ਪੜਚੋਲ ਕਰੋ

ਬਾਲੀਵੁੱਡ ਦੀ ਸਭ ਤੋਂ ਮਹਿੰਗੀ ਅਦਾਕਾਰਾ ਬਣੀ ਕੰਗਨਾ, ਇੱਕ ਫ਼ਿਲਮ ਬਦਲੇ ਲੈਂਦੀ ਕਰੋੜਾਂ ਫੀਸ

ਮੁੰਬਈ: ਕੰਗਨਾ ਰਨੌਤ ਨੇ ਹਾਲ ਹੀ ‘ਚ ਆਪਣੀ ਅਗਲੀ ਫ਼ਿਲਮ, ਜੋ ਇੱਕ ਬਾਇਓਪਿਕ ਹੈ ਦਾ ਐਲਾਨ ਕੀਤਾ ਹੈ। ਜੀ ਹਾਂ, ਇਹ ਬਾਇਓਪਿਕ ਕਿਸੇ ਹੋਰ ਦੀ ਨਹੀ ਸਗੋਂ ਤਮਿਲਨਾਡੂ ਦੀ ਸਾਬਕਾ ਮੁੱਖ ਮੰਤਰੀ ਅਤੇ ਮਰਹੂਮ ਅਦਾਕਾਰਾ ਜੈਲਲਿਤਾ ਦੀ ਹੈ। ਜਿਸ ਬਾਰੇ ਹੁਣ ਖ਼ਬਰ ਹੈ ਕਿ ਕੰਗਨਾ ਨੇ ਇਸ ਫ਼ਿਲਮ ‘ਚ ਕੰਮ ਕਰਨ ਦੀ ਫੀਸ 24 ਕਰੋੜ ਰੁਪਏ ਮੰਗੀ ਹੈ। ਖ਼ਬਰਾਂ ਤਾਂ ਇਹ ਵੀ ਹਨ ਕਿ ਫ਼ਿਲਮ ਲਈ ਉਸ ਦੀ ਫੀਸ ਦੀ ਮੰਗ ਪੂਰੀ ਵੀ ਕੀਤੀ ਜਾ ਰਹੀ ਹੈ। ਕੰਗਨਾ ਨੂੰ ਫ਼ਿਲਮ ਦੇ ਲਈ 24 ਕਰੋੜ ਰੁਪਏ ਮਿਲ ਰਹੇ ਹਨ। ਕੰਗਨਾ ਹਮੇਸ਼ਾ ਹੀ ਬਾਲੀਵੁੱਡ ‘ਚ ਐਕਟਰਸ ਨੂੰ ਮਿਲਣ ਵਾਲੀ ਫੀਸ ‘ਚ ਹੋਣ ਵਾਲੇ ਭੇਦਭਾਅ ਖਿਲਾਫ ਆਵਾਜ਼ ਬੁਲੰਦ ਕਰਦੀ ਰਹੀ ਹੈ।
View this post on Instagram
 

#Queen brings out her inner Tanu at her her birthday celebrations last night #HappyBirthdayKangana #HappyBirthdayKanganaRanaut #KanganaRanaut

A post shared by Kangana Ranaut (@team_kanganaranaut) on

‘ਜਯਾ’ ਫ਼ਿਲਮ ਦੇ ਲਈ ਇੰਨੀ ਵੱਡੀ ਰਕਮ ਮਿਲਣ ਤੋਂ ਬਾਅਦ ਕੰਗਨਾ ਇੰਡਸਟਰੀ ‘ਚ ਸਭ ਤੋਂ ਜ਼ਿਆਦਾ ਫੀਸ ਲੈਣ ਵਾਲੀ ਐਕਟਰਸ ਬਣ ਗਈ ਹੈ। ਇਸ ਫ਼ਿਲਮ ਨੂੰ ਹਿੰਦੀ ‘ਚ ‘ਜਯਾ’ ਅਤੇ ਤਮਿਲ ‘ਚ ‘ਪੁਰਾਚੀ ਥਲਾਈਵਾ’ ਦੇ ਨਾਂਅ ਨਾਲ ਰਿਲੀਜ਼ ਕੀਤਾ ਜਾਵੇਗਾ। ਫ਼ਿਲਮ ਦਾ ਡਾਇਰੈਕਸ਼ਨ ਏਐਲ ਵਿਜੈ ਕਰਨਗੇ।

