ਪੜਚੋਲ ਕਰੋ
Advertisement
ਕਪਿਲ-ਗਿੰਨੀ ਦੇ ਵਿਆਹ ਦੀ ਇੱਕ ਹੋਰ ਰਿਸੈਪਸ਼ਨ, ਕਾਰਡ ਸੋਸ਼ਲ ਮੀਡੀਆ ‘ਤੇ ਛਾਇਆ
ਮੁੰਬਈ: ਕਾਮੇਡੀ ਕਿੰਗ ਕਪਿਲ ਸ਼ਰਮਾ ਨੇ ਇਨ੍ਹੀਂ ਦਿਨੀਂ ਆਪਣੇ ਸ਼ੋਅ ‘ਦ ਕਪਿਲ ਸ਼ਰਮਾ ਸ਼ੋਅ’ ਕਰਕੇ ਖੂਬ ਸੁਰਖੀਆਂ ਬਟੋਰੀਆ ਹਨ। ਇਸ ਦੇ ਨਾਲ ਹੀ ਪਿਛਲੇ ਸਾਲ 12 ਦਸੰਬਰ ਨੂੰ ਕਪਿਲ ਆਪਣੀ ਲੰਬੇ ਸਮੇਂ ਦੀ ਸਾਥੀ ਗਿੰਨੀ ਚਤਰਥ ਨਾਲ ਵਿਆਹ ਕੀਤਾ ਹੈ। ਇਹ ਵਿਆਹ ਪੰਜਾਬੀ ਰੀਤਾਂ ਮੁਤਾਬਕ ਹੋਇਆ। ਇਸ ਤੋਂ ਬਾਅਦ ਅਜੇ ਤਕ ਕਪਿਲ ਦੇ ਵਿਆਹ ਦੇ ਫੰਕਸ਼ਨ ਚੱਲ ਹੀ ਰਹੇ ਹਨ।
ਹੁਣ ਇੱਕ ਵਾਰ ਫੇਰ ਕਪਿਲ ਵਿਆਹ ਦੀ ਖੁਸ਼ੀ ‘ਚ ਇੱਕ ਗ੍ਰੈਂਡ ਪਾਰਟੀ ਦੇਣ ਵਾਲੇ ਹਨ। ਜੋ ਇਨ੍ਹਾਂ ਦੇ ਵਿਆਹ ਦੀ ਤੀਜੀ ਪਾਰਟੀ ਹੋਵੇਗੀ। ਖਾਸ ਗੱਲ ਹੈ ਕਿ ਇਸ ਵਾਰ ਪਾਰਟੀ ਦਿੱਲੀ ‘ਚ ਹੋ ਰਹੀ ਹੈ ਜਿਸ ‘ਚ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੀ ਸ਼ਿਰਕਤ ਕਰਨਗੇ।
ਦੋਵਾਂ ਦੀ ਰਿਸੈਪਸ਼ਨ ਦਾ ਕਾਰਡ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਇਹ ਪਾਰਟੀ ਕਲ੍ਹ ਯਾਨੀ 2 ਫਰਵਰੀ ਨੂੰ ਦਿੱਲੀ ‘ਚ ਹੈ ਜਿਸ ‘ਚ ਨੇਤਾ ਤੇ ਬਿਜਨਸਮੈਨ ਸ਼ਾਮਲ ਹੋਣਗੇ। ਹਾਲ ਹੀ ‘ਚ ਕਪਿਲ ਅਤੇ ਨਰੇਂਦਰ ਮੋਦੀ ਦੀ ਮੁਲਾਕਾਤ ਵੀ ਹੋਈ ਸੀ ਜਿਸ ਦੀ ਤਸਵੀਰ ਕਪਿਲ ਨੇ ਸ਼ੈਅਰ ਕਰ ਮੋਦੀ ਦੀ ਤਾਰੀਫ ਕੀਤੀ ਸੀ। ਦਿੱਲੀ ‘ਚ ਪਾਰਟੀ ਰਾਤ 8 ਵਜੇ ਸ਼ੁਰੂ ਹੋ ਰਹੀ ਹੈ।View this post on InstagramOne more wedding reception for #kapilsharma and his wife in delhi 😍
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਦੇਸ਼
Advertisement