ਪੜਚੋਲ ਕਰੋ
Advertisement
2020 ‘ਚ ਕੰਗਨਾ ਜੱਸੀ ਗਿੱਲ ਨਾਲ ਪਾਏਗੀ 'ਕੌਡੀ'
ਮੁੰਬਈ: ਬਾਲੀਵੁੱਡ ਐਕਟਰਸ ਕੰਗਨਾ ਰਨੌਤ ਜਲਦੀ ਹੀ ਆਪਣੀ ਅਗਲੀ ਫ਼ਿਲਮ ‘ਪੰਗਾ’ ‘ਚ ਨਜ਼ਰ ਆਉਣ ਵਾਲੀ ਹੈ। ਇਸ ਫ਼ਿਲਮ ’ਚ ਕੰਗਨਾ ਇੱਕ ਕੌਮੀ ਪੱਧਰ ਦੀ ਕੱਬਡੀ ਖਿਡਾਰਨ ਦੇ ਰੋਲ ‘ਚ ਦਿਖੇਗੀ। ਨਾਲ ਹੀ ਫ਼ਿਲਮ ‘ਚ ਵੀ ਕੰਗਨਾ ਕੱਬਡੀ ਖੇਡਦੀ ਨਜ਼ਰ ਆਵੇਗੀ। ਇੰਨਾ ਹੀ ਨਹੀਂ ਫ਼ਿਲਮ ‘ਚ ਕੰਗਨਾ ਦੇ ਨਾਲ ਪਾਲੀਵੁੱਡ ਸਿੰਗਰ ਜੱਸੀ ਗਿੱਲ ਵੀ ਹਨ।
ਅਜਿਹਾ ਪਹਿਲੀ ਵਾਰ ਹੋਵੇਗਾ ਜਦੋਂ ਕੰਗਨਾ ਕਿਸੇ ਪੰਜਾਬੀ ਸਿੰਗਰ ਦੇ ਨਾਲ ਸਕਰੀਨ ‘ਤੇ ਨਜ਼ਰ ਆਉਣ ਵਾਲੀ ਹੈ। ਫ਼ਿਲਮ ‘ਚ ਜੱਸੀ, ਕੰਗਨਾ ਦੇ ਪਤੀ ਦਾ ਕਿਰਦਾਰ ਨਿਭਾ ਰਹੇ ਹਨ। ਇਸ ਤੋਂ ਇਲਾਵਾ ਫ਼ਿਲਮ ‘ਚ ਰਿਚਾ ਚੱਢਾ ਅਤੇ ਨੀਨਾ ਗੁਪਤਾ ਵੀ ਹਨ। ਹੁਣ ਇਸ ਫ਼ਿਲਮ ਨਾਲ ਜੁੜੀ ਅਹਿਮ ਖ਼ਬਰ ਸਾਹਮਣੇ ਆ ਰਹੀ ਹੈ।
ਜੀ ਹਾਂ, ਸਾਹਮਣੇ ਆ ਗਈ ਹੈ ਫ਼ਿਲਮ ਦੀ ਰਿਲੀਜ਼ ਡੇਟ ਜਿਸ ਨੂੰ ਸ਼ੇਅਰ ਕੀਤਾ ਹੈ ਟ੍ਰੇਡ ਐਨਾਲੀਸਟ ਤਰਨ ਆਦਰਸ਼ ਨੇ। ਕੰਗਨਾ ‘ਪੰਗਾ’ ਲੇਣ ਲਈ 24 ਜਨਵਰੀ 2020 ‘ਚ ਦਸਤੱਕ ਦਵੇਗੀ। ਕਿੰਗਾਨ ਦੀ ਇਸ ਫ਼ਿਲਮ ਨੂੰ ਅਸ਼ਵੀਨੀ ਅਇਅੱਰ ਤਿਵਾਰੀ ਡਾਇਰੈਕਟ ਕਰ ਰਹੀ ਹੈ ਜੋ ਇਸ ਤੋਂ ਪਹਿਲਾਂ ‘ਬਰੇਲੀ ਕੀ ਬਰਫੀ’ ਨੂੰ ਡਾਇਰੈਕਟ ਕੀਤਾ ਹੈ।Release date finalised... Kangana Ranaut, Jassie Gill, Richa Chadha and Neena Gupta... #Panga to release on 24 Jan 2020... Directed by Ashwiny Iyer Tiwari... Produced by Fox Star Studios. pic.twitter.com/njw129hxUw
— taran adarsh (@taran_adarsh) March 7, 2019
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਲੁਧਿਆਣਾ
ਲੁਧਿਆਣਾ
ਜਲੰਧਰ
ਸਿੱਖਿਆ
Advertisement