ਟਾਪ ਹੈਡਲਾਈਨ

K. S. Makhan: ਪੰਜਾਬੀ ਗਾਇਕ ਕੇ.ਐਸ. ਮੱਖਣ ਗੁੱਸੇ 'ਚ ਭੜਕੇ, ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ, ਬੋਲੇ- 'ਵਿਵਾਦਾਂ ਨਾਲ ਮੇਰਾ ਕੋਈ ਲੈਣਾ-ਦੇਣਾ ਨਹੀਂ, ਕਾਰਵਾਈ ਕਰਾਂਗਾ', 'ਸਤਲੁਜ' ਦੀ...
ਪੰਜਾਬੀ ਗਾਇਕ ਕੇ.ਐਸ. ਮੱਖਣ ਗੁੱਸੇ 'ਚ ਭੜਕੇ, ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ, ਬੋਲੇ- 'ਵਿਵਾਦਾਂ ਨਾਲ ਮੇਰਾ ਕੋਈ ਲੈਣਾ-ਦੇਣਾ ਨਹੀਂ, ਕਾਰਵਾਈ ਕਰਾਂਗਾ', 'ਸਤਲੁਜ' ਦੀ...
Veteran Playback Singer Died: ਸੰਗੀਤ ਜਗਤ ਨੂੰ ਵੱਡਾ ਘਾਟਾ, ਮਸ਼ਹੂਰ ਗਾਇਕਾ ਦਾ ਅਚਾਨਕ ਦੇਹਾਂਤ; ਸਾਹ ਲੈਣ 'ਚ ਤਕਲੀਫ਼ ਹੋਣ ਕਾਰਨ ਮੌਤ: ਸਿਆਸੀ ਹਸਤੀਆਂ ਨੇ ਜਤਾਇਆ ਦੁੱਖ...
ਸੰਗੀਤ ਜਗਤ ਨੂੰ ਵੱਡਾ ਘਾਟਾ, ਮਸ਼ਹੂਰ ਗਾਇਕਾ ਦਾ ਅਚਾਨਕ ਦੇਹਾਂਤ; ਸਾਹ ਲੈਣ 'ਚ ਤਕਲੀਫ਼ ਹੋਣ ਕਾਰਨ ਮੌਤ: ਸਿਆਸੀ ਹਸਤੀਆਂ ਨੇ ਜਤਾਇਆ ਦੁੱਖ...
Jasmine Sandlas Engagement: ਜੈਸਮੀਨ ਸੈਂਡਲਸ ਨੇ ਕਰ'ਤਾ ਮੰਗਣੀ ਦਾ ਐਲਾਨ, ਸਟੇਜ 'ਤੇ ਮੰਗੇਤਰ ਨੂੰ ਸੱਦ ਘੁੱਟ ਕੇ ਪਾਈ ਜੱਫੀ, ਇੰਟਰਨੈੱਟ 'ਤੇ ਵਾਇਰਲ ਰੋਮਾਂਟਿਕ ਵੀਡੀਓ; ਜਾਣੋ ਕੌਣ?
ਜੈਸਮੀਨ ਸੈਂਡਲਸ ਨੇ ਕਰ'ਤਾ ਮੰਗਣੀ ਦਾ ਐਲਾਨ, ਸਟੇਜ 'ਤੇ ਮੰਗੇਤਰ ਨੂੰ ਸੱਦ ਘੁੱਟ ਕੇ ਪਾਈ ਜੱਫੀ, ਇੰਟਰਨੈੱਟ 'ਤੇ ਵਾਇਰਲ ਰੋਮਾਂਟਿਕ ਵੀਡੀਓ; ਜਾਣੋ ਕੌਣ?
Diljit Dosanjh Satluj: ਦਿਲਜੀਤ ਦੋਸਾਂਝ ਨੂੰ ਝਟਕਾ, ਹੁਣ OTT 'ਤੇ 'ਸਤਲੁਜ' ਦੀ ਵਾਪਸੀ ਨੂੰ ਲੈ ਵੱਡਾ ਅਪਡੇਟ; ਕੇਂਦਰੀ ਕਮੇਟੀ ਦਾ ਬਿਆਨ ਆਇਆ ਸਾਹਮਣੇ...
ਦਿਲਜੀਤ ਦੋਸਾਂਝ ਨੂੰ ਝਟਕਾ, ਹੁਣ OTT 'ਤੇ 'ਸਤਲੁਜ' ਦੀ ਵਾਪਸੀ ਨੂੰ ਲੈ ਵੱਡਾ ਅਪਡੇਟ; ਕੇਂਦਰੀ ਕਮੇਟੀ ਦਾ ਬਿਆਨ ਆਇਆ ਸਾਹਮਣੇ...

