ਪੜਚੋਲ ਕਰੋ
Advertisement
ਵੀਡੀਓ ਪੋਸਟ ਕਰ ਕੰਵਰ ਗਰੇਵਾਲ ਨੇ ਦੱਸੇ ਦਿੱਲੀ ਸਰਹੱਦ ਦੇ ਹਾਲਾਤ
ਤਾਜ਼ਾ ਵੀਡੀਓ ਵਿਚ ਕੰਵਰ ਗਰੇਵਾਲ ਲੰਗਰ ਸੇਵਾ ਵਿਚ ਬੈਠੇ ਹਨ। ਇਸ ਵੀਡੀਓ ਵਿਚ ਕੰਵਰ ਗਰੇਵਾਲ ਨੇ ਕਿਹਾ ਕਿ ਐਥੋਂ ਦੇ ਸਭ ਹਾਲਾਤ ਠੀਕ ਹਨ।
ਨਵੀਂ ਦਿੱਲੀ: ਗਾਇਕ ਕੰਵਰ ਗਰੇਵਾਲ ਨੇ ਬੋਰਡਰ ਤੋਂ ਇਕ ਵੀਡੀਓ ਪੋਸਟ ਕਰ ਸਭ ਨੂੰ ਉਥੋਂ ਦੇ ਹਾਲਾਤਾਂ ਬਾਰੇ ਜਾਣਕਾਰੀ ਦਿੱਤੀ ਹੈ। ਕੰਵਰ ਗਰੇਵਾਲ ਸ਼ੁਰੂ ਤੋਂ ਹੀ ਕਿਸਾਨੀ ਅੰਦੋਲਨ ਨਾਲ ਜੁੜੇ ਹੋਏ ਹਨ। 26 ਜਨਵਰੀ ਤੋਂ ਬਾਅਦ ਵੀ ਕੰਵਰ ਗਰੇਵਾਲ ਵਾਪਸ ਨਹੀਂ ਆਏ ਸਗੋਂ ਉਥੇ ਹੀ ਡਟੇ ਹੋਏ ਹਨ।
ਤਾਜ਼ਾ ਵੀਡੀਓ ਵਿਚ ਕੰਵਰ ਗਰੇਵਾਲ ਲੰਗਰ ਸੇਵਾ ਵਿਚ ਬੈਠੇ ਹਨ। ਇਸ ਵੀਡੀਓ ਵਿਚ ਕੰਵਰ ਗਰੇਵਾਲ ਨੇ ਕਿਹਾ ਕਿ ਐਥੋਂ ਦੇ ਸਭ ਹਾਲਾਤ ਠੀਕ ਹਨ। ਪਹਿਲਾਂ ਕੁਝ ਜ਼ਰੂਰ ਹੋਇਆ ਪਰ ਘਬਰਾਉਣ ਦੀ ਗੱਲ ਨਹੀਂ ਹੈ ਘਰ ਬੈਠੋ ਜੋ ਲੋਕ ਫਿਕਰ ਕਰ ਰਹੇ ਹਨ। ਓਨ੍ਹਾਂ ਦੀ ਜਾਣਕਾਰੀ ਲਈ ਕੰਵਰ ਗਰੇਵਾਲ ਨੇ ਇਹ ਵੀਡੀਓ ਪੋਸਟ ਕੀਤਾ ਸੀ। ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡView this post on Instagram
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਲੁਧਿਆਣਾ
ਪੰਜਾਬ
ਪੰਜਾਬ
ਪੰਜਾਬ
Advertisement