ਇਹ ਫ਼ਿਲਮ ਵੀ 200 ਕਰੋੜ ਦੇ ਕਲੱਬ ‘ਚ ਆਸਾਨੀ ਨਾਲ ਐਂਟਰੀ ਕਰ ਲਵੇਗੀ।
ਫ਼ਿਲਮ ਦੇ ਟੀਜ਼ਰ ਦੀ ਗੱਲ ਕਰੀਏ ਤਾਂ ਇਸ ਤੋਂ ਇੱਕ ਵਾਰ ‘ਚ ਨਜ਼ਰਾਂ ਹਟਾਉਣਾ ਔਖਾ ਹੈ। ਇਸ ਦੀ ਸ਼ੁਰੂਆਤ ਵਰੁਣ ਯਾਨੀ ਜਫ਼ਰ ਦੇ ਡਾਈਲੌਗ ਤੋਂ ਹੁੰਦੀ ਹੈ। ਇਸ ਤੋਂ ਬਾਅਦ ਹਰ ਸੀਨ ਔਡੀਅੰਸ ਦੇ ਰੌਂਗਟੇ ਖੜ੍ਹੇ ਕਰਨ ਵਾਲਾ ਹੈ। ਇਸ ਦੇ ਨਾਲ ਹੀ ਬੈਕਗ੍ਰਾਉਂਡ ਮਿਊਜ਼ੀਕਲ ਤਾਂ ਕਮਾਲ ਹੀ ਹੈ।
ਟੀਜ਼ਰ ‘ਚ ਇੱਕ ਥਾਂ ‘ਤੇ ਸੰਜੇ ਦੱਤ ਤੇ ਮਾਥੁਰੀ ਇੱਕ ਹੀ ਥਾਂ ‘ਤੇ ਖੜ੍ਹੇ ਵੀ ਨਜ਼ਰ ਆ ਰਹੇ ਹਨ। ਪੂਰੇ ਟੀਜ਼ਰ ਤੋਂ ਤੁਸੀਂ ਕਹਾਣੀ ਦਾ ਸਿਰਫ ਅੰਦਾਜ਼ਾ ਹੀ ਲਾ ਸਕਦੇ ਹੋ। ਰਿਲੀਜ਼ ਟੀਜ਼ਰ ‘ਚ ਸਿਰਫ ਦੋ ਹੀ ਡਾਇਲੌਗ ਹਨ। ਟੀਜ਼ਰ ਤੋਂ ਆਅਦ ਫੈਨਸ ਨੂੰ ਇਸ ਦੇ ਟ੍ਰੇਲਰ ਦਾ ਇੰਤਜ਼ਾਰ ਹੋਣ ਵਾਲਾ ਹੈ।
‘ਕਲੰਕ’ ਦਾ ਡਾਇਰੈਕਸ਼ਨ ਅਭਿਸ਼ੇਕ ਵਰਮਾ ਨੇ ਕੀਤਾ ਹੈ ਫ਼ਿਲਮ 17 ਅਪ੍ਰੈਲ, 2019 ਨੂੰ ਰਿਲੀਜ਼ ਹੋ ਰਹੀ ਹੈ।
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਸਪੋਰਟਸ
ਕ੍ਰਿਕਟ
ਕ੍ਰਿਕਟ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)