ਵੀਡੀਓਜ਼

ATM ਵਰਤਦੇ ਹੋ ਤਾਂ ਹੋ ਜਾਓ ਸਾਵਧਾਨ! ਕਾਰਡ ਬਦਲ ਕੇ ਹਜ਼ਾਰਾਂ ਦੀ ਠੱਗੀ
ਕਾਂਗਰਸ 'ਤੇ ਅਮਨ ਅਰੋੜਾ ਦਾ ਤਿੱਖਾ ਹਮਲਾ!
ਬੈਂਕਾਕ ਦੇ ਬਾਰ 'ਚ ਭਿਆਨਕ ਅੱਗ! 27 ਲੋਕ ਜ਼ਿੰਦਾ ਸੜੇ, 63 ਜ਼ਖ਼ਮੀ
ਪੰਜਾਬ 'ਚ ਮਾਨਸੂਨ ਪਿਆ ਸੁਸਤ! ਹੁਣ ਵਧੇਗੀ ਉਮਸ ਤੇ ਗਰਮੀ
ਸੰਗਰੂਰ 'ਚ ਕੂੜੇ 'ਤੇ ਸਿਆਸਤ ਹੋਰ ਗਰਮ! ਅਕਾਲੀ ਦਲ ਨੇ ਸਰਕਾਰ ਨੂੰ ਘੇਰਿਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Big News: ਵੱਡੀ ਖਬਰ, ਜ਼ੋਰਦਾਰ ਧਮਾਕੇ ਨਾਲ ਦਹਿਲਿਆ ਪੂਰਾ ਇਲਾਕਾ! ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ; ਭਿਆਨਕ ਅੱਗ...
Big News: ਵੱਡੀ ਖਬਰ, ਜ਼ੋਰਦਾਰ ਧਮਾਕੇ ਨਾਲ ਦਹਿਲਿਆ ਪੂਰਾ ਇਲਾਕਾ! ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ; ਭਿਆਨਕ ਅੱਗ...
Punjab News: ਅਲਰਟ 'ਤੇ ਪੰਜਾਬ ਪੁਲਿਸ, ਸਕੂਲਾਂ 'ਚ ਵਿਦਿਆਰਥੀਆਂ ਨੂੰ ਹੋਈ ਛੁੱਟੀ! ਧਮਕੀ ਤੋਂ ਬਾਅਦ ਬੰਬ ਸਕੁਐਡ ਜਾਂਚ ਲਈ ਪਹੁੰਚਿਆ...
ਅਲਰਟ 'ਤੇ ਪੰਜਾਬ ਪੁਲਿਸ, ਸਕੂਲਾਂ 'ਚ ਵਿਦਿਆਰਥੀਆਂ ਨੂੰ ਹੋਈ ਛੁੱਟੀ! ਧਮਕੀ ਤੋਂ ਬਾਅਦ ਬੰਬ ਸਕੁਐਡ ਜਾਂਚ ਲਈ ਪਹੁੰਚਿਆ...
Head Coach Resign: ਕ੍ਰਿਕਟ ਜਗਤ ਨੂੰ ਵੱਡਾ ਝਟਕਾ, ਮੁੱਖ ਕੋਚ ਨੇ ਅਹੁਦੇ ਤੋਂ ਅਸਤੀਫਾ ਦਿੱਤਾ; ਬੋਲੇ- ਟੈਸਟ ਟੀਮ ਨਾਲ ਕਾਰਜਕਾਲ ਨਿਰਾਸ਼ਾਜਨਕ, ਪਰ ਬੋਰਡ ਦੇ ਫੈਸਲੇ ਦਾ ਸਤਿਕਾਰ...
ਕ੍ਰਿਕਟ ਜਗਤ ਨੂੰ ਵੱਡਾ ਝਟਕਾ, ਮੁੱਖ ਕੋਚ ਨੇ ਅਹੁਦੇ ਤੋਂ ਅਸਤੀਫਾ ਦਿੱਤਾ; ਬੋਲੇ- ਟੈਸਟ ਟੀਮ ਨਾਲ ਕਾਰਜਕਾਲ ਨਿਰਾਸ਼ਾਜਨਕ, ਪਰ ਬੋਰਡ ਦੇ ਫੈਸਲੇ ਦਾ ਸਤਿਕਾਰ...
Punjab News: ਹਰਿਮੰਦਰ ਸਾਹਿਬ ਦੇ ਬਾਹਰ ਹੋਇਆ ਹੰਗਾਮਾ, ਆਪਸ ਵਿੱਚ ਭਿੜੀਆਂ ਦੋ ਭੈਣਾਂ, ਮੱਥਾ ਟੇਕਣ ਤੋਂ ਪਹਿਲਾਂ ਹੋਈਆਂ ਥੱਪੜੋ-ਥੱਪੜੀ; ਫਿਰ...
ਹਰਿਮੰਦਰ ਸਾਹਿਬ ਦੇ ਬਾਹਰ ਹੋਇਆ ਹੰਗਾਮਾ, ਆਪਸ ਵਿੱਚ ਭਿੜੀਆਂ ਦੋ ਭੈਣਾਂ, ਮੱਥਾ ਟੇਕਣ ਤੋਂ ਪਹਿਲਾਂ ਹੋਈਆਂ ਥੱਪੜੋ-ਥੱਪੜੀ; ਫਿਰ...
IPS Transfer: ਪੁਲਿਸ ਵਿਭਾਗ 'ਚ ਮੱਚੀ ਤਰਥੱਲੀ, ਅਚਾਨਕ ਹੋਇਆ ਵੱਡਾ ਫੇਰਬਦਲ; 24 IPS ਅਫ਼ਸਰਾਂ ਸਣੇ SP ਦੇ ਤਬਾਦਲੇ: ਵੇਖੋ ਲਿਸਟ...
ਪੁਲਿਸ ਵਿਭਾਗ 'ਚ ਮੱਚੀ ਤਰਥੱਲੀ, ਅਚਾਨਕ ਹੋਇਆ ਵੱਡਾ ਫੇਰਬਦਲ; 24 IPS ਅਫ਼ਸਰਾਂ ਸਣੇ SP ਦੇ ਤਬਾਦਲੇ: ਵੇਖੋ ਲਿਸਟ...
ਚੰਡੀਗੜ੍ਹ 'ਚ ਅੱਜ ਪੰਜਾਬ ਦੇ ਕਿਸਾਨਾਂ ਦੀ ਰੈਲੀ, ਮੁਹਾਲੀ ਤੋਂ ਜਾਣਗੇ, ਕਈ ਟ੍ਰੈਫਿਕ ਰੂਟ ਡਾਇਵਰਟ; ਦੇਖ ਲਓ ਪੂਰੀ ਲਿਸਟ
ਚੰਡੀਗੜ੍ਹ 'ਚ ਅੱਜ ਪੰਜਾਬ ਦੇ ਕਿਸਾਨਾਂ ਦੀ ਰੈਲੀ, ਮੁਹਾਲੀ ਤੋਂ ਜਾਣਗੇ, ਕਈ ਟ੍ਰੈਫਿਕ ਰੂਟ ਡਾਇਵਰਟ; ਦੇਖ ਲਓ ਪੂਰੀ ਲਿਸਟ
Gold Silver Price Crash: ਸਸਤਾ ਹੋਇਆ ਸੋਨਾ-ਚਾਂਦੀ, ਬਾਜ਼ਾਰ ਖੁੱਲ੍ਹਦੇ ਹੀ ਧੜੰਮ ਡਿੱਗੇ ਰੇਟ; ਜਾਣੋ 18, 22 ਅਤੇ 24 ਕੈਰੇਟ ਦੀਆਂ ਵੱਡੇ ਸ਼ਹਿਰਾਂ 'ਚ ਕਿੰਨੀਆਂ ਡਿੱਗੀਆ ਕੀਮਤਾਂ...
ਸਸਤਾ ਹੋਇਆ ਸੋਨਾ-ਚਾਂਦੀ, ਬਾਜ਼ਾਰ ਖੁੱਲ੍ਹਦੇ ਹੀ ਧੜੰਮ ਡਿੱਗੇ ਰੇਟ; ਜਾਣੋ 18, 22 ਅਤੇ 24 ਕੈਰੇਟ ਦੀਆਂ ਵੱਡੇ ਸ਼ਹਿਰਾਂ 'ਚ ਕਿੰਨੀਆਂ ਡਿੱਗੀਆ ਕੀਮਤਾਂ...
Transfer News: ਵੱਡਾ ਪ੍ਰਸ਼ਾਸਨਿਕ ਫੇਰਬਦਲ, 182 PCS ਅਫਸਰਾਂ ਦੇ ਰਾਤੋਂ ਰਾਤ ਹੋਏ ਤਬਾਦਲੇ; ਕਈ ਜ਼ਿਲ੍ਹਿਆਂ ਦੇ SDM ਵੀ ਬਦਲੇ: ਹੁਕਮ ਤੁਰੰਤ ਪ੍ਰਭਾਵ ਨਾਲ ਜਾਰੀ...
ਵੱਡਾ ਪ੍ਰਸ਼ਾਸਨਿਕ ਫੇਰਬਦਲ, 182 PCS ਅਫਸਰਾਂ ਦੇ ਰਾਤੋਂ ਰਾਤ ਹੋਏ ਤਬਾਦਲੇ; ਕਈ ਜ਼ਿਲ੍ਹਿਆਂ ਦੇ SDM ਵੀ ਬਦਲੇ: ਹੁਕਮ ਤੁਰੰਤ ਪ੍ਰਭਾਵ ਨਾਲ ਜਾਰੀ...
Embed widget